Feb 14

celebrated "
ਜਾਣੋ ਕਿਉਂ ਮਨਾਇਆ ਜਾਂਦਾ ਹੈ ”ਵੈਲੇਨਟਾਈਨ ਡੇਅ”

celebrated “Valentine’s Day”: ਪਿਆਰ ਦੇ ਅਹਿਸਾਸ ਨੂੰ ਆਪਣੇ ਮਹਿਬੂਬ ਤੱਕ ਪਹੁੰਚਾਉਣਾ ਅੱਜ ਕੋਈ ਮੁਸ਼ਕਿਲ ਕੰਮ ਨਹੀਂ ਹੈ। ਬਾਜ਼ਾਰ ‘ਚ ਅਜਿਹੇ ਕਈ ਤੋਹਫੇ ਅਤੇ ਗ੍ਰੀਟਿੰਗਸ ਕਾਰਡ ਹਨ, ਜਿਨ੍ਹਾਂ ਜ਼ਰੀਏ ਤੁਸੀਂ ਬਿਨਾਂ ਕੁਝ ਕਹੇ ਦਿਲ ਦੀ ਗੱਲ ਕਹਿ ਸਕਦੇ ਹੋ। ‘ਸ਼ਬਦ ਦੀ ਨਾਜ਼ੁਰਕਤਾ ਨੂੰ ਦੇਖਦੇ ਹੋਏ ਉਸ ਨੂੰ ਆਪਣੇ ਪ੍ਰੇਮੀ ਤੱਕ ਪਹੁੰਚਾਉਣ ਲਈ ਵੈਲੇਨਟਾਈਨ ਡੇਅ… ਪਿਆਰ ਦੇ

KISS DAY : ਆਪਣੇ ਪਾਰਟਨਰ ਨੂੰ ਇਸ ਤਰ੍ਹਾਂ ਕਰਵਾਓ ਪਿਆਰ ਦਾ ਅਹਿਸਾਸ

Kiss Day 2019 ਅੱਜ ਵੇਲਨਟਾਈਨ ਡੇ ਦਾ ਸੱਤਵਾਂ ਦਿਨ ਅਤੇ ਆਖਰੀ ਦਿਨ ਭਾਵ KISS DAY ਹੈ। ਅੱਜ ਦੇ ਦਿਨ ਦੋ ਪ੍ਰੇਮੀ ਸਰੀਰਕ ਰੂਪ ਤੋਂ ਇੱਕ ਦੂੱਜੇ ਦੇ ਨੇੜੇ ਆਉਂਦੇ ਹਨ ਅਤੇ ਆਪਣੇ ‘ਚ ਸਾਰੀਆਂ ਦੂਰੀਆਂ ਖਤਮ ਖਤਮ ਕਰ ਦਿੰਦੇ ਹਨ। ਇਹ ਦਿਨ ਪ੍ਰੇਮੀ ਜੋੜਿਆ ਲਈ ਬੇਹੱਦ ਖਾਸ ਹੈ।   Kiss ਤੁਹਾਡੇ ਪਾਰਟਨਰ ਨੂੰ ਹੋਰ ਨੇੜੇ ਲਿਆਉਣ

PUBG ਕਾਰਨ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਛੱਡਿਆ….

Malaysian Man Leaves Pregnant Wife: PUBG ( PlayerUnknown’s Battlegrounds  )  ਨਾਮਕ ਗੇਮ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕੀ ਬੱਚੇ ਅਤੇ ਕੀ ਵੱਡੇ ਇਹ ਸਭ ਦੀ ਪਸੰਦੀਦਾ ਬਣ ਚੁੱਕੀ ਹੈ। ਲੋਕਾਂ ਨੂੰ ਇਸ ਨੇ ਆਪਣੇ ਆਦੀ ਬਣਾਕੇ ਰੱਖ ਦਿੱਤਾ ਹੈ।  ਅੱਜਕਲ੍ਹ ਆਨਲਾਈਨ ਦੀ ਦੁਨੀਆਂ ਹੈ। ਅੱਜਕਲ੍ਹ , ਇੰਟਰਨੈੱਟ ਦੀ ਜ਼ਿਆਦਾ ਵਰਤੋਂ ਹਾਨੀਕਾਰਕ ਸਾਬਿਤ

Happy Hug Day 2019
ਇਸ ਕਰਕੇ ਮਨਾਇਆ ਜਾਂਦਾ ਹੈ ”HUG DAY”

Happy Hug Day 2019 ਵੈਲੇਨਟਾਈਨ ਡੇ ਦਾ 6 ਵਾਂ ਦਿਨ ਭਾਵ ਅੱਜ HUG DAY ਹੈ। ਇਸ ਦਿਨ ਕਪਲਸ ਆਪਣੇ ਪਾਰਟਨਰ ਨੂੰ ਗਲੇ ਲਗਾ ਕੇ ਇੱਕ-ਦੂੱਜੇ ਦੀ ਨੇੜਤਾ ਵਧਾਉਂਦੇ ਹਨ ਅਤੇ ਹਰ ਨਰਾਜਗੀ ਨੂੰ ਦੂਰ ਕਰ ਦਿੰਦੇ ਹਨ। ਪਾਰਟਨਰ ਇੱਕ-ਦੂੱਜੇ ਨੂੰ ਹਗ ਕਰਕੇ ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾਉਂਦੇ ਹਨ। ਅਸੀਂ ਤੁਹਾਨੂੰ ਦੱਸ ਦੇਈਏ ਕਿ ਗਲੇ ਲਗਾਉਣ

ਨਵ-ਜੰਮੀ ਬੱਚੀ ਨੇ ਮਰਨ ਤੋਂ ਬਾਅਦ ਵੀ ਬਚਾਈਆਂ ਦੋ ਜਾਨਾਂ..

Tennessee mother donate organs: ਮਾਂ-ਬੱਚੇ ਦੇ ਪਿਆਰ ਦੀ ਕੋਈ ਰੀਸ ਨਹੀਂ ਹੁੰਦੀ। ਅਜਿਹੇ ‘ਚ ਬੱਚੇ ਤੇ ਕੋਈ ਆਂਚ ਆ ਜਾਵੇ ਤਾਂ ਮਾਂ ਟੁੱਟ ਜਾਂਦੀ ਹੈ ਪਰ ਇਕ ਮਾਂ ਦੁਨੀਆ ਲਈ ਮਿਸਾਲ ਸਾਬਿਤ ਹੋਈ , ਅਮਰੀਕਾ ਦੀ ਰਹਿਣ ਵਾਲੀ 23 ਸਾਲਾ  ਮਹਿਲਾ ਨੂੰ ਡਾਕਟਰਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕੇ ਗਰਭ ‘ਚ ਜੋ ਬੱਚੀ ਹੈ

ਵਿਆਹ ਦੇ 3 ਮਿੰਟ ਬਾਅਦ ਹੀ ਦਿੱਤਾ ਤਲਾਕ, ਜਾਣੋ ਕਿਉਂ…

3 Minutes Divorce: ਆਪ ਅਕਸਰ ਹੀ ਇਹ ਤਾਂ ਸੁਣਿਆ ਹੈ ਕਿ ‘ਚਟ ਮੰਗਣੀ ਪਟ ਵਿਆਹ’ ਤਾਂ ਸੁਣਿਆ ਹੈ ਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖਾੜੀ ਦੇਸ਼ ਕੁਵੈਤ ‘ਚ ਚਟ ਵਿਆਹ ‘ਤੇ ਪਟ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਵਿਆਹ ਦੇ ਮਹਿਜ਼ 3 ਮਿੰਟ ਬਾਅਦ ਹੀ ਆਪਣੇ ਪਤੀ ਨੂੰ ਤਲਾਕ ਦੇ

Chocolate Day
ਚਾਕਲੇਟ ਡੇ ਨਾਲ ਭਰੋ ਰਿਸ਼ਤਿਆਂ ‘ਚ ਮਿਠਾਸ

Chocolate Day ਅੱਜ ਵੈਲੇਨਟਾਈਨ ਵੀਕ ਦਾ ਤੀਜਾ ਦਿਨ ਭਾਵ ਚਾਕਲੇਟ ਡੇ ਹੈ। ਚਾਕਲੇਟ ਜੋ ਕਿ ਮਿਠਾਸ ਨਾਲ ਭਰੀ ਹੰਦੀ ਹੈ। ਇਸ ਦਿਨ ਮੁੰਡੇ ਅਤੇ ਕੁੜੀਆਂ ਵੱਲੋਂ ਇਕ-ਦੂਜੇ ਨੂੰ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅਤੇ ਭੈਣਾਂ ਆਪਣੇ ਭਰਾਵਾਂ ਨੂੰ ਚਾਕਲੇਟ ਦੇ ਕੇ ਖੁਸ਼ ਕਰਦੀਆਂ ਹਨ। ਇਹ ਦਿਨ ਹਰ ਰਿਸ਼ਤੇ ‘ਚ ਮਿਠਾਸ ਘੋਲਣ ਵਾਲਾ ਦਿਨ ਹੈ, ਜੇਕਰ ਤੁਹਾਡੇ

Happy Propose Day 2019
ਪ੍ਰਪੋਜ਼ ਡੇ ‘ਤੇ ਇਸ ਤਰ੍ਹਾਂ ਕਰੋ ਪਿਆਰ ਦਾ ਇਜ਼ਹਾਰ, ਲੜਕੀ ਕਹੇਗੀ ”ਹਾਂ ”

Happy Propose Day 2019 ਵੈਲੇਨਟਾਈਨ ਵੀਕ ‘ਦੇ ਸ਼ੁਰੂ ਹੁੰਦੇ ਹੀ ਪਿਆਰ ਦੀ ਖੁਸ਼ਬੂ ਨਾਲ ਫਿਜ਼ਾ ਮਹਿਕਣ ਲੱਗੀ ਹੈ। ਅੱਜ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਹੈ  ਪਰਪੋਜ਼ ਡੇ , ਇਸ ਦਿਨ ਦੋ ਪਿਆਰ ਕਰਨ ਵਾਲੇ ਆਪਣੇ ਦਿਲ ਦਾ ਇਜਹਾਰ ਕਰਦੇ ਹਨ । ਅੱਜ ਪ੍ਰਪੋਜ਼ ਡੇ ਹੈ। ਪ੍ਰਪੋਜ਼ ਡੇ ਦਾ ਇੰਤਜ਼ਾਰ ਨੌਜਵਾਨ ਬੜੀ ਬੇਸਬਰੀ ਨਾਲ ਕਰਦੇ ਹਨ।

Rose Day 2019
ਕਿਉਂ ਮਨਾਉਂਦੇ ਹਨ Rose Day …

Rose Day 2019 ਅੱਜ ਤੋਂ ‘ਵੈਲੇਨਟਾਈਨ ਵੀਕ’ ਦੀ ਸ਼ੁਰੂਆਤ ਹੋ ਗਈ ਹੈ, ਇਹ ਦਿਨ ਪਿਆਰ ਕਰਨ ਵਾਲਿਆਂ ਲਈ ਬੇਹੱਦ ਖਾਸ ਹੁੰਦੇ ਹਨ। ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲ:ਦੁਨੀਆ ਭਰ ‘ਚ ਪਿਆਰ ਦੇ ਇਜ਼ਹਾਰ ਦਾ ਮੌਕਾ 7 ਤੋਂ 14 ਫਰਵਰੀ ਤਕ ਪਿਆਰ ਦਾ ਮੌਸਮ ਮਤਲਬ ‘ਵੈਲੇਨਟਾਈਨ ਵੀਕ’ ਵਜੋਂ ਸ਼ੁਰੂ ਹੋ ਰਿਹਾ

Buffalo arrested
ਕਰਲੋ ਗੱਲ! ਸੜਕ ਹਾਦਸੇ ਦੇ ਦੋਸ਼ ਵਿਚ ਮੱਝ ਗ੍ਰਿਫਤਾਰ

Buffalo arrested: ਨਵੀਂ ਦਿੱਲੀ: ਭਾਰਤ ‘ਚ ਅਸੀਂ ਹਰ ਦਿਨ ਕੋਈ ਨਾ ਕੋਈ ਨਵਾਂ ਕਿੱਸਾ ਸੁਣਦੇ ਰਹਿਣੇ ਹਨ। ਕੋਈ ਕਿੱਸਾ ਦਿਲ ਦਹਿਲਾਉਣ ਵਾਲਾ ਹੁੰਦਾ ਹੈ ਤੇ ਕੋਈ ਹਾਸੇ ਭਰਿਆ ਤੇ ਕੋਈ ਬਿਲਕੁਲ ਹੀ ਅਜੀਬ ਜਿਸ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲੇ ‘ਚ ਜਿਥੇ ਪੁਲਿਸ

PUBG ਦੀ ਲਤ ਛੱਡਣ ਲਈ ਅਪਣਾਓ ਇਹ ਟਿਪਸ

PUBG online game ਨਵੀਂ ਦਿੱਲੀ :  ਅੱਜਕਲ੍ਹ ਆਨਲਾਈਨ ਦੀ ਦੁਨੀਆਂ ਹੈ। ਅੱਜਕਲ੍ਹ ਬੱਚਿਆਂ ਲਈ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਹਾਨੀਕਾਰਕ ਸਾਬਿਤ ਹੋ ਰਹੀ ਹੈ …ਆਏ ਦਿਨ ਇੰਟਰਨੈੱਟ ‘ਤੇ ਬੱਚੇ ਗੇਮਾਂ ਆਨਲਾਈਨ ਖੇਡਦੇ ਹਨ ਜਿਸ ਕਰਕੇ ਉਹ ਕਈ ਵਾਰ ਗਲਤ ਰਸਤੇ ‘ਤੇ ਵੀ ਚੱਲ ਪੈਂਦੇ ਹਨ।ਜਿਕਰਯੋਗ ਹੈ ਕਿ CBSE  ਅਤੇ ਯੂਪੀ ਬੋਰਡ ਦੀਆਂ ਪ੍ਰੀਖਿਆ ਨੇੜੇ ਆ ਰਹੀ

ਇਸ ਪਿੰਡ ‘ਚ ਲੋਕਾਂ ਦੀ ਮੌਤ ਹੋਣ ‘ਤੇ ਸ਼ਰਾਬ ਪੀਣ ਦਾ ਹੈ ਰਿਵਾਜ਼

Drink Liquor After Death: ਵਿਆਹ ਦੇ ਰਿਵਾਜਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਵਿਆਹ ਦੇ ਰਿਵਾਜ਼ ਹਰ ਇੱਕ ਦੇਸ਼ ਦੇ ਵੱਖੋ ਵੱਖਰੇ ਹੁੰਦੇ ਹਨ। ਕਈ ਵਾਰ ਕਈ ਰੀਤੀ ਰਿਵਾਜ਼ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਰੀਤੀ ਰਿਵਾਜ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਸੁਣ ਕੇ

ਇਹ ਮਹਿਲਾ ਆਪਣੀ ਰਜਾਈ ਨਾਲ ਕਰਨ ਜਾ ਰਹੀ ਹੈ ਵਿਆਹ

woman get married DUVET: ਸਰਦੀਆਂ ਦੇ ਮੌਸਮ ਵਿੱਚ ਆਮ ਕਰਕੇ ਲੋਕਾਂ ਦਾ ਇਹ ਅਖਾਣ ਹੁੰਦਾ ਹੈ ਕਿ ਉਹਨਾਂ ਨੂੰ ਰਜਾਈ ਨਾਲ ਬਹੁਤ ਪਿਆਰ ਹੈ। ਪਰ ਜੇਕਰ ਕੋਈ ਅਸਲ ਜ਼ਿੰਦਗੀ ਵਿੱਚ ਵੀ ਇਹ ਕਹੇ ਕਿ ਉਹ ਰਜਾਈ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਇੱਕ ਵਾਰ ਤਾਂ ਤੁਸੀਂ ਵੀ ਜਰੂਰ ਸੋਚਾਂ ਵਿੱਚ ਪੈ ਜਾਓਗੇ। ਜੀ ਹਾਂ ਅਜਿਹਾ

ਪਤੀ ਨੇ ਪਤਨੀ ਦੇ ਨਾ ਨਹਾਉਣ ‘ਤੇ ਮੰਗਿਆ ਤਲਾਕ

patna Husband divorce ਪਟਨਾ: ਤੁਸੀਂ ਪਤਨੀ ਦੇ ਸਤਾਏ ਪਤੀਆਂ ਦੇ ਬਹੁਤ ਕਿੱਸੇ ਸੁਣੇ ਹੋਣੇ ਪਰ ਪਟਨਾ ਦੇ ਮਸੌਢੀ ਇਲਾਕੇ ‘ਚ ਇਕ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਜਿੱਥੇ ਇਕ ਪਤੀ ਨੇ ਆਪਣੀ ਪਤਨੀ ਤੇ ਬਹੁਤ ਹੀ ਅਜੀਬ ਦੋਸ਼ ਲਾਇਆ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨਹਾਉਂਦੀ ਨਹੀਂ ਹੈ ਅਤੇ

ਹਿੰਦੂ ਮਹਿਲਾ ਦਾ ਮੁਸਲਿਮ ਪੁਰਸ਼ ਨਾਲ ਵਿਆਹ ਅਵੈਧ, ਪਰ ਉਨ੍ਹਾਂ ਦੇ ਬੱਚੇ ਵੈਧ: ਸੁਪਰੀਮ ਕੋਰਟ

Supreme Court Finalised: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਹਿੰਦੂ ਮਹਿਲਾ ਦੀ ਇੱਕ ਮੁਸਲਮਾਨ ਪੁਰਸ਼ ਨਾਲ ਵਿਆਹ ਨਿਯਮਤ ਜਾਂ ਵੈਧ ਨਹੀਂ ਹੈ, ਪਰ ਇਸ ਤਰ੍ਹਾਂ ਦੇ ਵਿਵਾਹਿਕ ਸਬੰਧਾਂ ਨਾਲ ਜਨਮ ਲੈਣ ਵਾਲੀ ਔਲਾਦ ਜਾਇਜ ਹੈ । ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਆਹ ਨਾਲ ਪੈਦਾ ਹੋਈ ਔਲਾਦ ਉਸੀ ਤਰ੍ਹਾਂ ਜਾਇਜ ਹੈ ਜਿਵੇਂ

ਆਈਫੋਨ ਦੇ ਬੰਦ ਡੱਬਿਆਂ ‘ਚੋ ਨਿਕਲਿਆ ‘ਚਿੱਟਾ’ ਨਸ਼ਾ !

Drug Recovered: ਜਦ ਵੀ ਕੋਈ ਰਿਸ਼ਤੇਦਾਰ ਜਾਂ ਸਾਥੀ ਕੈਨੇਡਾ,ਆਸਟ੍ਰੇਲੀਆ ਜਾਂ ਕੀਤੇ ਹੋਰ ਜਾ ਰਿਹਾ ਹੁੰਦਾ ਤਾਂ ਅਕਸਰ ਸਾਡੇ ਸਾਥੀ ਓਥੇ ਜਾਂ ਭਾਰਤ ‘ਚ ਰਹਿਣ ਵਾਲੇ ਸਾਥੀਆਂ ਜਾਂ ਰਿਸ਼ਤੇਦਾਰਾਂ ਲਈ ਅਕਸਰ ਹੀ ਸਮਾਨ ਭੇਜ ਦੇਂਦੇ ਹਨ । ਪਰ ਇਸ ਵਾਰ ਕਿਸੇ ਦਾ ਸਮਾਨ ਲੈਕੇ ਜਾਣਾ ਇਕ ਨੌਜਵਾਨ ਨੂੰ ਭਾਰੀ ਪੈ ਗਿਆ। ਇੱਕ ਵਾਇਰਲ ਲੋਕਾਂ ਲਈ ਵਾਰਨਿੰਗ

ਆਲੂ ਦੇ ਪਰੌਂਠੇ’ ਤੇ ‘ਸਮੋਸੇ’ ਖਾਣ ਦੇ ਸ਼ੌਕੀਨ ਹੋ ਤਾਂ ਸੰਭਲ ਜਾਓ, ਇਹ ਖਬਰ ਪੜ੍ਹ ਕੇ ਵੱਟੋਗੇ ਕਚੀਚੀਆਂ

Edible Potato Pebbles: ਚੰਡੀਗੜ੍ਹ: ਆਲੂ ਦੇ ਪਰਾਂਠੇ ਤੇ ਸਮੋਸਿਆਂ ਬਾਰੇ ਸੁਣਦੇ ਹੀ ਹਰ ਕਿਸੇ ਦੀ ਜੀਭ ਲਾਲਚਾ ਜਾਂਦੀ ਹੈ। ਅਸੀਂ ਸਾਰੇ ਚਟਕਾਰੇ ਲੈ ਲੈ ਕੇ ਇਹਨਾਂ ਨੂੰ ਖਾਉਂਦੇ ਹਨ। ਪਰ ਤੁਹਾਨੂੰ ਪਤਾ ਹੈ ਕਿ ਆਖ਼ਰ ਇਹਨਾਂ ਨੂੰ ਬਣਾਉਣ ਦੀ ਅਸਲੀਅਤ ਕੀ ਹੈ, ਕਿਸ ਤਰ੍ਹਾਂ ਇਹ ਪਰਾਂਠੇ ਤੇ ਸਮੋਸੇ ਬਣਾਏ ਜਾਂਦੇ ਹਨ। ਇਹਨਾਂ ਦੀ ਅਸਲੀਅਤ ਸਾਹਮਣੇ

ਦੁਨੀਆ ਦੇ ਸਭ ਤੋਂ ‘Cute’ ਕੁੱਤੇ Boo ਦੀ ਦਿਲ ਟੁੱਟਣ ਨਾਲ ਹੋਈ ਮੌਤ

World Cutest Dog: ਸੈਨ ਫ੍ਰਾਂਸਿਸਕੋ: ਕਿਹਾ ਜਾਂਦਾ ਹੈ ਕਿ ਕੁੱਤੇ ਇੰਸਾਨਾਂ ਨਾਲੋਂ ਵੱਧ ਵਫ਼ਾਦਾਰ ਹੁੰਦੇ ਹਨ। ਇਹਨਾਂ ਦੀਆ ਸ਼ਰਾਰਤਾਂ, ਆਪਣੇ ਮਾਲਕ ਲਈ ਪਿਆਰ, ਛੋਟੇ ਬੱਚਿਆਂ ਵਾਂਗ ਇਹਨਾ ਦੀਆਂ ਹਰਕਤਾਂ ਨੂੰ  ਵੇਖ ਕੇ ਹਰ ਕਿਸੇ ਨੂੰ ਇਨ੍ਹਾਂ ‘ਤੇ ਪਿਆਰ ਆਉਣਾ ਲਾਜ਼ਮੀ ਹੈ। ਤੁਹਾਨੂੰ ਪਤਾ ਹੈ ਕਿ ਇਕ ਕੁੱਤਾ ਅਜਿਹਾ ਵੀ ਹੈ ਜਿਸਨੇ ਆਪਣੀ cuteness ਨਾਲ ਪੂਰੀ

ਰੋਜ਼ਾਨਾ 10 ਛਿਪਕਲੀਆਂ ਖਾਂਦਾ ਹੈ ਇਹ ਆਦਮੀ

Lizard Eating Man: ਅੱਜ ਦੀ ਦੁਨੀਆਂ ‘ਚ ਹਰ ਕਿਸੇ ਦੇ ਵੱਖੋ ਵੱਖਰੇ ਸ਼ੋਂਕ ਹੁੰਦੇ ਹਨ ਕਿਸੇ ਦੇ ਬਹੁਤ ਜ਼ਿਆਦਾ ਖਾਣ ਦਾ ਸ਼ੌਂਕ ਹੁੰਦਾ ਹੈ ਅਤੇ ਕਿਸੇ ਨੂੰ ਬਹੁਤ ਜ਼ਿਆਦਾ ਘੁੰਮਣ ਦਾ ਆ…ਆਦਿ ਅਜਿਹੇ ਕਈ ਸਾਰੇ ਸੌਂਕ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਜਿਸ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ ਉਸ ਬਾਰੇ ਸੁਣ ਕੇ ਤੁਸੀਂ ਵੀਂ

ਇਹ ਮਹਿਲਾ ਇਸ ਤਰ੍ਹਾਂ ਕਮਾਉਂਦੀ ਹੈ 28 ਲੱਖ ਰੁਪਏ, ਦੂਰ ਕਰਦੀ ਹੈ ਲੋਕਾਂ ਦਾ ਸਟਰੈਸ

Woman Embraces People: ਅੱਜ ਦੀ ਬਿਜ਼ੀ ਲਾਈਫ ‘ਚ ਹਰ ਕਿਸੇ ਨੂੰ ਕੋਈ ਨਾ ਕੋਈ ਟੈਨਸ਼ਨ ਹੁੰਦੀ ਹੈ। ਹਰ ਕੋਈ ਪੈਸੇ ਕਮਾਉਣ ਲਈ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ । ਲੋਕ ਪੈਸੇ ਕਮਾਉਣ ਲਈ ਕਈ ਵੱਖ-ਵੱਖ ਤਰ੍ਹਾਂ ਦੇ ਸਾਧਨ ਲੱਭਦੇ ਹਨ ਪਰ ਇੰਨੀ ਦਿਨੀਂ ਇੱਕ ਮਹਿਲਾ ਦੇ ਪੈਸੇ ਕਮਾਉਣ ਦੇ ਅਨੋਖੇ ਤਰੀਕੇ ਬਾਰੇ ‘ਚ ਖੂਬ ਚਰਚਾ