Jun 17

ਇਨ੍ਹਾਂ ਸੂਬਿਆਂ ‘ਚ ਦੋ-ਤਿੰਨ ਦਿਨਾਂ ਤੱਕ ਦਸਤਕ ਦੇ ਸਕਦਾ ਹੈ ਮੌਨਸੂਨ

New Delhi Weather Report : ਨਵੀਂ ਦਿੱਲੀ : ਬੀਤੇ ਦਿਨੀਂ ਸੂਬੇ ਦੇ ਕਈ ਜਿਲ੍ਹਿਆਂ ‘ਚ ਹੁੰਮਸ ਸੀ। ਗਰਮੀ ਦੇ ਚੱਲਦਿਆਂ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ । ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨਚ 2 ਡਿਗਰੀ ਦਾ ਵਾਧਾ ਹੋਇਆ ਅਤੇ ਇਹ 41 ਡਿਗਰੀ ਦਰਜ ਕੀਤਾ ਗਿਆ, ਜਦਕਿ ਹੇਠਲਾ ਤਾਪਮਾਨ 3 ਡਿਗਰੀ

ਸਰਕਾਰ ਦਾ TV Channels ਨੂੰ ਨਵਾਂ ਫਰਮਾਨ

TV Channels: ਭਾਰਤੀ ਭਾਸ਼ਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਵਧਾਉਣ ਲਈ ਸਰਕਾਰ ਨੇ ਨਵਾਂ ਕਦਮ ਚੱਕਿਆ ਹੈ । ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਆਦੇਸ਼ ਜਾਰੀ ਕਰ ਸਾਰੇ ਚੈਨਲਾਂ ਨੂੰ ਪ੍ਰੋਗਰਾਮ ਦੇ ਟਾਈਟਲ ਭਾਰਤੀ ਭਾਸ਼ਾਵਾਂ ‘ਚ ਦਿਖਾਉਣਾ ਲਾਜ਼ਮੀ ਕਰ ਦਿੱਤਾ । ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਦੱਸਿਆ ਕਿ ਹਜੇ

ਪੁਲਵਾਮਾ ‘ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ

J&K on high alert: ਜੰਮੂ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋ ਸਕਦਾ ਹੈ । ਪਾਕਿਸਤਾਨ ਵੱਲੋਂ ਇਸ ਹਮਲੇ ਦੀ ਜਾਣਕਾਰੀ ਭਾਰਤ ਅਤੇ ਅਮਰੀਕਾ ਨਾਲ ਸਾਂਝੀ ਕੀਤੀ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹਨ । ਜਿਸਦੇ ਬਾਅਦ ਜੰਮੂ-ਕਸ਼ਮੀਰ ਵਿੱਚ

ਰੇਲਗੱਡੀ ’ਚ ਯਾਤਰੀਆਂ ਲਈ ਮਾਲਿਸ਼ ਦੀ ਸਹੂਲਤ ਦਾ ਪ੍ਰਸਤਾਵ ਹੋਇਆ ਰੱਦ

No massage on trains as Indian Railways: ਮੁੰਬਈ: ਬੀਤੇ ਸਮੇਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਇੱਕ ਹੋਰ ਸਹੂਲਤ ਦਿਨ ਦਾ ਐਲਾਨ ਕੀਤਾ ਗਿਆ ਸੀ । ਇਸ ਸਹੂਲਤ ਵਿੱਚ ਯਾਤਰੀਆਂ ਚਲਦੀ ਟ੍ਰੇਨ ਵਿੱਚ ਸਿਰ ਅਤੇ ਪੈਰਾਂ ਦੀ ਤੇਲ ਨਾਲ ਮਾਲਿਸ਼ ਦਾ ਆਨੰਦ ਮਾਣ ਸਕਦੇ ਸਨ, ਪਰ ਪੱਛਮੀ ਰੇਲਵੇ ਨੇ ਇੰਦੌਰ ਤੋਂ ਚੱਲਣ ਵਾਲੀਆਂ ਰੇਲਗੱਡੀਆਂ ਵਿੱਚ ਸਿਰ ਤੇ

ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਦੀ ਕਾਰ ਨਾਲ ਟੱਕਰ, 14 ਜਖ਼ਮੀ

manali road accident of car: ਰੂਪਨਗਰ: ਰੂਪਨਗਰ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਰੂਪਨਗਰ ਬਾਈਪਾਸ ਦੇ ਨੇੜੇ ਸ਼੍ਰੀ ਚਮਕੌਰ ਸਾਹਿਬ ਚੌਂਕ ਕੋਲ ਸ਼ਮੀਵਾਰ ਸਵੇਰੇ ਸ਼੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਟੈਂਪੂ-ਟਰੈਵਲਰ ਦੀ ਕਾਰ ਨਾਲ ਟੱਕਰ ਹੋ ਗਈ । ਜਿਸ ਵਿੱਚ ਟੈਂਪੂ-ਟ੍ਰੈਵਲਰ ਵਿੱਚ  ਸਵਾਰ 17 ਸਵਾਰੀਆਂ ਵਿਚੋਂ 14 ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ

Father Day ‘ਤੇ ਵਿਸ਼ੇਸ਼ : ਟੀਮ ਇੰਡੀਆ ਦੇ ਖਿਡਾਰੀਆਂ ਦੀ ਤਾਕਤ ਹਨ ਉਨ੍ਹਾਂ ਦੇ ਪਿਤਾ …

father’s day for team india: ਨਵੀਂ ਦਿੱਲੀ :  ਕਹਿੰਦੇ ਹਨ ਪਿਤਾ ਨਾਲ ਹੋਵੇ ਤਾ ਕੋਈ ਮੁਸ਼ਕਿਲ ਔਖੀ ਨਹੀਂ ਲੱਗਦੀ। ਅੱਜ ਪਿਤਾ ਦਿਵਸ ਵਿਸ਼ੇਸ਼ ‘ਤੇ ਅਸੀਂ ਤੁਹਾਨੂੰ ਉਹਨਾਂ ਪਿਤਾ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਪੁੱਤ ਅੱਜ ਟੀਮ ਇੰਡੀਆ ਲਈ ਵਿਸ਼ਵ ਕੱਪ ਖੇਡ ਰਹੇ ਹਨ।  * ਰੋਹਿਤ ਸ਼ਰਮਾ ਦੇ ਪਿਤਾ ਗੁਰੂਨਾਥ ਸ਼ਰਮਾ ਨੇ ਦੱਸਿਆ ਕਿ

ਭਾਰਤ ਪਾਕਿਸਤਾਨ ਮਹਾਮੁਕਾਬਲੇ ‘ਤੇ ਮੀਂਹ ਦਾ ਖ਼ਤਰਾ…

india vs pakistan ਨਵੀਂ ਦਿੱਲੀ :  ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਹੁਣ ਕੁੱਝ ਹੀ ਘੰਟੇ ਦੂਰ ਹੈ। ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦੀ ਉਮੀਦ ਹੈ।  ਇਸ ਮਹਾਮੁਕਾਬਲੇ ਲਈ ਇੰਗਲੈਂਡ ਦਾ ਮੌਸਮ ਕਿੰਨਾ ਤਿਆਰ ਹੈ,

ਵਿਸ਼ਵ ਕੱਪ- 2019 : ਅੱਜ ਹੋਵੇਗਾ ਭਾਰਤ ਅਤੇ ਪਾਕਿਸਤਾਨ ‘ਚ ਮਹਾਮੁਕਾਬਲਾ

india vs pakistan : ਨਵੀਂ ਦਿੱਲੀ : ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਕੁੱਝ ਹੀ ਘੰਟਿਆਂ ‘ਚ ਹੋਵੇਗਾ। ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦੀ ਉਮੀਦ ਹੈ।  ਭਾਰਤ ਅਤੇ ਪਾਕਿਸਤਾਨ ਵਿਚਾਲੇ ਓਲਡ ਟ੍ਰੈਫਰਡ ਵਿਚ ਹੋਣ ਵਾਲੇ

ਉੱਤਰ ਪ੍ਰਦੇਸ਼ : ਕੀਟਨਾਸ਼ਕ ਫੈਕਟਰੀ ‘ਚ ਲੱਗੀ ਭਿਆਨਕ ਅੱਗ

Uttar Pradesh Insecticide factory: ਉੱਤਰ ਪ੍ਰਦੇਸ਼ : ਇੱਥੇ ਦੇ ਮੇਰਠ ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੋਹਕਮਪੁਰ ਉਦਯੋਗਿਕ ਖੇਤਰ ‘ਚ ਇੱਕ ਕੀਟਨਾਸ਼ਕ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ ਫੈਕਟਰੀਆਂ ਵੀ ਇਸ ਦੀ ਲਪੇਟ ‘ਚ ਆ ਗਈਆਂ।  ਹਾਦਸੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ

ਮੋਹਿਤ ਨੇ ਜਾਣਾ ਸੀ ਇੰਫਾਲ, ਏ. ਐੈੱਨ. 32 ਜਹਾਜ਼ ‘ਚ ਲਗਾ ਦਿੱਤੀ ਗਈ ਡਿਊਟੀ : ਪਿਤਾ

IAF Pilot Mohit Garg : ਸਮਾਣਾ : ਭਾਰਤੀ ਹਵਾਈ ਸੈਨਾ ਦੇ ਹਾਦਸਾਗ੍ਰਸਤ ਹੋਏ ਜਹਾਜ਼ ਏ. ਐੈੱਨ. 32 ਦੇ ਸਾਰੇ 13 ਜਵਾਨਾਂ ਦੀ ਮੌਤ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਿਲਣ ਦੇ ਹਵਾਈ ਸੈਨਾ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਫਲਾਇੰਗ ਲੈਫਟੀਨੈਂਟ ਸਮਾਣਾ ਦੇ ਮੋਹਿਤ ਗਰਗ ਦੇ ਪਿਤਾ ਸੁਰਿੰਦਰ ਗਰਗ ਅਤੇ ਚਾਚਾ ਰਿਸ਼ੀ ਪਾਲ ਗਰਗ ਜੋਰਹਾਟ ਤੋਂ ਸ਼ੁੱਕਰਵਾਰ

ਝਾਰਖੰਡ ‘ਚ ਨਕਸਲੀ ਹਮਲਾ, 5 ਪੁਲਿਸ ਕਰਮੀ ਸ਼ਹੀਦ

Jharkhand Naxali Attack : ਜਮਸ਼ੇਦਪਰ : ਬੀਤੇ ਦਿਨੀਂ ਸ਼ਾਮ ਨੂੰ ਝਾਰਖੰਡ ਦੇ ਤਿਰੂਲਡੀਹ 'ਚ ਨਕਸਲੀ ਹਮਲਾ ਹੋਇਆ। ਜਿਸ 'ਚ 5 ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਮੋਟਰਸਾਈਕਲ ਸਵਾਰ ਨਕਸਲੀਆਂ ਵੱਲੋਂ ਸਰਾਏਕਲਾਂ ਪੁਲਿਸ ਦੀ ਗੱਡੀ 'ਤੇ ਗੋਲੀਬਾਰੀ ਕਰ ਹਮਲਾ ਕੀਤਾ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਛੇ ਲੋਕ ਚਾਕੂ ਤੇ

B.Tech ਪਾਸ ਲਈ ਇਸ ਵਿਭਾਗ ਨੇ ਖੋਲ੍ਹੀ ਭਰਤੀ, ਇੰਝ ਕਰੋ ਅਪਲਾਈ

Gujarat State Power Housing Corporation : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Gujarat State Power Housing Corporation ਨੇ ਆਪਣੇ civil engineer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 20 ਜੂਨ 2019 ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ। ਇਨ੍ਹਾਂ ਅਹੁਦਿਆਂ ਦੀ

ਬੱਚਿਆਂ ਨੂੰ ਖ਼ਾਲੀ ਪੇਟ ਲੀਚੀ ਖਵਾਉਣਾ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਉਂ

Lychee Bihar Childrens Death : ਬਿਹਾਰ : ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਚਮਕੀ ਬੁਖ਼ਾਰ ਕਾਰਨ 10 ਦਿਨਾਂ ਵਿੱਚ 47 ਬੱਚਿਆਂ ਦੀ ਮੌਤ ਆਪਣੇ ਆਪ ’ਚ ਇੱਕ ਵੱਡਾ ਮਸਲਾ ਹੈ। ਇਸ ਨਾਲ ਹੁਣ ਤੱਕ 54 ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਕੌਮਾਂਤਰੀ ਮੀਡੀਆ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ। ਇਸ ਬਿਮਾਰੀ ਦੇ ਸਬੰਧ ‘ਚ

ਹੁਣ ਸਕੂਲਾਂ ਨੇੜੇ ‘Junk Food’ ਦੇ ਇਸ਼ਤਿਹਾਰਾਂ ‘ਤੇ ਲੱਗੇਗੀ ਰੋਕ

Ban Junk Food Advertisements : ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜੰਕ ਫ਼ੂਡ ਵੱਲ ਬਹੁਤ ਜਿਆਦਾ ਆਕਰਸ਼ਿਤ ਹਨ । ਜਿਸ ਕਾਰਨ ਲੋਕ ਜੰਕ ਫ਼ੂਡ ਖਾਧੇ ਬਿਨ੍ਹਾਂ ਨਹੀਂ ਰਹਿ ਸਕਦੇ । ਇਹ ਜੰਕ ਫ਼ੂਡ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ । ਜਿਸ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ

ਹੁਣ ਹੋਵੇਗਾ ISRO ਦਾ ਖ਼ੁਦ ਦਾ ‘Space Station’

ISRO Space Station : ਨਵੀਂ ਦਿੱਲੀ : ਭਾਰਤੀ ਪੁਲਾੜ ਸੰਗਠਨ (ਇਸਰੋ) ਹੁਣ ਆਪਣਾ ਖ਼ੁਦ ਦਾ ਸਪੇਸ ਸਟੇਸ਼ਨ ਬਣਾਏਗਾ । ਇਸ ਬਾਰੇ ਇਸਰੋ ਪ੍ਰਮੁੱਖ ਨੇ ਸਿਵਨ ਨੇ ਜਾਣਕਾਰੀ ਦਿੱਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸਰੋ ਪ੍ਰਮੁੱਖ ਡਾ. ਕੇ ਸਿਵਨ ਨੇ ਦੱਸਿਆ ਕਿ ਭਾਰਤ ਹੁਣ ਜਲਦ ਹੀ ਆਪਣਾ ਸਪੇਸ ਸਟੇਸ਼ਨ ਲਾਂਚ ਕਰ ਸਕਦਾ ਹੈ । ਜਿਸਦੀਆਹਨ

ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ,ਹੁਣ ਕਰਮਚਾਰੀਆਂ ਨੂੰ ESI ਦੀ ਸਹੂਲਤ ਲੈਣ ਲਈ ਦੇਣਾ ਪਵੇਗਾ ਘੱਟ ਪੈਸਾ

ESI Facility Benifits : ਨਵੀਂ ਦਿੱਲੀ : ਵੀਰਵਾਰ ਨੂੰ ਕੇਂਦਰ ਸਰਕਾਰ ਨੇ ESI ਐਕਟ ਦੇ ਤਹਿਤ ਦਿੱਤਾ ਜਾਣ ਵਾਲਾ ਯੋਗਦਾਨ 6.5 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰ ਦਿੱਤਾ ਹੈ । ਇਸ ਮਾਮਲੇ ਵਿੱਚ ਸਰਕਾਰ ਨੇ ESI ਯੋਗਦਾਨ ਵਿੱਚ ਮੁਲਾਜ਼ਮਾਂ ਅਤੇ ਕੰਪਨੀ ਦੋਵਾਂ ਦੇ ਹੀ ਯੋਗਦਾਨ ਦੀਆਂ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ । ESI

ਗੁਆਂਢੀ ਨੇ ਕੀਤਾ ਨਾਬਾਲਿਗ ਲੜਕੀ ਦਾ ਬਲਾਤਕਾਰ

Ghaziabad Minor Girl Rape : ਗਾਜ਼ਿਆਬਾਦ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਲੜਕੀਆਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਗ਼ਾਜ਼ਿਆਬਾਦ ਦਾ ਸਾਹਮਣੇ ਆਇਆ ਜਿੱਥੇ ਗੁਆਂਢੀ ਨੌਜਵਾਨ ਨੇ 14 ਸਾਲਾ ਨਾਬਾਲਿਗ ਲੜਕੀ ਨੂੰ ਘਰੇ ਸੱਦ ਕੇ ਦੋਸਤ

ਵਧੇਰੇ ਮੋਬਾਇਲ ਵਰਤਣ ਨਾਲ ਹੋ ਰਿਹੈ ਇਹ ਭਿਆਨਕ ਰੋਗ

Over Use Mobile Phones : ਨਵੀਂ ਦਿੱਲੀ :  ਅੱਜ ਦੇ ਕੰਪਿਊਟਰ ਤੇ ਮੋਬਾਇਲ ਦੇ ਯੁੱਗ ਵਿਚ ਹਰ ਇਕ ਵਿਅਕਤੀ ਆਪਣੇ ਕੋਲ ਮੋਬਾਇਲ ਰੱਖਣਾ ਬੇਹੱਦ ਜ਼ਰੂਰੀ ਸਮਝ ਰਿਹਾ ਹੈ। ਇਸ ਮਾਡਰਨ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਤੇ ਗਰੀਬ ਵਿਅਕਤੀ ਇਥੋਂ ਤੱਕ ਕਿ ਭਿਖਾਰੀਆਂ ਕੋਲ ਵੀ ਮੋਬਾਇਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ।

ਇਨਸਾਨੀਅਤ ਸ਼ਰਮਸਾਰ, 13 ਸਾਲਾ ਨਾਬਾਲਿਗ ਨਾਲ ਕੀਤਾ ਸਮੂਹਕ ਬਲਾਤਕਾਰ

Uttar Pradesh Minor Girl Rape :  ਉੱਤਰ ਪ੍ਰਦੇਸ਼  : ਅਜੋਕੇ ਸਮਾਜ ਦੀ ਮਾਨਸਿਕਤਾ ਇੰਨੀ ਜ਼ਿਆਦਾ ਖਰਾਬ ਹੋ ਗਈ ਹੈ ਕਿ ਮਾਸੂਮ ਬੱਚੀਆਂ ਵੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਸਾਹਮਣੇ ਆਇਆ ਹੈ ਜਿੱਥੇ 13 ਸਾਲਾ ਨਾਬਾਲਿਗ ਲੜਕੀ ਨਾਲ ਬਦਮਾਸ਼ਾਂ ਵਲੋਂ ਸਾਮੂਹਿਕ

ਹੁਣ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਨਹੀਂ ਹੋਵੇਗੀ ਲਾਜ਼ਮੀ : ਮੋਦੀ ਕੈਬਨਿਟ

Aadhaar Card  Verification : ਨਵੀਂ ਦਿੱਲੀ : ਅਧਾਰ ਕਾਰਡ ਇੱਕ ਅਜਿਹਾ ਦਸਤਾਵੇਜ ਜਾਂ ID ਪਰੂਫ ਹੈ ਜੋ ਹਰ ਜਗ੍ਹਾ ਲਾਜ਼ਮੀ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ  ਮੋਦੀ ਕੈਬਨਿਟ ਨੇ Aadhar ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।  ਹੁਣ ਹਰ ਥਾਂ ਆਧਾਰ ਕਾਰਡ ਨੰਬਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਕੈਬਨਿਟ ਵੱਲੋਂ ਆਧਾਰ ‘ਤੇ ਹੋਰ ਕਾਨੂੰਨ ਐਕਟ