ਭਾਰਤ ਦੀ ਨਾਗਰਿਕਤਾ ਲਈ, 21 ਸਾਲਾਂ ਤੋਂ ਭੱਜਦੇ ਇਕ ਪਰਿਵਾਰ ਦੀ ਉਡੀਕ ਖ਼ਤਮ  


A family Waiting for citizenship ਜਲੰਧਰ : ਬੀਤੇ ਬੁਧਵਾਰ ਨੂੰ ਦੇਸ਼ ਦੀ ਸੰਸਦ ਦੇ ਦੋਵਾਂ ਸਦਨਾਂ ਵਿਚੋਂ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ, ਜਿਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿਚ ਇਸ ਬਿੱਲ ਨੂੰ ਲੈ ਕੇ ਲੋਕਾਂ ਦੇ ਵੱਖਰੇ ਮੱਤ ਵੇਖਣ ਨੂੰ ਮਿਲ ਰਹੇ ਹਨ, ਇੱਕ ਪਾਸੇ ਜਿੱਥੇ ਅਸਾਮ ਵਰਗੇ ਰਾਜ ਵਿਚ ਇਸ ਬਿੱਲ ਦੀ ਬਹੁਤ ਖਿਲਾਫਤ

ਪੰਜਾਬ ਵਿਚ ਨਾਗਰਿਕਤਾ ਸੋਧ ਬਿੱਲ ਨਹੀਂ ਹੋਵੇਗਾ ਲਾਗੂ : ਕੈਪਟਨ

Punjab not enforce CAB :Captain ਜਲੰਧਰ :ਭਾਰਤੀ ਸੰਸਦ ਦੇ ਦੋਵਾਂ ਸਦਨਾਂ ਵਲੋਂ ਨਾਗਰਿਕਤਾ ਸੋਧ ਬਿੱਲ ਪਾਸ ਕਰਨ ਤੋਂ ਬਾਅਦ ਭਾਜਪਾ ਸਰਕਾਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਇਸ ਨੂੰ ਸਾਰੇ ਦੇਸ਼ ਵਿਚ ਅਮਲੀ ਜਾਮਾ ਪਵਾਉਣ ਦੀ ਤਿਆਰੀ ਕਰ ਰਹੀ ਹੈ, ਦੂਜੇ ਪਾਸੇ ਦੇਸ਼-ਵਿਦੇਸ਼ ਵਿਚ ਇਸ ਬਿੱਲ ਦਾ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਦੀ

ਵਿਦੇਸ਼ ‘ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ

Albert Einstein International Scholarship Test 2019: ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਸਕਿੱਲ ਡਿਵੈਲਪਮੈਂਟ, ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਖੋਜ ਵਿਦਵਾਨਾਂ ਦੇ ਵਿੱਚ ਨੇਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸਕੂਲੀ ਵਿਦਿਆਰਥੀਆਂ, ਕਾਲਜ ਵਿਦਿਆਰਥੀਆਂ ਅਤੇ ਕਾਰਜਸ਼ੀਲ ਪੇਸ਼ੇਵਰਾਂ ਤੋਂ ਇਸ ਵਜ਼ੀਫੇ ਦੀ ਘੋਸ਼ਣਾ ਕੀਤੀ ਹੈ। ਪਹਿਲੇ, ਦੂਜੇ ਅਤੇ ਤੀਜੇ ਜੇਤੂ ਨੂੰ ਪ੍ਰਮਾਣ ਪੱਤਰ, ਸਿਖਲਾਈ

ਅਯੁੱਧਿਆ ਮਾਮਲਾ: SC ਨੇ ਕੀਤੀਆਂ ਸਾਰੀਆਂ ਪਟੀਸ਼ਨਾਂ ਖਾਰਜ, ਮੁੜ ਨਹੀਂ ਖੁਲ੍ਹੇਗਾ ਕੇਸ

Supreme Court dismisses: ਸੁਪਰੀਮ ਕੋਰਟ ਨੇ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ‘ਤੇ ਮੁੜ ਵਿਚਾਰ ਪਟੀਸ਼ਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ। ਪੰਜ ਜੱਜਾਂ ਦੇ ਬੈਂਚ ਨੇ 9 ਨਵੰਬਰ ਦੇ ਅਯੁੱਧਿਆ ਜ਼ਮੀਨੀ ਵਿਵਾਦ ਦੇ ਫੈਸਲੇ ਦੀ ਸਮੀਖਿਆ ਕਰਨ ਵਾਲੀਆਂ ਪਟੀਸ਼ਨਾਂ ਦੇ ਸਮੂਹ ਨੂੰ ਰੱਦ ਕਰ ਦਿੱਤਾ, ਜਿਸ ਨਾਲ ਵਿਵਾਦਤ ਜਗ੍ਹਾ ‘ਤੇ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ

ਪਾਕਿਸਤਾਨ ‘ਚ ਵਕੀਲਾਂ ਨੇ ਹਸਪਤਾਲ ‘ਚ ਕੀਤਾ ਹੰਗਾਮਾ, 12 ਮਰੀਜ਼ਾਂ ਦੀ ਮੌਤ

Pakistan protest: ਇਸਲਾਮਾਬਾਦ: ਪਾਕਿਸਤਾਨ ਵਿੱਚ ਵਕੀਲਾਂ ਵੱਲੋਂ ਲਾਹੌਰ ਦੇ ਇੱਕ ਹਸਪਤਾਲ ਵਿੱਚ ਅਜਿਹਾ ਹੰਗਾਮਾ ਕੀਤਾ ਗਿਆ, ਜਿਸ ਵਿੱਚ 12 ਮਰੀਜ਼ਾਂ ਦੀ ਮੌਤ ਹੋ ਗਈ । ਵਕੀਲਾਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ 25 ਡਾਕਟਰ ਵੀ ਜ਼ਖ਼ਮੀ ਹੋ ਗਏ ਹਨ । ਸੂਤਰਾਂ ਅਨੁਸਾਰ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡਿਓਲੌਜੀ ਦੇ ਐਮਰਜੈਂਸੀ ਵਾਰਡ ‘ਤੇ ਵਕੀਲਾਂ ਦਾ ਗੁੱਸਾ

ਨਾਗਰਿਕਤਾ ਸੋਧ ਬਿੱਲ ਨੂੰ ਸੁਪਰੀਮ ਕੋਰਟ ‘ਚ ਕਰ ਦਿੱਤਾ ਜਾਵੇਗਾ ਖਾਰਿਜ: ਚਿਦੰਬਰਮ

chidambaram on Citizenship (Amendment) Bill: ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਨੇਤਾ ਪੀ.ਚਿਦੰਬਰਮ ਵੱਲੋਂ ਬੁੱਧਵਾਰ ਨੂੰ ਰਾਜ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਗਿਆ ਹੈ । ਜਿਸ ਕਾਰਨ ਉਨ੍ਹਾਂ ਕਿਹਾ ਕਿ ਇਸ ਬਿਲ ਨੂੰ ਸੰਸਦ ਵਿੱਚ ਪਾਸ ਹੋਣ ‘ਤੇ ਸੁਪਰੀਮ ਕੋਰਟ ਵਿੱਚ ਚੁਣੋਤੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਉਨ੍ਹਾਂ

ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਮੁਸਲਿਮ ਲੀਗ ਪੁੱਜਾ ਸੁਪਰੀਮ ਕੋਰਟ

IUML moves SC: ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਪਾਸ ਹੁੰਦਿਆਂ ਹੀ ਦੇਸ਼ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਜਿਸਦੇ ਚੱਲਦਿਆਂ ਸੁਪਰੀਮ ਕੋਰਟ ਵਿੱਚ ਪਹਿਲੀ ਅਰਜ਼ੀ ਵੀ ਦਾਖਿਲ ਕਰ ਦਿੱਤੀ ਗਈ ਹੈ । ਦਰਅਸਲ, ਇਹ ਅਰਜ਼ੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਵੱਲੋਂ ਦਰਜ ਕਰਵਾਈ ਗਈ ਹੈ । ਇਸ ਮਾਮਲੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਸੰਵਿਧਾਨ

ਨਾਗਰਿਕਤਾ ਸੋਧ ਬਿੱਲ: ਹਿੰਸਕ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਚਲਾਈਆਂ ਗੋਲ਼ੀਆਂ

Citizenship Amendment Bill: ਨਵੀਂ ਦਿੱਲੀ: ਜ਼ਬਰਦਸਤ ਹੰਗਾਮੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ । ਜਿਸਦੇ ਪਾਸ ਹੁੰਦਿਆਂ ਹੀ ਪੂਰਬੀ-ਉੱਤਰੀ ਸੂਬਿਆਂ ਵਿੱਚ ਬਿੱਲ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ । ਜਿਸਦੇ ਚੱਲਦਿਆਂ ਸਥਾਨਕ ਲੋਕ ਸੜਕਾਂ ‘ਤੇ ਉਤਰ ਕੇ ਤੋੜਭੰਨ ਕਰ ਰਹੇ ਹਨ । ਜਿਸਦੇ

ਕੈਂਸਰ ਦਾ ਡਰਾਵਾ ਦੇ ਭਾਰਤੀ ਡਾਕਟਰ ਵੱਲੋਂ 23 ਔਰਤਾਂ ਦਾ ਜਿਣਸੀ ਸੋਸ਼ਣ

GP Manish Shah guilty of sex assaults: ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਲੰਡਨ ਦੇ ਬੈਲੇ ਕੋਰਟ ਵੱਲੋਂ ਜਿਣਸੀ ਸ਼ੋਸ਼ਣ ਦੇ 25 ਮਾਮਲਿਆਂ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਇਹ ਡਾਕਟਰ ਕੈਂਸਰ ਦੇ ਡਰ ਦਾ ਫਾਇਦਾ ਚੁੱਕ ਕੇ ਔਰਤਾਂ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਦਾ ਸੀ ਤੇ ਸਰੀਰਕ ਸਬੰਧ ਵੀ ਬਣਾਉਂਦਾ ਸੀ। ਦੂਜੇ ਪਾਸੇ

ਤਸਵੀਰਾਂ ‘ਚ ਵੇਖੋ ਟਾਟਾ ਅਲਟ੍ਰੋਜ਼ ਦੀ ਇੰਟੀਰੀਅਰ ਝੱਲਕ

Tata Altroz deliveries begin: ਟਾਟਾ ਮੋਟਰਜ਼ ਦਾ ਆਉਣ ਵਾਲਾ ਪ੍ਰੀਮੀਅਮ ਹੈਚਬੈਕ ਅਲਟਰਾਜ਼ 2020 ਵਿਚ ਲਾਂਚ ਕੀਤਾ ਜਾਵੇਗਾ. ਕੰਪਨੀ ਨੇ ਹਾਲ ਹੀ ਵਿੱਚ ਇਸਦਾ ਪ੍ਰਦਰਸ਼ਨ ਕੀਤਾ. ਕਿਉਂਕਿ ਅਲਟ੍ਰੋਸ ਇਕ ‘ਪ੍ਰੀਮੀਅਮ’ ਕਾਰ ਹੈ, ਇਹ ਸੁਭਾਵਿਕ ਹੈ ਕਿ ਇਸ ਦਾ ਕੈਬਿਨ ਵੀ ਪ੍ਰੀਮੀਅਮ ਹੋਵੇਗਾ. ਅਸੀਂ ਅਲਟ੍ਰੋਸ ਦੇ ਅੰਦਰੂਨੀ ਹਿੱਸਿਆਂ ਦੀਆਂ ਕੁਝ ਤਸਵੀਰਾਂ ਕੈਪਚਰ ਕੀਤੀਆਂ ਹਨ। ਆਇਤਾਕਾਰ ਸ਼ਕਲ ਦਾ

ਮੋਦੀ ਸਰਕਾਰ ਵਧਾ ਸਕਦੀ ਹੈ GST ਦਰਾਂ, 18 ਦਸੰਬਰ ਨੂੰ ਹੋਵੇਗੀ ਮੀਟਿੰਗ

GST Council meeting on 18 December: ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੀ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ। GST ਦਰਾਂ ਵਿੱਚ ਵਾਧੇ ਤੋਂ ਬਾਅਦ  ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ‘ਚ ਮੰਗਲਵਾਰ ਨੂੰ ਕੇਂਦਰ ‘ਤੇ ਰਾਜ

ਕਸੌਟੀ ਜਿੰਦਗੀ ਦੀ ਸੋਨੀਆ ਦੀਆ ਪ੍ਰੀ ਵੈਡਿੰਗ ਤਸਵੀਰਾਂ ਆਇਆ ਸਾਹਮਣੇ

Sonyaa ayodhya pre-wedding: ਟੀ.ਵੀ ਦੀ ਮਸ਼ਹੂਰ ਅਦਾਕਾਰਾ ਕਸੌਟੀ ਜਿੰਦਗੀ ਦੀ ਸੋਨੀਆ ਅਯੋਧਿਆ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝਣ ਜਾ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ  ਸੋਨੀਆ ਆਪਣੇ ਬੁਆਏ ਫਰੈਂਡ ਹਰਸ਼ ਸਿਮੋਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਵਿਆਹ ਦੀਆ ਰਸਮਾਂ ਸ਼ੁਰੂ ਹੋ ਗਈਆਂ ਹਨ । ਵਿਆਹ ਤੋਂ ਪਹਿਲਾਂ ਦੀਆਂ ਫੋਟੋਆਂ ਸਾਹਮਣੇ

ਦਿੱਲੀ ਬਲਾਤਕਾਰ-ਕਤਲ ਕਾਂਡ: ਮੇਰਠ ਦਾ ਪਵਨ ਜਲਾਦ ਦਵੇਗਾ ਮੁਲਜ਼ਮਾਂ ਨੂੰ ਫਾਂਸੀ

Delhi Rape Case ਸਾਲ 2012 ਦੇ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਬੰਦ ਚਾਰੇ ਮੁਲਜ਼ਮਾਂ ਨੂੰ 16 ਦਸੰਬਰ ਤੋਂ ਬਾਅਦ ਫਾਂਸੀ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਨ੍ਹਾਂ ਚਾਰ ਮੁਲਜ਼ਮਾਂ ਨੂੰ ਮੇਰਠ ਦੇ ਜਲਾਦ ਪਵਨ ਵੱਲੋਂ ਫਾਂਸੀ ਦਿੱਤੀ ਜਾਵੇਗੀ। ਉੱਧਰ ਜੇਲ੍ਹ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਵੀ ਤਿਹਾੜ

ਜਾਣੋ ਡਾਇਬਟੀਜ਼ ਦੇ ਮਰੀਜ਼ਾਂ ਲਈ ਕਿਉਂ ਫ਼ਾਇਦੇਮੰਦ ਹੁੰਦਾ ਹੈ ਅੰਗੂਰ?

Green Grapes benefits: ਅੰਗੂਰ ਇੱਕ ਅਜਿਹਾ ਫ਼ਲ ਹੈ। ਜਿਸ ਦਾ ਨਾ ਕੋਈ ਛਿੱਲਕਾ ਉਤਾਰਨਾ ਪੈਂਦਾ ਹੈ ਤੇ ਨਾ ਹੀ ਕੋਈ ਬੀਜ ਹੁੰਦਾ ਹੈ। ਇਸ ‘ਚ ਕੈਲਰੀ, ਫਾਈਬਰ, ਵਿਟਾਮਿਨਜ਼, ਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਇਹ ਫ਼ਲ ਖਾਣ ‘ਚ ਵੀ ਬਹੁਤ ਸੁਆਦ ਹੁੰਦਾ ਹੈ। ਇਸ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ

ਦਿੱਲੀ ‘ਚ AQI 500 ਤੋਂ ਪਾਰ, ਬਾਰਿਸ਼ ਨਾਲ ਮਿਲੇਗੀ ਰਾਹਤ !

