ਜਦੋਂ 250 ਕਿਲੋ ਦੇ ਅੱਤਵਾਦੀ ਨੂੰ ਟਰੱਕ ‘ਚ ਪਾ ਕੇ ਲਿਜਾਣਾ ਪਿਆ ਜੇਲ੍ਹ , ਤਸਵੀਰਾਂ ਵਾਇਰਲ


250 kg ISIS cleric: ਇਰਾਕ : ਕਿਸੇ ਅੱਤਵਾਦੀ ਦਾ ਗ੍ਰਿਫਤਾਰ ਹੋਣਾ ਆਮ ਗੱਲ ਹੈ ਪਰ ਇੱਕ ਅਜਿਹੇ ਅੱਤਵਾਦੀ ਦੀ ਗ੍ਰਿਫਤਾਰੀ ਕੀਤੀ ਗਈ ਜਿਸ ਨੂੰ ਲੈਕੇ ਜਾਣਾ ਹੀ ਇੱਕ ਵੱਡਾ ਚਣੌਤੀ ਸਾਬਤ ਹੋਈ । ਦਰਅਸਲ ਇਰਾਕ ਦੇ ਮੋਸੂਲ ਤੋਂ ਇੱਕ 250 ਕਿਲੋ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਜੇਲ ‘ਚ ਲੈਕੇ ਜਾਣ ਲਈ ਪਿਕਅਪ

ਅਨੋਖਾ ਮਾਮਲਾ : ਪਾਲਤੂ ਕੁੱਤੇ ਦੇ ਚੱਟਣ ਨਾਲ ਫੈਲਿਆ ਇਨਫੈਕਸ਼ਨ, ਮਾਲਕ ਦੀ ਮੌਤ

Pet dog Infection: ਜਰਮਨੀ ‘ਚ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇੱਥੇ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਿਕ ਦੇ ਹੱਥ ਚੱਟਣ ਮਗਰੋਂ ਗੰਭੀਰ ਇੰਫੇਕਸ਼ਨ ਹੋ ਗਿਆ। ਇੰਫੇਕਸ਼ਨ ਇੰਨਾ ਖਤਰਨਾਕ ਸੀ ਕਿ ਇਸਦੀ ਚਪੇਟ ‘ਚ ਆਉਣ ਦੇ 16 ਦਿਨ ਬਾਅਦ ਉਸਦੀ ਮੌਤ ਹੋ ਗਈ।  ਜਦੋਂ ਕਿ ਇਸਤੋਂ ਪਹਿਲਾਂ 63 ਸਾਲ ਦਾ ਇਹ ਵਿਅਕਤੀ ਪੂਰੀ ਤਰ੍ਹਾਂ

ਅਰਬਪਤੀ ਨੇ ਚੰਨ ‘ਤੇ ਘੁੰਮਾਉਣ ਲਈ ਦਿੱਤਾ ਖਾਸ ਆਫਰ, ਕੋਈ ਵੀ ਕੁੜੀ ਕਰ ਸਕਦੀ ਹੈ ਅਪਲਾਈ

billionaire Yusaku Maezawa: ਇਸ਼ਤਿਹਾਰ ‘ਚ 20 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦੀਆਂ ਸਿੰਗਲ ਔਰਤਾਂ ਲਈ ਇਹ ਆਫਰ ਹੈ ਜਿਸ ਲਈ ਕੁੜੀਆਂ ਅਰਜ਼ੀਆਂ ਭੇਜ ਸਕਦੀਆਂ ਹਨ ।  ਇਹ ਹੀ ਨਹੀਂ , ਇਸ ‘ਤੇ ਇੱਕ ਲੰਬੀ ਮੈਚਮੇਕਿੰਗ ਐਕਸਰਸਾਈਜ਼ ਨੂੰ ਵੈੱਬ ਸਟ੍ਰੀਮਿੰਗ ਸੇਵਾ ਨੂੰ ਟੀਵੀ ਸ਼ੋਅ ‘ਚ ਬਦਲਿਆ ਜਾਵੇਗਾ। ਉਸਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ

ਜਦੋਂ ਔਰਤ ਨੂੰ ਲੱਗੀ ਟੈਲਕਮ ਪਾਊਡਰ ਖਾਣ ਦੀ ਲਤ …

johnson and johnson talc powder: ਦੁਨੀਆਂ ‘ਚ ਵੱਖ-ਵੱਖ ਤਰਾਂ ਦੇ ਖਾਣ-ਪੀਣ ਦੇ ਸ਼ੋਕੀਨ ਤਾਂ ਦੇਖੇ ਹੋਣਗੇ ਪਰ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ ਇੱਕ ਔਰਤ ਆਪਣੀ ਇੱਕ ਅਜੀਬ ਆਦਤ ਕਾਰਨ ਲਗਪਗ 8000 ਪੌਂਡ ਕਰੀਬ ਸੱਤ ਲੱਖ 55 ਹਜਾਰ ਰੁਪਏ ਦੀ ਕੀਮਤ ਦਾ ਟੈਲਕਮ ਪਾਊਡਰ ਅੱਜ ਤੱਕ ਖਾ ਚੁੱਕੀ ਹੈ।15 ਸਾਲ ਤੋਂ

ਟਰੇਨ ਦੇ ਡੱਬੇ ਨੂੰ ਹੀ ਬਣਾ ਦਿੱਤਾ ਸਰਕਾਰੀ ਸਕੂਲ

Train coaches renovated into classrooms: ਮੈਸੂਰ : ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਬਹੁਤ ਸਾਰੇ ਸਕੂਲ ਟਰੇਨਾਂ ਵਾਂਗ ਦਿਖਣ ਲੱਗ ਗਏ ਹਨ , ਅਜਿਹੇ ‘ਚ ਰੇਲਵੇ ਕਾਲੋਨੀ ਪ੍ਰਾਇਮਰੀ ਸਕੂਲ ਦੇ ਵਿਆਰਥੀਆਂ ਲਈ ਇੱਕ ਨਵੀਂ ਤਰਕੀਬ ਲਗਾਈ ਗਈ ਅਤੇ ਰੇਲਵੇ ਕੋਚ ਨੂੰ ਹੀ ਵਿਦਿਆਰਥੀਆਂ ਲਈ ਕਲਾਸ ਰੂਮ ਬਣਾ ਦਿੱਤਾ ਗਿਆ ਹੈ। ਇਹ ਹੀ ਨਹੀਂ ਇਹ

ਇਸ ਟਵਿੱਟਰ ਅਕਾਊਂਟ ਨੂੰ ਫੋਲੋ ਕਰਨ ਵਾਲੇ ਨੂੰ ਮਿਲਣਗੇ 64 ਕਰੋੜ

Follow Twitter account earns 64 crore: ਟਵਿੱਟਰ ‘ਤੇ 7.2 ਮਿਲੀਅਨ ਫਲੋਵਰਸ ਵਾਲੇ ਫੈਸ਼ਨ ਕੰਪਨੀ ਦੇ ਮਾਲਕ ਯੁਸਾਕੂ ਮਿਜਾਵਾ ਨੇ ਉਹਨਾਂ ਨੂੰ ਫਾਲੋ ਕਰਨ ਵਾਲਿਆਂ ਲਈ ਖਾਸ ਤੋਰ ‘ਤੇ 64 ਕਰੋੜ ਦੀ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਦੀ ਵੰਡ ਚੁਣੇ ਗਏ 1000 ਲੋਕਾਂ ‘ਚ ਹੋਵੇਗੀ ਜਿਹਨਾਂ ਨੂੰ 10 ਲੱਖ ਯੇਨ (ਭਾਵ 64 ਕਰੋੜ)

