ਝੁੱਗੀ ਝੌਂਪੜੀ ਵਾਲੇ ਲੋਕਾਂ ਨੂੰ ਮੁੱਢਲੀ ਨਾਗਰਿਕ ਸਹੂਲਤਾਂ ਦੇਣ ਲਈ ਵਿਧਾਨਸਭਾ ‘ਚ ਬਿੱਲ ਪਾਸ


Bill passed in Legislature: ਸਰਕਾਰ ਨੇ ਮੈਨੇਜਮੇੰਟ ਐਂਡ ਟਰਾਂਸਫਰ ਆਫ ਮੁਨਿਸਿਪਲ ਪ੍ਰਾਪਰਟੀ ਐਕਟ -2020 ਪਾਸ ਕਰ ਦਿੱਤਾ ਹੈ। ਪਹਿਲਾਂ ਸ਼ਹਿਰੀ ਜਾਇਦਾਦਾਂ ਅਲਾਟੀਆਂ ਅਤੇ ਕਿਰਾਏਦਾਰਾਂ ਨੂੰ ਕਿਰਾਏ ‘ਤੇ ਦਿੱਤੀਆਂ ਜਾਂਦੀਆਂ ਸਨ, ਪਰ ਇਸ ਲਈ ਕੋਈ ਕਾਨੂੰਨ ਨਹੀਂ ਸੀ। ਸ਼ਹਿਰੀ ਜਾਇਦਾਦ ਦਾ ਅਣਅਧਿਕਾਰਤ ਕਬਜ਼ਾ ਝਗੜਿਆਂ ਅਤੇ ਮੁਕੱਦਮੇਬਾਜ਼ੀ ‘ਚ ਉਲਝਿਆ ਹੋਇਆ ਹੈ। ਇਸ ਨਾਲ ਨਗਰ ਪਾਲਿਕਾਵਾਂ ਨੂੰ ਮਾਲੀਆ

ਲੋਕਸਭਾ ਚੋਣਾਂ ‘ਚ ਤੈਅ ਰਾਸ਼ੀ ਤੋਂ ਵੱਧ ਖਰਚ ਕਰ ਕੇ ਬੁਰੇ ਫਸੇ ਸੰਨੀ ਦਿਓਲ

Pathankot Sunny Deol : ਪਠਾਨਕੋਟ : ਲੋਕਸਭਾ ਚੋਣਾਂ ਵਿੱਚ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਬੇਸ਼ੱਕ ਜਿੱਤ ਗਏ ਹਨ, ਪਰ ਵਿਵਾਦ ਹਾਲੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ ਹਨ । ਹੁਣ ਸੰਨੀ ਦਿਓਲ ਚੋਣ ਕਮਿਸ਼ਨ ਦੇ ਰਾਡਾਰ ‘ਤੇ ਹਨ । ਦਰਅਸਲ, ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਉਨ੍ਹਾਂ ਵੱਲੋਂ ਤੈਅ

Star ਬਣੇ Neetu Shatran ਵਾਲੇ ਦੀਆਂ ਅਫਸਰਸ਼ਾਹੀ ‘ਚ ਵੀ ਧੂੰਮਾਂ

Narendra Modi Pays Tribute ਤਾਜ਼ਪੋਸ਼ੀ ਤੋਂ ਪਹਿਲਾਂ ਮੋਦੀ ਨੇ ‘ਬਾਪੂ’ ਅਤੇ ‘ਅਟਲ’ ਨੂੰ ਦਿੱਤੀ ਸ਼ਰਧਾਂਜਲੀ, ਸ਼ਹੀਦਾਂ ਨੂੰ ਵੀ ਕੀਤਾ ਨਮਨ

Narendra Modi Pays Tribute: ਨਵੀਂ ਦਿੱਲੀ: ਨਰਿੰਦਰ ਮੋਦੀ ਇੱਕ ਵਾਰ ਸੱਤਾ ‘ਚ ਆਉਣ ਜਾ ਰਹੇ ਹਨ, ਜਿਸ ਦੌਰਾਨ ਅੱਜ ਉਹ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ ਵਿਖੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਮੋਦੀ ਨੇ ਬਾਪੂ ਗਾਂਧੀ ਦੇ ਸਮਾਧੀ ਸਥਲ ਰਾਜਘਾਟ ਜਾ ਕੇ ਉਨ੍ਹਾਂ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਰਹੂਮ ਪ੍ਰਧਾਨ

