Dec 10

ਜਾਣੋ ਕਿਉਂ ਹੁੰਦੇ ਹਨ ਬਾਣੀਏ ਵਪਾਰ ‘ਚ ਸਭ ਤੋਂ ਅਮੀਰ ?

ਬਾਣੀਏ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਤੋਂ ਹੀ ਵਪਾਰੀ ਮੰਨਿਆ ਜਾਂਦਾ ਰਿਹਾ ਹੈ।ਬਾਣੀਏ ਸਮਾਜ ਵਿਚ ਮੁਕੇਸ਼ ਅੰਬਾਨੀ ਤੋਂ ਲੈ ਕੇ ਲਕਸ਼ਮੀ ਮਿਤਲ ਤੇ ਗੌਤਮ ਅੜਾਨੀ ਤਕ ਸ਼ਾਮਿਲ ਹਨ। ਦਸਦਈਏ ਕਿ ਇਹ ਲੋਕ ਬਿਜ਼ਨੇਸ ਵਰਲਡ ਵਿਚ ਰਾਜ ਕਰਦੇ ਹਨ ।ਉਹ ਜਿਸ ਕਾਰੋਬਾਰ ਨੂੰ ਸ਼ੁਰੂ ਕਰਦੇ ਹਨ ਉਸਨੂੰ ਸਫਲ ਬਣਾ ਲੈਂਦੇ ਹਨ ।ਆਓ ਜਾਣਦੇ ਹਾਂ ਅਜਿਹੇ ਕੁਝ

ਇਸ਼ਕ ਕਰਨ ਵਾਲਿਆਂ ਲਈ ਦਸੰਬਰ ਦੇ ਮਹੀਨੇ ਖਤਰਾ

ਦਸੰਬਰ ਦਾ ਮਹੀਨਾ ਇਸ਼ਕ ਕਰਨ ਵਾਲਿਆਂ ਲਈ ਖਤਰਾ ਲੈ ਕੇ ਆਇਆ ਹੈ । ਇਹ ਮਹੀਨਾ ਮੁਹੱਬਤ ਕਰਨ ਵਾਲਿਆਂ ਨੂੰ ਅਲੱਗ ਕਰ ਦਿੰਦਾ ਹੈ। ਜਨਾਬ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਫੇਸਬੁੱਕ ਦਾ.. ਜਿਸ ਨੇ ਅੰਕੜੇ ਇੱਕਠੇ ਕਰਕੇ ਦੱਸਿਆ ਹੈ ਕਿ ਸਾਲ ਦੇ ਇਸ ਅਖੀਰਲੇ ਮਹੀਨੇ ਵਿਚ ਸਭ ਤੋਂ ਵੱਧ ਬ੍ਰੇਕ ਅੱਪ ਹੁੰਦੇ ਹਨ।

ਪੈਨਸ਼ਨ ਦੀ ਉਮਰ ਵਿਚ ਖੜਾ ਕੀਤਾ ਦੁਨੀਆ ਦਾ ਪ੍ਰਸਿੱਧ ਬ੍ਰਾਂਡ..ਪੜ੍ਹੋ KFC ਦੀ ਕਹਾਣੀ…!

ਕੀ ਤੁਸੀਂ ਕਦੇ ਕਰਨਲ ਸੈਂਡਰਸ ਦਾ ਨਾਂ ਸੁਣਿਆ ਹੈ? ਜੇ ਨਹੀਂ ਸੁਣਿਆ ਤਾਂ ਕੋਈ ਗੱਲ ਨਹੀਂ ਪਰ ਇਹ ਲਾਜ਼ਮੀ ਹੈ ਕਿ ਉਸ ਦੀ ਰੈਸਿਪੀ ਦਾ ਸਵਾਦ ਤੁਸੀਂ ਜ਼ਰੂਰ ਚਖਿਆ ਹੋਣਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ  KFC  ਦੇ ਲੋਗੋ ਤੇ ਦਿਖਣ ਵਾਲੇ ਓਲਡ ਜੈਂਟਲਮੈਨ ਦੀ … ਪੜ੍ਹੋ KFC  ਵਾਲੇ ਓਲਡ ਜੈਂਟਲਮੈਨ ਦੀ ਕਹਾਣੀ…! ਵੈਸੇ ਤਾਂ  KFC  ਬਾਰੇ ਜ਼ਿਆਦਾ ਦੱਸਣ

ਨੋਟਬੰਦੀ ‘ਚ ਹੁਣ ਘੁੰਮ ਕੇ ਲਓ ਮਜ਼ੇ.. ਟੂਰਿਸਟ ਕੰਪਨੀਆਂ ਨੇ ਸਸਤੇ ਕੀਤੇ ਪੈਕੇਜ

‘ਨਿਊ ਯੀਅਰ’ ਦੇ ਮੌਕੇ ਤੇ ਹੁਣ ਤੁਹਾਨੂੰ ਪੈਸਿਆਂ ਦੀ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ । ਨੋਟਬੰਦੀ ਕਾਰਨ ਟੂਰਿਜ਼ਮ ਇੰਡਸਟਰੀ ਵਿਚ ਆਈ ਗਿਰਾਵਟ ਤੋਂ ਬਾਅਦ ਹੁਣ ਟਰੈਵਲ ਕੰਪਨੀਆਂ ਨੇ ਗਾਹਕਾਂ ਨੂੰ ਸਸਤੇ ਪੈਕੇਜ ਆੱਫਰ ਕਰਨੇ ਸ਼ੁਰੂ ਕਰ ਦਿੱਤੇ ਹਨ । ਇੰਡਸਟਰੀ ਨੇ ਨਵੇਂ ਸਾਲ ਤੇ ਨਿਓ ਈਅਰ ਆਫਰ 30 ਤੋਂ 35 ਫੀਸਦੀ ਸਸਤੇ ਕਰ

ਕਿਹੜੀ ਹੈ 21ਵੀਂ ਸਦੀ ਦੀ ਸਭ ਤੋਂ ਮਹਿੰਗੀ ਕਾਰ….?

ਫਰਾਰੀ ਨੇ ਇਕ ਖਾਸ ਮਕਸਦ ਲਈ ਤਿਆਰ ਕੀਤੀ ਗਈ ਹਾਈਬ੍ਰਿਡ ਸਪੋਰਟਸ ਕਾਰ ਲਾ ਫਰਾਰੀ ਦੀ 500ਵੀਂ ਯੂਨਿਟ ਨੂੰ ਨੀਲਾਮ ਕਰ ਦਿੱਤਾ ਹੈ । ਇਸ ਨੀਲਾਮੀ ਵਿਚ ਕੰਪਨੀ ਨੂੰ ਕਰੀਬ 47.7 ਕਰੋੜ ਰੁਪਏ ਯਾਨਿ ਕਿ 7,000,000 ਡਾੱਲਰ ਮਿਲੇ ਹਨ । cardekho.com   ਦੇ ਮੁਤਾਬਕ ਨੀਲਾਮੀ ਦੀ ਰਾਸ਼ੀ ਕਾਰ ਦੀ ਅਸਲ ਕੀਮਤ 1.3 ਮਿਲੀਅਨ ਡਾਲਰ ਤੋਂ ਵੀ 5

ਸੈਲਫੀ ਨੇ ਲਈ ਜਾਨ , ਮੁੰਡੇ ਦੀ ਹੋਈ ਮੌਤ

ਸੋਸ਼ਲ ਮੀਡੀਆ ਦਾ ਕ੍ਰੇਜ਼ ਲੋਕਾਂ ਵਿਚ ਇਸ ਕਦਰ ਵੱਧ ਗਿਆ ਹੈ ਕਿ ਹਰ ਕਿਸੀ ਨੂੰ ਇਸਦੀ ਬੁਰੀ ਲੱਤ ਲਗ ਗਈ ਹੈ। ਹਰ ਰੋਜ ਤਸਵੀਰਾਂ ਖਿੱਚਣੀਆਂ ਤੇ ਉਨ੍ਹਾਂ ਨੂੰ ਅਪਡੇਟ ਕਰਨਾ ਇਕ ਆਦਤ ਹੀ ਬਣ ਗਈ ਹੈ।ਇਸ ਆਦਤ ਦੀ ਸ਼ੁਰੂਆਤ ਹੁੰਦੀ ਹੈ ਸੈਲਫੀ ਕ੍ਰੇਜ਼ ਤੋਂ ਜਿਸਦੇ ਲਈ ਕਈ ਲੋਕ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ।

ਲ਼ਵ ਹੋਏ ਜਾਂ ਅਰੇਂਜ, ਮੰਗਣੀ ਕਰਨਾ ਅਹਿਮ ਕਿਉਂ???

ਜਿਸ ਤਰ੍ਹਾ ਗੱੱਡੀ ਦੇ ਲਈ ਪੈਟਰੋਲ ਜਰੂਰੀ ਹੈ ,ਫਿਲਮ ਤੋਂ ਪਹਿਲਾਂ ਟ੍ਰੇਲਰ ਜਰੂਰੀ ਹੈ ਉਸੀ ਤਰ੍ਹਾਂ ਵਿਆਹ ਤੋਂ ਪਹਿਲਾਂ ਮੰਗਣੀ ਜਰੂਰੀ ਹੈ। ਅਰੇਂਜ ਮੈਰਿਜ ਦਾ ਹਿਸਾਬ-ਕਿਤਾਬ ਇਕ ਤੈਅ ਪ੍ਰਕਿਰਿਆ ਹੈ ।ਪਹਿਲਾਂ ਪਰਿਵਾਰ ਵਾਲੇ ਮੁੰਡਾ ਕੁੜੀ ਦੇ ਪਰਿਵਾਰ ਸੰਬੰਧੀ ਪੜਤਾਲ ਕਰਦੇ ਸਨ ਫਿਰ ਰਿਸ਼ਤਾ ਤੈਅ ਕਰਦੇ ਸਨ।ਉਸਤੋਂ ਬਾਅਦ ਵਿਆਹ ਤੈਅ ਹੁੰਦਾ ਸੀ।ਵਿਆਹ ਤੋਂ ਪਹਿਲਾਂ ਮੰਗਣੀ ਕਿਉਂ

ਡਾਂਸ ਕਰਦੇ ਕਲਾਕਾਰ ਦੀ ਸਟੇਜ ਤੇ ਮੌਤ, ਲੋਕ ਵਜਾਉਂਦੇ ਰਹੇ ਤਾੜੀਆਂ …(ਦੇਖੋ ਵੀਡੀਓ)

ਰੂਸ ਦਾ ਇਕ ਡਾਂਸਰ ਇਕ ਟ੍ਰੇਡੀਸ਼ਨਲ ਡਾਂਸ ਪਰਫਾਰਮ ਕਰਦੇ ਕਰਦੇ ਸਟੇਜ ਤੇ ਡਿੱਗ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਪਰ ਦਰਸ਼ਕ ਤਾੜੀਆਂ ਵਜਾਉਂਦੇ ਰਹੇ। ਦਰਸ਼ਕਾਂ ਨੂੰ ਲੱਗਿਆ ਕਿ ਇਹ ਵੀ ਸ਼ੋਅ ਦਾ ਇਕ ਹਿੱਸਾ ਹੈ । 48 ਸਾਲ ਦੇ ਆਰ.ਕੁਸ਼ਨਿਕੋਵ ਮਦਰਸ ਡੇ ਤੇ ਇਕ ਕਾਨਸਰਟ ਵਿਚ ਪਰਫੋਰਮ ਕਰ ਰਹੇ ਸਨ ਤਾਂ

Despacito YouTube music video
ਜਾਣੋ… ਯੂਟਿਊਬ ਕਿਵੇਂ ਬਣਾ ਸਕਦਾ ਹੈ ਅਮੀਰ

ਤੁਸੀਂ ਯੂਟਿਊਬ ‘ਤੇ ਜੋ ਵੀ ਵੀਡੀਓ ਦੇਖਦੇ ਹੋ ਉਸ ਨਾਲ ਉਸ ਵੀਡੀਓ ਨੂੰ ਅਪਲੋਡ ਕਰਨ ਵਾਲਾ ਕਮਾਈ ਕਰ ਰਿਹਾ ਹੁੰਦਾ ਹੈ। ਜਿੰਨਾਂ ਵੱਧ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਉਸਨੂੰ ਬਨਾਉਣ ਵਾਲੇ ਤੇ ਅਪਲੋਡ ਕਰਨ ਵਾਲੇ ਉਨ੍ਹਾਂ ਹੀ ਕਮਾਉਂਦੇ ਹਨ। 1.ਯੂਟਿਊਬ ‘ਤੇ ਬਣਾਉ ਚੈਨਲ:- ਯੂਟਿਊਬ ਦੇ ਨਾਲ ਕਮਾਈ ਕਰਨ ਦੀ ਸ਼ੁਰੂਆਤ ਹੁੰਦੀ ਹੈ ਇਸਦੇ ਪਲੇਟਫਾਰਮ ‘ਤੇ

ਦੇਖੋ ਅਜੀਬੋ-ਗਰੀਬ ਵਿਆਹ,ਦੁਲਹੇ ਦੀ ਭੈਣ ਨੇ ਕੀਤਾ ਦੁਲਹਨ ਨਾਲ ਵਿਆਹ

ਸੁਣਨ ‘ਚ ਭਾਵੇਂ ਇਹ ਅਟਪਟਾ ਲੱੱਗ ਸਕਦਾ ਹੈ ਪਰ ਇਹ ਸੱੱਚ ਹੈ ਕਿ ਇਸ ਅਜੀਬੋ-ਗਰੀਬ ਵਿਆਹ ਦੇ ਵਿਚ ਬੈਂਡ,ਬਾਜਾ, ਤੇ ਬਰਾਤੀ ਤਾਂ ਸਨ ਪਰ ਦੁਲਹਾ ਨਹੀਂ।ਇਨ੍ਹਾ ਹੀ ਨਹੀਂ ਦੁਲਹੇ ਦੀ ਗੈਰਮੌਜੂਦਗੀ ਵਿਚ ਦੁਲਹੇ ਦੀ ਭੈਣ ਜਰੂਰ ਮੌਜੂਦ ਸੀ ਜਿਸਨੇ ਬਾਅਦ ਵਿਚ ਦੁਲਹਨ ਨਾਲ ਵਿਆਹ ਵੀ ਕਰਵਾਇਆ।ਦਰਅਸਲ ਕੇਰਲ ਦੇ ਕੋਲਮ ਜਿਲ੍ਹੇ ਵਿਚ ਦੇਖਣ ਨੂੰ ਮਿਲਿਆ ਹੈ

ਰਿਲੇਸ਼ਨਸ਼ਿਪ ਬਣਾਉਂਨ ਤੋਂ ਪਹਿਲਾਂ ,ਜਾਣ ਲਵੋ ਇਹ ਗੱੱਲਾਂ….ਪੜ੍ਹੋ ਪੂਰੀ ਖਬਰ!!!

ਕਿਸੀ ਵੀ ਰਿਸ਼ਤੇ ਦੀ ਸ਼ੁਰੂਆਤ ਲਈ ਕਪਲਸ ਬੇਹੱੱਦ ਉਤਸ਼ਾਹਿਤ ਹੁੰਦੇ ਹਨ ਤੇ ਉਨ੍ਹਾ ਨੂੰ ਇਕ ਦੂਜੇ ਬਾਰੇ ਜਾਣਨ ਵਿਚ ਕਾਫੀ ਰੂਚੀ ਹੁੰਦੀ ਹੈ।ਜਾਣੋ ਅਜਿਹੇ ਕੁਝ ਟਿਪਸ ਜਿਨ੍ਹਾਂ ਨਾਲ ਤੁਸੀਂ ਤੇ ਤੁਹਾਡਾ ਪਾਰਟਨਰ ਖੁਸ਼ ਰਹਿ ਸਕਦਾ ਹੈ। -ਫਿਲਮੀ ਦੁਨੀਆ ਤੋਂ ਬਾਹਰ ਨਿਕਲੋ:-ਹਮੇਸ਼ਾ ਲੋਕ ਫਿਲਮੀ ਕਪਲਸ ਦੀ ਤਰ੍ਹਾਂ ਹੀ ਆਪਣੀ ਲਾਈਫ ਚਾਹੁੰਦੇ ਹਨ।ਇਥੇ ਹੀ ਉਨ੍ਹਾਂ ਵਿਚ ਵਿਵਾਦਾਂ

ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਹੈ ‘ਭਾਰਤ ਦੀ ਰਿਚੈਸਟ ਬੇਟੀ’….ਜਾਣੋ ਖਾਸ ਗੱੱਲਾਂ

ਭਾਰਤ ਦੀ ਸਭ ਤੋਂ ਅਮੀਰ ਬੇਟੀਆਂ ਵਿਚ ਸ਼ਾਮਿਲ ਈਸ਼ਾ ਅੰਬਾਨੀ ਰਿਲਾਇੰਸ ਜੀਓ ਦੇ ਨਾਲ ਆਪਣੇ ਬਿਜ਼ਨੇਸ ਵਿਚ ਐਂਟਰੀ ਕਰ ਚੁੱੱਕੀ ਹੈ।ਦਸਦਈਏ ਕਿ ਈਸ਼ਾ ਅੰਬਾਨੀ ਜੀਓ ਵਿਚ ਨਿਰਦੇਸ਼ਕ ਹੈ।ਜ਼ਿਕਰੇਖਾਸ ਹੈ ਕਿ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਸਟਾਇਲੀਸ਼ ਆਈਕਨ ਦੇ ਰੂਪ ਵਿਚ ਵੀ ਜਾਣੀ ਜਾਦੀ ਹੈ। 1.ਸਭ ਤੋਂ ਅਮੀਰ ਸਟਾਰ ਕਿਡ:-ਮੁਕੇਸ਼ ਅੰਬਾਨੀ ਭਾਰਤ ਦੇ

ਹੱੱਦੋਂ ਵੱੱਧ ਹੈਂਡਸਮ ਹੋਣਾ ਬਣਿਆ ਦੇਸ਼ ਨਿਕਾਲੇ ਦਾ ਕਾਰਨ

worldstopmost.com ਦੀ ਨਵੰਬਰ ਵਿਚ ਜਾਰੀ ਕੀਤੀ ਲਿਸਟ ਮੁਤਾਬਕ ਦੁਨੀਆ ਦੇ ਸਭ ਤੋਂ ਹੈਂਡਸਮ ਪੁਰਸ਼ਾਂ ਦੀ ਲਿਸਟ ਵਿਚ ਰਿਤਿਕ ਰੋਸ਼ਨ ਤੀਜੇ ਤੇ ਸਲਮਾਨ 7ਵੇਂ ਨੰਬਰ ‘ਤੇ ਹੈ।ਲਿਸਟ ਵਿਚ 6ਵੇਂ ਨੰਬਰ ‘ਤੇ ਦੇਬਈ ਦੇ ਬੈਸਟ ਮਾਡਲ ,ਐਕਟਰ,ਫੈਸ਼ਨ ਫੋਟੋਗ੍ਰਾਫਰ ਤੇ ਰਾਈਟਰ ਓਮਰ ਬੋਰਕਾਨ ਹਨ।ਜ਼ਿਕਰੇਖਾਸ ਹੈ ਕਿ ਓਮਰ ਦੀ ਗਿਣਤੀ ਦੁਨੀਆ ਦੇ ਸਭ ਤੋਂ ਪ੍ਰਸਿੱੱਧ ਪਾਪੂਲਰ ਇੰਟਰਨੈਟ ਸੈਂਸੇਸ਼ਨ ਦੇ

ਭੂਤੀਆ ਮੋਬਾਇਲ ਨੰਬਰ,ਖਰੀਦਣ ਵਾਲੇ ਦੀ ਹੋ ਜਾਂਦੀ ਹੈ ਮੌਤ

ਅਸੀਂ ਹਮੇਸ਼ਾ ਸੁਣਦੇ ਹਾਂ ਕਿ ਇਹ ਘਰ ,ਹੋਟਲ ਜਾਂ ਥਾਂ ਭੂਤੀਆ ਹੈ ਜਿਥੇ ਕਿਸੀ ਦੀ ਮੌਤ ਹੋਈ ਹੈ ਪਰ ਕੀ ਕਦੀ ਤੁਸੀਂ ਸੁਣਿਆ ਹੈ ਜੇ ਕੋਈ ਕਹੇ ਕਿ ਇਹ ਮੋਬਾਇਲ ਨੰਬਰ ਭੂਤੀਆ ਹੈ।ਜੀ ਹਾਂ,ਇਹ ਗੱੱਲ ਅਟਪਟੀ ਜਰੂਰ ਲੱੱਗ ਸਕਦੀ ਹੈ ਪਰ ਇਕ ਅਜਿਹਾ ਮੋਬਾਇਲ ਨੰਬਰ ਹੈ ਜਿਸਨੂੰ ਜੇ ਕੋਈ ਵੀ ਵਿਅਕਤੀ ਖਰੀਦਦਾ ਹੈ ਤਾਂ ਉਸਦੀ

ਵਿਆਹ ਤੋਂ ਬਾਅਦ ਖੁਸ਼ ਰਹਿਣਾ ਹੈ ਤਾਂ ਚੁਣੋ ਵਿਰੋਧੀ ਪਾਰਟਨਰ

ਵਿਆਹ ਇਕ ਅਹਿਮ ਫੈਂਸਲਾ ਹੈ ਜੋ ਇਕ ਜੂਏ ਦੀ ਤਰ੍ਹਾਂ ਹੁੰਦਾ ਹੈ,ਜਿਸਦਾ ਨਤੀਜਾ ਕੀ ਹੋਏਗਾ ਇਸਦਾ ਕਿਸੀ ਨੂੰ ਨਹੀਂ ਪਤਾ। ਸ਼ਾਇਦ ਇਸੇ ਲਈ ਵਿਆਹ ਦੇ ਡਰ ਤੋਂ ਕਈ ਅਜਿਹੇ ਲੋਕ ਹਨ ਜੋ ਕਮਿਟਮੈਂਟ ਨਹੀਂ ਕਰਦੇ,ਇਨ੍ਹਾਂ ਹੀ ਨਹੀਂ ਕੁਝ ਲੋਕਾਂ ਨੂੰ ਇਹ ਵੀ ਡਰ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਅਜ਼ਾਦੀ ਗੁੰਮ ਹੋ ਜਾਏਗੀ।

ਜੀਓ ਨੇ ਨਵੇਂ ਸਾਲ ਤੋਂ ਪਹਿਲਾਂ ਹੀ ਦਿੱਤਾ ਸਭ ਤੋਂ ਵੱਡਾ ਤੋਹਫਾ!

ਜੀਓ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਸਭ ਤੋਂ ਵੱਡਾ ਤੋਹਫਾ .. ਜੀਓ ਦੇ “ਹੈਪੀ ਨਿਊ ਯੀਅਰ ਪਲਾਨ” ਦਾ ਤੋਹਫਾ …. 31 ਮਾਰਚ ਤੱਕ ਜੀਓ ਦੇ ਨਵੇਂ ਪੁਰਾਣੇ ਯੂਜ਼ਰਸ ਨੂੰ ਸਭ ਕੁਝ ਮੁਫਤ ਦੇਣ ਦਾ ਐਲਾਨ ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਦੇਸ਼ ਦੇ ਕਰੀਬ 5 ਕਰੋੜ ਤੋਂ ਵੱਧ ਯੂਜ਼ਰਸ ਨੂੰ ਨਵੇਂ ਸਾਲ ਤੋਂ ਪਹਿਲਾਂ

ਮੋਦੀ ਦੇ ਕੈਸ਼ਲੈੱਸ ਭਾਰਤ ਦੇ ਅੱਗੇ ਇਹ ਹੈ ਵੱਡੀ ਚੁਣੌਤੀ

‘ਕੈਸ਼ਲੈੱਸ ਇਕੋਨਮੀ ਵੱਲ ਵੱਧ ਰਿਹਾ ਹੈ ਭਾਰਤ: ਅਜਿਹਾ ਸੁਣਨ ਨੂੰ ਮਿਲਿਆ ਹੋਵੇਗਾ,ਕਿਉਂਕਿ ੫੦੦ ਅਤੇ ੧੦੦੦ ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਦੇ ਬਆਦ ਹੁਣ ਸਰਕਾਰ ਲੋਕਾਂ ਨੂੰ ਕੈਸ਼ਲੈੱਸ ਹੋਣ ਨੂੰ ਕਹਿ ਰਹੀ ਹੈ। ਏ.ਟੀ.ਐੱਮ ਦੇ ਬਹਾਰ ਲੰਬੀਆਂ ਲਾਈਨਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਨ੍ਹਾਂ ਲਾਈਨਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਅਜਿਹੇ ਵਿਚ

ਪੁਰਸ਼ਾਂ ਲਈ ਗਰਭ ਨਿਰੋਧਕ ਇੰਜੈਕਸ਼ਨ!

ਔਰਤਾਂ ਤੋਂ ਬਾਅਦ ਪੁਰਸ਼ਾਂ ਲਈ ਵੀ ਹਾਰਮੋਨ ਇੰਜੈਕਸ਼ਨ ਨੂੰ ਗਰਭ ਨਿਰੋਧਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ, ਤੇ ਇਸ ਗੱਲ ਦੀ ਪੁਸ਼ਟੀ ਹਾਲ ਹੀ ਵਿਚ ਕੀਤੇ ਗਏ ਕੁਝ ਪ੍ਰਯੋਗਾਂ ਤੋਂ ਹੋਈ ਹੈ । ਅਮਰੀਕਾ ਵਿਚ ਇਸ ਬਾਰੇ ਹੋਈ ਖੋਜ ਵਿਚ ਕਿਹਾ ਗਿਆ ਹੈ ਕਿ 270 ਪੁਰਸ਼ਾਂ ਤੇ ਇਸ ਹਾਰਮੋਨ ਇੰਜੈਕਸ਼ਨ ਦੀ ਵਰਤੋਂ ਕੀਤੀ ਗਈ

ਸੈਮਸੰਗ ਹੋਈ ਦੋਫਾੜ, ਨੋਟ 7 ਫਲਾੱਪ ਹੋਣ ਤੋਂ ਬਾਅਦ ਲੱਗਿਆ ਝਟਕਾ..!

ਸੈਮਸੰਗ ਦਾ ਨੋਟ 7 ਫਲਾੱਪ ਹੁੰਦਿਆਂ ਹੀ ਕੰਪਨੀ ਨੂੰ ਕਰਾਰਾ ਝਟਕਾ ਲੱਗਿਆ ਹੈ। ਕੰਪਨੀ ਨੂੰ ਇਹ ਅਸਫਲਤਾ ਰਾਸ ਨਹੀਂ ਆ ਰਹੀ ਤੇ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਸੈਮਸੰਗ ਦੋਫਾੜ ਹੋਣ ਦੇ ਕਿਨਾਰੇ ਤੇ ਹੈ। ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਮੁਤਾਬਕ ਕੰਪਨੀ ਬੰਟਵਾਰੇ ਨੂੰ ਲੈ ਕੇ ਸਮਝੌਤਾ ਕਰਨ ਵੱਲ ਵਧ ਸਕਦੀ ਹੈ ਤੇ ਇਸ

ਜਾਣੋ.. 500-1000 ਦੇ ਪੁਰਾਣੇ ਨੋਟਾਂ ਨਾਲ ਕੀ ਬਣਾ ਰਹੀ ਹੈ ਸਰਕਾਰ?

ਸਰਕਾਰ ਵੱਲੋਂ ਬੰਦ ਕੀਤੇ ਗਏ 500 ਤੇ 1000 ਦੇ ਨੋਟਾਂ ਦਾ ਹੁਣ ਕੀ ਹੋਵੇਗਾ ? ਇਹ ਸਵਾਲ ਹਰ ਕਿਸੇ ਦੇ ਮਨ ਵਿਚ ਹੈ, ਤੁਸੀਂ ਵੀ ਜ਼ਰੂਰ ਇਹ ਜਾਣਨਾ ਚਾਹੁੰਦੇ ਹੋਵੋਗੇ ਕਿ ਆਖਿਰਕਾਰ ਹੁਣ ਬੈਂਕਾਂ ਵਿਚ ਜਮ੍ਹਾਂ ਹੋਏ ਇਹਨਾਂ ਨੋਟਾਂ ਦਾ ਸਰਕਾਰ ਕੀ ਕਰੇਗੀ, ਕੀ ਇਹਨਾਂ ਨੂੰ ਰੱਦੀ ਕਰ ਦਿੱਤਾ ਜਾਵੇਗਾ ਜਾਂ ਫਿਰ ਇਹਨਾਂ ਤੋਂ ਸਰਕਾਰ