Delhi’s air quality severe: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਰਵਾਰ ਨੂੰ ਵੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ ਹੈ । ਵੀਰਵਾਰ ਨੂੰ ਦਿੱਲੀ ਵਿੱਚ ਹਵਾ ਗੁਣਵੱਤਾ ਇੰਡੈਕਸ (AQI) ਸਵੇਰ 428 ਦਰਜ ਕੀਤਾ ਗਿਆ । ਇਸ ਦੇ ਨਾਲ ਹੀ ਗਾਜੀਆਬਾਦ ਵਿੱਚ AQI 470, ਨੋਇਡਾ ਵਿੱਚ 426, ਫਰੀਦਾਬਾਦ ਵਿੱਚ 398 ਤੇ ਗੁਰੂਗ੍ਰਾਮ ਵਿੱਚ 390 ਦਰਜ

ਅਸਤੀਫ਼ੇ ਮਗਰੋਂ ਨਵਜੋਤ ਸਿੱਧੂ ਨੂੰ ਨਹੀਂ ਮਿਲੀ ਤਨਖਾਹ

navjot singh sidhu salary: ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਕਿ ਹਮੇਹ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ, ਨੂੰ ਅਸਤੀਫੇ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਮਿਲੀ । ਸੂਤਰਾਂ ਅਨੁਸਾਰ ਸਰਕਾਰ ਵਲੋਂ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਵਿਧਾਨਸਭਾ ਨੂੰ ਨਹੀਂ ਭੇਜੀ ਗਈ, ਜਿਸ ਕਾਰਨ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ

ਅਮਰੀਕਾ: ਭਾਰਤੀਆਂ ‘ਤੇ ਹੋਈ ਸਖਤੀ, 10,000 ਤੋਂ ਵੱਧ ਗ੍ਰਿਫਤਾਰ

10000 indians arrested in america: ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀਆਂ ‘ਤੇ ਕਾਫੀ ਸਖਤੀ ਵਰਤੀ ਜਾ ਰਹੀ ਹੈ । ਜਿਸਦੇ ਚੱਲਦਿਆਂ ਅਮਰੀਕਾ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ ਸਾਲ  2018 ਵਿੱਚ ਤਕਰੀਬਨ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ

15 ਦਸੰਬਰ ਤੋਂ FASTag ਤੋਂ ਬਿਨ੍ਹਾਂ ਹਾਈਵੇ ਤੋਂ ਨਿਕਲਣਾ ਪਵੇਗਾ ਮਹਿੰਗਾ

FASTag charge : ਨਵੀਂ ਦਿੱਲੀ: 15 ਦਸੰਬਰ ਨੂੰ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ । ਜਿਸਦੇ ਤਹਿਤ ਫਾਸਟੈਗ ਤੋਂ ਬਿਨ੍ਹਾਂ ਗਲਤ ਲੇਨ ਵਿਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ । ਇਸ ਸਬੰਧੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ

SC ਨੇ ਦਿੱਤਾ ਹੁਕਮ, ਹੈਦਰਾਬਾਦ ਐਨਕਾਊਂਟਰ ਦੀ ਜਾਂਚ ਕਰੇਗਾ ਕਮਿਸ਼ਨ

sc on hyderabad encounter: ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੇ ਕਤਲਕਾਂਡ ਤੋਂ ਬਾਅਦ ਹੋਏ 4 ਦੋਸ਼ੀਆਂ ਦੇ ਐਨਕਾਊਂਟਰ ਮਾਮਲੇ ਵਿੱਚ  3 ਮੈਂਬਰੀ ਜਾਂਚ ਕਮਿਸ਼ਨ ਬਣਾ ਦਿੱਤਾ ਗਿਆ ਹੈ । ਇਸ ਸਬੰਧੀ ਕੋਰਟ ਨੇ ਕਿਹਾ ਕਿ ਚਾਰੋਂ ਦੋਸ਼ੀਆਂ ਦੇ ਐਨਕਾਊਂਟਰ ਵਿੱਚ ਮਾਰੇ ਜਾਣ ਦੀ ਨਿਰਪੱਖ ਜਾਣਕਾਰੀ ਹੋਣੀ ਚਾਹੀਦੀ ਹੈ । ਇਸ ਮਾਮਲੇ