Feb 21

ਸ਼ਿਵ ਦਾ ਅਜਿਹਾ ਮੰਦਰ ਜਿੱਥੇ ਸ਼ਿਵ ਦੇ ਅੰਗੂਠੇ ਦੀ ਹੁੰਦੀ ਹੈ ਪੂਜਾ, ਜਾਣੋ ਕਿਉ?

MahaShivRatri 2020: ਸ਼ਿਵਰਾਤਰੀ ਦਾ ਤਿਓਹਾਰ ਪੂਰੇ ਵਿਸ਼ਵ ’ਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਸ਼ਿਵ ਦੇ ਸਭ ਤੋਂ ਵਧ ਗਿਣਤੀ ’ਚ ਭਗਤ ਹਨ। ਇਸ ਦਿਨ ਮੰਦਰਾਂ ’ਚ ਬਹੁਤ ਵੱਡੀ ਗਿਣਤੀ ’ਚ ਭਗਤ ਪੂਜਾ ਲਈ ਆਉਂਦੇ ਹਨ। ਇਸ ਸਾਲ ਸ਼ਿਵਰਾਤਰੀ ਦਾ ਤਿਓਹਾਰ 21 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਥੇ

ਜੇਕਰ ਘਰ ‘ਚ ਰੱਖੋਗੇ ਕੁੱਤਾ ਤਾਂ ਕਰਾਉਣੀ ਪਵੇਗੀ ਰਜਿਸਟ੍ਰੇਸ਼ਨ

Registration for Pets: ਕੁੱਤਾ ਜਾਂ ਕੋਈ ਹੋਰ ਪਾਲਤੂ ਜਾਨਵਰ ਰੱਖਣ ਦੇ ਸ਼ੌਕੀਨ ਲੋਕਾਂ ਲਈ ਧਿਆਨ ਦੇਣਯੋਗ ਹੈ ਕਿ ਨਗਰ ਨਿਗਮ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ਪੁੱਛੇਗਾ ਕਿ ਤੁਹਾਡੇ ਘਰ ਵਿਚ ਕੋਈ ਕੁੱਤਾ ਹੈ ਜਾਂ ਨਹੀਂ। ਜੇ ਕੋਈ ਕੁੱਤਾ ਹੈ, ਤਾਂ ਕਾਰਪੋਰੇਸ਼ਨ ਦੇ ਕਰਮਚਾਰੀ ਮੌਕੇ ‘ਤੇ ਹੀ ਇਕ ਪ੍ਰੋਫਾਰਮਾ ਤੇ ਸਵੈ ਘੋਸ਼ਣਾ ਫੜਾਉਣਗੇ। ਪ੍ਰੋਫਾਰਮੇ ‘ਚ

congress workers distribute beef
ਕੇਰਲਾ ਵਿੱਚ ਕਾਂਗਰਸੀ ਵਰਕਰਾਂ ਨੇ ਥਾਣੇ ਦੇ ਸਾਮ੍ਹਣੇ ਵੰਡਿਆ ਮੀਟ

congress workers distribute beef: ਕੇਰਲਾ ਵਿੱਚ ਇਕ ਵਾਰ ਫਿਰ ‘ਬੀਫ’ ਨੂੰ ਲੈ ਕੇ ਹੰਗਾਮਾ ਵੱਧਦਾ ਜਾ ਰਿਹਾ ਹੈ। ਦਰਅਸਲ, ਰਾਜ ਵਿੱਚ ਪੁਲਿਸ ਸਿਖਿਆਰਥੀਆਂ ਦੇ ਮੀਨੂੰ ਵਿਚੋਂ ਬੀਫ ਨੂੰ ਹਟਾਏ ਜਾਣ ਦੀਆਂ ਖ਼ਬਰਾਂ ਕਾਰਨ ਕੇਰਲ ਦੀ ਰਾਜਨੀਤੀ ਸਰਗਰਮ ਹੋ ਗਈ ਹੈ। ਇਸ ਤੋਂ ਨਾਰਾਜ਼ ਹੋ ਕੇ, ਕਾਂਗਰਸੀ ਵਰਕਰਾਂ ਨੇ ਮੰਗਲਵਾਰ ਨੂੰ ਕੋਜ਼ੀਕੋਡ ਵਿੱਚ ਇੱਕ ਥਾਣੇ ਦੇ

ਟ੍ਰੇਨ ਪੁੱਠੀ ਦਿਸ਼ਾ ‘ਚ ਚਲਾਉਣ ਲਈ ਡਰਾਈਵਰ ‘ਤੇ ਗਾਰਡ ਨੂੰ ਸਨਮਾਨਿਤ ਕਰੇਗਾ ਰੇਲਵੇ

maharashtra railway driver: ਮਹਾਰਾਸ਼ਟਰ ਦੇ ਜਲਗਾਓਂ ‘ਚ ਇੱਕ ਰੇਲ ਗੱਡੀ ਪੁੱਠੀ ਦਿਸ਼ਾ ‘ਚ ਚਲਦੀ ਨਜ਼ਰ ਆਈ । ਜਿਸ ਨੂੰ ਦੇਖ ਕੇ ਯਾਤਰੀ ਹੈਰਾਨ ਹੋ ਗਏ । ਦਰਅਸਲ, ਦੇਵਲਾਲੀ-ਭੂਸਾਵਲ ਪੇਸੈਨਜਰ ਟ੍ਰੇਨ ਤੋਂ ਇੱਕ ਯਾਤਰੀ ਥੱਲੇ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਟ੍ਰੇਨ ਦੇ ਡਰਾਈਵਰ ‘ਤੇ ਗਾਰਡ ਨੇ ਇਹ ਫੈਸਲਾ ਲਿਆ । ਯਾਤਰੀਆਂ ਨੇ ਡਰਾਈਵਰ ‘ਤੇ ਗਾਰਡ

ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਹਿਲਾ ਦੀ ਮੌਤ , ਪੋਤੇ-ਪੋਤੀਆਂ ਦੀ ਗਿਣਤੀ ਸੁਣ ਹੋ ਜਾਓਗੇ ਹੈਰਾਨ

World’s oldest woman: ਦੁਨੀਆਂ ਦੀ ਸੱਭ ਤੋਂ ਵੱਧ ਉਮਰ ਦੀ ਮਹਿਲਾ ਹੋਣ ਦਾ ਦਾਅਵਾ ਕਰਨ ਵਾਲੀ ਫ਼ਾਤਿਮਾ ਮਿਰਜ਼ੋਕੂਲੋਵਾ ਦਾ 126 ਦੀ ਉਮਰ ‘ਚ ਤਜਕਿਸ੍ਤਾਨ ‘ਚ ਮੌਤ ਹੋ ਗਈ । ਫ਼ਾਤਿਮਾ ਦੇ ਪਾਸਪੋਰਟ ਅਨੁਸਾਰ ਉਸਦਾ ਜਨਮ 13 ਮਾਰਚ 1993 ‘ਚ ਹੋਇਆ ਸੀ । ਉਹ ਇੱਕ ਕਾਟਨ ਫ਼ਾਰਮ ‘ਚ ਕੰਮ ਕਰਦੀ ਸੀ । ਉਸਦਾ ਮ੍ਰਿਤਕ ਸ਼ਰੀਰ ਉਜ਼ਬੇਕਿਸਤਾਨ

25 ਸਾਲ ਔਲਾਦ ਦੀ ਉਡੀਕ, 2 ਘੰਟਿਆ ‘ਚ ਹੋਈ ਪੂਰੀ

Lady gives birth in 2 hours: ਔਲਾਦ ਦੀ ਪ੍ਰਾਪਤੀ ਲਈ 25 ਸਾਲਾਂ ਤੋਂ ਆਪਣੀ ਫਰਿਆਦ ਲੈ ਕੇ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ‘ਚ ਭਟਕਦੀ ਪਰਮਜੀਤ ਕੌਰ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੋਇਆ ਹੈ । ਪਰਮਜੀਤ ਤੇ ਉਸਦੇ ਪਤੀ ਨੇ ਔਲਾਦ ਦੀ ਉਮੀਦ ਛੱਡ ਦਿੱਤੀ ਸੀ ਪਰ ਅਜਿਹਾ ਚਮਤਕਾਰ ਹੋਇਆ ਕਿ 48 ਸਾਲ ਦੀ ਉਮਰ ‘ਚ ਪਰਮਜੀਤ

ਦੇਸ਼ ਪ੍ਰੇਮ ਅਜਿਹਾ ਕਿ ਬੱਚੇ ਦਾ ਜਨਮ ਦੇਸ਼ ਦੀ ਮਿੱਟੀ ਤੇ ਕਰਾਉਣ ਲਈ ਖ਼ਰਚੇ ਹਜ਼ਾਰਾਂ

Army jawan fetches soil: ਦੇਸ਼ ਪ੍ਰੇਮ ਇੱਕ ਅਜਿਹਾ ਪ੍ਰੇਮ ਹੈ ਜਿਸਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ।  ਅਜਿਹਾ ਹੀ ਦੇਸ਼ ਪ੍ਰੇਮ ਅਮਰੀਕੀ ਪੈਰਾਟਰੂਪਰ ਟੋਨੀ ਟ੍ਰੈਕੋਨੀ ਨੇ ਵਿਖਾਇਆ ਹੈ । ਖ਼ਬਰ ਕੁੱਝ ਪੁਰਾਣੀ ਹੈ ਪਰ ਜਰਾਂ ਹਟਕੇ ਹੈ ।  ਦਰਅਸਲ ਟੋਨੀ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਪਹਿਲਾਂ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਇਟਲੀ

ਡਾਕਟਰਾਂ ਨੇ ਅਪ੍ਰੇਸ਼ਨ ਲਈ ਪਾੜਿਆ ਢਿੱਡ ਤਾਂ ਰਹਿ ਗਏ ਹੈਰਾਨ …

Human hair in stomach: ਤਾਮਿਲਨਾਡੂ ਦੇ ਕੋਇਮਬਟੂਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇੱਕ 13 ਸਾਲਾਂ ਦੀ ਲੜਕੀ ਦੇ ਪੇਟ ‘ਚ ਦਰਦ ਹੋਣ ਤੋਂ ਬਾਅਦ ਜਦੋਂ ਡਾਕਟਰਾਂ ਨੇ ਉਸਦਾ ਐਕਸਰੇ ਕੀਤਾ ਤਾਂ ਉਸ ਵਿੱਚ ਗੇਂਦ ਵਰਗੀਆਂ ਕੁੱਜ ਚੀਜ਼ਾਂ ਨਜ਼ਰ ਆਈਆਂ । ਜਿਸ ਤੋਂ ਬਾਅਦ ਡਾਕਟਰਾਂ ਨੇ ਐਂਡੋਸਕੋਪੀ ਕਰਨ ਦਾ ਫੈਸਲਾ

ਵਿਆਹ ਕਰਾਉਣ ਲਈ ਲਾੜੀ ਨੇ ਲਾੜੇ ਤੋਂ ਰੱਖੀ ਅਜਿਹੀ ਅਨੋਖੀ ਮੰਗ

Bride demanded 80 books: ਕੇਰਲ ‘ਚ ਇਕ ਵੋਹਟੀ ਨੇ ਨਿਕਾਹ ‘ਚ 80 ਕਿਤਾਬਾਂ ਮੰਗ ਕੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਸੋਸ਼ਲ ਮੀਡੀਆ ‘ਤੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰ ਰਹੇ ਹਨ। ਅਸਲ ਵਿੱਚ ਪਿਛਲੇ ਸਾਲ 29 ਦਸੰਬਰ ਨੂੰ ਅਜਨਾ ਨਾਜ਼ੀਮ ਦਾ ਵਿਆਹ 26 ਸਾਲਾ ਸਿਵਲ ਇੰਜੀਨੀਅਰ ਇਜਾਜ਼ ਹਕੀਮ ਨਾਲ ਕੋਲਾਮ ਜ਼ਿਲ੍ਹੇ ਦੇ ਨੀਲਮੈਲ ਵਿੱਚ ਹੋਇਆ

ਜਲੰਧਰ ‘ਚ ਖੜ੍ਹੇ ਸਕੂਟਰ ਦਾ ਦਿੱਲੀ ‘ਚ ਹੋਇਆ ਚਲਾਨ

jalandhar scooter challan in delhi: ਚਲਾਨ ਘਰ ਪਹੁੰਚਣਾ ਆਮ ਗੱਲ ਹੋ ਗਈ ਹੈ ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇੱਕ ਸਕੂਟਰ ਦੇ ਚਲਾਨ ਨੇ ਮਾਲਕ ਨੂੰ ਹੀ ਘੁੰਮਣ ਘੇਰਿਆਂ ‘ਚ ਪਾ ਦਿੱਤਾ। ਲਾਂਬੜਾ ਪਿੰਡ ਦੇ ਇੱਕ ਵਸਨੀਕ ਮੁਤਾਬਕ ਦਿੱਲੀ ਟਰੈਫਿਕ ਪੁਲਿਸ ਵੱਲੋਂ ਓਵਰ ਸਪੀਡ ਦਾ ਚਲਾਨ ਘਰ ਪਹੁੰਚ ਗਿਆ ਪਰ

26 ਸਾਲਾ ਅਧਿਆਪਿਕਾ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਲੈਕੇ ਹੋਈ ਫਰਾਰ

Teacher Flirts with 8th class student ਅਧਿਆਪਿਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਕਈ ਮਾਮਲੇ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ 26 ਸਾਲਾ ਅਧਿਆਪਕਾ ਆਪਣੇ 14 ਸਾਲਾ ਵਿਦਿਆਰਥੀ ਦੇ ਨਾਲ ਲਾਪਤਾ ਹੋ ਗਈ। ਗਾਂਧੀਨਗਰ ਪੁਲਿਸ ਨੂੰ ਇੱਕ ਸਰਕਾਰੀ ਮੁਲਾਜ਼ਮ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਕਿ  ਮੁਲਜ਼ਮ ਮਹਿਲਾ

ਜਦੋਂ ਲਾੜੇ ਪਿੱਛੇ ਭੱਜਦੇ ਨਿਕਲੀ ਬਰਾਤ….

MP Running Barat: ਆਮ ਬਰਾਤ, ਘੋੜੀ ਤੇ ਨੱਚਦੇ ਟੱਪਦੇ ਬਰਾਤੀ ਤਾਂ ਆਮ ਹੀ ਦੇਖੇ ਹੋਣੇ ਨੇ ਪਰ ਇੱਕ ਫਿੱਟਨੈਸ ਟ੍ਰੇਨਰ ਨੇ ਕੁਝ ਅਲੱਗ ਕਰਨ ਦੀ ਸੋਚੀ ਅਤੇ ਲਾੜਾ ਸ਼ੇਰਵਾਨੀ ਪਾਕੇ ਸੜਕ ‘ਤੇ ਭੱਜਦਾ ਹੋਇਆ ਵਿਆਹ ਕਰਵਾਉਣ ਪਹੁੰਚਿਆ। ਦੱਸ ਦੇਈਏ ਕਿ ਮੱਧਪ੍ਰਦੇਸ਼  ਦੇ ਇੰਦੌਰ ‘ਚ ਨਜ਼ਾਰਾ ਦੇਖਣ ਯੋਗ ਸੀ। ਮੱਧਪ੍ਰਦੇਸ਼ ਦੇ ਇੰਦੌਰ ‘ਚ ਸੋਮਵਾਰ ਨੂੰ ਬਿਨਾਂ

ਜਦੋਂ 250 ਕਿਲੋ ਦੇ ਅੱਤਵਾਦੀ ਨੂੰ ਟਰੱਕ ‘ਚ ਪਾ ਕੇ ਲਿਜਾਣਾ ਪਿਆ ਜੇਲ੍ਹ , ਤਸਵੀਰਾਂ ਵਾਇਰਲ

250 kg ISIS cleric: ਇਰਾਕ : ਕਿਸੇ ਅੱਤਵਾਦੀ ਦਾ ਗ੍ਰਿਫਤਾਰ ਹੋਣਾ ਆਮ ਗੱਲ ਹੈ ਪਰ ਇੱਕ ਅਜਿਹੇ ਅੱਤਵਾਦੀ ਦੀ ਗ੍ਰਿਫਤਾਰੀ ਕੀਤੀ ਗਈ ਜਿਸ ਨੂੰ ਲੈਕੇ ਜਾਣਾ ਹੀ ਇੱਕ ਵੱਡਾ ਚਣੌਤੀ ਸਾਬਤ ਹੋਈ । ਦਰਅਸਲ ਇਰਾਕ ਦੇ ਮੋਸੂਲ ਤੋਂ ਇੱਕ 250 ਕਿਲੋ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਜੇਲ ‘ਚ ਲੈਕੇ ਜਾਣ ਲਈ ਪਿਕਅਪ

ਅਨੋਖਾ ਮਾਮਲਾ : ਪਾਲਤੂ ਕੁੱਤੇ ਦੇ ਚੱਟਣ ਨਾਲ ਫੈਲਿਆ ਇਨਫੈਕਸ਼ਨ, ਮਾਲਕ ਦੀ ਮੌਤ

Pet dog Infection: ਜਰਮਨੀ ‘ਚ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇੱਥੇ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਿਕ ਦੇ ਹੱਥ ਚੱਟਣ ਮਗਰੋਂ ਗੰਭੀਰ ਇੰਫੇਕਸ਼ਨ ਹੋ ਗਿਆ। ਇੰਫੇਕਸ਼ਨ ਇੰਨਾ ਖਤਰਨਾਕ ਸੀ ਕਿ ਇਸਦੀ ਚਪੇਟ ‘ਚ ਆਉਣ ਦੇ 16 ਦਿਨ ਬਾਅਦ ਉਸਦੀ ਮੌਤ ਹੋ ਗਈ।  ਜਦੋਂ ਕਿ ਇਸਤੋਂ ਪਹਿਲਾਂ 63 ਸਾਲ ਦਾ ਇਹ ਵਿਅਕਤੀ ਪੂਰੀ ਤਰ੍ਹਾਂ

ਅਰਬਪਤੀ ਨੇ ਚੰਨ ‘ਤੇ ਘੁੰਮਾਉਣ ਲਈ ਦਿੱਤਾ ਖਾਸ ਆਫਰ, ਕੋਈ ਵੀ ਕੁੜੀ ਕਰ ਸਕਦੀ ਹੈ ਅਪਲਾਈ

billionaire Yusaku Maezawa: ਇਸ਼ਤਿਹਾਰ ‘ਚ 20 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦੀਆਂ ਸਿੰਗਲ ਔਰਤਾਂ ਲਈ ਇਹ ਆਫਰ ਹੈ ਜਿਸ ਲਈ ਕੁੜੀਆਂ ਅਰਜ਼ੀਆਂ ਭੇਜ ਸਕਦੀਆਂ ਹਨ ।  ਇਹ ਹੀ ਨਹੀਂ , ਇਸ ‘ਤੇ ਇੱਕ ਲੰਬੀ ਮੈਚਮੇਕਿੰਗ ਐਕਸਰਸਾਈਜ਼ ਨੂੰ ਵੈੱਬ ਸਟ੍ਰੀਮਿੰਗ ਸੇਵਾ ਨੂੰ ਟੀਵੀ ਸ਼ੋਅ ‘ਚ ਬਦਲਿਆ ਜਾਵੇਗਾ। ਉਸਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ

ਜਦੋਂ ਔਰਤ ਨੂੰ ਲੱਗੀ ਟੈਲਕਮ ਪਾਊਡਰ ਖਾਣ ਦੀ ਲਤ …

johnson and johnson talc powder: ਦੁਨੀਆਂ ‘ਚ ਵੱਖ-ਵੱਖ ਤਰਾਂ ਦੇ ਖਾਣ-ਪੀਣ ਦੇ ਸ਼ੋਕੀਨ ਤਾਂ ਦੇਖੇ ਹੋਣਗੇ ਪਰ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ ਇੱਕ ਔਰਤ ਆਪਣੀ ਇੱਕ ਅਜੀਬ ਆਦਤ ਕਾਰਨ ਲਗਪਗ 8000 ਪੌਂਡ ਕਰੀਬ ਸੱਤ ਲੱਖ 55 ਹਜਾਰ ਰੁਪਏ ਦੀ ਕੀਮਤ ਦਾ ਟੈਲਕਮ ਪਾਊਡਰ ਅੱਜ ਤੱਕ ਖਾ ਚੁੱਕੀ ਹੈ।15 ਸਾਲ ਤੋਂ

ਟਰੇਨ ਦੇ ਡੱਬੇ ਨੂੰ ਹੀ ਬਣਾ ਦਿੱਤਾ ਸਰਕਾਰੀ ਸਕੂਲ

Train coaches renovated into classrooms: ਮੈਸੂਰ : ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਬਹੁਤ ਸਾਰੇ ਸਕੂਲ ਟਰੇਨਾਂ ਵਾਂਗ ਦਿਖਣ ਲੱਗ ਗਏ ਹਨ , ਅਜਿਹੇ ‘ਚ ਰੇਲਵੇ ਕਾਲੋਨੀ ਪ੍ਰਾਇਮਰੀ ਸਕੂਲ ਦੇ ਵਿਆਰਥੀਆਂ ਲਈ ਇੱਕ ਨਵੀਂ ਤਰਕੀਬ ਲਗਾਈ ਗਈ ਅਤੇ ਰੇਲਵੇ ਕੋਚ ਨੂੰ ਹੀ ਵਿਦਿਆਰਥੀਆਂ ਲਈ ਕਲਾਸ ਰੂਮ ਬਣਾ ਦਿੱਤਾ ਗਿਆ ਹੈ। ਇਹ ਹੀ ਨਹੀਂ ਇਹ

ਇਸ ਟਵਿੱਟਰ ਅਕਾਊਂਟ ਨੂੰ ਫੋਲੋ ਕਰਨ ਵਾਲੇ ਨੂੰ ਮਿਲਣਗੇ 64 ਕਰੋੜ

Follow Twitter account earns 64 crore: ਟਵਿੱਟਰ ‘ਤੇ 7.2 ਮਿਲੀਅਨ ਫਲੋਵਰਸ ਵਾਲੇ ਫੈਸ਼ਨ ਕੰਪਨੀ ਦੇ ਮਾਲਕ ਯੁਸਾਕੂ ਮਿਜਾਵਾ ਨੇ ਉਹਨਾਂ ਨੂੰ ਫਾਲੋ ਕਰਨ ਵਾਲਿਆਂ ਲਈ ਖਾਸ ਤੋਰ ‘ਤੇ 64 ਕਰੋੜ ਦੀ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਦੀ ਵੰਡ ਚੁਣੇ ਗਏ 1000 ਲੋਕਾਂ ‘ਚ ਹੋਵੇਗੀ ਜਿਹਨਾਂ ਨੂੰ 10 ਲੱਖ ਯੇਨ (ਭਾਵ 64 ਕਰੋੜ)

500 ਮਿਲੀਅਨ ਜਾਨਵਰ ਮਰਨ ਮਗਰੋਂ ਵੀ ਆਸਟ੍ਰੇਲੀਆ ‘ਚ ਮਾਰੇ ਜਾਣਗੇ 10 ਹਜ਼ਾਰ ਊਠ

Australia wildfires camels shot: ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਪਰ ਪਾਣੀ ਦੀ ਕਮੀ ਹੋਣ ਕਾਰਨ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ । ਇਸੇ ਵਿਚਾਲੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਜਿੱਥੇ ਅਧਿਕਾਰੀਆਂ ਵੱਲੋਂ ਪਾਣੀ ਦੀ ਕਮੀ ਪੂਰੀ ਕਰਨ ਦਾ ਹੱਲ ਕੱਢਿਆ ਗਿਆ

ਲਾੜੇ ਨੇ ਵਿਆਹ ਤੋਂ ਅਗਲੇ ਦਿਨ ਹੀ ਲਾੜੀ ਨੂੰ ਉਤਾਰਿਆ ਮੌਤ ਦੇ ਘਾਟ

pakistan bride murder groom: ਪਾਕਿਸਤਾਨ ਦੇ ਪੰਜਾਬ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਖੁਸ਼ੀਆਂ ਖੇੜਿਆਂ ਨਾਲ ਭਰਿਆ ਵਿਆਹ ਅਚਾਨਕ ਮਾਤਮ ‘ਚ ਬਦਲ ਗਿਆ। ਜਾਣਕਾਰੀ ਮੁਤਾਬਕ ਲਾਹੌਰ ‘ਚ ਸਵੇਰਾ ਮਕਬੂਲ (30) ਦਾ ਵਿਆਹ ਕੁੱਝ ਦਿਨ ਪਹਿਲਾਂ ਸ਼ਮਾ ਕਲੋਨੀ ਦੇ ਵਸਨੀਕ ਆਸਿਫ ਨਾਲ ਹੋਇਆ ਸੀ।  ਜਿਸ ਤੋਂ ਬਾਅਦ ਅਗਲੇ ਦਿਨ ਬੈਡਰੂਮ ‘ਚ ਲਾੜੀ