Mar 13

ਲੋਕਸਭਾ ਚੋਣਾਂ: ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਲਈ Bollywood Stars ਤੋਂ ਮੰਗੀ ਮਦਦ

Modi Starts Campaign :ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਗਿਆ ਹੈ। ਬੀਤੇ ਐਤਵਾਰ ਚੋਣ ਕਮਿਸ਼ਨ ਨੇ ਸੱਤ ਪੜਾਵਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 543 ਲਈ ਵੋਟਾਂ ਦਾ ਐਲਾਨ ਕੀਤਾ। ਵੋਟਿੰਗ 11 ਅਪਰੈਲ ਤੋਂ 19 ਮਈ ਤਕ ਹੋਵੇਗੀ। 23 ਮਈ ਨੂੰ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਲੋਕਤੰਤਰ ਦੇ ਇਸ ਮਹਾਪਰਬ ਨੂੰ ਲੈ ਕੇ 

ਲੋਕਸਭਾ ਚੋਣਾਂ: ਚੋਣ ਕਮਿਸ਼ਨ ਨੇ ਤੈਅ ਕੀਤੇ ਪਕੌੜਿਆਂ ਤੇ ਬਰਫੀ ਦੇ ਰੇਟ

Election commission Rate List: ਬਠਿੰਡਾ: ਲੰਮੇ ਇੰਤਜ਼ਾਰ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 7 ਗੇੜ ‘ਚ ਕਰਵਾਈਆਂ ਜਾਣਗੀਆਂ।   ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 19 ਮਈ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਇਸ ਵਾਰ ਸਿਰੋਪੇ ਦਾ ਰੇਟ ਵੀ ਤੈਅ ਕੀਤਾ ਹੈ। ਇੰਝ ਹੀ ਝਾੜੂ ਦਾ

punjab four hot seat
ਲੋਕਸਭਾ ਚੋਣਾਂ: ਜਾਣੋ ਕਿਹੜੀਆਂ ਹਨ ਪੰਜਾਬ ਦੀਆਂ ਹੌਟ ਸੀਟਾਂ, ਜਿੱਥੇ ਹੋਵੇਗਾ ਫਾਸਵਾਂ ਮੁਕਾਬਲਾ

Punjab four Hot Seat: ਲੁਧਿਆਣਾ (ਸ਼ਿਕਸ਼ਾ ਕਨੋਜਿਆ): ਲੰਮੇ ਇੰਤਜ਼ਾਰ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 7 ਗੇੜ ‘ਚ ਕਰਵਾਈਆਂ ਜਾਣਗੀਆਂ ਤੇ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੁਣ ਸਿਆਸੀ ਦਲਾਂ ਨੇ ਵੀ ਆਪਣੀ ਕਮਰ ਕੱਸ ਲਈ ਹੈ। ਪੰਜਾਬ ਦੀ ਗੱਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ‘ਚ ਸ਼ਰਾਬ ਦੀ ਤਸਕਰੀ ਰੋਕਣਾ ਪੁਲਿਸ ਲਈ ਵੱਡੀ ਚੁਣੌਤੀ

Stop Liquor Smuggling : ਸੰਗਰੂਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਰੋਕਣਾ ਪੁਲਿਸ ਪ੍ਰਸ਼ਾਸ਼ਨ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ 2018 ਤੋਂ ਲੈ ਕੇ 10 ਮਾਰਚ 2019 ਤੱਕ ਸ਼ਰਾਬ ਦੀ ਸਮੱਗਲਿੰਗ ਦੇ 1063 ਮਾਮਲੇ ਦਰਜ ਕੀਤੇ ਹਨ। ਇਸ ਸਮਗਲਿੰਗ ਦੇ ਮਾਮਲੇ ਵਿੱਚ ਪੁਲਿਸ

ਪਿਛਲੀਆਂ ਲੋਕਸਭਾ ਚੋਣਾਂ ਦੌਰਾਨ ਘੱਟ ਫਰਕ ਨਾਲ ਹਾਰਨ ਵਾਲੀਆਂ ਸੀਟਾਂ ਤੇ ਰਹੇਗਾ ਕਾਂਗਰਸ ਦਾ ਫੋਕਸ

Lok Sabha Elections 2019 :ਚੰਡੀਗੜ੍ਹ: ਪੰਜਾਬ ਵਿੱਚ ਲੋਕਸਭਾ ਦੀਆਂ 13 ਸੀਟਾਂ ‘ਤੇ ਇਸ ਵਾਰ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਦੇ ਲਈ ਚੋਣਾਂ ਜਿੱਤਣ ਦਾ ਰਾਹ ਸੌਖਾ ਨਹੀਂ ਹੋਵੇਗਾ। ਇਸ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਕਈ ਮੌਜੂਦਾ ਸਾਂਸਦਾਂ ਨੂੰ ਆਪਣੀਆਂ ਸੀਟਾਂ ਗਵਾਉਣੀਆਂ ਪੈਣ। ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ ਸੀਟਾਂ ‘ਤੇ ਜਿੱਤ

ਲੋਕਸਭਾ ਚੋਣਾਂ: ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਵੇਗੀ ਅਕਾਲੀ ਦਲ ਦੀ ਉਮੀਦਵਾਰ

Akali Dal Announce Candidate:ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਤਰਨਤਾਰਨ ‘ਚ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਐਸ.ਓ.ਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਦਲ

ਲੋਕਸਭਾ ਚੋਣ: ਟਿਕਟ ਦੇ ਚਾਹਵਾਨਾਂ ਨੂੰ ਕਰਨਾ ਪਵੇਗਾ ਇੰਤਜ਼ਾਰ, ਅਪ੍ਰੈਲ ‘ਚ ਉਮੀਦਵਾਰ ਐਲਾਨੇਗੀ ਕਾਂਗਰਸ

Congress Announce Candidate:ਲੁਧਿਆਣਾ: ਪੰਜਾਬ ਕਾਂਗਰਸ ਅਜੇ ਆਪਣੇ ਲੋਕ ਸਭਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕਰੇਗੀ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਅਪ੍ਰੈਲ ਦੇ ਪਹਿਲੇ ਹਫ਼ਤੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚੋਣਾਂ ਦੇ ਆਖਰੀ ਗੇੜ ‘ਚ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਇਹ ਦੇਰੀ ਕੀਤੀ ਜਾ ਰਹੀ  ਹੈ

ਲੋਕਸਭਾ ਚੋਣਾਂ: ਗੜਬੜੀ ਦਿਖਣ ‘ਤੇ ਘਰ ਬੈਠੇ ਕਰੋ ਉਮੀਦਵਾਰ ਦੀ ਸ਼ਿਕਾਇਤ, ਮਿੰਟਾ ‘ਚ ਹੋਵੇਗਾ ਹੱਲ

Lok Sabha Elections 2019 : ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਗਿਆ ਹੈ। ਬੀਤੇ ਐਤਵਾਰ ਚੋਣ ਕਮਿਸ਼ਨ ਨੇ ਸੱਤ ਪੜਾਵਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 543 ਲਈ ਵੋਟਾਂ ਦਾ ਐਲਾਨ ਕੀਤਾ। ਵੋਟਿੰਗ 11 ਅਪਰੈਲ ਤੋਂ 19 ਮਈ ਤਕ ਹੋਵੇਗੀ। 23 ਮਈ ਨੂੰ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਜਿਥੇ ਇਲੈਕਸ਼ਨ ਕਮਿਸ਼ਨ

ਚੋਣ ਫੰਡਿੰਗ ਲਈ ਬਿੱਟੂ ਨੇ ਕੀਤਾ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਡਰਾਮਾ: ਮਜੀਠੀਆ

Majithia Attack Congress:ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਅਕਾਲੀ ਦਲ ਬਾਦਲ ਦੇ ਇੰਚਾਰਜ ਬਿਕਰਮ ਮਜੀਠੀਆ ਵੱਲੋਂ ਅੱਜ ਲੁਧਿਆਣਾ ਵਿਚ ਰੈਲੀ ਕੀਤੀ ਗਈ। ਇਸ ਮੌਕੇ ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਵਾਅਦਿਆਂ ਤੋਂ ਜਾਣੂ ਕਰਵਾਇਆ ਤੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਏ ਹੋਏ 2 ਸਾਲ

ਹੁਣ ਦਾਗੀ ਉਮੀਦਵਾਰ ਨੂੰ ਚੋਣ ਲੜਨ ਤੋਂ ਪਹਿਲਾਂ ਇਸ਼ਤਿਹਾਰ ਦੇ ਕੇ ਦੱਸਣਾ ਪਏਗਾ- “ਹਾਂ ਮੈਂ ਅਪਰਾਧੀ ਹਾਂ”

MP Criminal Case : ਨਵੀਂ ਦਿੱਲੀ: ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਇਸਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੇ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸਦੇ ਚਲਦੇ ਹੁਣ ਉਮੀਦਵਾਰਾਂ ਨੂੰ ਆਪਣੀ ਉਮੀਦਵਾਰੀ ਭਰਨਾ ਮੁਸ਼ਕਿਲ ਹੋਵੇਗਾ ਤੇ ਜਨਤਾ ਨੂੰ ਆਪਣਾ ਉਮੀਦਵਾਰ ਚੁਣਨਾ ਸੌਖਾ ਹੋਵੇਗਾ। ਦਰਅਸਲ ਹੁਣ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਕੋਈ