May 19

ਲੋਹੀਆਂ ‘ਚ ਵੋਟਿੰਗ ਮਸ਼ੀਨ ਖਰਾਬ ਹੋਣ ਨਾਲ ਰੁਕੀ ਵੋਟਿੰਗ

Lohia Village Voting Machines: ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ, ਲੋਕ ਸਵੇਰ ਤੋਂ ਲੰਮੀਆਂ ਲਾਈਨਾਂ ‘ਚ ਲੱਗ ਕੇ ਵੋਟ ਕਰਨ ਲਈ ਪੁੱਜ ਰਹੇ ਹਨ । ਉਥੇ ਹੋ ਕਈ ਥਾਵਾਂ ‘ਚ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀ ਖਬਰ ਵੀ ਆ ਰਹੀ ਹੈ। ਹੁਣ ਲੋਹੀਆਂ ਖਾਸ ਦੇ ਬੂਥ ਨੰ. 51 ‘ਤੇ ਤੋਂ

ਵੋਟਾਂ ਪਾਉਣ ਲਈ ਕੈਪਟਨ ਨੇ ਕੀਤੀ ਅਪੀਲ, ਵਿਰੋਧੀਆਂ ਨੇ ਸਾਧਿਆ ਨਿਸ਼ਾਨਾ

Capt Amarinder appeals to cast votes: ਪਠਾਨਕੋਟ: ਦੇਸ਼ ‘ਚ ਚੱਲ ਰਹੇ ਲੋਕਤੰਤਰ ਦਾ ਮਹਾਯੱਗ ਆਪਣੇ ਆਖ਼ਰੀ ਪੜਾਅ ‘ਚ ਪੁੱਜ ਗਿਆ ਹੈ । 38 ਦਿਨਾਂ ਤਕ ਚੱਲੀਆਂ ਲੋਕ ਸਭਾ ਚੋਣਾਂ -2019 ਲਈ ਐਤਵਾਰ ਨੂੰ ਸੱਤਵੇਂ ਤੇ ਆਖ਼ਰੀ ਗੇੜ ‘ਚ ਅੱਠ ਸੂਬਿਆਂ ਦੀਆਂ ਕੁਲ 59 ਸੀਟਾਂ ‘ਤੇ ਮਤਦਾਨ ਸ਼ੁਰੂ ਹੋ ਗਿਆ ਹੈ । ਜਿਸਦੇ ਤਹਿਤ ਪੰਜਾਬ ਦੇ

ਕਾਂਗਰਸ ਦੇ ਦੋ ਗੁਟਾਂ ‘ਚ ਹੋਈ ਝੜਪ , ਸ਼ਰੇਆਮ ਚੱਲੇ ਗੰਡਾਸੇ

Sangrur Congress Parties Fight: ਪਿਛਲੇ ਸਾਲ ਦਸੰਬਰ ‘ਚ ਪੰਚਾਇਤੀ ਚੋਣਾਂ ਦੇ ਸਮੇਂ ਤੋਂ ਹੀ ਚੱਲ ਰਹੀ ਰੰਜਿਸ਼ ਨੇ ਅੱਜ ਲੋਕਸਭਾ ਚੋਣਾਂ ਦੌਰਾਨ ਗੰਭੀਰ ਰੂਪ ਧਾਰਨ ਕਰ ਲਿਆ। ਜ਼ਿਲ੍ਹਾ ਸੰਗਰੂਰ ਦੇ ਇਲਵਾਲ ਪਿੰਡ ‘ਚ ਅੱਜ ਕਾਂਗਰਸ ਦੇ ਦੋ ਗੁਟਾਂ ‘ਚ ਝੜਪ ਹੋ ਗਈ , ਇਸ ਘਟਨਾ ‘ਚ ਤਿੰਨ ਵਿਅਕਤੀ ਜ਼ਖਮੀ ਵੀ ਹੋਏ । ਜਿੰਨ੍ਹਾਂ ਨੂੰ ਸੰਗਰੂਰ

ਲੋਕਸਭਾ ਚੋਣਾਂ: ਹੱਲੋਮਾਜਰਾ ਦੇ ਪੋਲਿੰਗ ਬੂਥਾਂ ‘ਤੇ ਲੱਗੀਆਂ ਲੰਬੀਆਂ ਲਾਈਨਾਂ

Lok Sabha Elections 2019: ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ । ਜਿਸ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ ਆਦਿ ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਵੋਟਾਂ ਪੈ ਰਹੀਆਂ ਹਨ । ਅੱਜ ਸਵੇਰੇ ਤੋਂ

23 ਮਈ ਨੂੰ ਅਸਤੀਫਾ ਦੇਣ ਲਈ ਤਿਆਰ ਰਹਿਣ ਕੈਪਟਨ ਅਮਰਿੰਦਰ ਸਿੰਘ: ਮਜੀਠੀਆ

Capt Amarinder Singh to be ready: ਮਜੀਠਾ: ਬਿਕਰਮ ਮਜੀਠੀਆ ਨੇ ਅੱਜ ਆਪਣੇ ਪਿੰਡ ਵਿਖੇ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ 23 ਮਈ ਨੂੰ ਵੋਟਾਂ ਦੇ ਨਤੀਜੇ ਆਉਣੇ ਹਨ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਤਿਆਰ ਰਹਿਣ।

ਸੁਣੋ ਲੁਧਿਆਣਾ ‘ਚ Congress ਅਤੇ BJP ਦੇ ਵਰਕਰ ਕਿਉਂ ਭਿੜੇ

ਸਰਕਾਰ ਤੋਂ ਨਿਰਾਸ਼ ਕਿਰਤੀ ਕਿਸਾਨ ਯੂਨੀਅਨ ਨੇ ਲਗਾਇਆ NOTA ਦਾ ਪੋਲਿੰਗ ਬੂਥ

NOTA Polling Booth: ਰਾਏਕੋਟ : ਲੋਕ ਸਭਾ ਚੋਣਾਂ ਦੇ ਚਲਦਿਆਂ ਜਿਥੇ ਲੋਕਾਂ ‘ਚ ਵੋਟਾਂ ਨੂੰ ਲੈ ਕੇ ਵਾਧੂ ਉਤਸ਼ਾਹ ਦੇਖਿਆ ਗਿਆ ਉਥੇ ਹੀ ਕਿਸਾਨ ਨਿਰਾਸ਼ ਦਿਖਾਈ ਦਿੱਤੇ। ਜਿਸ ਕਰਕੇ ਉਨ੍ਹਾਂ ਨੇ NOTA ਨੂੰ ਵੋਟ ਪਾਈ । ਦੱਸ ਦੇਈਏ ਕਿ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤਹਿਤ ਪੈਂਦੇ ਹਲਕਾ ਵਿਧਾਨ ਸਭਾ ਰਾਏਕੋਟ ਦੇ ਪਿੰਡ ਝੋਰੜਾਂ ‘ਚ ਕਿਰਤੀ

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਪਤਨੀ ਸਮੇਤ ਚੰਡੀਗੜ੍ਹ ‘ਚ ਪਾਈ ਵੋਟ

V.P. Singh Badnore Vote : ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਨਾਲ ਨਾਲ ਵੱਡੇ ਸਿਆਸਤਦਾਨ ਵੀ ਵੋਟ ਕਰਨ ਪਹੁੰਚ ਰਹੇ ਹਨ। ਜਿਸ ਦੇ ਤਹਿਤ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਆਪਣੀ ਪਤਨੀ ਸਮੇਤ ਚੰਡੀਗੜ੍ਹ ਦੇ ਸੈਕਟਰ -4 ਐਮਐਲਏ ਹੋਸਟਲ ਵਿੱਚ ਜਾ ਕੇ

ਮੋਗਾ ‘ਚ ਚੋਣਾਂ ਦੌਰਾਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ

Moga Election Booth Fight : ਮੋਗਾ : ਲੋਕਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮੋਗਾ ਦੇ ਨੇੜੇ ਪੈਂਦੇ ਪਿੰਡ ਚੜਿੱਕ ਵਿੱਚ ਚੋਣਾਂ ਨੂੰ ਲੈ ਕੇ 2 ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ  ਭਿਆਨਕ ਝੜਪ ਹੋ ਗਈ । 

ਕਾਂਗਰਸ ਦੇ ਪੋਲਿੰਗ ਏਜੰਟ ਦੀ ਹਾਰਟ ਅਟੈਕ ਨਾਲ ਮੌਤ

Congress Polling Agent Death : ਨਵਾਂਸ਼ਹਿਰ : ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।  ਇਸ ਦੌਰਾਨ ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਬੂਥ

ਸਿਰ ਤੋਂ ਜੁੜੀਆਂ ਭੈਣਾਂ ਨੇ ਵੀ ਪਾਈ ਵੱਖਰੀ-ਵੱਖਰੀ ਵੋਟ, ਵੇਖੋ ਤਸਵੀਰਾਂ

Patna Lok Sabha Election 2019 : ਪਟਨਾ : ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕੀ ਵੀ ਵੋਟ ਪਾਉਣ ਲਈ ਕਾਫੀ ਉਤਸ਼ਾਹਿਤ ਹਨ। ਪੋਲਿੰਗ ਬੂਥ ‘ਤੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਸਮੇਤ ਭੁਗਤਾਈ ਆਪਣੀ ਵੋਟ

Captain Amarinder Cast Vote : ਪਟਿਆਲਾ : ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਨਾਲ ਨਾਲ ਵੱਡੇ ਸਿਆਸਤਦਾਨ ਵੀ ਵੋਟ ਕਰਨ ਪਹੁੰਚ ਰਹੇ ਹਨ।  ਜਿਸ ਦੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਤਨੀ ਪ੍ਰਨੀਤ ਕੌਰ ਸਮੇਤ ਅੱਜ ਪਟਿਆਲਾ ਦੇ ਪੋਲਿੰਗ ਬੂਥ

ਲੁਧਿਆਣਾ ‘ਚ ਪੋਲਿੰਗ ਬੂਥ ਤੇ ਭਿੜੇ ਕਾਂਗਰਸ ਤੇ ਭਾਜਪਾ ਵਰਕਰ

Ludhiana Polling Booth: ਲੁਧਿਆਣਾ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਪੰਜਾਬ ‘ਚ ਹੁਣ ਤੱਕ 38.39% ਵੋਟਿੰਗ ਹੋ ਚੁੱਕੀ ਹੈ। ਇਸ ਦੌਰਾਨ ਕਈ ਥਾਂਵਾਂ ਤੋਂ ਹਿੰਸਾ

ਬਿਹਾਰ : ਲੋਕਾਂ ਨੇ ਕਿਹਾ ‘No roads, No votes.’ , ਚੋਣਾਂ ਦਾ ਬਾਇਕਾਟ ਕਰਨ ਦਾ ਕੀਤਾ ਫੈਸਲਾ

Bihar LS Polls 2019: ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9 ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਮਤਦਾਨ ਹੋ ਰਿਹਾ ਹੈ। 2014 ‘ਚ ਇਨ੍ਹਾਂ

ਕੈਂਸਰ ਪੀੜਿਤ ਨੇ ਵੋਟ ਪਾ ਕੇ ਪੇਸ਼ ਕੀਤੀ ਮਿਸਾਲ, ਕੀਮੋਥੈਰੇਪੀ ਤੋਂ ਪਹਿਲਾ ਪਾਈ ਵੋਟ

Breast Cancer Patient Vote : ਲੁਧਿਆਣਾ :  ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ। ਆਮ ਜਨਤਾ ਅਤੇ ਕਈ ਉਮੀਦਵਾਰ ਵੋਟ ਪਾਉਣ ਪਹੁੰਚ ਰਹੇ ਹਨ ।ਉਥੇ ਹੀ ਛਾਤੀ ਦੇ ਕੈਂਸਰ ਨਾਲ ਪੀੜਤ ਮਨਰਾਜ ਕੌਰ ਨੇ ਹਸਪਤਾਲ ਤੋਂ 2 ਘੰਟੇ ਦੀ ਛੁੱਟੀ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਹਲਕਾ ਆਤਮ ਨਗਰ

ਲੋਕਸਭਾ ਚੋਣਾਂ: ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ

Hoshiarpur Groom Voting: ਹੁਸ਼ਿਆਰਪੁਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ । ਜਿਸ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ ਆਦਿ ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ ਤੋਂ ਹੀ

ਲਾੜੇ ਨੇ ਸਿਹਰਾ ਬੰਨ੍ਹ ਬਰਾਤੀਆਂ ਸਮੇਤ ਪਾਈ ਵੋਟ

Manali Groom Voting: ਮਨਾਲੀ: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਇਸੇ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਇੱਕ ਲਾੜੇ ਨੇ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਪਹਿਲਾਂ ਬਰਾਤ ਸਮੇਤ ਵੋਟ ਪਾਈ । ਪੋਲਿੰਗ ਬੂਥ ‘ਤੇ ਪਹੁੰਚ ਕੇ ਵੋਟ ਪਾਉਣ ਤੋਂ ਬਾਅਦ ਹੀ ਲਾੜਾ ਬਾਰਾਤ ਸਮੇਤ ਰਵਾਨਾ

ਦੇਸ਼ ਦੇ ਸਭ ਤੋਂ ਪਹਿਲੇ ਵੋਟਰ ਨੇ ਪਾਈ ਵੋਟ, ਪੋਲਿੰਗ ਬੂਥ ‘ਤੇ ਹੋਇਆ ਸ਼ਾਨਦਾਰ ਸਵਾਗਤ

Shimla Lok Sabha Elections 2019 ਸ਼ਿਮਲਾ: ਦੇਸ਼ ‘ਚ ਚੱਲ ਰਹੇ ਲੋਕਤੰਤਰ ਦਾ ਮਹਾਯੱਗ ਆਪਣੇ ਆਖ਼ਰੀ ਪੜਾਅ ‘ਚ ਪੁੱਜ ਗਿਆ ਹੈ। 38 ਦਿਨਾਂ ਤਕ ਚੱਲੀਆਂ ਲੋਕ ਸਭਾ ਚੋਣਾਂ -2019 ਲਈ ਐਤਵਾਰ ਨੂੰ ਸੱਤਵੇਂ ਤੇ ਆਖ਼ਰੀ ਗੇੜ ‘ਚ ਅੱਠ ਸੂਬਿਆਂ ਦੀਆਂ ਕੁਲ 59 ਸੀਟਾਂ ‘ਤੇ ਮਤਦਾਨ ਜਾਰੀ ਹੈ। ਅਜਿਹੇ ‘ਚ ਦੇਸ਼ ਦੇ ਫਰਸਟ ਵੋਟਰ ਯਾਨੀ ਪਹਿਲੇ ਮਤਦਾਤਾ

ਉਮਰ ਦੇ ਆਖਰੀ ਪੜਾਅ ‘ਚ ਵੀ ਵੋਟ ਪਾਉਣ ਲਈ ਪਾਲਕੀ ‘ਚ ਬੈਠ ਪੁੱਜਿਆ ਬਜ਼ੁਰਗ

Bilaspur Lok Sabha Elections 2019: ਬਿਲਾਸਪੁਰ: ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਅੱਜ ਮਤਦਾਨ ਜਾਰੀ ਹੈ ਇਹ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ ਅੱਜ ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੰਜਾਬ ਦੀਆਂ 13, ਹਿਮਾਚਲ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9 ਅਤੇ ਚੰਡੀਗੜ੍ਹ

ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੇ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

Lok sabha elections Yuvraj: ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਆਮ ਜਨਤਾ ਤੇ ਉਮੀਦਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉੱਥੇ ਹੀ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਰਹੇ। ਜਾਣਕਾਰੀ ਮੁਤਾਬਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵੀ ਪੈਰਾਗੋਨ ਸਕੂਲ ਵਿੱਚ ਵੋਟ