Apr 11

ਹੈਦਰਾਬਾਦ ‘ਚ ਇੱਕ ਨੌਜਵਾਨ ਨੇ ਤਿਆਰ ਕੀਤੀ ਕੋਰੋਨਾ ਵਾਇਰਸ ਦੀ ਤਰ੍ਹਾਂ ਦਿਖਣ ਵਾਲੀ ਕਾਰ

Hyderabad man makes coronavirus-shaped car: ਕੋਰੋਨਾ ਦੇ ਵੱਧਦੇ ਮਾਮਲੇ ਖ਼ਤਰੇ ਵੱਲ ਇਸ਼ਾਰਾ ਕਰ ਰਹੇ ਹਨ, ਅਜਿਹੇ ‘ਚ ਸਰਕਾਰਾਂ ਇਸ ਤੋਂ ਬਚਾਅ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਮੇਂ ਘਰਾਂ ‘ਚ ਸੁਰੱਖਿਅਤ ਰਹਿਣ ਅਤੇ SOCIAL DISTANCING ਅਪਨਾਉਣ ਦੀ ਲੋੜ ਹੈ। ਪੁਲਿਸ ਅਤੇ ਸਰਕਾਰਾਂ ਅਨੋਖੇ ਤਰੀਕੇ ਲੱਭਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਅਜਿਹੇ ‘ਚ

ਬਿੱਲੀਆਂ ‘ਚ ਵੀ ਫੈਲ ਸਕਦਾ ਹੈ ਕੋਰੋਨਾ , ਬਾਕੀ ਜਾਨਵਰਾਂ ਬਾਰੇ ਵੀ ਹੋਇਆ ਵੱਡਾ ਖੁਲਾਸਾ !

coronavirus affecting animals: ਦੁਨੀਆਂ ‘ਚ ਕੋਰੋਨਾ ਵਾਇਰਸ ਨੇ ਹਜੇ ਤੱਕ 1,529,078 ਲੋਕਾਂ ਦੀ ਜਾਨ ਲੈ ਲਈ ਹੈ। ਕੋਰੋਨਾ ਵਾਇਰਸ ਨੂੰ ਲੈਕੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ।  ਦੁਨਿਆਭਰ ‘ਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ‘ਤੇ ਹੋਈ ਇੱਕ ਰਿਸਰਚ ਕੀਤੀ ਗਈ ਹੈ, ਜਿਸ ‘ਚ ਸਾਹਮਣੇ ਆਇਆ ਹੈ ਕੋਰੋਨਾ ਵਾਇਰਸ ਬਿੱਲੀਆਂ ‘ਚ ਫੈਲ ਰਿਹਾ ਹੈ,

ਕੋਰੋਨਾ ਵਾਇਰਸ ਖੌਫ਼: ਵਿਦਿਆਰਥੀ ਨਹੀਂ ਰੋਬੋਟ ਪਹੁੰਚੇ ਡਿਗਰੀ ਲੈਣ

tokyo robot gets degree: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਸਹਿਮ ਕੇ ਰੱਖ ਦਿੱਤਾ ਹੈ। ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਕਾਰਨ ਵੱਡੇ-ਵੱਡੇ ਸ਼ਹਿਰਾਂ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਬਾਕੀ ਸ਼ਹਿਰਾਂ ਦੀ ਤਰ੍ਹਾਂ ਵੀ ਜਪਾਨ ਸਰਕਾਰ ਨੇ ਕੋਵਿਡ-19 ਦੇ ਕਾਰਨ ਸਕੂਲਾਂ ਅਤੇ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਡਿਗਰੀ ਮਿਲਣ

ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਕੀੜਾ, ਕੀਮਤ ਜਾਣ ਹੋ ਜਾਓਗੇ ਹੈਰਾਨ

Worlds Most Expensive Worm: ਦੁਨੀਆ ਭਰ ਵਿੱਚ ਕੀੜੇ-ਮਕੌੜਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਜਿਨ੍ਹਾਂ ਨੂੰ ਲੋਕ ਬਹੁਤ ਉਤਸ਼ਾਹ ਨਾਲ ਖਾਂਦੇ ਹਨ, ਪਰ ਅੱਜ ਅਸੀਂ ਜਿਸ ਕੀੜੇ ਬਾਰੇ ਦੱਸਣ ਜਾ ਰਹੇ ਹਾਂ, ਉਹ ਹੋਰ ਕੀੜੇ-ਮਕੌੜਿਆਂ ਤੋਂ ਬਿਲਕੁਲ ਵੱਖਰਾ ਹੈ, ਕਿਉਂਕਿ ਇਸ ਦੀ ਵਰਤੋਂ ਜੜ੍ਹੀਆਂ-ਬੂਟੀਆਂ ਦੀ ਤਰ੍ਹਾਂ ਕੀਤੀ ਜਾਂਦੀ ਹੈ । ਇਹ ਕੀੜਾ ਭੂਰੇ ਰੰਗ ਦਾ ਅਤੇ

Bronx Zoo ‘ਚ ਕੋਰੋਨਾ ਪਾਜ਼ੀਟਿਵ ਮਿਲਿਆ ‘Tiger’

Tiger tests positive: ਨਿਊਯਾਰਕ: ਬ੍ਰਾਂਕਸ ਚਿੜਿਆਘਰ ਵਿੱਚ ਇੱਕ ਟਾਈਗਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਪਹਿਲੇ ਟਾਈਗਰ ਦਾ ਕੋਰੋਨਾ ਪਾਜ਼ੀਟਿਵ ਕੇਸ ਹੈ । ਦਰਅਸਲ, ਇਸ ਟਾਈਗਰ ਦਾ ਨਾਮ ਨਾਦੀਆ ਹੈ ਤੇ ਇਹ 4 ਸਾਲ ਦਾ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਟਾਈਗਰ ਚਿੜਿਆਘਰ ਦੇ ਕਰਮਚਾਰੀ ਤੋਂ ਸੰਕਰਮਿਤ

ਭਾਰਤੀ ਜੋੜੇ ਨੇ ਨਵਜੰਮੇ ਬੱਚਿਆਂ ਦਾ ਨਾਂ ਰੱਖਿਆ ‘ਕੋਵਿਡ’ ਤੇ ‘ਕੋਰੋਨਾ’

twins born in lockdown named covid corona: ਇਸ ਸਮੇਂ ਹਰ ਥਾਂ ਕੋਰੋਨਾ ਵਾਇਰਸ ਦਾ ਬੋਲਬਾਲਾ ਹੈ। ਸੋਸ਼ਲ ਮੀਡਿਆ ‘ਤੇ , TV ਚੈਨਲਾਂ ‘ਤੇ , ਅਖਬਾਰਾਂ ‘ਚ ਕੋਰੋਨਾ ਹੀ ਦਿੱਖ ਰਿਹਾ ਹੈ। ਅਜਿਹੇ ‘ਚ ਇੱਕ ਜੋੜੇ ਨੇ ਮੌਕੇ ‘ਤੇ ਕੁੱਝ ਅਜਿਹਾ ਕੀਤਾ ਜਿਸ ਨੇ ਉਹਨਾਂ ਦੇ ਨਵਜੰਮੇ ਜੁੜਵਾ ਬੱਚਿਆਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ।

ਤਾਬੂਤ ‘ਚ ਨਹੀਂ Mercedes-Benz ਦਫ਼ਨ ਹੋਏ ਅਫੀਰੀਕੀ ਨੇਤਾ, ਦੇਖੋ ਤਸਵੀਰਾਂ

south africa traditional leader died: ਜੋਹਾਂਸਬਰਗ: ਸਿਆਣੇ ਕਹਿੰਦੇ ਨੇ ਮ੍ਰਿਤਕ ਦੀ ਆਖਿਰੀ ਇੱਛਾ ਪੂਰੀ ਕਰਨ ਨਾਲ ਉਸਦੀ ਆਤਮਾ ਨੂੰ ਸ਼ਾਂਤੀ ਮਿਲਦੀ ਅਜਿਹੇ ‘ਚ ਮ੍ਰਿਤਕ ਦੀ ਆਖਰੀ ਇੱਛਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਾਮਲਾ ਹੈ ਦੱਖਣੀ ਅਫ਼ਰੀਕਾ ਦਾ ਜਿੱਥੇ ਇੱਕ ਪੋਲੀਟੀਕਲ ਲੀਡਰ ਨੂੰ ਤਾਬੂਤ ਦੀ ਬਜਾਏ ਉਸਦੀ ਹੀ ਪਸੰਦੀਦਾ ਕਾਰ ‘ਚ ਦਫ਼ਨਾਇਆ ਗਿਆ , ਉਹ

