May 19

ਮਕਸੂਦਾਂ ‘ਚ ਦੋ ਘੰਟੇ ਖਰਾਬ ਰਹੀ ਵੋਟਿੰਗ ਮਸ਼ੀਨ

Jalandhar LS Polls Voting Machine: ਜਲੰਧਰ: ਪੰਜਾਬ ‘ਚ ਕਈ ਥਾਈਂ ਪੋਲਿੰਗ ਬੂਥਾਂ ‘ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਅਜਿਹਾ ਇੱਕ ਮਾਮਲਾ ਜਲੰਧਰ ਦੇ ਪਿੰਡ ਮਕਸੂਦਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮਕਸੂਦਾ ਦੇ ਨੇੜੇ ਪੈਂਦੇ ਪਿੰਡ ਨੰਦਨਪੁਰ ਵਿੱਚ ਖਰਾਬੀ ਆਉਣ ਕਾਰਨ EVM ਮਸ਼ੀਨ  2 ਘੰਟੇ ਬੰਦ ਰਹੀ । ਇਸ ਮਾਮਲੇ ਵਿੱਚ

ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ ਐੱਸ ਕਰੁਣਾ ਰਾਜੂ ਨੇ ਪਾਈ ਵੋਟ, ਲੋਕਾਂ ਤੋਂ ਕੀਤੀ ਇਹ ਅਪੀਲ

Karuna Raju voting: ਚੰਡੀਗੜ੍ਹ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।  ਪੰਜਾਬ ‘ਚ ਹੁਣ ਤੱਕ 23.36 ਤੇ ਚੰਡੀਗੜ੍ਹ ‘ਚ 22.30 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ

ਆਪਣੇ ਜਨਮ ਦਿਨ ‘ਤੇ ਇਸ ਲੜਕੀ ਨੇ ਦਿੱਤੀ ਮਿਸਾਲ, ਪਾਈ ਪਹਿਲੀ ਵਾਰ ਵੋਟ

Baghapurana Lok Sabha Election 2019 : ਬਾਘਾਪੁਰਾਣਾ  : ਸੂਬੇ ‘ਚ ਲੋਕ ਸਭਾ ਚੋਣਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਕੇ ਵੋਟ ਕਰਨ ਪੁੱਜ ਰਹੇ ਹਨ । ਦੱਸ ਦੇਈਏ ਕਿ ਕਈ ਵੋਟਰ ਆਪਣੀ ਪਹਿਲੀ ਵੋਟ ਪਾ ਰਹੇ ਹਨ । ਲੋਕ ਸਭਾ ਹਲਕਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਬਾਘਾ

ਸਿਆਸੀ ਰੰਜਸ਼ ਦੇ ਚਲਦਿਆਂ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਸਰਪੰਚ ‘ਤੇ ਕੀਤਾ

Kotakpura Sarpanch Fight: ਕੋਟਕਪੂਰਾ : ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਥਾਵਾਂ ਤੋਂ ਸਿਆਸੀ ਪਾਰਟੀਆਂ ‘ਚ ਵੋਟਾਂ ਦੇ ਚਲਦਿਆਂ ਝੜਪ ਦੀਆਂ ਖਬਰਾਂ ਵੀ ਆ ਰਹੀਆਂ ਹਨ। ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ ‘ਤੇ ਹਮਲਾ ਕਰਕੇ ਪਿੰਡ ਦੇ

ਵੋਟ ਪਾਉਣ ਤੋਂ ਰੋਕਿਆ ਗਿਆ ਤਾਂ TMC ਵਰਕਰਾਂ ਨੇ ਪੋਲਿੰਗ ਬੂਥ ਬਾਹਰ ਲਾਇਆ ਧਰਨਾ

TMC Workers Protest: ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9 ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਮਤਦਾਨ ਹੋ ਰਿਹਾ ਹੈ। 2014 ‘ਚ ਇਨ੍ਹਾਂ 59

ਗੁਫ਼ਾ ‘ਚੋਂ ਬਾਹਰ ਨਿਕਲੇ ਮੋਦੀ ਨੇ ਕਿਹਾ ‘ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ’

ਦੇਹਰਾਦੂਨ: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨਮੰਤਰੀ ਮੋਦੀ ਕੇਦਾਰਨਾਥ ਮੰਦਿਰ ਪੂਜਾ ਲਈ ਗਏ ਸਨ । ਜਿੱਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਕਿਹਾ ਕਿ ਉਹ ਆਪਣੇ ਲਈ ਰੱਬ ਤੋਂ ਕੁਝ ਵੀ ਨਹੀਂ ਮੰਗਦੇ ਹਨ । ਉਨ੍ਹਾਂ ਨੇ ਰੱਬ ਕੋਲੋਂ ਮੰਗਣ ਦੀ ਪ੍ਰਵਿਰਤੀ ਨਾਲ ਅਸਹਿਮਤੀ ਜਤਾਈ ਹੈ । ਅੱਜ ਪ੍ਰਧਾਨਮੰਤਰੀ ਮੋਦੀ ਨੇ ਬਦਰੀਨਾਥ ਮੰਦਿਰ

ਪਠਾਨਕੋਟ ‘ਚ ਵੋਟਰਾਂ ‘ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

Pathankot Lok Sabha Election 2019 : ਪਠਾਨਕੋਟ : ਹਲਕਾ ਪਠਾਨਕੋਟ ਅੰਦਰ ਆਖ਼ਰੀ ਗੇੜ ਦੀਆਂ ਵੋਟਾਂ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਵੇਰ ਤੋਂ ਵੀ ਲਾਈਨਾਂ ‘ਚ ਲੱਗ ਕੇ ਵੋਟ ਪਾਉਣ ਆਏ ਹਨ ।ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਸ਼ੁਰੂ ਹੋ ਗਿਆ ਹੈ ਇਹ ਲੋਕ

ਅੰਮ੍ਰਿਤਸਰ ‘ਚ ਸੁਸਤ ਰਫ਼ਤਾਰ ਨਾਲ ਪੈ ਰਹੀਆਂ ਹਨ ਵੋਟਾਂ

 Lok Sabha Election 2019 : ਅੰਮ੍ਰਿਤਸਰ : ਸੂਬੇ ‘ਚ ਲੋਕ ਸਭਾ ਚੋਣਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ ਹੈ ਉੱਥੇ ਹੀ ਕਈ ਥਾਵਾਂ ‘ਤੇ ਵੋਟਾਂ ਦੀ ਰਫ਼ਤਾਰ ਕਾਫ਼ੀ ਸੁਸਤ ਚੱਲ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਵੋਟਾਂ ਦੀ ਰਫ਼ਤਾਰ ਸੁਸਤ ਚਲ ਰਹੀ ਹੈ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਉੱਥੇ ਹੁਣ ਤੱਕ 10

ਤਲਵੰਡੀ ਸਾਬੋ ‘ਚ ਹੋਈ ਫਾਇਰਿੰਗ

Talwandi Sabo LS Polls 2019 ਤਲਵੰਡੀ ਸਾਬੋ: ਪੰਜਾਬ ਵਿੱਚ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਤਲਵੰਡੀ ਸਾਬੋ ਵਿੱਚ ਵੀ ਹੰਗਾਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਸ ਹੰਗਾਮੇ ਵਿੱਚ ਕੁੱਝ ਲੋਕਾਂ ਵੱਲੋਂ ਫਾਇਰਿੰਗ ਅਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ । ਜਿਸਦੇ ਬਾਅਦ ਲੋਕਾਂ ਵੱਲੋਂ ਕਾਂਗਰਸ ਖਿਲਾਫ਼ ਨਾਅਰੇਬਾਜ਼ੀ ਵੀ

ਸੂਬੇ ‘ਚ ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰ ਕਰ ਰਹੇ ਹਨ ਅਜਿਹਾ ਜੁਗਾੜ

Punjab Lok Sabha Election 2019 : ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਆਮ ਲੋਕਾਂ ਦੇ ਨਾਲ ਨਾਲ ਹੁਣ ਸਿਆਸੀ ਆਗੂ ਵੀ ਵੋਟ ਕਰਨ ਲਈ ਪਹੁੰਚ ਰਹੇ

ਲੋਕਸਭਾ ਚੋਣਾਂ: ਖਡੂਰ ਸਾਹਿਬ ‘ਚ ਵੋਟ ਪਾਉਣ ਜਾ ਰਹੇ ਨੋਜਵਾਨ ਦਾ ਕਤਲ

Khadur Sahib Lok Sabha Elections 2019: ਖਡੂਰ ਸਾਹਿਬ: ਲੋਕ ਸਭਾ ਦਾ ਦੰਗਲ ਸ਼ੁਰੂ ਹੋ ਚੁੱਕਿਆ ਹੈ , ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਹੋਣੇ ਹਨ । ਆਖ਼ਰੀ ਪੜਾਅ ‘ਚ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ

ਪੋਲਿੰਗ ਬੂਥਾਂ ‘ਤੇ ਲੱਗਿਆ ਲੰਮੀਆਂ ਲਾਈਨਾਂ

Long Queues Polling Booth : ਲੁਧਿਆਣਾ : ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਸ਼ੁਰੂ ਹੋ ਗਿਆ ਹੈ ਇਹ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ

ਕਈ ਥਾਵਾਂ ‘ਤੇ EVM ‘ਚ ਖਰਾਬੀ, ਬਿਨਾਂ ਵੋਟ ਪਾਏ ਘਰ ਵਾਪਸ ਗਏ ਲੋਕ

EVM Machines Issues: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਪੋਲਿੰਗ ਬੂਥਾਂ ‘ਤੇ ਈ. ਵੀ. ਐੱਮ ਚ ਖਰਾਬੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਖਰਾਬੀ ਕਰਕੇ ਲੋਕਾਂ ਨੂੰ ਦਿੱਕਤਾਂ ਆਈਆਂ ਹਨ ਤੇ ਵੋਟਿੰਗ ‘ਚ ਵੀ ਦੇਰੀ ਹੋਈ ਹੈ।  ‘ਅਜਿਹੇ ਚ ਕਾਂਗੜਾ ਜ਼ਿਲੇ ਦੇ ਨਾਗੋਟਾ ਬਗਵਾਂ ਦੇ ਸਮਲੋਟੀ ਪੋਲਿੰਗ ਕੇਂਦਰ 72 ‘ਚ ਵੋਟਰਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ।

ਜਦੋਂ ਅੰਮ੍ਰਿਤਸਰ ਦੇ ਪੋਲਿੰਗ ਬੂਥ ‘ਤੇ ਚਾਰ ਪੀੜ੍ਹੀਆਂ ਨੇ ਮਿਲ ਕੇ ਪਾਈ ਵੋਟ

Amritsar Lok Sabha Election 2019 : ਅੰਮ੍ਰਿਤਸਰ : ਪੰਜਾਬ ‘ਚ ਲੋਕਸਭਾ ਚੋਣਾਂ ਦੀਆਂ 13 ਸੀਟਾਂ ‘ਤੇ ਮਤਦਾਨ ਜਾਰੀ ਹੈ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਵੋਟ ਪਾਉਣ ਆਏ ਲੋਕ ਇਕ ਇਤਿਹਾਸਕ ਪਲ ਦੇ ਚਸ਼ਮਦੀਦ ਬਣ ਗਏ। ਦਰਅਸਲ

ਵੋਟ ਪਾਉਣ ਤੋਂ ਬਾਅਦ ਦਾਦੇ ਪ੍ਰਕਾਸ਼ ਸਿੰਘ ਬਾਦਲ ਦਾ ਪੋਤੀਆਂ ਨੇ ਲਿਆ ਆਸ਼ੀਰਵਾਦ

<iframe width=”560″ height=”315″ src=”https://www.youtube.com/embed/__j_OAup9QI?showinfo=0″ frameborder=”0″ allow=”accelerometer; autoplay; encrypted-media; gyroscope; picture-in-picture”

103 ਸਾਲਾ ਮਹਿਲਾ ਨੇ ਵੋਟ ਪਾਕੇ ਲੋਕਾਂ ਨੂੰ ਦਿੱਤੀ ਮਿਸਾਲ

103 years old woman voting: ਲੋਕ ਸਭਾ ਦਾ ਦੰਗਲ ਸ਼ੁਰੂ ਹੋ ਚੁੱਕਾ ਹੈ , ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਹੋਣੇ ਹਨ । ਆਖ਼ਰੀ ਪੜਾਅ ‘ਚ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ

ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ

Lok sabha elections pollywood: ਚੰਡੀਗੜ੍ਹ- ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ ਤਾਂ ਉੱਥੇ ਸਿਤਾਰੇ ਵੀ ਪਿੱਛੇ ਨਹੀਂ ਰਹੇ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵੀ ਪੈਰਾਗੋਨ ਸਕੂਲ ਵਿੱਚ ਵੋਟ ਪਾਈ ਹੈ।ਇਸ ਨਾਲ ਹੀ ਲੋਕਾਂ ਨੂੰ ਵੀ ਅਦਾਕਾਰ ਨੇ ਅਪੀਲ ਕੀਤੀ ਕਿ

ਚੋਣਾਂ ਦੌਰਾਨ ਕਿੰਨਰਾਂ ਨੇ ਪਹਿਲੀ ਵਾਰ ਪਾਈ ਵੋਟ, ਕਹੀ ਵੱਡੀ ਗੱਲ

Chandigarh Polling Votes: ਚੰਡੀਗੜ੍ਹ: ਲੋਕਤੰਤਰ ਦੇ ਮਹਾਯਗ ‘ਚ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਅਜਿਹੇ ‘ਚ ਹੁਣ ਥਰਡ ਜੈਂਡਰ ਵੋਟਰ ਵੀ ਹੁਣ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਅੱਗੇ ਵੱਧ ਰਹੇ ਹਨ। ਚੰਡੀਗੜ੍ਹ ‘ਚ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਆਏ ਕਿੰਨਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉੁਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੋਟ

ਵੋਟ ਪਾਉਣ ਆਈ ਕਿਰਨ ਖੇਰ ਠੇਡਾ ਖਾ ਕੇ ਡਿੱਗੀ

<iframe width=”560″ height=”315″ src=”https://www.youtube.com/embed/e7D5nrbbrds?showinfo=0″ frameborder=”0″ allow=”accelerometer; autoplay; encrypted-media; gyroscope; picture-in-picture”

ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਮਲੂਕਾ ‘ਤੇ ਹਮਲਾ

Sikandar Maluka Attack: ਰਾਮਪੁਰਾ ਫੂਲ: ਪੰਜਾਬ ‘ਚ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰਾਮਪੁਰਾ ਫੂਲ ਦੇ ਪਿੰਡ ਕਾਂਗੜ ‘ਚ ਸ਼੍ਰੋਮਣੀ ਅਕਾਲੀ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਉਹਨਾਂ ‘ਤੇ ਹਮਲਾ ਕਰ ਉਹਨਾਂ ਦੇ ਬੂਥ ‘ਤੇ ਕਬਜ਼ਾ ਕਰ ਲਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦਾ