ਹੀਰੇ ਨੇ ਰਾਤੋਂ-ਰਾਤ ਬਦਲੀ ਕਿਸਾਨ ਦੀ ਕਿਸਮਤ


MP Farmers: ਆਂਧਰਾ ਪ੍ਰਦੇਸ਼: ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਕਿਸਮਤ ਕਦੇ ਵੀ ਬਦਲ ਸਕਦੀ ਹੈ । ਕਿਸਮਤ ਦਾ ਕੁਝ ਵੀ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਹੋ ਜਾਵੇ । ਇਸ ਵਾਰ ਮਾਨਸੂਨ ਨੇ ਇੱਕ ਕਿਸਾਨ ਦੀ ਕਿਸਮਤ ਇਸ ਤਰ੍ਹਾਂ ਬਦਲ ਦਿੱਤੀ ਕਿ ਉਹ ਰਾਤੋਂ-ਰਾਤ ਲੱਖਪਤੀ ਬਣ ਗਿਆ । ਦਰਅਸਲ, ਕਿਸਾਨ ਜਿਸ ਖੇਤ ਵਿੱਚ

ਮੁੰਬਈ : ਤਾਜ ਹੋਟਲ ਨੇੜੇ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

mumbai taj hotel Fire Broke: ਮੁੰਬਈ : ਕੋਲਾਬਾ ‘ਚ ਪ੍ਰਸਿੱਧ ਤਾਜ ਮਹਿਲ ਹੋਟਲ ਦੇ ਕੋਲ ਮੇਵੇਦਰ ਰੋਡ ‘ਤੇ ਚਰਚਿਲ ਚੈਂਬਰ ਬਿਲਡਿੰਗ ਦੀ ਤੀਸਰੀ ਮੰਜ਼ਿਲ ‘ਤੇ ਲੈਵਲ-2 ‘ਚ ਅੱਗ ਲੱਗ ਗਈ ਹੈ। ਦੱਸ ਦੇਈਏ ਕਿ ਇਮਾਰਤ ‘ਚ ਕਈ ਲੋਕਾਂ ਦੇ ਫਸੇ ਹੋਣ ਦੀ ਖਦਸ਼ਾ ਹੈ। ਫਾਇਰ ਬ੍ਰਿਗੇਡ ਨੇ ਪਹੁੰਚਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ ।

ਵੈਸਟਇੰਡੀਜ਼ ਦੌਰੇ ਲਈ ਹੋਇਆ ਭਾਰਤੀ ਟੀਮ ਦਾ ਐਲਾਨ

BCCI Announces Indian cricket Team  : ਨਵੀਂ ਦਿੱਲੀ : BCCI ਵੱਲੋਂ ਵੈਸਟਇੰਡੀਜ਼ ਦੌਰੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਵਿਸ਼ਵ ਕੱਪ ਵਿਚੋਂ ਬਾਹਰ ਹੋਣ ਦੇ ਬਾਵਜੂਦ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਹੀ ਰਹੀ ਹੈ ਤੇ ਰੋਹਿਤ ਸ਼ਰਮਾ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਮਹਿੰਦਰ ਸਿੰਘ ਧੋਨੀ ਇਸ ਦੌਰੇ ਦਾ ਹਿੱਸਾ

ਜੀਜੇ ਦਾ ਵੱਢਿਆਂ ਸਿਰ ਲੈ ਕੇ ਸਾਲਾ ਪਹੁੰਚਿਆਂ ਥਾਣੇ

Telangana Man Brutally Murder : ਤੇਲੰਗਾਨਾ : ਅਜੋਕੇ ਸਮੇਂ ਵਿੱਚ ਰਿਸ਼ਤੇ ਤਾਰ – ਤਾਰ ਹੁੰਦੇ ਜਾ ਰਹੇ ਹਨ ਇਸੇ ਤ੍ਹਰਾ ਹੀ ਇਕ 26 ਸਾਲ ਦੇ ਨੌਜਵਾਨ ਨੂੰ ਉਸ ਦੇ ਹੀ ਸਾਲੇ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ । ਮ੍ਰਿਤਕ ਵਿਅਕਤੀ ਦਾ ਨਾਂ ਸਦਾਮ ਸੀ । ਦੱਸ ਦਈਏ ਕਿ ਇਹ ਘਟਨਾ ਤੇਲੰਗਾਨਾ ਦੇ ਨਾਗਗੋਂੜਾ ਦੀ

Amazon ਨੇ ਸੇਲ ‘ਚ ਲੱਖਾਂ ਦੀ ਚੀਜ਼ 6,500 ਦੀ ਵੇਚੀ

Amazon Prime Day : ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਹੀ ਦੁਨੀਆ ਵਿੱਚ Amazon prime day ਆਫਰ ਸ਼ੁਰੂ ਹੋਇਆ ਸੀ । ਦੋ ਦਿਨ ਤੱਕ ਚੱਲੇ ਇਸ ਆਫ਼ਰ ਵਿੱਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ਵਿੱਚ ਕੈਮਰੇ ਦੇ ਸ਼ੌਕੀਨਾਂ ਲਈ ਕੰਪਨੀ ਵੱਲੋਂ ਲਗਾਈ ਗਈ ਇਹ ਸੇਲ ਬੇਹੱਦ ਸ਼ਾਨਦਾਰ ਰਹੀ ।  ਦਰਅਸਲ,15 ਅਤੇ

ਅਮਰਨਾਥ ਯਾਤਰਾ ‘ਚ ਗਈ 20 ਦਿਨਾਂ ‘ਚ 22 ਲੋਕਾਂ ਦੀ ਜਾਨ

Amarnath Yatra toll reaches 22: ਸ਼੍ਰੀਨਗਰ : ਅਮਰਨਾਥ ਯਾਤਰਾ ਦੇ ਦੌਰਾਨ 20 ਦਿਨਾਂ ਵਿੱਚ ਸ਼ਨੀਵਾਰ ਤੱਕ 22 ਲੋਕਾਂ ਦੀ ਜਾਨ ਜਾ ਚੁੱਕੀ ਹੈ । ਇਹਨਾਂ ਵਿਚੋਂ ਛੇ ਮੌਤਾਂ ਪਿਛਲੇ ਚਾਰ ਦਿਨ ਵਿੱਚ ਹੋਈ । ਯਾਤਰਾ ਦੀ ਸ਼ੁਰੁਆਤ 1 ਜੁਲਾਈ ਤੋਂ ਹੋਈ ਸੀ । ਇਸਦੇ ਬਾਅਦ ਕਰੀਬ ਢਾਈ ਲੱਖ ਸ਼ਰਧਾਲੂ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਚੁੱਕੇ

ਕਾਂਗਰਸ ਹੈਡਕੁਆਰਟਰ ਪਹੁੰਚੀ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ

Congress Headquarters Sheila Dixit Dead Body  : ਨਵੀਂ ਦਿੱਲੀ : ਸ਼ਨੀਵਾਰ ਨੂੰ ਦਿੱਲੀ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਅੱਜ ਯਾਨੀ ਕਿ ਐਤਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ 2.30 ਵਜੇ ਨਿਗਮ ਬੋਧ ਘਾਟ ‘ਤੇ ਕੀਤਾ ਜਾਵੇਗਾ ।  ਜਿਸ ਕਰਨ

ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਪਰਿਵਾਰ ਨੂੰ ਭੇਜਿਆ 1 ਅਰਬ 28 ਕਰੋੜ ਦਾ ਬਿੱਲ

Hapur family only fan light house : ਹਾਪੁੜ : ਜ਼ਿਲ੍ਹਾ ਹਾਪੁੜ ਵਿੱਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਹਾਪੁੜ ਬਿਜਲੀ ਵਿਭਾਗ ਵੱਲੋਂ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ 1 ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਗਿਆ ਹੈ । ਬਿਜਲੀ ਵਿਭਾਗ ਦੇ ਇਸ ਕਾਰਨਾਮੇ ਤੋਂ ਬਾਅਦ ਖਪਤਕਾਰ ਬਿਜਲੀ ਵਿਭਾਗ

4 ਲੋਕਾਂ ਦੀ ਕੀਤੀ ਗਲ਼ਾ ਵੱਢ ਕੇ ਹੱਤਿਆ

Gumla Four  Peoples Murder :  ਗੁਮਲਾ : ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ ਇਸ ਤ੍ਹਰਾ ਦਾ ਇਕ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਸਾਰ ਹੋਈ ਹੈ । ਲੋਕਾਂ ਦਾ ਅੰਧਵਿਸ਼ਵਾਸ ਇੰਨਾ ਵੱਧ ਚੁੱਕਾ ਹੈ ਕਿ ਬਿਨਾ ਤੱਥਾਂ ਦੇ ਭਰੋਸਾ ਕਰ ਲੈਂਦੇ ਹਨ

ਸੂਬੇ ‘ਚ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਦੀ ਚੇਤਾਵਨੀ

New Delhi Weather Report : ਨਵੀਂ ਦਿੱਲੀ : ਪੰਜਾਬ ਵਿੱਚ ਹੋ ਰਹੀ ਬਾਰਿਸ਼ ਕਾਰਨ 7 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ । ਬਾਰਿਸ਼ ਕਾਰਨ ਘੱਗਰ ਦਰਿਆ ਵਿੱਚ ਪਾੜ ਗਿਆ ਹੈ । ਜਿਸ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਹੈ । ਸੂਬੇ ਦੇ ਸੱਤ ਜ਼ਿਲ੍ਹੇ ਅਜਿਹੇ ਹਨ ਜਿੱਥੇ ਬਾਰਿਸ਼ ਕਾਰਨ ਕਈ ਜਗ੍ਹਾ ਹੇਠਲੇ

ਪਤਨੀ ਦੇ ਨਜ਼ਾਇਜ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਅਜਿਹਾ ਕੰਮ …

Chhattisgarh  Husband Murder Wife : ਛਤੀਸਗੜ੍ਹ : ਇੱਥੇ ਨਜ਼ਾਇਜ ਸਬੰਧ ਦੇ ਸ਼ੱਕ ਦੇ ਚਲਦਿਆਂ ਇੱਕ ਪਤੀ ਨੇ ਪਹਿਲਾ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਜਿਸ ਨੌਜਵਾਨ ‘ਤੇ ਸ਼ੱਕ ਸੀ ਉਸ ‘ਤੇ ਵੀ ਹਮਲਾ ਕੀਤਾ ਤੇ ਫਿਰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਹਾਲੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਜਾਣਕਾਰੀ ਮੁਤਾਬਿਕ

ਭਲਕੇ ਹੋਵੇਗੀ ਚੰਦਰਯਾਨ-2 ਦੀ ਲਾਂਚਿੰਗ

Chandrayaan-2 Launching : ਨਵੀਂ ਦਿੱਲੀ : ਇਸਰੋ ਵੱਲੋਂ ਚੰਦਰਯਾਨ -2 ਦੀ ਲਾਂਚ ਰਿਹਰਸਲ ਪੂਰੀ ਕਰ ਲਈ ਗਈ ਹੈ । ਭਾਰਤ ਦਾ ਦੂਜਾ ਮੂਨ ਮਿਸ਼ਨ 22 ਜੁਲਾਈ ਨੂੰ ਦੁਪਹਿਰ 2:43 ‘ਤੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ । ਇਸ ਸਬੰਧੀ ਇਸਰੋ ਦੇ ਸਾਬਕਾ ਮੁਖੀ ਏਐਸ ਕਿਰਨ ਕੁਮਾਰ ਨੇ ਕਿਹਾ ਹੈ ਕਿ ਲਾਂਚਿੰਗ

ਹੁਣ ਇਨ੍ਹਾਂ ਵਾਹਨਾਂ ਦਾ ਟੋਲ ਟੈਕਸ ਤੇ ਪਾਰਕਿੰਗ ਹੋਵੇਗੀ ‘Free’

Electric Cars free parking: ਨਵੀਂ ਦਿੱਲੀ: ਹੁਣ ਦੋ ਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਇਲੈਕਟ੍ਰੌਨਿਕ ਵਾਹਨਾਂ ਨੂੰ ਪਾਰਕਿੰਗ ਅਤੇ ਟੋਲ ਟੈਕਸ ਨਹੀਂ ਦੇਣਾ ਪਵੇਗਾ । ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਇਲੈਕਟ੍ਰੌਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਗਿਆ ਹੈ । ਜਿਸ ਕਾਰਨ ਈ-ਵਾਹਨਾਂ ਦੀ ਰਜਿਸਟ੍ਰੇਸ਼ਨ ਟੈਕਸ ਵਿੱਚ ਤਾਂ ਸਰਕਾਰ ਵੱਲੋਂ ਪਹਿਲਾਂ ਹੀ ਛੋਟ ਦਿੱਤੀ

COA ਨੇ ਭਾਰਤੀ ਖਿਡਾਰੀਆਂ ਤੋਂ ਪਤਨੀਆਂ ਤੇ ਗਰਲਫ੍ਰੈਂਡਜ਼ ਦਾ ਮੰਗਿਆ ਵੇਰਵਾ

BCCI wags indian captain: ਨਵੀਂ ਦਿੱਲੀ: BCCI ਦਾ ਕੰਮਕਾਜ ਦੇਖਣ ਵਾਲੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (CoA) ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ । ਸੀਓਏ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਕੋਚ ਰਵੀ ਸ਼ਾਸਤਰੀ ਤੋਂ ਵਿਦੇਸ਼ੀ ਦੌਰਿਆਂ ਦੌਰਾਨ ਟੀਮ ਮੈਂਬਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਤੇ ਪ੍ਰੇਮਿਕਾਵਾਂ ਦੇ ਸਫਰ ਬਾਰੇ ਬਿਓਰਾ ਮੰਗਿਆ

ਕੈਪਟਨ ਨੇ ਸ਼ੀਲਾ ਦੀਕਸ਼ਿਤ ਦੀ ਮੌਤ ‘ਤੇ ਜਤਾਇਆ ਦੁੱਖ

Sheila Dixit death: ਪਟਿਆਲਾ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਸ਼ੀਲਾ ਦੀਕਸ਼ਿਤ ਉਨ੍ਹਾਂ ਦੀ ਵੱਡੀ ਭੈਣ ਦੇ ਬਰਾਬਰ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਔਖੇ ਸਮੇਂ

ਵੈਸਟਇੰਡੀਜ਼ ਜਾਣ ਦੀ ਥਾਂ ਧੋਨੀ ਪੈਰਾਮਿਲਟਰੀ ਰੈਜੀਮੈਂਟ ਨਾਲ ਬਿਤਾਉਣਗੇ ਸਮਾਂ

Dhoni Joining Parachute Regiment  : ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੈਸਟਇੰਡੀਜ਼ ਦੇ ਦੌਰੇ ‘ਤੇ ਨਹੀਂ ਜਾ ਰਹੇ ਹਨ । ਇਸ ਗੱਲ ਦੀ ਜਾਣਕਾਰੀ BCCI ਵੱਲੋਂ ਸਾਂਝੀ ਕੀਤੀ ਗਈ । ਜਿਸ ਕਾਰਨ ਧੋਨੀ ਦੇ ਵੈਸਟਇੰਡੀਜ਼ ਦੌਰੇ ਬਾਰੇ ਕਈ ਦਿਨਾਂ ਤੋਂ ਹੋ ਰਹੀ ਚਰਚਾ ‘ਤੇ ਰੋਕ ਲੱਗ ਗਈ ਹੈ । ਇਸ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ

Sheila Dikshit Passes Away : ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ ਹੋ ਗਿਆ ਹੈ । ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸ਼ੀਲਾ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਨ੍ਹਾਂ ਦਾ ਐੱਸਕਾਰਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।  ਦੱਸ ਦੇਈਏ ਕਿ ਸ਼ੀਲਾ ਦੀਕਸ਼ਿਤ ਸਾਲ 1998

ਮਿਰਜ਼ਾਪੁਰ ‘ਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਪ੍ਰਿਅੰਕਾ ਦਾ ਧਰਨਾ ਖ਼ਤਮ

Priyanka Gandhi Protest Out : ਮਿਰਜ਼ਾਪੁਰ : ਸੋਨਭਦਰ ਜਾਣ ‘ਤੇ ਅੜੀ ਪ੍ਰਿਅੰਕਾ ਵਾਡਰਾ ਹਾਲੇ ਵੀ ਚੁਨਾਰ ਕਿਲ੍ਹੇ ਵਿੱਚ ਮੌਜੂਦ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਹ ਪੀੜਤਾਂ ਤੋਂ ਬਿਨ੍ਹਾਂ ਮਿਲੇ ਉਹ ਵਾਪਿਸ ਨਹੀਂ ਜਾਵੇਗੀ । ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਲੋਕ ਪ੍ਰਿਅੰਕਾ ਨੂੰ ਮਿਲਣ ਲਈ ਪਹੁੰਚ ਗਏ ਹਨ । ਇਸ ਮਾਮਲੇ ਵਿੱਚ ਪ੍ਰਿਅੰਕਾ

ਹੁਣ ਬਿਨ੍ਹਾਂ ‘Fastag’ ਤੋਂ ਟੋਲ ਪਵੇਗਾ ਮਹਿੰਗਾ

FASTAG Toll Payments Compulsory : ਨਵੀਂ ਦਿੱਲੀ :  ਹੁਣ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ਾ ‘ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ । ਸਰਕਾਰ ਵੱਲੋਂ ਇਸ ਸਾਲ 1 ਦਸੰਬਰ ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਸਿਰਫ਼ ਫਾਸਟੈਗ ਜ਼ਰੀਏ ਟੋਲ ਭੁਗਤਾਨ ਸਵੀਕਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਰੋਡ ਟਰਾਂਸਪੋਰਟ ਤੇ

ਜ਼ਿਦ ‘ਤੇ ਅੜੀ ਪ੍ਰਿਅੰਕਾ ਗਾਂਧੀ ਦਾ ਧਰਨਾ ਹਾਲੇ ਵੀ ਜਾਰੀ

Lucknow Priyanka Gandhi Protest : ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹਾਲੇ ਵੀ ਧਰਨੇ ‘ਤੇ ਬੈਠੀ ਹੋਈ ਹੈ । ਇਸ ਧਰਨੇ ਵਿੱਚ ਚੁਨਾਰ ਗੈਸਟ ਹਾਊਸ ਵਿੱਚ ਪ੍ਰਿਅੰਕਾ ਜ਼ਮੀਨ ‘ਤੇ ਬਹਿ ਕੇ ਆਪਣਾ ਰੋਸ ਪ੍ਰਗਟਾਅ ਰਹੀ ਹੈ । ਦਰਅਸਲ, ਪ੍ਰਿਅੰਕਾ ਗਾਂਧੀ ਪਿਛਲੇ ਦਿਨੀਂ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਗਏ 10 ਲੋਕਾਂ