ਕੋਰੋਨਾ ਵਾਇਰਸ ਦਾ ਡਰ ਦੂਰ ਕਰੇਗਾ ਇਹ ਖਾਸ ‘Corona Burger’, ਦੇਖੋ ਤਸਵੀਰਾਂ

corona burger: ਜਿੱਥੇ ਇੱਕ ਪਾਸੇ ਕੋਰੋਨਾਵਾਇਰਸ ਦਾ ਕਹਿਰ ਹੈ ,  ਓਥੇ ਹੀ ਇਸਦੇ ਖੌਫ ਨੂੰ ਖਤਮ ਕਰਨ ਲਈ ਹਨੋਈ ਦੇ ਇੱਕ ਸ਼ੈਫ ਨੇ ਅਨੋਖਾ ਤਰੀਕਾ ਅਪਣਾਇਆ ਹੈ ਜਿਸ ਨਾਲ ਲੋਕਾਂ ਨੂੰ ਇਸ ਤੋਂ ਨਿਜਾਦ ਮਿਲ ਸਕੇ। ਸ਼ੈਫ ਨੇ ਕੋਰੋਨਾਵਾਇਰਸ ਦੀ ਥੀਮ ਦਾ ਖਾਸ ਬਰਗਰ ਤਿਆਰ ਕੀਤਾ ਹੈ । ਉਸਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ

ਮਹਿਲਾ ਦੇ ਛਿੱਕ ਮਾਰਨ ‘ਤੇ ਖਾਲੀ ਕੀਤਾ ਮਾਲ, ਬਾਹਰ ਸੁਟਿਆ ਲੱਖਾਂ ਦਾ ਸਾਮਾਨ

lady woman sneezes in washington mall: ਵਾਸ਼ਿੰਗਟਨ: ਕੋਰੋਨਾਵਾਇਰਸ ਦੇ ਖ਼ਤਰੇ ਨਾਲ ਸਾਰੀ ਦੁਨੀਆ ਜੂਝ ਰਹੀ ਹੈ। ਦਹਿਸ਼ਤ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਇੱਕ ਛਿੱਕ ਕਾਰਨ 26 ਲੱਖ ਦਾ ਸਾਮਾਨ ਸੁੱਟ ਦਿੱਤਾ । ਦਰਅਸਲ , ਮਹਿਲਾ ਨੇ ਅਚਾਨਕ ਇਕ ਮਾਲ ‘ਚ ਖਰੀਦਾਰੀ ਕਰਨ ਸਮੇਂ ਛਿੱਕ ਮਾਰ ਦਿੱਤੀ ਅਤੇ ਫੇਰ ਕੀ ਸੀ ,

LOCKDOWN : ਬੱਚੇ ਘਰ ‘ਚ ਕਰ ਰਹੇ ਹਨ ਪਰੇਸ਼ਾਨ ਤਾਂ ਇਹ ਐਪਸ ਕਰਨਗੀਆਂ ਤੁਹਾਡੀ ਮਦਦ ..

children entertainment apps : ਕੋਰੋਨਾ ਵਾਇਰਸ ਦੇ ਕਾਰਨ ਸਕੂਲ ਬੰਦ ਹਨ ਅਤੇ ਮਾਤਾ ਪਿਤਾ ਦੀ ਤਰ੍ਹਾਂ ਬੱਚੇ ਵੀ ਘਰ ਅੰਦਰ ਕੈਦ ਹੋ ਚੁੱਕੇ ਹਨ। ਖੇਡਣ ਲਈ ਜ਼ਿਆਦਾ ਵਿਕਲਪ ਉਹਨਾਂ ਕੋਲ ਨਹੀਂ ਮੌਜੂਦ , ਅਜਿਹੇ ‘ਚ ਇਹ ਹੋ ਸਕਦੇ ਹਨ ਉਹਨਾਂ ਦੇ ਮਨੋਰੰਜਨ ਲਈ ਚੰਗੇ ਵਿਕਲਪ : AMAZON PRIME : ਕਾਰਟੂਨ ਅਤੇ ਐਨੀ ਐਨੀਮੇਸ਼ਨ ਫਿਲਮਾਂ ਬੱਚੀਆਂ

ਕੁੱਤਾ ਬਣਿਆ ‘GYM TRAINER’

dog fitness trainer: ਤੰਦਰੁਸਤ ਸ਼ਰੀਰ ਲਈ ਵਰਕਆਉਟ ਬਹੁਤ ਜ਼ਰੂਰੀ ਹੈ। ਕਸਰਤ ਲਈ ਨੌਜਵਾਨ ਅੱਜ ਕੱਲ ਕਈ ਘੰਟੇ ਜਿੰਮ ‘ਚ ਬਤੀਤ ਕਰਦੇ ਹਨ ਅਤੇ ਪਸੀਨਾ ਵਹਾਉਂਦੇ ਹਨ। ਤੰਦਰੁਸਤ ਰਹਿਣ ਲਈ ਯੋਗਾ ਵੀ ਇੱਕ ਚੰਗਾ ਵਿਕਲਪ ਮੰਨਿਆ ਜਾਂਦਾ ਹੈ। ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਕਸਰਤ ਕਰਦਾ ਹੈ । ਅਕਸਰ ਕਿਹਾ ਜਾਂਦਾ ਹੈ ਕਿ ਇੱਕ ਚੰਗਾ ਸਾਥ

ਆਪਣੇ ਹੀ ਪ੍ਰੇਮੀ ਨਾਲ ਕਰਵਾਇਆ ਧੀ ਦਾ ਵਿਆਹ, ਪੜ੍ਹੋ ਮਾਂ ਦੀ ਦਲੀਲ…

Hyderabad younger daughter’s complaint: ਵਿਆਹ ਦੋ ਰੂਹਾਂ ਦਾ ਮੇਲ ਮੰਨਿਆ ਜਾਂਦਾ ਹੈ ਪਰ ਇਕ ਮਾਂ ਨੇ ਜੋ ਕੀਤਾ ਉਸਨੇ ਵਿਆਹ ਸ਼ਬਦ ਦਾ ਹੀ ਮਜ਼ਾਕ ਬਣਾਕੇ ਰੱਖ ਦਿੱਤਾ। ਦਰਅਸਲ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਾਂ ਨੇ ਹੀ ਆਪਣੀ ਕੁੜੀ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਦਿੱਤਾ , ਜਿਸਤੋਂ

ਕਬਾੜ ਨੇ ਬਣਾਇਆ ‘ਰੇਲਵੇ’ ਨੂੰ ਕਰੋੜਪਤੀ

swachh bharat effect on indian railways: ਸਵੱਛ ਭਾਰਤ ਅਭਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਰੇਲਵੇ ਨੇ ਸਫਾਈ ਦੇ ਨਾਲ-ਨਾਲ ਕੇਂਦਰੀ ਰੇਲਵੇ ਨੇ ਰੇਲਵੇ ਦੇ ਅਹਾਤੇ ਵਿੱਚੋਂ ਬੇਲੋੜੀਆਂ ਚੀਜ਼ਾਂ ਨੂੰ ਵੇਚਣ ਦਾ ਫੈਸਲਾ ਕੀਤਾ। ਜਿਸਦਾ ਸਿੱਧਾ ਲਾਭ ਰੇਲਵੇ ਨੂੰ ਹੋਇਆ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਬਾੜ ਨੂੰ ਵੇਚਕੇ 310 ਕਰੋੜ ਕਮਾਈ ਕੀਤੀ ਜੋ

ਪੰਜਾਬੀ ਯੂਨੀਵਰਿਸਟੀ ‘ਚ ਆਨਲਾਈਨ ਰਜਿਸਟ੍ਰੇਸ਼ਨ ਫਾਰਮ ‘ਤੇ ਸਟੂਡੈਂਟ ਦੀ ਥਾਂ ‘ਤੇ ਲੱਗੀ ਕੁੱਤੇ ਦੀ ਫੋਟੋ

punjabi university registration form: ਪੰਜਾਬੀ ਯੂਨੀਵਰਸਿਟੀ ‘ਚ ਆਨਲਾਈਨ ਐਗਜਾਮ ਰਜਿਸਟ੍ਰੇਸ਼ਨ ਫਾਰਮ ‘ਤੇ ਸਟੂਡੈਂਟਸ ਦੀ ਜਗ੍ਹਾ ਕੁੱਤੇ ਦੀ ਫੋਟੋ ਲਗਾ ਦਿੱਤੀ ਗਈ। ਇਹ ਮਾਮਲਾ ਕੁਝ ਦਿਨਾਂ ਤੋਂ ਯੂਨੀਵਰਿਸਟੀ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਲਤੀ ਕਿਸ ਪੱਧਰ ‘ਤੇ ਹੋਈ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਹਿਲਾਂ ਤਾਂ ਯੂਨੀਵਰਿਸਟੀ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ

61 ਸਾਲਾ ਮਹਿਲਾ ਦੇ ਸ਼ਰੀਰ ‘ਚ ਪਿਸ਼ਾਬ ਦੀ ਥਾਂ ਬਣਦੀ ਹੈ ‘ਸ਼ਰਾਬ’

The woman who urinates ALCOHOL: ਵਾਸ਼ਿੰਗਟਨ: ਹਜ਼ਾਰਾਂ ਅਜੀਬੋ ਗਰੀਬ ਮਾਮਲੇ ਦੇਖੇ ਸੁਣੇ ਅਤੇ ਪੜ੍ਹੇ ਹੋਣਗੇ ਪਰ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਜਿਥੇ ਇੱਕ ਮਹਿਲਾ ਦੇ ਸ਼ਰੀਰ ‘ਚ ਸ਼ਰਾਬ ਬਣਦੀ ਹੈ ਪਿਟਰਬਰਗ ਯੂਨੀਵਰਸਿਟੀ ਦੇ ਹਸਪਤਾਲ ‘ਚ ਇੱਕ 61 ਸਾਲਾਂ ਦੀ ਇੱਕ ਔਰਤ ਦੇ ਸ਼ਰੀਰ ‘ਚ ਅਲਕੋਹਲ ਬਣਨ ਦੀ ਪੁਸ਼ਟੀ ਕੀਤੀ ਗਈ ਹੈ। ਡਾਕਟਰਾਂ ਦਾ

ਅਜੀਬੋ ਗਰੀਬ ਘਟਨਾ ! Go Air ਦੇ ਜਹਾਜ਼ ‘ਚ ਵੜਿਆ ਕਬੂਤਰ, ਯਾਤਰੀਆਂ ਨੇ ਪਾਇਆ ਭੜਥੂ

GoAir Flight Pigeons: ਅਹਿਮਦਾਬਾਦ: ਅਹਿਮਦਾਬਾਦ ਵਿੱਚ ਏਅਰਪੋਰਟ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਵੱਡਾ ਖੁਲਾਸਾ ਹੋਇਆ ਹੈ, ਜਿੱਥੇ ਉਡਾਣ ਭਰਨ ਜਾ ਰਹੇ ਗੋ ਏਅਰ ਦੇ ਜਹਾਜ਼ ਵਿੱਚ ਦੋ ਕਬੂਤਰ ਪਾਏ ਗਏ । ਦਰਅਸਲ, ਇਹ ਜਹਾਜ਼ ਅਹਿਮਦਾਬਾਦ ਦੇ ਸਰਦਾਰ ਵਲੱਭਭਾਈ ਕੌਮਾਂਤਰੀ ਹਵਾਈ ਅੱਡੇ ਤੋਂ ਜੈਪੁਰ ਰਵਾਨਾ ਹੋਣ ਵਾਲਾ ਸੀ । ਕਬੂਤਰ ਪਾਏ ਜਾਣ ਤੋਂ ਬਾਅਦ ਏਅਰਲਾਈਨ ਵੱਲੋਂ AAI

ਜਾਣੋ ਕਿਵੇਂ ਬਣਦਾ ਹੀ Leap Year

Leap Year: ਅੱਜ 29 ਫਰਵਰੀ ਹੈ। ਅੱਜ ਲੀਪ ਦਾ ਦਿਨ ਹੈ ਜਿਸਦਾ ਮਤਲਬ ਹੈ ਇਸ ਸਾਲ ਫਰਵਰੀ ਦੇ ਮਹੀਨੇ 29 ਦਿਨ ਹਨ। ਅੱਜ ਗੂਗਲ ਨੇ ਇਸ ‘ਤੇ ਇੱਕ ਵਿਸ਼ੇਸ਼ ਡੂਡਲ ਬਣਾਇਆ ਹੈ। ਆਓ ਜਾਣਦੇ ਹਾਂ ਕਿ ਇਹ ਲੀਪ ਦਾ ਦਿਨ ਕਿਉਂ ਹੈ। ਇਹ ਸਭ ਧਰਤੀ ਦੀ ਘੁੰਮਣ ਅਤੇ ਇਸ ਤੱਥ ਦੇ ਕਾਰਨ ਹੈ ਕਿ ਇੱਕ

ਪੁਰਾਣੇ ਰੇਲ ਕੋਚਾਂ ਨੂੰ ਬਣਾਇਆ ਚੱਲਦਾ ਫਿਰਦਾ ਆਲੀਸ਼ਾਨ ਰੇਸਟੋਰੇਂਟ, ਦੇਖੋ ਤਸਵੀਰਾਂ

restaurant on wheels: ਅੱਜ ਕੱਲ ਦੇ ਲੋਕ ਖਾਣ-ਪੀਣ ਦੇ ਸ਼ੌਕੀਨ ਹਨ ਅਤੇ ਇਸੇ ਕਾਰਨ ਅਲੱਗ ਅਲੱਗ ਤਰ੍ਹਾਂ ਦੇ ਰੇਸਟੋਰੇਂਟ ਖੋਲ੍ਹੇ ਜਾ ਰਹੇ ਹਨ। ਅਜਿਹੇ ‘ਚ ਪੁਰਾਣੇ ਰੇਲ ਕੋਚਾਂ ਨੂੰ ਰੇਸਟੋਰੇਂਟ ‘ਚ ਬਦਲ ਦਿੱਤਾ ਗਿਆ । ਕੇਂਦਰੀ ਮੰਤਰੀ ਬਾਬੁਲ ਸੁਪਰਿਓ ਨੇ ਇਸ ਚਲਦੇ – ਫਿਰਦੇ ਰੇਸਟੋਰੇਂਟ ਦਾ ਉਦਘਾਟਨ ਕੀਤਾ ।  ਰੇਲ ਮੁਸਾਫਰਾਂ ਦੀ ਜ਼ਰੂਰਤ ਨੂੰ ਧਿਆਨ

ਜਦੋਂ ਆਪਣੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਉਣ ਪੁਲਿਸ ਥਾਣੇ ਪਹੁੰਚਿਆ ਕੁੱਤਾ …

dog FOR itself: ਅਕਸਰ ਕਿਹਾ ਜਾਂਦਾ ਹੈ ਕਿ ਕੁੱਤਿਆਂ ਦਾ IQ ਲੈਵਲ ਕੁੱਝ ਅਲੱਗ ਹੀ ਹੁੰਦਾ ਹੈ । ਇਸੇ ਦਾ ਸਬੂਤ ਹੈ ਇਹ ਘਟਨਾ , ਦਰਅਸਲ ਹਾਲ ਹੀ ‘ਚ ਇੱਕ ਕੁੱਤਾ ਗੁੰਮ ਹੋ ਗਿਆ ਸੀ ਅਤੇ ਘਰ ਤੋਂ ਕਾਫ਼ੀ ਦੂਰ ਨਿਕਲ ਆਇਆ ਸੀ।  ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕੁੱਤਾ ਹੀ ਥਾਣੇ ਪਹੁੰਚ ਗਿਆ

ਕੁੱਤੇ ਤੇ ਇਨਸਾਨ ਦੀ ਦੋਸਤੀ ਦੀ ਅਨੋਖੀ ਮਿਸਾਲ

humans and dogs friendship: ਜਾਨਵਰਾਂ ‘ਚੋਂ ਇਨਸਾਨ ਦਾ ਸਭ ਤੋਂ ਵਫਾਦਾਰ ਦੋਸਤ  ਕੁੱਤਾ ਹੁੰਦਾ ਹੈ। ਉਸ ਦੀ ਵਫਾਦਾਰੀ ਦਾ ਕੋਈ ਮੁਕਾਬਲਾ ਨਹੀਂ। ਉਹ ਬਿਨਾਂ ਕੁਝ ਕਹੇ ਤੁਹਾਡੀ ਸਾਰੀ ਗੱਲ ਨੂੰ ਸਮਝ ਲੈਂਦਾ ਹੈ। ਇੰਨਾ ਹੀ ਨਹੀਂ ਉਹ ਇਨਸਾਨ ਲਈ ਆਪਣੀ ਜਾਨ ਤਕ ਦੇਣ ਨੂੰ ਤਿਆਰ ਹੋ ਜਾਂਦਾ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