ਨਰਿੰਦਰ ਮੋਦੀ ਦੀ ਤਾਜਪੋਸ਼ੀ ਅੱਜ, ਕੈਬਨਿਟ ‘ਚ ਨਵੇਂ ਚਿਹਰੇ ਹੋ ਸਕਦੇ ਹਨ ਸ਼ਾਮਲ

Modi Oath Ceremony: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।  ਮੋਦੀ ਰਾਸ਼ਟਰਪਤੀ ਭਵਨ ਵਿੱਖੇ ਸ਼ਾਮੀ 7 ਵਜੇ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ  65 ਮੰਤਰੀਆਂ ਨੂੰ ਇਸ ਮੌਕੇ ‘ਤੇ ਸਹੁੰ ਚੁਕਾਈ ਜਾ ਸਕਦੀ ਹੈ। ਨਰਿੰਦਰ ਮੋਦੀ ਵਲੋਂ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਦੌਰਾਨ ਹੋਣ ਵਾਲੇ ਸਮਾਰੋਹ

ਲੋਕਸਭਾ ਚੋਣਾਂ ਵਿੱਚ ਸੰਨੀ ਦਿਓਲ ਨੂੰ ਮਿਲੀ ਜਿੱਤ ‘ਤੇ ਆਇਆ ਭਰਾ ਅਭੈ ਦਿਓਲ ਦਾ ਰਿਐਕਸ਼ਨ

Sunny Deol Politics Abhay: ਲੋਕਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਉੱਤਰੇ ਸੰਨੀ ਦਿਓਲ ਨੇ ਜਿੱਤ ਦੇ ਨਾਲ ਆਪਣੀ ਰਾਜਨੀਤਕ ਕਰੀਅਰ ਦੀ ਸਫਲਤਾ ਸ਼ੁਰੂਆਤ ਕਰ ਦਿੱਤੀ ਹੈ। ਸੰਨੀ ਦਿਓਲ ਦੀ ਜਿੱਤ ਨਾਲ ਉਨ੍ਹਾਂ ਦੇ ਫੈਨਜ਼ ਅਤੇ ਪਰਿਵਾਰ ਦੇ ਮੈਂਬਰ ਬੇਹੱਦ ਖੁਸ਼ ਹਨ। ਸੰਨੀ ਦਿਓਲ ਦੀ ਜਿੱਤ ‘ਤੇ ਉਨ੍ਹਾਂ ਦੇ ਕਜ਼ਨ ਅਭੈ ਦਿਓਲ ਨੇ ਖੁਸ਼ੀ ਜਾਹਿਰ ਕੀਤੀ

ਰਾਹੁਲ ਗਾਂਧੀ ਦੀ ਹਾਰ ਲਈ ਸਮ੍ਰਿਤੀ ਈਰਾਨੀ ਨੇ ਮੰਗੀ ਸੀ ਇਹ ਮੰਨਤ, ਸ਼ੇਅਰ ਕੀਤੀ ਤਸਵੀਰ

Smriti Barefoot Walk Siddhivinayak : ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ੳੁੱਤਰ ਪ੍ਰਦੇਸ਼ ਦੀ ਅਮੇਠੀ ਲੋਕਸਭਾ ਸੀਟ ਤੇ ਕਾਂਗ੍ਰੇਸ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਚੋਣ ਜਿੱਤ ਕੇ ਰਿਕਾਰਡ ਬਣਾ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਸਮ੍ਰਿਤੀ ਈਰਾਨੀ 14 ਕਿਮੋ ਨੰਗੇ ਪੈਰ ਚਲ ਕੇ ਸਿੱਧੀਵਿਨਾਇਕ ਮੰਦਿਰ ਪਹੁੰਚੀ। ਇਸ ਗੱਲ ਦੀ ਜਾਣਕਾਰੀ ਸਮ੍ਰਿਤੀ ਈਰਾਨੀ ਦੀ ਦੋਸਤ ਅਤੇ ਟੀਵੀ

ਰਾਹੁਲ ਗਾਂਧੀ ਅਸਤੀਫੇ ਲਈ ਅੜ੍ਹੇ, ਮਨਾਉਣ ਲਈ ਭੈਣ ਪ੍ਰਿਅੰਕਾ ਸਮੇਤ ਹੋਰ ਆਗੂ ਪਹੁੰਚੇ

rahul gandhi resigns: ਨਵੀਂ ਦਿੱਲੀ: ਲੋਕ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ‘ਚ ਤੂਫ਼ਾਨ ਮੱਚਿਆ ਹੋਇਆ ਹੈ। ਰਾਹੁਲ ਗਾਂਧੀ ਵੀ ਇਸ ਹਾਰ ਕਾਰਨ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕੇ ਹਨ। ਹਾਲਾਂਕਿ ਕਾਂਗਰਸ ਦੇ ਆਗੂਆਂ ਵਲੋਂ ਮਨਾਏ ਜਾਣ ਦੇ ਬਾਵਜੂਦ ਵੀ ਰਾਹੁਲ ਮੰਨਣ ਨੂੰ ਤਿਆਰ ਨਹੀਂ ਹਨ ਉਹ ਆਪਣੇ

ਜਾਖੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

Sunil Jakhar Resign  : ਚੰਡੀਗੜ੍ਹ : ਲੋਕਸਭਾ ਚੋਣਾਂ 2019 ‘ਚ ਪੰਜਾਬ ਦੀ ਗੁਰਦਾਸਪੁਰ ਸੀਟ ‘ਤੇ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਹੱਥੋਂ ਹਾਰ ਮਿਲਣ ਤੋਂ ਬਾਅਦ ਸੁਨੀਲ ਜਾਖੜ ਨੇ ਹਾਰ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਪ੍ਰਮੁੱਖ ਦੇ ਤੌਰ ‘ਤੇ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।  ਜਾਖੜ ਦੇ ਇੱਕ ਸਾਥੀ ਨੇ

30 ਮਈ ਨੂੰ ਨਰਿੰਦਰ ਮੋਦੀ ਪ੍ਰਧਾਨਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

Narendra Modi: ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਲੋਕਸਭਾ ਚੋਣਾਂ ਦੇਨਤੀਜੇ ਸਾਹਮਣੇ ਆ ਗਏ ਸਨ। ਜਿਸ ਵਿੱਚ ਭਾਜਪਾ ਦੀ ਅਗਵਾਈ ਵਿੱਚ ਐੱਨਡੀਏ ਨੇ ਲੋਕਸਭਾ ਦੀਆਂ 542 ਵਿੱਚੋਂ 353 ਸੀਟਾਂ ‘ਤੇ ਜਿੱਤ ਹਾਸਿਲ ਕੀਤੀ । ਉਥੇ ਹੀ ਦੂਜੇ ਪਾਸੇ ਕਾਂਗਰਸ ਸਿਰਫ 91 ਸੀਟਾਂ ‘ਤੇ ਸਿਮਟ ਗਈ । ਇਸ ਤੋਂ ਇਲਾਵਾ ਬਾਕੀ ਦੀਆਂ 98 ਸੀਟਾਂ ਹੋਰ ਦਲਾਂ ਦੇ ਖਾਤੇ

ਉਮੀਦਵਾਰ ਨੂੰ ਪਰਿਵਾਰ ਦੀਆਂ ਵੋਟਾਂ ਹੀ ਨਾ ਪੈਣੀਆਂ ਸ਼ਰੇਆਮ ਘਪਲੇ ਦੀ ਨਿਸ਼ਾਨੀ: ਸਫ਼ਰੀ

Faridkot  EVM Machine Hack : ਫ਼ਰੀਦਕੋਟ :  ਲੋਕ ਸਭਾ ਦੀਆਂ ਚੋਣਾਂ ਦੌਰਾਨ EVM ਮਸ਼ੀਨਾਂ ਨਾਲ ਛੇੜਛਾੜ ਹੋਣਾ ਤਕਰੀਬਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ।ਇਸਦੇ ਤਹਿਤ ਹੁਣ ਪੰਜਾਬ ਦੇ ਲੋਕ ਸਭਾ ਹਲਕਾ ਫ਼ਰੀਦਕੋਟ ‘ਚ EVM ਮਸ਼ੀਨਾਂ ‘ਚ ਘਪਲੇਬਾਜ਼ੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ । ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ

ਬ੍ਰਿਟਿਸ਼ ਅਖਬਾਰਾਂ ‘ਚ ਵੀ ਆਈ ‘ਮੋਦੀ ਸੁਨਾਮੀ’

british newspaper about modi: ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਇਤਹਾਸਿਕ ਜਿੱਤ ਤੋਂ ਬਾਅਦ ਵਿਦੇਸ਼ੀ ਮੀਡਿਆ ‘ਚ ਵੀ ‘ਮੋਦੀ ਸੁਨਾਮੀ’ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਵਿਦੇਸ਼ੀ ਮੀਡਿਆ ਮੁਤਾਬਕ NDA ਨੂੰ ਮਿਲਿਆ ਸਮਰਥਨ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਨਤਾ ਦੇ ਵਿਸ਼ਵਾਸ ਦਾ ਹੀ ਕਮਾਲ ਹੈ। ਇਸ ਸਬੰਧੀ ਇੱਕ ਨਿੱਜੀ ਬ੍ਰਿਟਿਸ਼ ਅਖਬਾਰ

ਲੋਕਸਭਾ ਚੋਣਾਂ ‘ਚ ਇਨ੍ਹਾਂ 11 ਦਿਗੱਜ ਨੇਤਾਵਾਂ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ

Election Results 2019 : ਨਵੀਂ ਦਿੱਲੀ : ਭਾਰਤ ਵਿੱਚ ਹੋਈਆਂ ਲੋਕਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਤਿਹਾਸਿਕ ਜਿੱਤ ਦਰਜ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਨਾਲ ਇਹ ਦੱਸ ਦਿੱਤਾ ਹੈ ਕਿ ਦੇਸ਼ ਵਿੱਚ ਹਾਲੇ ਵੀ ਮੋਦੀ ਲਹਿਰ ਕਾਇਮ ਹੈ ।  ਜ਼ਿਕਰਯੋਗ ਹੈ ਬੀਤੇ ਦਿਨੀ ਆਏ

ਜਿੱਤ ਦੇ ਸ਼ੁਕਰਾਨੇ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਈ ਹਰਸਿਮਰਤ ਬਾਦਲ

Harsimrat Badal Damdama Sahib : ਤਲਵੰਡੀ ਸਾਬੋ : ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਜਿੱਤ ਦੀ ਹੈਟ੍ਰਿਕ ਬਣਾ ਕੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰ ਦਿੱਤਾ । ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ

ਕਾਂਗਰਸ ਦੇ ’72 ਹਜ਼ਾਰ’ ‘ਤੇ ‘ਚੌਂਕੀਦਾਰ’ ਪਿਆ ਭਾਰੀ

BJP Chowkidar  Narendra Modi : ਨਵੀਂ ਦਿੱਲੀ : ਇਸ ਵਾਰ ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਗਰੀਬੀ ਪਰ ਵਾਰ, 72 ਹਜ਼ਾਰ ਦੇ ਨਾਅਰੇ ਦੇ ਨਾਲ ਭਾਜਪਾ ਨੂੰ ਮਾਤ ਦੇਣ ਦੀ ਰਣਨੀਤੀ ਨਾਲ ਉਤਰੀ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੌਕੀਦਾਰ ਮੁਹਿੰਮ, ਬਾਲਾਕੋਟ ਏਅਰ ਸਟ੍ਰਾਈਕ, ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਯੋਜਨਾਵਾਂ ਅੱਗੇ ਢੇਰ ਹੋ ਗਈ । 

ਸੰਨੀ ਦਿਓਲ ਨੂੰ ਜਿੱਤਣ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤੀਆਂ ਸ਼ੁਭਕਾਮਨਾਵਾਂ

Sunil Jakhar Congrats Sunny : ਗੁਰਦਾਸਪੁਰ : ਬੀਤੇ ਦਿਨੀਂ ਦੇਸ਼ ਭਰ ਵਿੱਚ ਹੋਈਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਸਾਰੇ ਉਮੀਦਵਾਣਾ ਨੇ ਆਪਣਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ. ਉੱਥੇ ਹੀ ਗੁਰਦਾਸਪੁਰ ਤੋਂ ਲੋਕਸਭਾ ਸੀਟ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣਾਂ ਸਮੇਂ   ਦਿਨ-ਰਾਤ ਇਕ ਕਰਨ ਵਾਲੇ ਮਿਹਨਤੀ ਵਰਕਰਾਂ ਦਾ ਧੰਨਵਾਦ ਕੀਤਾ ਹੈ

ਚੰਡੀਗੜ੍ਹ ਦੀ ਸੀਟ ਇੱਕ ਵਾਰ ਫਿਰ ਪਈ ਕਿਰਨ ਖੇਰ ਦੀ ਝੋਲੀ ‘ਚ

Kirron Kher Wins: ਚੰਡੀਗੜ੍ਹ: 9 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਚੰਡੀਗੜ੍ਹ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਇਕ ਵਾਰ ਫਿਰ ਤੋਂ ਜੇਤੂ ਰਹੀ । ਇਸ ਮੁਕਾਬਲੇ ਵਿੱਚ ਕਿਰਨ ਖੇਰ ਨੇ 27913 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਹਰਾਇਆ ਹੈ

ਬੀਜੇਪੀ ਦਫਤਰ ‘ਚ ਰੌਣਕਾਂ, ਵਿਰੋਧੀ ਧਿਰ ‘ਚ ਪਸਰਿਆ ਸਨਾਟਾ

Bharatiya Janta Party Celebrations: ਬੀਜੇਪੀ ਵਲੋਂ ਆਪਣੇ ਸਾਰੇ ਰਿਕਾਰਡ ਤੋੜਦਿਆਂ ਸਭ ਤੋਂ ਚੰਗਾ ਪ੍ਰਦਰਸ਼ਨ ਕਰਦਿਆਂ 300 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਦਿਖਾਈ ਹੈ । ਪੂਰੇ ਦੇਸ਼ ‘ਚ BJP ਦੇ ਸਮਰਥਕਾਂ ਵਲੋਂ ਜਸ਼ਨ ਮਨਾਉਣ ਦਾ ਦੌਰ ਜਾਰੀ ਹੈ । ਇੱਕ ਪਾਸੇ ਜਿੱਥੇ ਬੀਜੇਪੀ ਦੇ ਦਿੱਲੀ ਮੁੱਖ ਦਫਤਰ ‘ਚ ਜਸ਼ਨ ਮਨਾਇਆ ਜਾ ਰਿਹਾ ਸੀ , ਉੱਥੇ ਹੀ

ਹਿਮਾਚਲ ’ਚ ਇਨ੍ਹਾਂ ਨੇਤਾਵਾਂ ਦੀ ਚਮਕੀ ਕਿਸਮਤ

Himachal Lok Sabha Elections: ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਹਿਮਾਚਲ ’ਚ ਲੋਕ ਸਭਾ ਦੀਆਂ 4 ਸੀਟਾਂ ’ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ।  ਹਮੀਰਪੁਰ   ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਵਲੋਂ 381419 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਰਾਮ ਲਾਲ ਠਾਕੁਰ ਨੂੰ ਹਰਾਇਆ । ਕਾਂਗੜਾ ਓਥੇ ਹੀ ਕਾਂਗੜਾ ਸੰਸਦੀ ਸੀਟ

ਪ੍ਰਧਾਨਮੰਤਰੀ ਮੋਦੀ ਨੇ ਟਵਿੱਟਰ ਤੋਂ ਹਟਾਇਆ ‘ਚੌਂਕੀਦਾਰ’ ਸ਼ਬਦ

modi removes chowkidar word: ਨਵੀਂ ਦਿੱਲੀ: ਵੀਰਵਾਰ ਨੂੰ ਪ੍ਰਧਾਨਮੰਤਰੀ ਮੋਦੀ ਨੇ ਟਵਿਟਰ ‘ਤੇ ਆਪਣੇ ਨਾਮ ਦੇ ਅੱਗੋਂ ਚੌਂਕੀਦਾਰ ਸ਼ਬਦ ਹਟਾ ਦਿੱਤਾ । ਨਾਲ ਹੀ ਉਨ੍ਹਾਂ ਨੇ ਬਾਕੀਆਂ ਨੂੰ ਵੀ ਅਜਿਹਾ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਮਾਮਲੇ ਵਿੱਚ ਪੀ.ਐੱਮ ਮੋਦੀ ਨੇ ਕਿਹਾ ਕਿ ਹੁਣ ਚੌਂਕੀਦਾਰ ਭਾਵਨਾ ਨੂੰ ਅਗਲੇ ਪੜਾਅ ‘ਤੇ ਲਿਜਾਉਣ ਦਾ ਸਮਾਂ ਆ