May 16

Haldiram’s ਦੇ ਵੜਾ ਸਾਂਬਰ ‘ਚ ਨਿਕਲੀ ਕਿਰਲੀ

dead lizard in vada sambar at Haldiram’s: ਅੱਜ ਕੱਲ੍ਹ ਦੇ ਸਮੇਂ ‘ਚ ਬੱਚੇ ਹੋਣ ਜਾਂ ਨੌਜਵਾਨ ਖਾਣ-ਪੀਣ ਦਾ ਸ਼ੋਕੀਨ ਹਰ ਕੋਈ ਹੁੰਦਾ , ਪਰ ਜ਼ਰਾ ਸਾਵਧਾਨ ਤੁਹਾਡੇ ਖਾਣੇ ‘ਚ ਛਿਪਕਲੀ ਤਾਂ ਨਹੀਂ। Food and Drugs Administration ਦੇ ਇੱਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਆਦਮੀ ਨੇ ਸ਼ਿਕਾਇਤ ਕੀਤੀ ਸੀ ਕਿ ਨਾਗਪੁਰ ਦੇ ਇੱਕ ਪ੍ਰਸਿੱਧ Haldiram

Triple Talaq ‘ਤੇ ਪਤਨੀ ਪਹੁੰਚੀ ਸੁਪਰੀਮ ਕੋਰਟ

Supreme Court agrees to hear case: Triple Talaq ਦੇ ਮਾਮਲੇ ਹਜੇ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ , ਅਜਿਹੇ ‘ਚ ਇੱਕ ਮੁਸਲਮਾਨ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਔਰਤ ਵਲੋਂ ਹੁਣ ਅਦਾਲਤ ਤੋਂ ਤਿੰਨ ਤਲਾਕ ਆਰਡੀਨੈਂਸ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਤੇ ਸੁਣਵਾਈ

ਰੇਲਵੇ ਸਟੇਸ਼ਨਾਂ ‘ਤੇ ਹੁਣ ਤੁਹਾਨੂੰ ਮਿਲਣਗੀਆਂ ਹੋਟਲ ਵਰਗੀਆਂ ਸਹੂਲਤਾ

ਭਾਰਤੀ ਰੇਲਵੇ ਵੱਲੋਂ ਯਾਤਰੀਆਂ ਲਈ ਕੁੱਝ ਖਾਸ ਲੈਕੇ ਆ ਰਿਹਾ ਹੈ । ਰੇਲਵੇ ਵਿਭਾਗ ਨੇ ਨਵੇਂ ਹੁਕਮ ਜਾਰੀ ਕਰਦਿਆਂ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲਿਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਂ ਯੋਜਨਾ ਬਣਾਈ ਹੈ ਜਿਸ ਦੇ ਨਾਲ ਸਾਰੇ ਦੇਸ਼ ਦੇ ਸਟੇਸ਼ਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਣਾਇਆ ਜਾਵੇਗਾ। ਜਿਕਰਯੋਗ ਹੈ ਕਿ ਰੇਲਵੇ ਸਟੇਸ਼ਨ ‘ਤੇ ਵਿਸ਼ਵ ਪੱਧਰੀ

2 ਘੰਟਿਆਂ ਦੀ ਖੁਸ਼ੀ ਮਗਰੋਂ ਅੰਜਲੀ ਨੂੰ ਮਿਲੀ ਦਰਦਨਾਕ ਮੌਤ

Haryana Girl Died : ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ‘ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਕੁਝ ਘੰਟਿਆਂ ‘ਚ ਮਾਤਮ ‘ਚ ਬਦਲ ਗਈਆਂ। ਇੱਥੋਂ ਦੇ ਪਿੰਡ ਮੋਖਰਾ ਦੀ ਰਹਿਣ ਵਾਲੀ ਅੰਜਲੀ ਪਰਿਵਾਰ ਨੂੰ ਖੁਸ਼ੀ ਦੇ ਨਾਲ ਉਮਰ ਭਰ ਦਾ ਦੁੱਖ ਵੀ ਦੇ ਗਈ। ਦਰਅਸਲ ਉਸਦਾ 12ਵੀਂ ਦਾ ਨਤੀਜਾ ਆਇਆ ਸੀ

ਰਾਜਨਾਥ ਸਿੰਘ ਨੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਬਲਾਚੌਰ ਵਿਖੇ ਕੀਤੀ ਚੋਣ ਰੈਲੀ

rajnath singh balachaur rally: ਬਲਾਚੌਰ: ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ ਚੋਣ ਪ੍ਰਚਾਰ

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਦੱਸਿਆ ਭਾਜਪਾ ਦਾ ਭਰਾ

Opposition rallies behind Mamata Banerjee: ਕੋਲਕਾਤਾ: ਪੱਛਮੀ ਬੰਗਾਲ ‘ਚ ਚੋਣ ਕਮਿਸ਼ਨ ਦੀ ਸਖਤੀ ਤੋਂ ਬਾਅਦ ਸਿਆਸੀ ਮਹੌਲ ਹੋਰ ਗਰਮਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੁਣ ਚੋਣ ਕਮਿਸ਼ਨ ਨੂੰ ਲੈ ਕੇ ਵੀ ਵਿਵਾਦਤ ਟਿੱਪਣੀ ਕੀਤੀ ਹੈ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ BJP ਦਾ ਭਰਾ ਦੱਸਿਆ। ਉਨ੍ਹਾਂ ਪੱਛਮੀ ਬੰਗਾਲ ਦੇ ਦੱਖਮੀ

ਹੈਵਾਨ ਪਤੀ ਨੇ ਪਤਨੀ ਦੇ ਗੁਪਤਅੰਗ ‘ਚ ਪਾਇਆ ਬਾਈਕ ਦੇ ਹੈਂਡਲ ਦਾ ਕਵਰ

Bike handle grip inserted in woman: ਇੰਦੌਰ: ਕਿਹਾ ਜਾਂਦਾ ਹੈ ਕਿ ਪਤੀ-ਪਤਨੀ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ, ਹਰ ਦੁੱਖ ਮੁਸੀਬਤ ‘ਚ ਇੱਕ ਦੂਜੇ ਦਾ ਸਾਥ ਦਿੰਦੇ ਹਨ ਪਰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਤੁਹਾਡੇ ਹੋਸ਼ ਉਡਾ ਦਵੇਗੀ। ਇੱਥੇ ਇੱਕ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

ਪੱਛਮੀ ਬੰਗਾਲ ‘ਚ ਸਖਤ ਹੋਇਆ ਚੋਣ ਕਮਿਸ਼ਨ, ਅੱਜ ਰਾਤ 10 ਵਜੇ ਤੋਂ ਚੋਣ ਪ੍ਰਚਾਰ ‘ਤੇ ਲੱਗੀ ਰੋਕ

Election Commission New Order : ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਸੂਬੇ ਦੇ ਚੋਣ ਪ੍ਰਚਾਰ ‘ਚ 19 ਘੰਟੇ ਦੀ ਕਟੌਤੀ ਵੀ ਕੀਤੀ ਹੈ। ਕਮਿਸ਼ਨ ਨੇ ਇਸ ਤਰ੍ਹਾਂ ਪਹਿਲੀ ਵਾਰੀ ਕੀਤਾ ਹੈ। ਨਿਯਮਾਂ ਮੁਤਾਬਕ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ

ਪੁਲਵਾਮਾ ਐਨਕਾਊਂਟਰ ‘ਚ 3 ਅੱਤਵਾਦੀ ਢੇਰ, ਫੌਜ ਦਾ ਇਕ ਜਵਾਨ ਸ਼ਹੀਦ

Pulwama Dalipora Terrorists Encounter : ਪੁਲਵਾਮਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਮੁਠਭੇੜ ‘ਚ ਜਵਾਨਾਂ ਵਲੋਂ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਵੀ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ

ਧਰਮਿੰਦਰ ਨੇ ਸੰਨੀ ਦਿਓਲ ਦੇ ਹੱਕ ‘ਚ ਵੋਟ ਪਾਉਣ ਦੀ ਕੀਤੀ ਅਪੀਲ

dharminder pathankot rally: ਪਠਾਨਕੋਟ : ਲੋਕਸਭਾ ਚੋਣਾਂ ਦੇ ਚਲਦਿਆਂ ਜਿੱਥੇ ਇੱਕ ਪਾਸੇ ਪਠਾਨਕੋਟ ‘ਚ ਕਾਂਗਰਸ ਵੱਲੋਂ ਪ੍ਰਿਅੰਕਾ ਗਾਂਧੀ ਨੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ। ਉੱਥੇ ਹੀ ਦੂਜੇ ਪਾਸੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਉਨ੍ਹਾਂ ਦੇ ਪਿਤਾ ਧਰਮਿੰਦਰ ਸਿੰਘ ਦਿਓਲ ਵੱਲੋਂ ਹਲਕੇ ‘ਚ ਚੋਣ ਪ੍ਰਚਾਰ ਕੀਤਾ

ਫੌਜੀਆਂ ਵੱਲੋਂ PUBG ਖੇਡਣ ਕਰਕੇ CRPF ਨੇ ਲਿਆ ਵੱਡਾ ਐਕਸ਼ਨ

ਨਵੀਂ ਦਿੱਲੀ: PUBG ਦਾ ਕ੍ਰੇਜ਼ ਹੁਣ ਆਮ ਲੋਕਾਂ ਦੇ ਨਾਲ ਨਾਲ CRPF ਜਵਾਨਾਂ ‘ਤੇ ਵੀ ਚੜ੍ਹ ਗਿਆ ਹੈ। ਜਵਾਨਾਂ ਦੀ ਇਸ ਆਦਤ ਤੋਂ ਪ੍ਰੇਸ਼ਾਨ ਹੋ ਕੇ ਹੁਣ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਵੱਡਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਜਵਾਨਾਂ ਨੂੰ ਮੋਬਾਈਲ ਗੇਮ ਪਬਜੀ (PUBG) ਖੇਡਣ ਤੋਂ ਰੋਕ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ

ਗੌਤਮ ਗੰਭੀਰ ਨੇ ਦਰਬਾਰ ਸਾਹਿਬ ਟੇਕਿਆ ਮੱਥਾ, ਪੁਰੀ ਲਈ ਕਰਨਗੇ ਪ੍ਰਚਾਰ

Gautam Gambhir Golden Temple : ਅੰਮ੍ਰਿਤਸਰ : ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ

ਗੋਰਿਆਂ ਨਾਲੋਂ ਵੱਧ ਅਮੀਰ ਹਨ ਭਾਰਤੀ : ਰਿਪੋਰਟ

Indians richer than white people: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਕਾਰੋਬਾਰੀਆਂ ਨੇ ਆਪਣਾ ਪੂਰਾ ਦਬਕਾ ਬਣਾਕੇ ਰੱਖਿਆ ਹੋਇਆ । ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਅਵੱਲ ਨੰਬਰ ‘ਤੇ ਹਨ।  ਦੂਜੇ ਨੰਬਰ ‘ਤੇ ਜਗ੍ਹਾ ਬਣਾਉਣ ਵਾਲੇ ਭਾਰਤੀ ਰੂਬੇਨ ਬ੍ਰਦਰਸ ਹੈ। Sunday Times

CRPF ਨਾ ਹੁੰਦੀ ਤਾਂ ਮੇਰਾ ਬਚਣਾ ਮੁਸ਼ਕਿਲ ਸੀ: ਅਮਿਤ ਸ਼ਾਹ

General Election 2019: ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਦਾ ਵਿਵਾਦ ਹੋਰ ਵੱਧ ਗਿਆ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ‘ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਆਪਣੀ ਸੱਤਾ ਬਚਾਉਣ ਲਈ

IPL ਜਿੱਤਣ ਤੋਂ ਬਾਅਦ ਮੰਦਿਰ ‘ਚ ਟਰਾਫੀ ਲੈ ਕੇ ਪਹੁੰਚੀ ਨੀਤਾ ਅੰਬਾਨੀ

Nita Ambani Takes IPL Trophy: ਮੁੰਬਈ: ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ  ਨੀਤਾ ਅੰਬਾਨੀ ਆਈਪੀਐਲ ਦੀ ਟਰਾਫੀ ਲੈ ਕੇ ਮੁੰਬਈ ਦੇ ਜੁਹੂ ਸਥਿਤ ਮੰਦਿਰ ਪਹੁੰਚੀ। ਇੱਥੇ ਉਨ੍ਹਾਂ ਟਰਾਫੀ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖਿਆ ਤੇ ਪੁਜਾਰੀਆਂ ਕੋਲੋਂ ਮੰਤਰ ਉਚਾਰਣ ਨਾਲ ਪੂਜਾ ਕਰਵਾਈ। ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਅਕਾਊਂਟ ‘ਤੇ ਇਸਦੀ ਵੀਡੀਓ ਵੀ

ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਭੜਕੀ ਹਿੰਸਾ, ਵਾਹਨਾਂ ਨੂੰ ਲਾਈ ਅੱਗ, ਲਾਠੀਚਾਰਜ ਵੀ ਹੋਇਆ

Kolkata Amit Shah Rally : ਕੋਲਕਾਤਾ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ ਤੇ ਅਖੀਰਲੇ ਯਾਨੀ 7ਵੇਂ ਗੇੜ ਦੀਆਂ ਵੋਟਾਂ 19 ਮਈ ਨੂੰ ਪੈਣਗੀਆਂ। ਜਿਸ ਨੂੰ ਲੈ ਕੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਕਈ

ਹੁਣ ਨਹੀ ਚੁੱਕਣਾ ਪਵੇਗਾ ਸਕੂਲੀ ਬੱਚਿਆਂ ਨੂੰ ਭਾਰੀ ਸਕੂਲ ਬੈਗ

Childrens Heavy School Bag : ਅੱਜ ਦੇ ਸਮੇਂ ‘ਚ ਸਕੂਲ ਦੇ ਬੱਚੇ ਕਿਤਾਬਾਂ ਦੇ ਬੈਗ ਦਾ ਭਾਰੀ ਬੋਝ ਲੱਦ ਕੇ ਸਕੂਲਾਂ ‘ਚ ਪੜ੍ਹਨ ਲਈ ਜਾਂਦੇ ਹਨ ਅਤੇ ਸ਼ਇਦ ਇਹੀ ਧਾਰਨਾ ਹੈ  ਕਿ ਜਿੰਨਾ ਜ਼ਿਆਦਾ ਬੈਗ ਭਾਰਾ ਹੋਵੇਗਾ ਪੜ੍ਹਾਈ ਵੀ ਉੱਨੀ ਜ਼ਿਆਦਾ ਹੋਵੇਗੀ, ਜਿਸ ਨਾਲ ਕਈ ਵਾਰ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਘੱਟ ਹੋ ਜਾਂਦਾ

ਇਸ ਸੂਬੇ ‘ਚ ਸਭ ਤੋਂ ਪਹਿਲਾਂ ਦਸਤਕ ਦੇਵੇਗਾ ਮਾਨਸੂਨ

Weather Report : ਨਵੀਂ ਦਿੱਲੀ : ਬੀਤੇ ਦਿਨੀਂ ਦਿਨ ਭਰ ਗਰਮੀ ਰਹਿਣ ਤੋਂ ਬਾਅਦ ਪਾਰਾ ਇੱਕ ਦਮ ਡਿੱਗ ਗਿਆ। ਜਿੱਥੇ ਕਿ ਸ਼ਾਮ ਨੂੰ ਮੌਸਮ ਕਾਫ਼ੀ ਠੰਡਾ ਹੋ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨੀ ਬਾਰਸ਼ ਕਰੀਬ ਦੋ ਫ਼ੀਸਦ ਘੱਟ ਹੋਵੇਗੀ। ਪਿਛਲੇ ਸਾਲ 95 ਫੀਸਦੀ ਬਾਰਿਸ਼ ਹੋਈ ਸੀ।       

ਘਰ ‘ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੋਕਾਂ ‘ਚ ਫੈਲੀ ਦਹਿਸ਼ਤ

Husband Wife Dead Bodies: ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਲਾਯਤ ‘ਚ ਇੱਕ ਢਾਬਾ ਮਾਲਕ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਮੁਤਾਬਕ ਦਾਦਾ-ਦਾਦੀ ਕੋਲ ਗਏ ਉਨ੍ਹਾਂ ਦੇ 11 ਸਾਲਾਂ ਪੁੱਤਰ ਨੇ ਜਦੋਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਸਦੀ ਗੱਲ ਉਨ੍ਹਾਂ ਨਾਲ ਨਹੀਂ ਹੋ

ਮਰ ਜਾਵਾਂਗਾ ਪਰ ਮੋਦੀ ਦੇ ਮਾਤਾ-ਪਿਤਾ ਦੀ ਬੇਇੱਜ਼ਤੀ ਨਹੀਂ ਕਰਾਂਗਾ: ਰਾਹੁਲ ਗਾਂਧੀ

Rahul Gandhi Neemuch rally: ਨੀਮਚ: ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਚੋਣਾਂ ਦੇ ਅਖਰੀਲੇ ਗੇੜ ‘ਚ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜਾਰੀ ਹੈ। ਜਿਸਦੇ ਚੱਲਦੇ ਕਾਂਗਰਸ ਪ੍ਰਧਾਨ ਵੀ ਰੈਲੀਆਂ ਕਰ ਰਹੇ ਹਨ। ਉਨ੍ਹਾਂ ਨੇ ਅੱਜ ਮੱਧ ਪ੍ਰਦੇਸ਼ ‘ਚ ਰੈਲੀ ਕੀਤੀ। ਲੋਕਾਂ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪ੍ਰਧਾਨ

begum sakina