Oct 23

ਗੂਗਲ ਨੇ ਪਲੇ ਸਟੋਰ ‘ਚ ਕੀਤੇ ਵੱਡੇ ਬਦਲਾਅ, ਹੁਣ ਬੋਲ ਕੇ ਕੀਤੀ ਜਾ ਸਕੇਗੀ ਸਰਚ

ਨਵੀਂ ਦਿੱਲੀ: ਗੂਗਲ ਪਲੇ ਸਟੋਰ ‘ਤੇ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ।ਜਿਵੇਂ ਜਿਵੇਂ ਲੋਕ ਵਾਇਸ ਸਰਚ ‘ਤੇ ਪਹਿਲਾਂ ਨਾਲੋਂ ਜ਼ਿਆਦਾ ਭਰੋਸਾ ਕਰ ਰਹੇ ਹਨ , ਉਸੇ ਤਰਾਂ ਐਂਡਰਾਇਡ ਪੁਲਸ ਦੀ ਰਿਪੋਰਟ (http://www.androidpolice.com/2016/10/09/google-testing-numerous-ui-changes-play-store-including-renamed-entertainment-section) ਅਨੁਸਾਰ ਪਲੇ ਸਟੋਰ ਦੇ ਐਂਟਰਟੇਨਮੈਂਟ ਸੈਕਸ਼ਨ ਦਾ ਨਾਂਅ ਵੀ ਬਦਲਿਆ ਜਾ ਸਕਦਾ ਹੈ। ਇਸ ਰਿਪੋਰਟ ਅਨੁਸਾਰ ਗੂਗਲ ਪਲੇ ਸਟੋਰ ‘ਚ ਕਈ ਅਜੇਹੇ ਬਦਲਾਅ

ਜਾਣੋ – ਕੁੱਝ ਦੇਸ਼ ਜੋ ਹਨ ਬੇਹੱਦ ਸਸਤੇ

ਜੇਕਰ ਤੁਸੀਂ ਛੁਟੀਆਂ ਭਾਰਤ ਤੋਂ ਬਾਹਰ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਪੜ੍ਹਨੀ ਬੇਹੱਦ ਜਰੂਰੀ ਹੈ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਸ਼ਵ ਦੇ ਪੰਜ ਦੇਸ਼ਾ ਦੇ ਬਾਰੇ ਜਿੱਥੇ ਤੁਸੀਂ 70 ਰੁਪਏ ਤੋਂ ਘੱਟ ‘ਚ ਖਾਣਾ ਖਾ ਸਕਦੇ ਹੋ ਅਤੇ 300 ਰੁਪਏ ਤੋਂ ਘੱਟ ਵਿਚ ਹੋਟਲ ‘ਚ ਰੁਕ ਸਕਦੇ ਹੋ।ਸ਼ਾਇਦ ਤੁਸੀਂ ਸਾਡੀ

pi
ਹੁਣ ਕੁੱਤਾ ਬਚਾਏਗਾ ਘਰੇਲੂ ਹਿੰਸਾ ਤੋਂ, ਪਤੀ ਦੇ ਹੱਥ ਚੁੱਕਣ ‘ਤੇ ਕਰੇਗਾ ਹਮਲਾ

ਨਵੀਂ ਦਿੱਲੀ: ਸਪੇਨ ‘ਚ ਘਰੇਲੂ ਹਿੰਸਾ ਤੋਂ ਬਚਣ ਲਈ ਮਹਿਲਾਵਾਂ ਸੁਰੱਖਿਆ ਏਜੰਸੀਆਂ ਤੋਂ ਕੁੱਤੇ ਖਰੀਦ ਰਹੀਆਂ ਹਨ।ਇਹਨਾਂ ਕੁੱਤਿਆਂ ਨੂੰ ਅਜੇਹੇ ਤਰੀਕੇ ਨਾਲ ਟ੍ਰੇਨ ਕੀਤਾ ਜਾਂਦਾ ਹੈ ਕਿ ਘਰਵਾਲੇ ਦੇ ਉੱਚੀ ਅਵਾਜ਼ ‘ਚ ਗੱਲ ਕਰਨ ਜਾਂ ਹੱਥ ਚੁੱਕਣ ‘ਤੇ ਕੁੱਤਾ ਉਹਨਾਂ ‘ਤੇ ਹਮਲਾ ਕਰ ਦਿੰਦੇ ਹਨ।ਇਸ ਟ੍ਰੇਨਿੰਗ ਤੋਂ ਬਾਅਦ ਜਿਸ ਮਹਿਲਾ ਨੂੰ ਇਹ ਕੁੱਤਾ ਵੇਚਣਾ ਹੈ

