ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਿੰਦਗੀ ਨੂੰ ਬਿਆਨ ਕਰਦੀਆਂ ਅਣਦੇਖੀਆਂ ਤਸਵੀਰਾਂ….

Atal Bihari Vajpayee unseen pics former prime minister leader

1 of 12

Atal Bihari Vajpayee unseen pics : 25 ਦਸੰਬਰ 1924 ਨੂੰ ਜਨਮੇ ਵਾਜਪਾਈ ਨੇ ‘ਭਾਰਤ ਛੱਡੋ’ ਅੰਦੋਲਨ ਦੇ ਰਾਹੀਂ 1942 ‘ਚ ਭਾਰਤੀ ਰਾਜਨੀਤੀ ‘ਚ ਆਏ ਸਨ।Atal Bihari Vajpayee unseen pics ਵਾਜਪਾਈ ਨੇ 1951 ‘ਚ ਆਰਐਸਐਸ ਦੇ ਸਹਿਯੋਗ ਨਾਲ ਭਾਰਤੀ ਜਨਸੰਘ ਪਾਰਟੀ ਦੀ ਸਥਾਪਨਾ ਕੀਤੀ ਜਿਸ ‘ਚ ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਨੇਤਾ ਵੀ ਸ਼ਾਮਿਲ ਹੋਏ।Atal Bihari Vajpayee unseen pics

Atal Bihari Vajpayee unseen pics

ਅਟਲ ਬਿਹਾਰੀ ਵਾਜਪਾਈ ਹੁਣ ਤੱਕ 9 ਵਾਰ ਲੋਕ ਸਭਾ ਦੇ ਮੈਂਬਰ ਵੱਜੋਂ ਚੁਣੇ ਗਏ ਅਤੇ ਇਸ ਤੋਂ ਬਿਨਾਂ ਉਹ 1962 ਤੋਂ 1967 ਅਤੇ 1986 ‘ਚ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ।Atal Bihari Vajpayee unseen pics 16 ਮਈ 1996 ਨੂੰ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਪਰ ਜਲਦ ਹੀ ਲੋਕ ਸਭਾ ‘ਚ ਬਹੁਮਤ ਸਿੱਧ ਨਾ ਕਰ ਪਾਉਣ ਦੇ ਕਾਰਨ 31 ਮਈ 1996 ਨੂੰ ਉਹਨਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ।Atal Bihari Vajpayee unseen picsਵਾਜਪਾਈ ਸਭ ਤੋਂ ਪਹਿਲਾਂ 1996 ‘ਚ 13 ਦਿਨ ਦੇ ਲਈ ਪ੍ਰਧਾਨ ਮੰਤਰੀ ਬਣੇ ਸਨ। ਪਰ ਬਹੁਮਤ ਸਿੱਧ ਨਾ ਕਰ ਸਕਣ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ, ਪਰ ਦੂਜੀ ਵਾਰ ਉਹ 1998 ‘ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ।Atal Bihari Vajpayee unseen pics ਪਰ ਦੂਜੀ ਵਾਰ ਵੀ ਸਹਿਯੋਗੀ ਪਾਰਟੀਆਂ ਵੱਲੋਂ ਸਮਰਥਨ ਵਾਪਿਸ ਲੈ ਲੈਣ ਕਾਰਨ ਉਹਨਾਂ ਨੂੰ 13 ਮਹੀਨਿਆਂ ਬਾਅਦ ਅਸਤੀਫਾ ਦੇਣਾ ਪਿਆ ਸੀ।Atal Bihari Vajpayee unseen pics1999 ‘ਚ ਵਾਜਪਾਈ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਇਸ ਵਾਰ ਉਹਨਾਂ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ।Atal Bihari Vajpayee unseen pics ਉਹ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਰਹੇ, ਜਿਹਨਾਂ ਨੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣਾ ਕਾਰਜਕਾਲ ਪੂਰਾ ਕੀਤਾ।Atal Bihari Vajpayee unseen picsਸਾਲ 2004 ਨੂੰ ਲੋਕਸਭਾ ਦੀਆਂ ਚੋਣਾਂ ‘ਚ ਬੀਜੇਪੀ ਦੀ ਕਰਾਰੀ ਹਾਰ ਤੋਂ ਬਾਅਦ ਵਾਜਪਾਈ ਕੁਝ ਮਹੀਨਿਆ ਬਾਅਦ ਹੀ ਪਾਰਟੀ ‘ਚ ਸਿਆਸੀ ਦਖਲ ਅੰਦਾਜੀ ‘ਚੋਂ ਲਗਭਗ ਗਾਇਬ ਹੀ ਹੋ ਗਏ। ਬੁਢਾਪੇ ਅਤੇ ਬਿਮਾਰੀ ਦੇ ਕਾਰਨ ਉਹ ਡਾਕਟਰਾਂ ਦੀ ਨਿਗਰਾਨੀ ‘ਚ ਆਪਣੇ ਘਰ ‘ਚ ਹੀ ਰਹਿਣ ਲਈ ਮਜਬੂਰ ਹੋ ਗਏ।Atal Bihari Vajpayee unseen picsਸਾਲ 2015 ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੇ ਘਰ ‘ਚ ਹੀ ‘ਭਾਰਤ ਰਤਨ’ ਦੇ ਨਾਲ ਸਨਮਾਨਿਤ ਕੀਤਾ ਗਿਆ।Atal Bihari Vajpayee unseen pics ਉਸ ਸਮੇਂ ਭਾਰਤ ਦੇ ਰਾਸ਼ਰਟਪਤੀ ਪ੍ਰਣਬ ਮੁਖਰਜੀ ਨੇ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਸੀ।Atal Bihari Vajpayee unseen pics