Nov 01

ਫੇਸਬੁੱਕ ਦੇ ਇਸਤੇਮਾਲ ਨਾਲ ਹੋਵੇਗੀ ਤੁਹਾਡੀ ‘ਲੰਬੀ ਉਮਰ’

ਫੇਸਬੁੱਕ ਦੀ ਵਰਤੋਂ ਕਰਨ ਨਾਲ ਤੁਹਾਡੀ ਉਮਰ ਲੰਬੀ ਹੋ ਸਕਦੀ ਹੈ ਪਰ ਅਜਿਹਾ ਤਾਂ ਹੋਵੇਗਾ ਜੇਕਰ ਉਹ ਤੁਹਾਡੀ ਅਸਲੀ ਦੁਨੀਆ ਦੇ ਸਮਾਜਿਕ ਸੰਬੰਧਾਂ ਨੂੰ ਬਣਾ ਕੇ ਰੱਖਣ ਅਤੇ ਇਸ ਨੂੰ ਵਧਾਉਣ ਦਾ ਕੰਮ ਕਰਨ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ 1.2 ਕਰੋੜ ਲੋਕਾਂ ‘ਤੇ ਕੀਤੇ ਗਏ ਇਕ ਨਵੇਂ ਅਧਿਐਨ ‘ਚ ਇਸ ਗੱਲ ਦਾ ਖੁਲਾਸਾ ਹੋਇਆ

couch-eat-lady
ਦੇਖੋ ਸੌਫਾ ਤੇ ਕੁਰਸੀ ਖਾਣ ਵਾਲੀ ਅਜੀਬ ਔਰਤ

ਦੁਨੀਆ ਭਰ ਵਿੱੱਚ ਅਜਿਹੇ ਕਿੰਨੇ ਹੀ ਵਿਅਕਤੀ ਹਨ ਜਿੰਨ੍ਹਾਂ ਦੇ ਅਜੀਬੋ ਗਰੀਬ ਸ਼ੌਕ ਉਨ੍ਹਾਂ ਨੂੰ ਪ੍ਰਸਿੱੱਧੀ ਹਾਸਿਲ ਕਰਵਾ ਚੁੱੱਕੇ ਹਨ,ਪਰ ਜੇਕਰ ਗੱੱਲ ਕੀਤੀ ਜਾਵੇ ਇਸ ਔਰਤ ਦੀ ਤਾਂ ਇਸਦਾ ਅਜੀਬ ਸ਼ੌਕ ਬੇਸ਼ੱੱਕ ਹੋਰਾਂ ਤੋਂ ਹੱੱਟਕੇ ਹੈ।ਜਿਸਨੂੰ ਦੇਖ ਕੇ ਕਿਸੇ ਦਾ ਵੀ ਮੂੰਹ ਖੁੱੱਲਾ ਰਹਿ ਜਾਏਗਾ।ਦਰਅਸਲ ਇਹ ਔਰਤ ਹਰ ਰੋਜ਼ ਆਪਣੇ ਸੌਫੇ ‘ਤੇ ਮੱੱਖਣ ਅਤੇ ਸੋਸ

 ਇਸ ਗਾਣੇ ਨੂੰ ਸੁਣ ਕੇ ਸੈਂਕੜੇ ਲੋਕ ਕਰ ਚੁੱਕੇ ਹਨ ਖੁਦਕੁਸ਼ੀ, ਸਰਕਾਰ ਨੂੰ ਕਰਨਾ ਪਿਆ ਬੈਨ

ਹਰ ਕਿਸੇ ਨੇ ਦੁੱਖ ਭਰੇ ਗਾਣੇ ਤਾਂ ਸੁਣੇ ਹੋ ਹੋਣਗੇ, ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੇ ਗਾਣੇ ਦਿਲ ਨੂੰ ਉਸ ਵੇਲੇ ਸ਼ਾਂਤ ਕਰਨ ਵਿਚ ਮਦਦ ਕਰਦੇ ਹਨ ਜਦ ਕੋਈ ਦੁਖੀ ਜਾਂ ਪਰੇਸ਼ਾਨ ਹੁੰਦਾ ਹੈ । ਪਰ ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਕੋਈ ਗਾਣਾ ਕਿਸੇ ਨੂੰ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਕਰ ਸਕਦਾ

ਵੱਟਸਐਪ ਦੇ ਮੁਰੀਦਾਂ ਲਈ ਖੁਸ਼ਖਬਰੀ

ਵੱਟਸਐਪ ਦਾ ਵੀਡੀਓ ਕਾਲਿੰਗ ਫੀਚਰ ਹੋਇਆ ਲਾਂਚ ਵੱਟਸਐਪ ਦਾ ਉਡੀਕਿਆ ਜਾ ਰਿਹਾ ਵੀਡੀਓ ਕਾਲਿੰਗ ਫੀਚਰ ਆ ਚੁੱਕਾ ਹੈ। ਕੰਪਨੀ ਨੇ ਐਂਡਰਾਈਡ ਯੂਜਰਜ਼ ਲਈ ਇਸ ਫੀਚਰ ਨੂੰ ਜਾਰੀ ਕੀਤਾ ਹੈ। ਵੱਟਸਐਪ ਬੀਟਾ ਟੈਸਟਰਜ਼ ਲਈ ਇਹ ਨਵਾਂ ਫੀਚਰ ਰੋਲ ਆਊਟ ਹੋਣਾ ਸ਼ੁਰੂ ਹੋ ਚੁੱਕਾ ਹੈ। ਪਿਛਲੇ ਹਫਤੇ ਇਸ ਐਪ ਨੇ ਵਿੰਡੋਜ਼ ਯੂਜਰਜ਼ ਲਈ ਇਹ ਫੀਚਰ ਜਾਰੀ ਕੀਤਾ

parrot
ਤੋਤੇ ਨੇ ਉਜਾੜ ਦੇਣਾ ਸੀ ਘਰ….

ਘਰਾਂ ‘ਚ ਬੋਲਣ ਵਾਲਾ ਪੰਛੀ ਰੱਖਣਾ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।ਦਰਅਸਲ ਕੁਵੈਤ ਚ ਇੱਕ ਵਿਅਕਤੀ ਉਸ ਵੇਲੇ ਜੇਲ ਜਾਂਦਾਂ ਜਾਂਦਾ ਬਚਿਆ ਜਦ ਉਸਦੇ ਪਰਿਵਾਰ ਵਲੋਂ ਪਾਲੇ ਗਏ ਇੱਕ ਤੋਤੇ ਨੇ ਗਲਤੀ ਨਾਲ ਘਰ ਦੀ ਨੌਕਰਾਣੀ ਨਾਲ ਜਾਰੀ ਉਸਦੇ ਪ੍ਰੇਮ ਪ੍ਰਸੰਗ ਦੀ ਪੋਲ ਖੋਲ ਦਿੱਤੀ।ਉਥੋਂ ਦੇ ਸਥਾਨਿਕ ਅਖਬਾਰ ਦੇ ਮੁਤਾਬਿਕ ਇਸ ਅਫੇਅਰ ਦੀ ਪੋਲ

27 ਲੱਖ ‘ਚ ਲੈ ਗਿਆ ‘ਸਪਨਾ’ ਨੂੰ ਬਿਹਾਰ ਦਾ ਵਪਾਰੀ

ਹਰਿਆਣਾ ਦੀ ਸ਼ਾਨ ਸਪਨਾ ਹੀਰਿਆਂ ਦੇ ਭਾਅ ਵਿੱਕੀ ਹੈ। ਸਪਨਾ ਨੂੰ 27 ਲੱਖ ‘ਚ ਖਰੀਦ ਕੇ ਬਿਹਾਰੀਆਂ ਨੇ ਆਪਣਾ ਬਣਾਲਿਆ ਹੈ। ਜੀ ਹਾਂ ਗੱਲ ਹੋ ਰਹੀ ਹੈ ਮੁਰ੍ਹਾ ਨਸਲ ਦੀ ਮੱਝ ਸਪਨਾ ਦੀ। ਬਿਹਾਰ ਦੇ ਇੱਕ ਵੱਡੇ ਵਪਾਰੀ ਨੇ ਸ਼ਨੀਵਾਰ ਨੂੰ ਇਸ ਮੱਝ ਨੂੰ ਖ਼ਰੀਦਿਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਰਿਆਣਾ ਦਾ

ਟੈਨਿਸ ਖਿਡਾਰਨ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ

ਦੁਨੀਆ ਦੀ ਬੇਹਤਰੀਨ ਮਹਿਲਾ ਟੈਨਿਸ ਖਿਡਾਰਨਾਂ ਚੋਂ ਇੱਕ ਹੈ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਜੋ ਕਿ ਦੋ ਗ੍ਰੈਂਡ ਸਲੈਮ ਖਿਤਾਬ ਵੀ ਆਪਣੇ ਨਾਂ ਕਰਵਾ ਚੁੱਕੀ ਹੈ। ਇਸ ਵਾਰ ਸੀਜ਼ਨ ਦੇ ਆਖਿਰੀ ਚੈਪੀਅਨਸ਼ਿਪ ਦੇ ਲਈ ਕਵਾਲੀਫਾਈ ਕਰਨ ਦੇ ਲਈ ਜਦ ਉਹ ਆਪਣੇ ਪਹਿਲੇ ਦੌਰ ਦਾ ਰਾਊਂਡ ਰਾਬਿਨ ਮੈਚ ਖੇਡਣ ਲਈ ਉੱਤਰੀ ਤਾਂ ਸਵੇਤਲਾਨਾ ਕਾਫੀ ਥਕੀ ਹੋਈ ਲੱਗ

ਏਅਰ ਇੰਡੀਆ ਨੇ ਲਾਂਚ ਕੀਤਾ ਨਵਾਂ ਐਪ

ਏਅਰ ਇੰਡੀਆ ਨੇ ਆਪਣਾ ਨਵਾਂ ਮੋਬਾਇਲ ਐਪ ਲਾਂਚ ਕੀਤਾ ਹੈ। ਇਹ ਐਪ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਅਤੇ ਆਪਣੀ ਯਾਤਰਾ ਨੂੰ ਆਪਣੇ ਮੋਬਾਇਲ ਤੋਂ ਕੰਟਰੋਲ ਕਰਨ ‘ਚ ਅਸਾਨ ਸਾਬਤ ਹੋਵੇਗਾ। ਜਾਣਕਾਰੀ ਮੁਤਾਬਿਕ ਇਹ ਐਪ ਏਅਰ ਇੰਡੀਆ ਦੇ ਤਕਨਾਲੋਜੀ ਸਾਥੀ ਸੀਤਾ ਟ੍ਰੈਵਲਜ਼ ਨੇ ਤਿਆਰ ਕੀਤਾ ਹੈ। ਕੀ ਹੋਣਗੇ ਫਾਇਦੇ ਏਅਰ ਇੰਡੀਆ ਦੇ ਐਪ ‘ਚ ਯਾਤਰੀਆਂ ਦੇ

smart-phone
ਸਮਾਰਟਫੋਨ ਸਿਹਤ ਲਈ ਖਤਰਾ

ਅੱਜ ਕੱਲ ਦੇ ਟਾਈਮ ਵਿਚ ਸਭ ਤੋਂ ਜ਼ਿਆਦਾ ਸਮਾਂ ਸਮਾਰਟਫੋਨ ਤੇ ਬਿਤਾਉਣ ਵਾਲੇ ਲੋਕਾਂ ਲਈ ਇਹ ਖਬਰ ਹੈਰਾਨ ਕਰਨ ਵਾਲੀ ਹੈ । ਸਮਾਰਟਫੋਨ ਤੁਹਾਡੀ ਸਿਹਤ ਲਈ ਸਭ ਤੋਂ ਵੱਡਾ ਖਤਰਾ ਬਣ ਸਕਦਾ ਹੈ। ਦਰਅਸਲ ਸਮਾਰਟਫੋਨ ਅਤੇ ਟੈਬਲਟ ਦੀਆਂ ਬੈਟਰੀਆਂ ਤੋਂ ਜਿਹੜੀਆਂ ਗੈਸਾਂ ਨਿਕਲਦੀਆਂ ਉਸ ਸਿਹਤ ਲਈ ਹਾਨੀਕਾਰਕ ਹਨ । ਤੁਸੀਂ ਜਾਣ ਕੇ ਤੁਸੀਂ ਹੈਰਾਨ ਹੋ

ਦੁਨੀਆ ਦੀ ਸਭ ਤੋਂ ਮੋਟੀ ਔਰਤ ਦੇ ਕਰੋ ਦਰਸ਼ਨ…..

ਕੀ ਤੁਸੀ 36 ਸਾਲਾਂ ਮਿਸਰ ਦੀ ਇਮਾਨ ਅਹਿਮਦ ਅਬਦੁਲਾਤੀ ਨੂੰ ਵੇਖਿਆ ਹੈ, ਨਹੀਂ ਤਾਂ ਤੁਸੀਂ ਵੇਖ ਸਕਦੇ ਹੋ ਇਸ 500 ਕਿਲੋਗ੍ਰਾਮ ਦੀ ਔਰਤ ਨੂੰ ਜੋ ਦੁਨੀਆ ਦੀ ਸਭ ਤੋਂ ਮੋਟੀ ਔਰਤ ਹੈ। ਜੋ ਪਿਛਲੇ 25 ਸਾਲ ਤੋਂ ਅਲੈਗਜ਼ੈਂਡਰੀਆ ਸਥਿਤ ਆਪਣੇ ਮੋਟਾਪੇ ਕਾਰਨ ਘਰ ਤੋਂ ਬਾਹਰ ਨਹੀਂ ਨਿਕਲੀ ਹੈ। ਆਪਣੇ ਇਸ ਮੋਟਾਪੇ ਕਾਰਨ ਇਮਾਨ ਆਪਣੇ ਬਿਸਤਰ

flipkart-amazon
#online shopping: ਫਲਿਪਕਾਰਟ, ਅਮੇਜ਼ਨ ਵੱਲੋਂ ਫੇਰ “ਬਿੱਗ ਸੇਲ” ਸ਼ੁਰੂ

ਤਿਓਹਾਰਾਂ ਦੇ ਇਸ ਮੌਸਮ ਵਿਚ ਬਜ਼ਾਰਾਂ ਦੀ ਰੌਣਕ ਤਾਂ ਹੈ ਹੀ, ਆਨਲਾਈਨ ਕੰਪਨੀਆਂ ਵੀ ਇਸ ਵਾਰ ਸ਼ਾਪਿੰਗ ਕਰਨ ਦੇ ਸ਼ੌਕੀਨਾਂ ਲਈ ਜਾਦੂਈ ਚਿਰਾਗ ਸਾਬਿਤ ਹੋ ਰਹੀਆਂ ਹਨ । ਦੁਸ਼ਹਿਰੇ ਦੇ ਮੌਕੇ ਤੇ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਤੇ ਅਮੇਜ਼ਨ ਨੇ ਮੈਗਾ ਸੇਲ ਸ਼ੁਰੂ ਕੀਤੀ ਸੀ ਤੇ ਜੇਕਰ ਤੁਸੀਂ ਉਸ ਵਿਚ ਖਰੀਦਦਾਰੀ ਨਹੀਂ ਕਰ ਪਾਏ ਤਾਂ ਤੁਹਾਨੂੰ ਉਦਾਸ

casino-games
ਜਾਣੋ ਕਿੱਥੇ ਖੇਡਿਆ ਜਾ ਸਕਦਾ ਹੈ ਜੂਆ

ਗੋਆ,ਦਮਨ ਤੇ ਸਿਕਿਮ ‘ਚ ਚਲਦਾ ਹੈ ਕੈਸੀਨੋ ਦਾ ਕਾਰੋਬਾਰ ਦੇਸ਼ ‘ਚ ਕਿਸੇ ਤਰਾਂ ਦਾ ਵੀ ਜੁਆ ਗੈ ਕਾਨੂੰਨੀ ਹੈ। ਗੈਂਬਲਿੰਗ ਐਕਟ ਦੇ ਤਹਿਤ ਦੇਸ਼ ਦਾ ਨਾਗਰਿਕ ਜੁਆ ਨਹੀਂ ਖੇਡ ਸਕਦਾ। ਹਾਲਾਂਕਿ ਇਹ ਸਟੇਟ ਸਬਜੈਕਟ (ਸੂਬੇ ‘ਤੇ ਨਿਰਧਾਰਿਤ) ਹੈ।ਦੇਸ਼ ;ਚ ਮਹਿਜ਼ ਤਿੰਨ ਹੀ ਸੂਬੇ ਜਾਂ ਯੂਨੀਅਨ ਟੈਰੇਟਰੀ ਅਜੇਹੀਆਂ ਹਨ ਜੋ ਇਸ ਦੀ ਆਗਿਆ ਦਿੰਦੀਆਂ ਹਨ। ਗੋਆ,

jio-1
ਇਸ ਆਸਾਨ ਸਟੈਪ ਨਾਲ 31 ਦਸੰਬਰ ਮੁਫਤ ਰਹੇਗਾ ਤੁਹਾਡਾ ਜੀਓ ਸਿਮ

ਰਿਲਾਇੰਸ ਜੀਓ ਤੁਹਾਡੇ ਲਈ ਇੱਕ ਵਾਰ ਫਿਰ ਖੁਸ਼ੀ ਦੀ ਖਬਰ ਲੈ ਕੇ ਆਇਆ ਹੈ ਟ੍ਰਾਈ ਦੇ ਨਿਰਦੇਸ਼ ਮੁਤਾਬਕ ਰਿਲਾਇੰਸ ਦਾ ਵੈਲਕਮ ਆਫਰ 3 ਦਸੰਬਰ ਨੂੰ ਖਤਮ ਹੋ ਜਾਣਾ ਹੈ।ਪਰ ਰਿਲਾਇੰਸ ਨੇ ਆਪਣੇ ਗਾਹਕ ਬਚਾਉਣ ਦਾ ਤਰੀਕਾ ਲੱਭ ਲਿਆ ਹੈ।ਜੀ ਹਾਂ ਤੁਸੀਂ ਇਸ ਛੋਟੇ ਜਿਹੇ ਸਟੈਪ ਨੂੰ ਫੋਲੋਅ ਕਰਕੇ ਇਸ ਆਫਰ ਦਾ ਮਜ਼ਾ ਲੈ ਸਕਦੇ ਹੋ

ਗੂਗਲ ਨੇ ਪਲੇ ਸਟੋਰ ‘ਚ ਕੀਤੇ ਵੱਡੇ ਬਦਲਾਅ, ਹੁਣ ਬੋਲ ਕੇ ਕੀਤੀ ਜਾ ਸਕੇਗੀ ਸਰਚ

ਨਵੀਂ ਦਿੱਲੀ: ਗੂਗਲ ਪਲੇ ਸਟੋਰ ‘ਤੇ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ।ਜਿਵੇਂ ਜਿਵੇਂ ਲੋਕ ਵਾਇਸ ਸਰਚ ‘ਤੇ ਪਹਿਲਾਂ ਨਾਲੋਂ ਜ਼ਿਆਦਾ ਭਰੋਸਾ ਕਰ ਰਹੇ ਹਨ , ਉਸੇ ਤਰਾਂ ਐਂਡਰਾਇਡ ਪੁਲਸ ਦੀ ਰਿਪੋਰਟ (http://www.androidpolice.com/2016/10/09/google-testing-numerous-ui-changes-play-store-including-renamed-entertainment-section) ਅਨੁਸਾਰ ਪਲੇ ਸਟੋਰ ਦੇ ਐਂਟਰਟੇਨਮੈਂਟ ਸੈਕਸ਼ਨ ਦਾ ਨਾਂਅ ਵੀ ਬਦਲਿਆ ਜਾ ਸਕਦਾ ਹੈ। ਇਸ ਰਿਪੋਰਟ ਅਨੁਸਾਰ ਗੂਗਲ ਪਲੇ ਸਟੋਰ ‘ਚ ਕਈ ਅਜੇਹੇ ਬਦਲਾਅ

ਜਾਣੋ – ਕੁੱਝ ਦੇਸ਼ ਜੋ ਹਨ ਬੇਹੱਦ ਸਸਤੇ

ਜੇਕਰ ਤੁਸੀਂ ਛੁਟੀਆਂ ਭਾਰਤ ਤੋਂ ਬਾਹਰ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਪੜ੍ਹਨੀ ਬੇਹੱਦ ਜਰੂਰੀ ਹੈ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਸ਼ਵ ਦੇ ਪੰਜ ਦੇਸ਼ਾ ਦੇ ਬਾਰੇ ਜਿੱਥੇ ਤੁਸੀਂ 70 ਰੁਪਏ ਤੋਂ ਘੱਟ ‘ਚ ਖਾਣਾ ਖਾ ਸਕਦੇ ਹੋ ਅਤੇ 300 ਰੁਪਏ ਤੋਂ ਘੱਟ ਵਿਚ ਹੋਟਲ ‘ਚ ਰੁਕ ਸਕਦੇ ਹੋ।ਸ਼ਾਇਦ ਤੁਸੀਂ ਸਾਡੀ

pi
ਹੁਣ ਕੁੱਤਾ ਬਚਾਏਗਾ ਘਰੇਲੂ ਹਿੰਸਾ ਤੋਂ, ਪਤੀ ਦੇ ਹੱਥ ਚੁੱਕਣ ‘ਤੇ ਕਰੇਗਾ ਹਮਲਾ

ਨਵੀਂ ਦਿੱਲੀ: ਸਪੇਨ ‘ਚ ਘਰੇਲੂ ਹਿੰਸਾ ਤੋਂ ਬਚਣ ਲਈ ਮਹਿਲਾਵਾਂ ਸੁਰੱਖਿਆ ਏਜੰਸੀਆਂ ਤੋਂ ਕੁੱਤੇ ਖਰੀਦ ਰਹੀਆਂ ਹਨ।ਇਹਨਾਂ ਕੁੱਤਿਆਂ ਨੂੰ ਅਜੇਹੇ ਤਰੀਕੇ ਨਾਲ ਟ੍ਰੇਨ ਕੀਤਾ ਜਾਂਦਾ ਹੈ ਕਿ ਘਰਵਾਲੇ ਦੇ ਉੱਚੀ ਅਵਾਜ਼ ‘ਚ ਗੱਲ ਕਰਨ ਜਾਂ ਹੱਥ ਚੁੱਕਣ ‘ਤੇ ਕੁੱਤਾ ਉਹਨਾਂ ‘ਤੇ ਹਮਲਾ ਕਰ ਦਿੰਦੇ ਹਨ।ਇਸ ਟ੍ਰੇਨਿੰਗ ਤੋਂ ਬਾਅਦ ਜਿਸ ਮਹਿਲਾ ਨੂੰ ਇਹ ਕੁੱਤਾ ਵੇਚਣਾ ਹੈ

mumbai-1
ਦੁਨੀਆਂ ਦੇ ਅਮੀਰ ਸ਼ਹਿਰਾਂ ਦੀ ਲਿਸਟ ਵਿੱਚ ਮੁੰਬਈ

ਮੁੰਬਈ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਤਾਂ ਹੈ ਹੀ , ਨਾਲ ਹੀ ਇਹ ਦੁਨੀਆਂ ਦੇ ਵੀ 15 ਸਭ ਤੋਂ ਅਮੀਰ ਸ਼ਹਿਰਾਂ ਵਿੱਚ ਸ਼ਾਮਿਲ ਹੈ । ਉਥੇ ਹੀ ਇੰਗਲੈਂਡ ਦੀ ਰਾਜਧਾਨੀ ਲੰਦਨ ਦੁਨੀਆਂ ਦਾ ਸਭਤੋਂ ਅਮੀਰ ਸ਼ਹਿਰ ਹੈ । ਨਿਊ ਵਰਲਡ ਨਾਮਕ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਦੁਨੀਆਂ ਦੇ ਸਭਤੋਂ ਅਮੀਰ ਸ਼ਹਿਰਾਂ ਦੀ ਸੂਚੀ

iphone-7
ਸਨੈਪਡੀਲ ਦੀਵਾਲੀ ਸੇਲ:ਆਈ ਫੋਨ 7 ‘ਤੇ 7 ਹਜ਼ਾਰ ਰੁਪਏ ਦੀ ਛੋਟ

ਦੀਵਾਲੀ ਦੇ ਮੌਕੇ ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆ ਕਈ ਤਰ੍ਹਾਂ ਦੇ ਆਫਰ ਲੈ ਕੇ ਆਉਂਦੀਆਂ ਹਨ। ਸਨੈਪਡੀਲ ਵੀ ਹੁਣ ਲੋਕਾਂ ਦੇ ਲਈ ਵਧੀਆਂ ਆਫਰ ਲੈ ਕੇ ਆਈ ਹੈ,ਈ ਕਾਮਰਸ ਸਾਈਟ ਸਨੈਪਡੀਲ ਤੋਂ ਆਈ.ਫੋਨ 7 ਖਰੀਦਣ ਤੇ ਗ੍ਰਾਹਕਾਂ ਨੂੰ 7 ਹਜ਼ਾਰ ਰੁਪਏ ਦੀ ਛੋਟ ਮਿਲੇਗੀ।ਹਾਲਾਕਿ ਇਹ ਆਫਰ ਸਿਰਫ ਯੈਸ ਬੈਂਕ ਕਾਰਡ ਧਾਰਕਾ ਦੇ ਲਈ ਹੈ ਅਤੇ

cometbig
ਪਾਣੀ ਵਿੱਚ ਤੈਰਨ ਵਾਲਾ ਦੁਨੀਆਂ ਦਾ ਪਹਿਲਾ Smartphone

ਸਮਾਰਟਫੋਨ ਮਾਰਕਿਟ ਦਿਨੋਂ-ਦਿਨ ਇਨ੍ਹਾਂ ਬਿਹਤਰ ਹੋ ਰਿਹਾ ਹੈ । ਹੁਣ ਛੇਤੀ ਹੀ ਗ੍ਰਾਹਕਾਂ ਨੂੰ  ਇੱਕ ਅਜਿਹਾ ਸਮਾਰਟਫੋਨ ਮਿਲਣ ਵਾਲਾ ਹੈ ਜੋ ਪੂਰੀ ਤਰ੍ਹਾਂ ਵਾਟਰ-ਪਰੂਫ ਹੈ ਅਤੇ ਪਾਣੀ ਵਿੱਚ ਤੈਰ ਸਕਦਾ ਹੈ । COMET ਦੁਨੀਆਂ ਦਾ ਇਹ ਪਹਿਲਾ ਤੈਰਨ ਵਾਲਾ ਸਮਾਰਟਫੋਨ  ਲਾਂਚ ਕਰਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਵੀ ਕਈ ਦੂਜੀ ਕੰਪਨੀਆਂ ਨੇ ਵਾਟਰ-ਪਰੂਫ ਫੋਨ

ਜੇਮਸ ਬਾਂਡ ਤੋਂ ਧੋਖੇ ਨਾਲ ਕਰਾਈ “ਪਾਨ ਬਹਾਰ” ਦੀ ਐਡ..

ਭਾਰਤੀ ਕੰਪਨੀ “ਪਾਨ ਬਹਾਰ’” ਦੀ ਐਡ ਕਰਨ ਤੋਂ ਬਾਅਦ ਵਿਵਾਦਾਂ ਵਿਚ ਫਸੇ ਹਾਲੀਵੁੱਡ ਸਟਾਰ ਪੀਅਰਸ ਬ੍ਰਾੱਸਨਨ ਨੇ ਪੂਰੇ ਮਾਮਲੇ ਤੇ ਸਫਾਈ ਦਿੱਤੀ ਹੈ ।ਆਪਣੀਆਂ ਹਾਲੀਵੁੱਡ ਫਿਲਮਾਂ ਵਿਚ ਜੇਮਸ ਬਾਂਡ ਦਾ ਕਿਰਦਾਰ ਨਿਭਾ ਦੇ ਪ੍ਰਸਿੱਧ ਹੋਏ ਬ੍ਰਾੱਸਨਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਪਨੀ ਨੇ ਧੋਖੇ ਵਿਚ ਰੱਖਿਆ ਸੀ ਤੇ ਇਸ ਐਡ ਕਾਰਨ ਹੋਈਆਂ ਆਲੋਚਨਾਵਾਂ ਤੋਂ