500 ਮਿਲੀਅਨ ਜਾਨਵਰ ਮਰਨ ਮਗਰੋਂ ਵੀ ਆਸਟ੍ਰੇਲੀਆ ‘ਚ ਮਾਰੇ ਜਾਣਗੇ 10 ਹਜ਼ਾਰ ਊਠ

Australia wildfires camels shot: ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਪਰ ਪਾਣੀ ਦੀ ਕਮੀ ਹੋਣ ਕਾਰਨ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ । ਇਸੇ ਵਿਚਾਲੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਜਿੱਥੇ ਅਧਿਕਾਰੀਆਂ ਵੱਲੋਂ ਪਾਣੀ ਦੀ ਕਮੀ ਪੂਰੀ ਕਰਨ ਦਾ ਹੱਲ ਕੱਢਿਆ ਗਿਆ

ਲਾੜੇ ਨੇ ਵਿਆਹ ਤੋਂ ਅਗਲੇ ਦਿਨ ਹੀ ਲਾੜੀ ਨੂੰ ਉਤਾਰਿਆ ਮੌਤ ਦੇ ਘਾਟ

pakistan bride murder groom: ਪਾਕਿਸਤਾਨ ਦੇ ਪੰਜਾਬ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਖੁਸ਼ੀਆਂ ਖੇੜਿਆਂ ਨਾਲ ਭਰਿਆ ਵਿਆਹ ਅਚਾਨਕ ਮਾਤਮ ‘ਚ ਬਦਲ ਗਿਆ। ਜਾਣਕਾਰੀ ਮੁਤਾਬਕ ਲਾਹੌਰ ‘ਚ ਸਵੇਰਾ ਮਕਬੂਲ (30) ਦਾ ਵਿਆਹ ਕੁੱਝ ਦਿਨ ਪਹਿਲਾਂ ਸ਼ਮਾ ਕਲੋਨੀ ਦੇ ਵਸਨੀਕ ਆਸਿਫ ਨਾਲ ਹੋਇਆ ਸੀ।  ਜਿਸ ਤੋਂ ਬਾਅਦ ਅਗਲੇ ਦਿਨ ਬੈਡਰੂਮ ‘ਚ ਲਾੜੀ

67 ਸਾਲ ਦਾ ਲਾੜਾ, 65 ਦੀ ਲਾੜੀ ਬਿਰਧ ਆਸ਼ਰਮ ‘ਚ ਕਰਵਾਇਆ ਵਿਆਹ

kerala 67 years old couple: ਆਮ ਤੋਰ ‘ਤੇ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਜਿੱਥੇ ਰਾਮਵਰਮਪੁਰਾਮ ਸਥਿੱਤ ਸਰਕਾਰੀ ਬਿਰਧ ਆਸ਼ਰਮ ‘ਚ ਰਹਿਣ ਵਾਲੇ 67 ਸਾਲ ਦੇ ਕੋਚਨਿਨ ਮੇਨਨ ਅਤੇ 66 ਸਾਲ ਦੀ ਲਕਸ਼ਮੀ ਅੱਮਲ ਨੇ ਐਤਵਾਰ ਨੂੰ ਵਿਆਹ ਕਰਵਾਇਆ। ਜਾਣਕਾਰੀ ਮੁਤਾਬਕ ਦੋਨੋਂ

ਜਰਮਨ ਸ਼ੇਫਰਡ ਨੂੰ ਅਗਵਾਹ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ

german shepherd kidnapped: ਸਨੌਰ ਦੇ ਬੂਟਾ ਸਿੰਘ ਵਾਲਾ ‘ਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਆਪਣੇ ਜਰਮਨ ਸ਼ੇਫਰਡ ਨਸਲ ਦੇ ਕੁੱਤੇ ਨੂੰ ਘਰ ਦੇ ਬਾਹਰ ਸੈਰ ਕਰਾ ਰਿਹਾ ਸੀ ।  ਇਸ ਦੌਰਾਨ ਕਾਰ ਸਵਾਰ ਤਿੰਨ ਲਾੇਗ ਪਿੱਛੇ ਵਲੋਂ ਆਏ ਅਤੇ ਕਾਰ ਦਾ ਦਰਵਾਜਾ ਖੋਲਕੇ ਅੰਦਰ ਖਿੱਚ ਲਿਆ ਅਤੇ ਫਰਾਰ ਹੋ ਗਏ ।  ਜਿਸ ਤੋਂ ਬਾਅਦ ਫੁਟੇਜ

NGO ਦੀ ਖਾਸ ਪਹਿਲ, ਬਾਇਕ ਨੂੰ ਬਣਾਇਆ AMBULANCE

NGO starts bike ambulance: ਦੁਨੀਆਂ ‘ਚ ਕਈ ਹਸਪਤਾਲਾਂ ਗਰੀਬਾਂ ਦਾ ਮੁਫ਼ਤ ਇਲਾਜ ਤਾਂ ਮਿਲ ਜਾਂਦਾ ਹੈ ਪਰ ਕਈ ਵਾਰ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਜਾਨ ਤੋਂ ਹੱਥ ਧੋਣਾ ਪੈ ਜਾਂਦਾ ਹੈ। ਅਜਿਹੇ ‘ਚ ਇੱਕ ਬਜ਼ੁਰਗ ਨੇ ਕੁੱਝ ਅਜਿਹਾ ਕਰਨ ਦਾ ਸੋਚਿਆ ਜਿਸ ਨਾਲ ਗਰੀਬਾਂ ਦੀ ਮਦਦ ਹੋ ਸਕੇ , ਇਹ ਖਾਸ ਤਰੀਕਾ ਸੀ ਬਾਇਕ

2 ਬੱਚਿਆਂ ਦੀ ਮਾਂ ਨੇ ਕਰਾਇਆ ਮੈਟ ਨਾਲ ਵਿਆਹ

London girl married to Mat ਲੰਡਨ : ਤੁਸੀਂ ਬਹੁਤ ਲੋਕਾਂ ਨੂੰ ਆਪਣੇ ਪਿਆਰ ਕਰਨ ਵਾਲੇ ਨਾਲ ਵਿਆਹ ਕਰਾਉਂਦੇ ਵੇਖੀਆਂ ਹੋਵੇਗਾ, ਪਰ ਕਿ ਤੁਸੀਂ ਕਿਸੇ ਨੂੰ ਮੈਟ ਤੋਂ ਵਿਆਹ ਕਰਾਉਂਦੇ ਵੇਖੀਆਂ ਹੈ ? ਜੀ ਹਾਂ ਮੈਨਚੈਸਟਰ ਤੋਂ ਇਕ 26 ਸਾਲਾ ਕੁੜੀ ਵੱਲੋਂ ਆਪਣੇ ਕਮਰੇ ‘ਚ ਵਿਛਾਏ ਜਾਣ ਵਾਲੇ ‘ਟਾਟ’ ਭਾਵ ਮੈਟ ਨਾਲ ਵਿਹਾਰ ਦੀ ਖ਼ਬਰ ਸਾਹਮਣੇ

9/11 ਦੀ ਭਵਿੱਖਬਾਣੀ ਕਰਨ ਵਾਲੀ ਨੇ ਕਿਹਾ, 2020 ਟਰੰਪ ਤੇ ਪੁਤਿਨ ਲਈ ਹੈ ਖ਼ਤਰਨਾਕ….

Blind Bulgarian Seer Baba Vanga: ਨਵੀਂ ਦਿੱਲੀ: ਅਮਰੀਕਾ ਵਿੱਚ 9/11 ਦੇ ਹਮਲੇ ਅਤੇ ਬ੍ਰੈਕਸਿਤ ਵਰਗੇ ਮੁੱਦਿਆਂ ‘ਤੇ ਭਵਿੱਖਬਾਣੀ ਕਰਨ ਵਾਲੇ ਨੇਤਰਹੀਣ ਬਾਬਾ ਵਾਂਗਾ ਦੀ ਇੱਕ ਹੋਰ ਭਵਿੱਖਬਾਣੀ ਸਾਹਮਣੇ ਆਈ ਹੈ। ਨਵੇਂ ਸਾਲ ਦੀ ਆਮਦ ਤੋਂ ਪਹਿਲਾਂ, ਬਾਬਾ ਵਾਂਗਾ ਨੇ ਦੱਸਿਆ ਹੈ ਕਿ ਅਗਲੇ ਸਾਲ ਯਾਨੀ 2020 ਵਿੱਚ ਯੂ.ਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੰਭੀਰ ਬਿਮਾਰੀ

ਪਿਆਜ਼ਾਂ ਦੀ ਬਰਬਾਦੀ ‘ਤੇ ਭੜਕੇ ਅਫਗਾਨੀ ਵਪਾਰੀ, ਭਾਰਤੀ ਵਪਾਰੀਆਂ ਨੂੰ ਦਿੱਤੀ ਧਮਕੀ

ਇਸ ਮੰਦਿਰ ‘ਚ ਤੇਲ ਨਹੀਂ, ਪਾਣੀ ਨਾਲ ਜੱਗਦੀ ਹੈ ਜੋਤ

mandir lamp burns with water: ਦੁਨੀਆ ਵਿੱਚ ਧਰਮ ਅਤੇ ਸ਼ਰਧਾ ਵਿੱਚ ਕਈ ਅਜਿਹੇ ਚਮਤਕਾਰ ਹੁੰਦੇ ਹਨ ਜਿਨ੍ਹਾਂ ਤੋਂ ਭਗਵਾਨ ਵਿੱਚ ਸ਼ਰਧਾ ਹੋਰ ਵੀ ਵੱਧ ਜਾਂਦੀ ਹੈ .  ਹਾਲ ਹੀ ਵਿੱਚ ਇੱਕ ਅਜਿਹਾ ਹੀ ਚਮਤਕਾਰ ਮੰਦਿਰ ‘ਚ ਦੀਖਿਆ ਜਿੱਥੇ ਦੀਵਾ ਜਗਾਉਣ ਲਈ ਘਿਓ ਜਾਂ ਤੇਲ ਦੀ ਲੋੜ ਨਹੀਂ ਪੈਂਦੀ। ਇਹ ਪਹਿਲੀ ਵਾਰ ਨਹੀਂ , ਕਈ ਸਾਲਾਂ

ਨਾਰਾਜ਼ ਗਾਹਕ ਨੇ ਗਧੇ ਕੋਲੋਂ ਖਿਚਵਾਈ ਆਪਣੀ ਕਾਰ, ਵੀਡੀਓ ਹੋਈ VIRAL

Hector-Donkey controversy: ਗੱਡੀ ‘ਚ ਕੋਈ ਖਰਾਬੀ ਆਉਣ ਤੋਂ ਬਾਅਦ ਕੰਜ਼ਿਊਮਰ ਨੂੰ ਅਕਸਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡਿਆ ‘ਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਜਿਸ ‘ਚ ਇੱਕ ਨਾਰਾਜ ਗ੍ਰਾਹਕ ਨੇ ਆਪਣੀ ਪਰੇਸ਼ਾਨੀ ਲੋਕਾਂ ਸਾਹਮਣੇ ਲੈਕੇ ਆਉਣ ਲਈ ਇੱਕ ਅਨੋਖਾ ਤਰੀਕਾ

ਗੁੰਮੇ ਕੁੱਤੇ ਨੂੰ ਲੱਭਣ ਲਈ ਕੁੜੀ ਨੇ ਕਿਰਾਏ ‘ਤੇ ਲਿਆ ਜਹਾਜ਼

woman hires plane seeking stolen dog: ਕੁੱਤੇ ਨੂੰ  ਇਨਸਾਨ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅਜੇਹੀ ਦੋਸਤੀ ਦੀ ਹੀ ਮਿਸਾਲ ਹੈ ਕਿ ਇੱਕ ਕੁੜੀ ਆਪਣੇ ਗੁਮੇ ਹੀ ਕੁੱਤੇ ਨੂੰ ਲੱਭਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਸੈਨ ਫਰਾਂਸਿਸਕੋ ‘ਚ ਏਮਿਲੀ ਟੇਲਰਮੋ ਦਾ

ਜਦੋਂ 7 ਸਾਲਾਂ ਬੱਚੀ ਨੇ ਸਾਂਤਾ ਕਲਾਜ਼ ਤੋਂ ਮੰਗਿਆ ਇੱਕ ‘ਚੰਗਾ ਪਿਓ’

7 years old boy wrote letter to Santa: ਕ੍ਰਿਸਮਸ ਦੇ ਤਿਓਹਾਰ ਦੀਆਂ ਤਿਆਰੀਆਂ ਦੁਨੀਆਂ ਦੇ ਹਰ ਕੋਨੇ ‘ਚ ਕੀਤੀਆਂ ਜਾ ਰਹੀਆਂ ਹਨ ਅਤੇ ਬੱਚਿਆਂ ਵੱਲੋਂ ਸਾਂਤਾਕਲਾਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਇੱਕ 7 ਸਾਲ ਦੀ ਬੱਚੀ ਨੂੰ ਸਾਂਤਾ ਕਲਾਜ਼ ਨੂੰ ਪੱਤਰ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਬੱਚੀ ਨੇ ਜੋ

ਜਦੋਂ ਕੋਰਟ ‘ਚ ਬਜ਼ੁਰਗ ਨੇ ਕਿਹਾ, ‘ਪਤਨੀ ਛੱਡ ਸਕਦਾ ਹਾਂ ਪਰ ਸ਼ਰਾਬ ਨਹੀਂ’ …

madhya pradesh 89 years old husband: ਮੱਧਪ੍ਰਦੇਸ਼ ‘ਚ ਅਜੀਬੋ – ਗਰੀਬ ਮਾਮਲੇ ਸਾਹਮਣੇ ਹੈ ਜਿੱਥੇ ਕੋਰਟ ‘ਚ 89 ਸਾਲ ਦੇ ਬਜ਼ੁਰਗ ਦੇ ਜਵਾਬ ਨੇ ਜੱਜ ਨੂੰ ਹੈਰਾਨ ਕਰ ਦਿੱਤਾ। ਬਜ਼ੁਰਗ ਨੇ ਕਿਹਾ ਉਹ ਘਰ ਵਾਲੀ ਨੂੰ ਛੱਡਣ ਲਈ ਤਿਆਰ ਹੈ ਪਰ ਸ਼ਰਾਬ ਨਹੀਂ।  ਕਾਉਂਸਲਿੰਗ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪਤਨੀ ਇਸ ਉਮਰ ‘ਚ ਆਪਣੇ

ਇਸ ਥਾਂ ਵਿਆਹ ਤੋਂ ਪਹਿਲਾਂ ਕੁੜੀ ਨੂੰ ਬਣਨਾ ਪੈਂਦਾ ਹੈ ਮਾਂ

girl gets pregnant before marriage: ਵਿਆਹ ਨਾਲ ਜੁੜੇ ਹਰ ਘਰ ਅਤੇ ਧਰਮ ਦੇ ਆਪਣੇ ਰੀਤੀ ਰਿਵਾਜ਼ ਹੁੰਦੇ ਹਨ। ਪਰ ਪੱਛਮ ਬੰਗਾਲ ਦੇ ਇੱਕ ਪਰੰਪਰਾ ਬਾਰੇ ਨਾ ਤਾਂ ਤੁਸੀਂ ਸੁਣਿਆ ਹੋਵੇਗਾ ਨਾ ਹੀ ਪੜ੍ਹਿਆ ਹੋਵੇਗਾ । ਇੱਕ ਰਿਪੋਰਟ ਮੁਤਾਬਕ ਅਜਿਹਾ ਰਿਵਾਜ ਹੈ ਕਿ ਵਿਆਹ ਤੋਂ ਪਹਿਲਾਂ ਕੁੜੀ ਨੂੰ ਮਾਂ ਬਨਣਾ ਪੈਂਦਾ ਹੈ। ਜਲਪਾਈਗੁੜੀ ਜ਼ਿਲ੍ਹੇ ਦੇ ਇੱਕ