mumbai-1
ਦੁਨੀਆਂ ਦੇ ਅਮੀਰ ਸ਼ਹਿਰਾਂ ਦੀ ਲਿਸਟ ਵਿੱਚ ਮੁੰਬਈ

ਮੁੰਬਈ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਤਾਂ ਹੈ ਹੀ , ਨਾਲ ਹੀ ਇਹ ਦੁਨੀਆਂ ਦੇ ਵੀ 15 ਸਭ ਤੋਂ ਅਮੀਰ ਸ਼ਹਿਰਾਂ ਵਿੱਚ ਸ਼ਾਮਿਲ ਹੈ । ਉਥੇ ਹੀ ਇੰਗਲੈਂਡ ਦੀ ਰਾਜਧਾਨੀ ਲੰਦਨ ਦੁਨੀਆਂ ਦਾ ਸਭਤੋਂ ਅਮੀਰ ਸ਼ਹਿਰ ਹੈ । ਨਿਊ ਵਰਲਡ ਨਾਮਕ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਦੁਨੀਆਂ ਦੇ ਸਭਤੋਂ ਅਮੀਰ ਸ਼ਹਿਰਾਂ ਦੀ ਸੂਚੀ

iphone-7
ਸਨੈਪਡੀਲ ਦੀਵਾਲੀ ਸੇਲ:ਆਈ ਫੋਨ 7 ‘ਤੇ 7 ਹਜ਼ਾਰ ਰੁਪਏ ਦੀ ਛੋਟ

ਦੀਵਾਲੀ ਦੇ ਮੌਕੇ ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆ ਕਈ ਤਰ੍ਹਾਂ ਦੇ ਆਫਰ ਲੈ ਕੇ ਆਉਂਦੀਆਂ ਹਨ। ਸਨੈਪਡੀਲ ਵੀ ਹੁਣ ਲੋਕਾਂ ਦੇ ਲਈ ਵਧੀਆਂ ਆਫਰ ਲੈ ਕੇ ਆਈ ਹੈ,ਈ ਕਾਮਰਸ ਸਾਈਟ ਸਨੈਪਡੀਲ ਤੋਂ ਆਈ.ਫੋਨ 7 ਖਰੀਦਣ ਤੇ ਗ੍ਰਾਹਕਾਂ ਨੂੰ 7 ਹਜ਼ਾਰ ਰੁਪਏ ਦੀ ਛੋਟ ਮਿਲੇਗੀ।ਹਾਲਾਕਿ ਇਹ ਆਫਰ ਸਿਰਫ ਯੈਸ ਬੈਂਕ ਕਾਰਡ ਧਾਰਕਾ ਦੇ ਲਈ ਹੈ ਅਤੇ

cometbig
ਪਾਣੀ ਵਿੱਚ ਤੈਰਨ ਵਾਲਾ ਦੁਨੀਆਂ ਦਾ ਪਹਿਲਾ Smartphone

ਸਮਾਰਟਫੋਨ ਮਾਰਕਿਟ ਦਿਨੋਂ-ਦਿਨ ਇਨ੍ਹਾਂ ਬਿਹਤਰ ਹੋ ਰਿਹਾ ਹੈ । ਹੁਣ ਛੇਤੀ ਹੀ ਗ੍ਰਾਹਕਾਂ ਨੂੰ  ਇੱਕ ਅਜਿਹਾ ਸਮਾਰਟਫੋਨ ਮਿਲਣ ਵਾਲਾ ਹੈ ਜੋ ਪੂਰੀ ਤਰ੍ਹਾਂ ਵਾਟਰ-ਪਰੂਫ ਹੈ ਅਤੇ ਪਾਣੀ ਵਿੱਚ ਤੈਰ ਸਕਦਾ ਹੈ । COMET ਦੁਨੀਆਂ ਦਾ ਇਹ ਪਹਿਲਾ ਤੈਰਨ ਵਾਲਾ ਸਮਾਰਟਫੋਨ  ਲਾਂਚ ਕਰਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਵੀ ਕਈ ਦੂਜੀ ਕੰਪਨੀਆਂ ਨੇ ਵਾਟਰ-ਪਰੂਫ ਫੋਨ

ਜੇਮਸ ਬਾਂਡ ਤੋਂ ਧੋਖੇ ਨਾਲ ਕਰਾਈ “ਪਾਨ ਬਹਾਰ” ਦੀ ਐਡ..

ਭਾਰਤੀ ਕੰਪਨੀ “ਪਾਨ ਬਹਾਰ’” ਦੀ ਐਡ ਕਰਨ ਤੋਂ ਬਾਅਦ ਵਿਵਾਦਾਂ ਵਿਚ ਫਸੇ ਹਾਲੀਵੁੱਡ ਸਟਾਰ ਪੀਅਰਸ ਬ੍ਰਾੱਸਨਨ ਨੇ ਪੂਰੇ ਮਾਮਲੇ ਤੇ ਸਫਾਈ ਦਿੱਤੀ ਹੈ ।ਆਪਣੀਆਂ ਹਾਲੀਵੁੱਡ ਫਿਲਮਾਂ ਵਿਚ ਜੇਮਸ ਬਾਂਡ ਦਾ ਕਿਰਦਾਰ ਨਿਭਾ ਦੇ ਪ੍ਰਸਿੱਧ ਹੋਏ ਬ੍ਰਾੱਸਨਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਪਨੀ ਨੇ ਧੋਖੇ ਵਿਚ ਰੱਖਿਆ ਸੀ ਤੇ ਇਸ ਐਡ ਕਾਰਨ ਹੋਈਆਂ ਆਲੋਚਨਾਵਾਂ ਤੋਂ

ਦਰੱਖਤ ਤੋਂ ਨਾਰੀਅਲ ਤੋੜੋ, ਪਾਓ ਵਿਦੇਸ਼ ਜਾਣ ਦਾ ਮੌਕਾ

ਤਿਓਹਾਰਾਂ ਦਾ ਸੀਜ਼ਨ ਹੈ ਤੇ ਹਰ ਪਾਸੇ ਤਰਾਂ ਤਰਾਂ ਦੇ ਆਫਰਸ ਦੇਖਣ ਸੁਣਨ ਨੂੰ ਮਿਲ ਰਹੇ ਹਨ ਪਰ ਕੇਰਲ ਵਿਚ ਇਕ ਮਲਿਆਲਮ ਭਾਸ਼ਾ ਦੇ ਅਖਬਾਰ ਦੇ ਕਲਾਸੀਫਾਈਡ ਸੈਕਸ਼ਨ ਵਿਚ ਛਪਿਆ ਇਸ਼ਤਿਹਾਰ ਅੱਜ ਕੱਲ ਕਾਫੀ ਵਾਇਰਲ ਹੋ ਰਿਹਾ ਹੈ । ਇਹ ਐਡ ਇਕ ਕੋਕੋਨਟ ਪਲੱਕਰ ਯਾਨਿ ਕਿ ਨਾਰੀਅਲ ਤੋੜਨ ਵਾਲੇ ਦੇ ਲਈ ਹੈ ਤੇ ਐਡ ਵਿਚ

ਹੌਂਡਾ ਐਕੋਰਡ ਦੀ ਬੁਕਿੰਗ ਹੋਈ ਸ਼ੁਰੂ-25 ਅਕਤੂਬਰ ਨੂੰ ਭਾਰਤ ਵਿਚ ਹੋਵੇਗੀ ਲਾਂਚ

ਹੌਂਡਾ ਐਕੋਰਡ ਹਾਈਬ੍ਰਿਡ ਦਾ ਇੰਤਜ਼ਾਰ ਆਖਿਰਕਾਰ ਖਤਮ ਹੋਣ ਵਾਲਾ ਹੈ, ਭਾਰਤ ਵਿਚ ਇਸ ਕਾਰ ਨੂੰ 25 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ ਤੇ ਕੰਪਨੀ ਨੇ ਇਸ ਦੀ ਬੁਕਿੰਗ ਵਿਚ ਸ਼ੁਰੂ ਕਰ ਦਿੱਤੀ ਹੈ। ਭਾਰਤ ਵਿਚ ਪਹਿਲੀ ਵਾਰ ਹੌਂਡਾ ਅਕਾਰਡ ਨੂੰ ਸਾਲ 2008 ਵਿਚ ਲਾਂਚ ਕੀਤਾ ਗਿਆ ਸੀ ਤੇ ਇਸ ਦੀ ਕੀਮਤ ਜ਼ਿਆਦਾ ਹੋਣ ਕਾਰਨ ਇਹ ਵਧੀਆ

‘ਤੇਰੇ ਮਸਤ-ਮਸਤ ਦੋ ਨੈਣ’ ਨੇ ਉਡਾਏ ਲੋਕਾਂ ਦੇ ਚੈਨ

ਇਸ ਹਾੱਟ ਤਸਵੀਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਜ਼ਰੂਰ ਇੱਕ ਠੰਡੇ ਪਾਣੀ ਦੇ ਗਲਾਸ ਦੀ ਲੋੜ ਪੈਣ ਵਾਲੀ ਹੈ। … ਜੀ ਹਾਂ ਤੁਸੀਂ ਇਹਨਾਂ  ਖੂਬਸੂਰਤ ਅੱਖਾਂ ਤੇ ਮੁੰਡੇ ਦੀਆਂ ਡੈਸ਼ਿੰਗ ਲੂਕਸ ‘ਚ ਡੁੱਬ ਨਾ ਜਾਣਾ।…. ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਤਸਵੀਰ ਕਿਸੇ  ਮਾਡਲ ਜਾਂ ਕਿਸੇ ਐਕਟਰ ਦੀ ਨਹੀਂ ਬਲਕਿ  ਮਾਮੂਲੀ

ਚੀਨ ਨੇ ਕੀਤਾ ਮਿਸ਼ਨ ਸਪੇਸ ਸ਼ੁਰੂ

ਚੀਨ ਨੇ ਹੁਣ ਤੱਕ ਸਭ ਤੋਂ ਲੰਬੇ ਮਾਨਵਆਯੁਕਤ ਆਕਾਸ਼ ਅਭਿਆਂਨ ਦੇ ਤਹਿਤ ਦੋ ਅਕਾਸ਼ ਦੇ ਯਾਤਰੀਆਂ ਦੇ ਨਾਲ ਇੱਕ ਆਕਾਸ਼ ਯਾਨ’ਸ਼ੇਨਝੋਉ-11 ਲਾਂਚ ਕੀਤਾ ਹੈ। ਇਸ ਅਭਿਆਨ ਦੇ ਨਾਲ ਚੀਨ ਦਾ ਮੁੱਖ ਉਦੇਸ਼ ਸਾਲ 2022 ਤੱਕ ਅਪਣਾ ਸਥਾਈ ਆਕਾਸ਼ ਸਟੇਸ਼ਨ ਸਥਾਪਿਤ ਕਰਨਾ ਹੈ ਅਤੇ ਇਹ ਯਾਨ ਭੇਜਣ ਦੇ ਨਾਲ ਚੀਨ ਆਪਣੇ ਟੀਚੇ ਤੋਂ ਇੱਕ ਕਦਮ ਨੇੜੇ

amul
“ਅਮੁਲ ਗਰਲ” ਨੇ ਪੂਰੇ ਕੀਤੇ 50 ਸਾਲ … ਦੇਖੋ ਤਸਵੀਰਾਂ

ਦੇਸ਼ ਭਰ ਦੇ ਅਖਬਾਰਾਂ ਵਿਚ ਪਿਛਲੇ ਕਾਫੀ ਸਾਲਾਂ ਤੋਂ ਇਕ ਤਸਵੀਰ ਹਰ ਰੋਜ਼ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ। ਉਸ ਤਸਵੀਰ ਵਿਚ ਛੋਟੀ ਜਿਹੀ ਬੱਚੀ ਬੜੇ ਹੀ ਮਨਮੋਹਕ ਅੰਦਾਜ਼ ਵਿਚ ਕਿਸੇ ਨਾ ਕਿਸੇ ਮਸਲੇ ਤੇ ਵਿਅੰਗ ਕਰ ਰਹੀ ਨਜ਼ਰ ਆਉਂਦੀ ਹੈ। ਗੱਲ ਕਰ ਰਹੇ ਹਾਂ, ਅਮੁਲ ਦੀ ਐਡ ਦੀ … ਅਮੁਲ ਗਰਲ ਦਾ ਇਸ਼ਤਿਹਾਰ ਚਰਚਾ

ring-2
ਚੀਨ ਦੀ ਅੰਗੂਠੀ ਨੇ ਬਣਾਇਆ ਵਿਸ਼ਵ ਰਿਕਾਰਡ

ਚੀਨ ਦੇ ਸ਼ਿੰਘਾਈ ‘ਚ ਦੁਨੀਆਂ ਦੀ ਸਭ ਤੋਂ ਵੱਡੀ ਅੰਗੂਠੀ ਪ੍ਰਦਰਸ਼ਿਤ ਕੀਤੀ ਗਈ ਹੈ। ਮਈ ‘ਚ ਇਸ ਅੰਗੂਠੀ ਨੂੰ ਗੀਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਿਲ ਕੀਤਾ ਗਿਆ ਸੀ।  ਇਸਦਾ ਭਾਰ 82.2 ਕਿਲੋਗ੍ਰਾਮ ਅਤੇ ਕੀਮਤ 29.73 ਕਰੌੜ ਰੁਪਏ ਹੈ।   ਇਹ ਅੰਗੂਠੀ ਇਕ ਚੀਨ ਦੀ ਕੰਪਨੀ ਨੇ ਬਣਾਈ ਹੈ। ਇਸ ਅੰਗੂਠੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਅੰਗੂਠੀ ਦਾ

‘ਤੇ ਗੁਲਾਬੀ ਰੰਗ ਦਾ ਹੋਇਆ ਬੁਰਜ ਖਲੀਫਾ

ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਹੁਣ ਗੁਲਾਬੀ ਰੰਗ ਵਿਚ ਨਜ਼ਰ ਆਇਆ ਕਰੇਗਾ । ਜੀ ਹਾਂ, ਦਰਅਸਲ ਦੁਨੀਆ ਭਰ ਵਿਚ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਬੁਰਜ ਖਲੀਫਾ ਵਿਚ ਲੱਗੀਆਂ ਐਲਈਡੀ ਲਾਈਟਾਂ ਆਪਣੇ ਆਪ ਗੁਲਾਬੀ ਰੰਗ ਦੀਆਂ ਹੋ ਜਾਣਗੀਆਂ , ਤੇ ਇਹ ਨਜ਼ਾਰਾ ਅਕਤੂਬਰ ਮਹੀਨੇ ਦੇ ਹਰ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ

ਫੇਸਬੁੱਕ ਨੇ ਭਾਰਤੀ ਹੈਕਰਸ ਨੂੰ ਦਿੱਤੇ 33 ਕਰੋੜ 47 ਲੱਖ ਰੁਪਏ

ਦੁਨੀਆ ਦੀ ਸੱਭ ਤੋਂ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਨੇ ਪੰਜ ਸਾਲਾਂ ‘ਚ ਭਾਰਤੀ ਹੈਕਰਸ ਨੂੰ 5 ਮਿਲੀਅਨ ਡਾਲਰ ਲਗਭਗ 33 ਕਰੋੜ 47 ਲੱਖ ਰੁਪਏ ਦਿਤੇ ਹਨ । ਦਰਅਸਲ ਫੇਸਬੁੱਕ ਨੇ ਪੰਜ ਸਾਲ ਪਹਿਲਾਂ ਬਗ ਬਾਊਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜਿਸ ‘ਚ ਫੇਸਬੁੱਕ ਦੀ ਖਾਮੀ ਨਿਕਾਲਣ ਵਾਲੇ ਨੂੰ ਇਨਾਮ ਦੇ ਤੋਰ ‘ਤੇ ਪੈਸੇ ਮਿਲਦੇ

capture
ਫੇਸਬੁੱਕ ‘ਤੇ ਮੈਸੇਜ ਭੇਜਣ ਵਾਲੇ ਵਾਇਰਸ ਤੋਂ ਇੰਝ ਪਾਓ ਛੁਟਕਾਰਾ

ਇਹਨੀਂ ਦਿਨੀ ਕਈ ਲੋਕ ਫੇਸਬੁੱਕ ‘ਤੇ ਫਰਜ਼ੀ ਮੈਸੇਜ ਭੇਜਣ ਵਾਲੇ ਵਾਇਰਸ ਦੇ ਆਤੰਕ ਤੋਂ ਪ੍ਰੇਸ਼ਾਨ ਹਨ।ਇਸ ਵਾਇਰਸ ਰਾਹੀਂ ਪ੍ਰਭਾਵਿਤ ਫੇਸਬੁੱਕ ਅਕਾਊਂਟ ਤੋਂ ਦੋਸਤਾਂ ਨੂੰ ਮੈਸੇਜ ਕਰ ਇੱਕ ਵੀਡੀਓ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫੇਸਬੁੱਕ ਕਿਸੇ ਵਾਇਰਸ ਦੀ ਚਪੇਟ ‘ਚ ਆਇਆ ਹੈ।ਹਾਲਾਂਕਿ ਕੁੱਝ ਬੇਹਦ ਸੌਖੇ ਤਰਿਕਿਆਂ ਨਾਲ

chanel-pig-blood-bath
ਜਵਾਨ ਰਹਿਣ ਲਈ ਸੂਰ ਦੇ ਖੁੂਨ ਨਾਲ ਨਹਾਉਂਦੀ ਹੈ ਇਹ ਮਾਡਲ

ਔਰਤਾਂ ਜਵਾਨ ਅਤੇ ਖੁਬਸੂਰਤ ਦਿੱਖਣ ਲਈ ਕੀ ਕੁਝ ਨਹੀਂ ਕਰਦੀਆਂ, ਆਪਣੀ ਖੁਬਸੂਰਤੀ ਨੂੰ ਸਦਾ ਬਹਾਰ ਰੱਖਣ ਦੇ ਲਈ ਮਹਿੰਗੇ ਕਾਸਮੈਟਿਕਸ ਤੋਂ ਲੈ ਕੇ ਘਰੇਲੂ ਦੇਸੀ ਨੁਸਖੇ ਤੱਕ ਅਪਣਾਉਂਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੈਲੀਫੋਰਨੀਆ ਦੀ ਇਕ 19 ਸਾਲਾ ਮਾਡਲ ਹੈ ਜੋ ਜਵਾਨ ਰਹਿਣ ਦੇ ਲਈ ਬੇਹਦ ਅਜੀਬ ਜਿਹਾ ਸ਼ੋਂਕ ਰੱਖਦੀ ਹੈ । ਜੀ

ਸ਼ੌਕ ਦਾ ਕੋਈ ਮੁੱਲ ਨਹੀਂ, 60 ਕਰੋੜ ‘ਚ ਖਰੀਦਿਆ ਨੰਬਰ

ਦੁਬਈ ‘ਚ ਕਾਰੋਬਾਰ ਕਰ ਰਹੇ ਭਾਰਤੀ ਮੂਲ ਦੇ ਬਲਵਿੰਦਰ ਸਾਹਨੀ ਲਈ ਸ਼ੌਕ ਦਾ ਕੋਈ ਮੁੱਲ ਨਹੀਂ ਹੈ । ਲੋਕਾਂ ਨੂੰ ਗੱਡੀ ਦੇ ਸ਼ੌਕ ਹੁੰਦੇ ਹਨ ਪਰ ਸਾਹਨੀ ਨੂੰ ਗੱਡੀ ਦੇ ਨਾਲ ਵਿਲੱਖਣ ਵੀ. ਆਈ. ਪੀ. ਨੰਬਰ ਪਲੇਟਾਂ ਨੂੰ ਇਕੱਠਾ ਕਰਨਾ ਦਾ ਸ਼ੌਕ ਹੈ । ਦਰਅਸਲ ਬੀਤੇ ਦਿਨ ਦੁਬਈ ‘ਚ ਸੜਕੀ ਅਤੇ ਆਵਾਜਾਈ ਅਥਾਰਿਟੀ ਵਲੋਂ ਨੰਬਰ

date
ਅੱਜ ਹੈ ਇੱਕ ਵਿਲੱਖਣ ਤਰੀਕ

ਤਰੀਕ ਭਾਵੇਂ ਕੋਈ ਵੀ ਹੋਵੇ ਹਰ ਤਰੀਕ ਦਾ ਹਰ  ਇਨਸਾਨ ਦੀ ਜ਼ਿੰਦਗੀ ਵਿਚ  ਇਕ ਅਹਿਮ ਮਹੱਤਵ ਹੁੰਦਾ ਹੈ, ਪਰ ਅੱਜ ਦੀ ਤਰੀਕ ਆਪਣੇ ਆਪ ਵਿਚ ਹੀ  ਇਕ ਵਿਲੱਖਣ ਤਰੀਕ ਹੈ। ਦੱਸ ਦੇਈਏ ਕਿ ਅੱਜ ਦੀ ਇਹ ਤਰੀਕ ਅੰਕਾਂ ਦੀ ਖੇਡ ਦੇ ਕਾਰਨ ਅਹਿਮੀਅਤ ਰੱਖਦੀ ਹੈ। ਅੰਕੜਿਆਂ ਨੂੰ ਹਰ ਇਕ ਵਿਅਕਤੀ ਆਪਣੇ-ਅਪਣੇ ਪੱਖ ਨਾਲ ਪੇਸ਼ ਕਰਦਾ

flipkart
ਫਲਿਪਕਾਰਟ ਨੇ ਲਾਈ ਡਿਸਕਾੳਂਟ ਦੀ ਝੜੀ

ਫਲਿਪਕਾਰਟ ਦੀ Big Billion Day ਸੇਲ ਅੱਜ ਤੋ ਸ਼ੁਰੂ ਹੋ ਰਹੀ ਹੈ ਜੋ ਕਿ 6 ਅਕਤੂਬਰ ਤੱਕ ਚੱਲੇਗੀ। ਇਸ ਸੇਲ ਵਿੱਚ ਤੁਸੀਂ ਸਮਾਰਟਫੋਨ,ਟੇਬਲੇਟ ,ਲੈਪਟਾਪ ਤੇ ਸਮਾਰਟਵਾਚ ਡਿਸਕਾਉਂਟ ਤੇ ਐਕਸਚੇਂਜ ਆਫਰ ਦਾ ਜ਼ਬਰਦਸਤ ਫਾਇਦਾ ਲੈ ਸਕਦੇ ਹੋ। ਇਸ ਚਾਰ ਦਿਨ ਤੱਕ ਚੱਲਣ ਵਾਲੀ ਸੇਲ ਦੀ ਕੁਝ ਖਾਸ ਡੀਲ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਫਲਿਪਕਾਰਟ Big