ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਜਾਨਵਰ ਵੀ ਹੁੰਦੇ ਹਨ ਕਾਮੇਡੀਅਨ…

Comedy wildlife photography awards will make-you-love-from-animals

1 of 9
Comedy wildlife photography awards: ਵਾਇਲਡ ਲਾਈਫ ਫੋਟੋਗ੍ਰਾਫੀ ਤਾਂ ਤੁਸੀਂ ਸਾਰਿਆਂ ਨੇ ਬਹੁਤ ਵੇਖੀ ਹੋਵੇਗੀ। ਸ਼ੇਰ ਦੀ ਜਾ ਭਾਲੂ ਦੀਆਂ ਤਸਵੀਰਾਂ ।  ਉਹ ਵੀ ਖਤਰਨਾਕ – ਖਤਰਨਾਕ ਵਾਲਿਆਂ ਪਰ ਕਿ ਤੁਸੀਂ ਕਦੀਂ ਅਜਿਹੇ ਖ਼ਤਰਨਾਕ ਜਾਨਵਰ ਦੀ ‘ਕਾਮੇਡੀ ਵਾਇਲਡਲਾਇਫ ਫੋਟੋਗ੍ਰਾਫੀ ’ ਬਾਰੇ ਵਿੱਚ ਸੁਣਿਆ ਹੈ ?    ਇਸ ਵਿੱਚ ਜਾਨਵਰਾਂ ਦੀ ਅਜਿਹੀਆਂ ਤਸਵੀਰਾਂ ਨੂੰ ਐਂਟਰੀ ਮਿਲਦੀ ਹੈ ਜੋ ਥੋੜ੍ਹੀ ਫਨੀ ਹੁੰਦੀਆਂ ਹਨ। ਇਨ੍ਹਾਂ ਨੂੰ ਦੇਖਣ ਤੋਂ ਬਾਅਦ ਥੋੜ੍ਹਾ ਹਾਸਾ ਆਵੇਗਾ ਅਤੇ ਪਿਆਰ ਵੀ…. ਠੀਕ ਇੱਕ ਕਮੇਡੀਅਨ ਦੀ ਤਰ੍ਹਾਂ ਪਹਿਲਾਂ ਉਹ ਮਜਾਕ ਉਡਾਉਂਦਾ ਹੈ ਫਿਰ ਹਾਸਾ ਆਉਂਦਾ ਹੈ ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਚਾਹੁੰਦੇ ਹਾਂ…
Comedy wildlife photography awards
ਇਸ ਤਸਵੀਰ ਚ ਅਜਿਹਾ ਲੱਗ ਰਿਹਾ ਕਿ ਦੋਨੋਂ ਹੱਸ ਰਹੇ ਨੇ …
Comedy wildlife photography awards
ਜਾਦੂ ਦੀ ਜੱਫੀ
ਹੁਣ ਹੋਰ ਨਹੀਂ ਸਿਹਾ ਜਾਂਦਾ ਯਾਰ ……
ਮੈਨੂੰ ਸੋਚਣ ਦਵੋਂ.
ਗਾਏ ਜਾ.. ਗਾਏ ਜਾ………….
ਚਲੋ ਮਿਲ ਕੇ ਹੱਲਾ ਕਰੀਏ
ਚੱਲ ਯਾਰ ਨਚਲਾ ਹੁਣ