Mar 06

brazilian footballer ronaldinho
ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਅਲੀ ਪਾਸਪੋਰਟ ਰੱਖਣ ਦਾ ਦੋਸ਼

brazilian footballer ronaldinho: ਬ੍ਰਾਜ਼ੀਲ ਦੇ ਸਾਬਕਾ ਸਟਾਰ ਫੁੱਟਬਾਲਰ ਅਤੇ 2002 ਵਰਲਡ ਕੱਪ ਜੇਤੂ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਵੀਰਵਾਰ ਸਵੇਰੇ ਇੱਕ ਜਾਅਲੀ ਪਾਸਪੋਰਟ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਲੈ ਲਿਆ ਹੈ। ਰੋਨਾਲਡੀਨਹੋ ਇੱਕ ਪ੍ਰੋਗਰਾਮ ਲਈ ਆਪਣੇ ਭਰਾ ਨਾਲ ਪੈਰਾਗੁਏ ਦੀ ਰਾਜਧਾਨੀ ਅਸੂਨਸੀਅਨ ਪੰਹੁਚੇ ਸਨ। ਪੁਲਿਸ ਨੇ ਉਨ੍ਹਾਂ ਨੂੰ ਹੋਟਲ ਵਿੱਚੋਂ ਹਿਰਾਸਤ ਵਿੱਚ ਲੈ ਲਿਆ

maharaja ranjit singh elected
BCC ਦੇ ਸਰਵੇਖਣ ‘ਚ ਦੁਨੀਆ ਦੇ ਸਰਬੋਤਮ ਨੇਤਾ ਬਣੇ ਮਹਾਰਾਜਾ ਰਣਜੀਤ ਸਿੰਘ

maharaja ranjit singh elected: ਭਾਰਤ ਵਿੱਚ 19 ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇੱਕ ਮੁਕਾਬਲੇ ਵਿੱਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ ਛੱਡ ਕੇ ‘ਸਰਬੋਤਮ ਨੇਤਾ’ ਬਣੇ ਹਨ। ਉਨ੍ਹਾਂ ਨੂੰ ਇਹ ਸਿਰਲੇਖ ‘ਬੀ.ਸੀ.ਸੀ ਵਰਲਡ ਹਿਸਟਰੀ ਮੈਗਜ਼ੀਨ’ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਮਿਲਿਆ ਹੈ । ਇਸ ਸਰਵੇਖਣ ਵਿੱਚ ਪੰਜ ਹਜ਼ਾਰ ਤੋਂ ਵੱਧ

mark zuckerberg says
Coronavirus: ਅਫ਼ਵਾਹਾਂ ਨਾਲ ਨਜਿੱਠਣ ਲਈ ਅੱਗੇ ਆਏ ਮਾਰਕ ਜ਼ੁਕਰਬਰਗ, ਫੇਸਬੁੱਕ ਨੇ ਚੁੱਕੇ ਇਹ ਕਦਮ

mark zuckerberg says: ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ ਵਿਸ਼ਵ ਸਿਹਤ ਸੰਗਠਨ ਦਾ ਇਸ਼ਤਿਹਾਰ ਸੋਸ਼ਲ ਨੈਟਵਰਕ ਤੇ ਮੁਫਤ ਦੇ ਰਿਹਾ ਹੈ। ਜੋ ਵਾਇਰਸ ਨਾਲ ਜੁੜੀਆਂ ਗਲਤ ਜਾਣਕਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ। ਜ਼ੁਕਰਬਰਗ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ

ਸੜਕ ‘ਤੇ ਟ੍ਰੈਫਿਕ ਘਟਾਉਣ ਲਈ ਇਸ ਦੇਸ਼ ਨੇ ਮੁਫ਼ਤ ਕੀਤੀ ਰੇਲ-ਬੱਸ ਸੇਵਾ

Luxembourg buses free service: ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਯੂਰਪ ਦੇ ਸੱਤਵੇਂ ਸਭ ਤੋਂ ਛੋਟੇ ਦੇਸ਼ ਲਕਜ਼ਮਬਰਗ ਨੇ ਇੱਕ ਅਨੋਖਾ ਕਦਮ ਚੁੱਕਿਆ ਹੈ ਜਿਸ ਦੇ ਅਧੀਨ ਹੁਣ ਬੱਸ, ਰੇਲ ਅਤੇ ਟਰਾਮ ‘ਚ ਯਾਤਰਾ ਮੁਫ਼ਤ ਕਰਵਾਈ ਜਾਵੇਗੀ। ਦੱਸ ਦੇਈਏ ਕਿ ਪਹਿਲਾਂ ਇਹ ਨਿਯਮ ਸਿਰਫ ਸਨਿੱਚਰਵਾਰ ਨੂੰ ਮੰਨਿਆ ਜਾਂਦਾ ਸੀ ਪਰ ਟਰਾਮ, ਰੇਲ ਗੱਡੀਆਂ ਅਤੇ ਬੱਸਾਂ

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਦੀ ਹੋਈ ਮੌਤ

Oak Creak Victim: ਅਮਰੀਕੀ ਸੂਬੇ ਵਿਸਕੌਨਸਿਨ ’ਚ ਮਿਲਵਾਕੀ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਗੋਲੀ ਕਾਂਡ ਦੇ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ ਇਹ ਗੋਲੀ ਕਾਂਡ 5 ਅਗਸਤ, 2012 ਨੂੰ ਵਾਪਰਿਆ ਸੀ; ਜਦੋਂ ਨਸਲੀ ਮਾਨਸਿਕਤਾ ਵਾਲੇ ਇੱਕ ਹਮਲਾਵਰ ਨੇ ਅਚਾਨਕ ਗੁਰੂਘਰ ਦੇ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ

opera house closed italy
Coronavirus: ਇਰਾਨ ਨੇ ਕੈਦੀ ਕੀਤੇ ਰਿਹਾ ‘ਤੇ ਇਟਲੀ ਵਲੋਂ ਓਪੇਰਾ ਹਾਊਸ ਬੰਦ, ਜਾਣੋ ਕਿਸ ਦੇਸ਼ ਕਿੰਨਾ ਬੁਰਾ ਹਾਲ…

opera house closed italy: ਜਾਨਲੇਵਾ ਕੋਰੋਨਾ ਵਾਇਰਸ ਦੁਨੀਆ ਦੇ 60 ਤੋਂ ਵੱਧ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ। ਚੀਨ ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ। ਚੀਨ ਤੋਂ ਇਲਾਵਾ ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ ਦੇ ਲੋਕ ਵੀ ਕੋਰੋਨਾ ਤੋਂ ਡਰੇ ਹੋਏ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਵੀ 6 ਲੋਕਾਂ ਵਿੱਚ ਕੋਰੋਨਾ

ਦੁਬਈ ‘ਚ ਫਸੇ 14 ਨੌਜਵਾਨ ਦੀ ਵਤਨ ਵਾਪਸੀ

14 youths trapped in Dubai return: ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 29 ਭਾਰਤੀ ਨੌਜਵਾਨਾਂ ‘ਚੋਂ ਅੱਜ 14 ਹੋਰ ਨੌਜਵਾਨ ਦੁਬਈ ਦੇ ਵੱਡੇ ਦਿਲ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਸ੍ਰੀ

US ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤ

Nashville tornado: ਵਾਸ਼ਿੰਗਟਨ: ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਬੀਤੇ ਦਿਨ ਆਏ ਭਿਆਨਕ ਤੂਫਾਨ ਆਉਣ ਦੀ ਖਬਰ ਹੈ, ਜਿਸ ਵਿੱਚ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮ੍ਰਿਤਕਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਿਲ ਹਨ । ਮਿਲੀ ਜਾਣਕਾਰੀ ਅਨੁਸਾਰ ਇਸ ਤੂਫਾਨ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ

ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ‘ਚ ਵੱਡਾ ਧਮਾਕਾ, 3 ਦੀ ਮੌਤ

Dispute over prisoners: ਕਾਬੁਲ: ਅਮਰੀਕਾ ਤੇ ਤਾਲਿਬਾਨ ਵਿੱਚ ਬੀਤੇ ਕੁਝ ਦਿਨ ਪਹਿਲਾਂ ਸ਼ਾਂਤੀ ਦਾ ਸਮਝੌਤਾ ਕੀਤਾ ਗਿਆ ਸੀ । ਪਰ ਇਸ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 11

ਕੈਨੇਡਾ ‘ਚ ਦਿਨੋ-ਦਿਨ ਵੱਧ ਰਹੀ ਹੈ ਪੰਜਾਬੀਆਂ ਦੀ ਗਿਣਤੀ

Canadian Punjabi Increasing day by day ਪੰਜਾਬ ‘ਚੋਂ ਜਿਆਦਾਤਰ ਵਿਦਿਆਰਥੀ  ਜਾਂ ਤਾਂ ਪੜ੍ਹਾਈ ਲਈ ਜਾਂ ਕੰਮ ਲਈ ਆਪਣੀ ਜ਼ਮੀਨ ਵੇਚ ਕੇ ਕੈਨੇਡਾ ਨੂੰ ਜਾ ਰਹੇ ਹਨ। ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਕਈ ਵਿਧਾਇਕਾਂ ਅਤੇ ਨਾਮਵਰ ਅਧਿਕਾਰੀਆਂ ਨੇ ਆਪਣੇ ਬੱਚਿਆਂ ਨੂੰ ਕੈਨੇਡਾ ‘ਚ ਸੈਟਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਸਾਲ ਕੈਨੇਡਾ ਨੇ 3.41 ਲੱਖ ਵਿਦੇਸ਼ੀਆਂ ਨੂੰ

ਕੈਨੇਡਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ

Canada Travel advisories for India: ਦਿੱਲੀ ‘ਚ ਚੱਲ ਰਹੀ ਹਿੰਸਾ ਨੂੰ ਦੇਖਦਿਆਂ ਕਈ ਦੇਸ਼ਾਂ ਨੇ ਭਾਰਤ ਆਉਣ ਜਾਣ ‘ਤੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ । ਅਜਿਹੇ ‘ਚ ਭਾਰਤ ਨਾ ਜਾਣ ਦੀ ਸਲਾਹ ਕੈਨੇਡਾ ਸਰਕਾਰ ਨੇ ਵੀ ਦੇ ਦਿੱਤੀ ਹੈ। ਟਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ  ‘ਨਾਗਰਿਕਤਾ ਸੋਧ ਕਾਨੂੰਨ’ ‘ਤੇ ਭਾਰਤ ‘ਚ ਤਣਾਅਪੂਰਨ ਮਾਹੌਲ ਨੂੰ

ਇਟਲੀ ‘ਚ 85 ਭਾਰਤੀ ਵਿਦਿਆਰਥੀ ਨਿਗਰਾਨੀ ਹੇਠ, ਦੁਨੀਆ ਭਰ ‘ਚ ਮੌਤ ਦਾ ਅੰਕੜਾ 3 ਹਜ਼ਾਰ ਤੋਂ ਪਾਰ

Italy death toll: ਚੀਨ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ । ਈਰਾਨ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ।  ਇਸ ਵਾਇਰਸ ਦੇ ਚੱਲਦਿਆਂ ਭਾਰਤ ਆਪਣੇ ਲੋਕਾਂ ਨੂੰ ਇੱਥੋਂ ਕੱਢਣ ਦੀ ਤਿਆਰੀ ਕਰ ਰਿਹਾ ਹੈ । ਉੱਥੇ ਹੀ ਇਟਲੀ ਦੇ ਲੋਂਬਾਰਡੀ ਖੇਤਰ ਵਿੱਚ ਇਕ ਹਫਤੇ

ਡੋਨਾਲਡ ਟਰੰਪ ਨੇ ਅਮਰੀਕਾ ‘ਚ ਕੀਤਾ ਗੁਜਰਾਤ ਦੌਰੇ ਦਾ ਜ਼ਿਕਰ, ਕਿਹਾ….

Donald Trump mentioned Gujarat visit: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਪਸ ਆਉਂਦੇ ਹੀ ਚੋਣ ਵਿਧੀ ਵਿਚ ਹਨ। ਭਾਰਤ ਦਾ ਦੌਰਾ ਹੁਣ ਉਸਦੀਆਂ ਰੈਲੀਆਂ ਦਾ ਹਿੱਸਾ ਹੈ। ਆਪਣੀ ਪਾਰਟੀ ਰਿਪਬਲਿਕਨ ਦੀ ਅਜਿਹੀ ਹੀ ਇੱਕ ਰੈਲੀ ਦੌਰਾਨ ਟਰੰਪ ਨੇ ਆਪਣੇ ਗੁਜਰਾਤ ਦੌਰੇ ਦਾ ਜ਼ਿਕਰ ਕੀਤਾ। ਸਿਰਫ ਇਹੀ ਨਹੀਂ, ਉਸਨੇ ਆਪਣੀ ਜਨਤਾ ਦੇ ਸਾਹਮਣੇ ਇਹ ਵੀ ਕਿਹਾ

caa protest london
ਲੰਦਨ ‘ਚ ਦਿੱਲੀ ਹਿੰਸਾ ਦੀ ਗੂੰਜ ਪ੍ਰਦਰਸ਼ਨਕਾਰੀਆਂ ਨੇ ਮੰਗਿਆ ਅਮਿਤ ਸ਼ਾਹ ਦਾ ਅਸਤੀਫ਼ਾ

caa protest london: ਦੇਸ਼ ਦੇ ਬਾਹਰ ਵੀ ਦਿੱਲੀ ਹਿੰਸਾ ਦੀ ਗੂੰਜ ਸੁਣੀ ਜਾ ਰਹੀ ਹੈ। ਇੱਕ ਸੰਗਠਨ ਨਾਲ ਜੁੜੇ ਲੋਕਾਂ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੰਡਨ ਵਿੱਚ ਸਾਊਥ ਏਸ਼ੀਆ ਸੋਲਿਡੇਰਿਟੀ ਗਰੁੱਪ ਨਾਂ ਦੀ ਇੱਕ ਸੰਸਥਾ

IND vs NZ – ਮੈਚ ਦੇ ਦੂਜੇ ਦਿਨ ਭਾਰਤ ਨੇ ਦੂਜੀ ਪਾਰੀ ‘ਚ 6 ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ 90 ਦੌੜਾਂ

IND vs NZ match: ਨਿਊਜ਼ੀਲੈਂਡ ਦੇ ਖ਼ਿਲਾਫ਼ ਕ੍ਰਾਈਸਟਚਰਚ ਟੈਸਟ ਦੀ ਦੂਜੀ ਪਾਰੀ ‘ਚ ਭਾਰਤ ਨੇ 6 ਵਿਕਟਾਂ ’ਤੇ 90 ਦੌੜਾਂ ਬਣਾ ਲਈਆਂ ਹਨ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 242 ਦੌੜਾਂ ਬਣਾਈਆਂ ਸਨ।  ਨਿਊਜ਼ੀਲੈਂਡ ਦੀ ਟੀਮ ਐਤਵਾਰ ਨੂੰ ਪਹਿਲੀ ਪਾਰੀ ‘ਚ 235 ਦੌੜਾਂ ਬਣਾਉਣ ‘ਚ ਕਾਮਯਾਬ ਰਹੀ। ਭਾਰਤ ਨੂੰ ਕੀਵੀ ਟੀਮ ਵਿਰੁੱਧ 97 ਦੌੜਾਂ ਦੀ

ਪਾਕਿਸਤਾਨ ‘ਚ ਫੇਸਬੁੱਕ, ਟਵਿੱਟਰ ਤੇ ਗੂਗਲ ਹੋ ਸਕਦੇ ਨੇ ਬੰਦ, ਜਾਣੋ ਕਿਉਂ ?

Facebook Twitter Google may suspend: ਨਵੀਂ ਦਿੱਲੀ: ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਹਾਲ ਹੀ ਵਿੱਚ ਫੇਸਬੁੱਕ, ਟਵਿੱਟਰ, ਯੂ-ਟਿਊਬ, ਟਿੱਕਟੌਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਹੈ । ਜਿਸ ਨੂੰ ਲੈ ਕੇ ਹੁਣ ਏਸ਼ੀਆ ਇੰਟਰਨੈਟ ਗੱਠਜੋੜ (AIC) ਨੇ ਇਸ ‘ਤੇ ਸਖਤ ਇਤਰਾਜ਼ ਜਤਾਇਆ ਹੈ ਅਤੇ ਨਿਯਮਾਂ ਵਿੱਚ ਤਬਦੀਲੀ

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਟੂਰਨਾਮੈਂਟ ‘ਚ ਹਾਸਲ ਕੀਤੀ ਲਗਾਤਾਰ ਚੌਥੀ ਜਿੱਤ

Women T-20 World Cup: ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਟੀ -20 ਵਿਸ਼ਵ ਕੱਪ ‘ਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੇ ਮੈਲਬਰਨ ‘ਚ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਭਾਰਤ ਨੂੰ 114 ਦੌੜਾਂ ਦਾ ਟੀਚਾ ਦਿੱਤਾ। ਜਿਸ ਦੇ ਜਵਾਬ ‘ਚ ਭਾਰਤੀ ਟੀਮ ਨੇ 14.4 ਓਵਰਾਂ

ਪਾਕਿਸਤਾਨ ਦੀ ਰੇਲਵੇ ਕ੍ਰਾਸਿੰਗ ‘ਤੇ ਟ੍ਰੇਨ-ਬੱਸ ਦੀ ਟੱਕਰ, 20 ਦੀ ਮੌਤ

Pakistan Train bus collision: ਕਰਾਚੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਇੱਕ ਬੇਫਾਟਕੀ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਯਾਤਰੀ ਬੱਸ ਟ੍ਰੇਨ ਦੀ ਲਪੇਟ ਵਿੱਚ ਆ ਗਈ । ਜਿਸ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ । ਦਰਅਸਲ, ਇਹ ਹਾਦਸਾ ਸੁਕੂਰ ਜ਼ਿਲ੍ਹੇ ਦੇ ਰੋਹਰੀ ਖੇਤਰ

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੜਕ ਹਾਦਸੇ ‘ਚ ਜ਼ਖਮੀ

CP Mainali Injured ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੀਪੀ ਮਾਇਨਾਲੀ ਤੇ 4 ਹੋਰ ਵਿਅਕਤੀ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ | ਪੁਲਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਇਨਾਲੀ ਆਪਣੇ ਪਰਿਵਾਰ ਸਮੇਤ ਝਾਪਾ ਤੋਂ ਕਾਠਮੰਡੂ ਆ ਰਹੇ ਸਨ| ਉਨ੍ਹਾਂ ਦੀ ਕਾਰ ਗਲਤ ਦਿਸ਼ਾ ਵਿੱਚ ਆ ਰਹੇ ਟਰੱਕ ਨਾਲ ਟਕਰਾ ਗਈ| ਜਿਸ ਤੋਂ ਬਾਅਦ ਇਹ

ਅਮਰੀਕਾ : ਬੀਅਰ ਬਣਾਉਣ ਵਾਲੀ ਕੰਪਨੀ ‘ਚ ਗੋਲੀਬਾਰੀ, 7 ਲੋਕਾਂ ਦੀ ਮੌਤ

America Firing ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਬੁੱਧਵਾਰ ਨੂੰ ਇਕ ਬੀਅਰ ਬਣਾਉਣ ਵਾਲੀ ਕੰਪਨੀ ‘ਚ ਹੋਈ ਗੋਲੀਬਾਰੀ ‘ਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਸਖਸ਼ ਨੇ ਯੂਨਿਟ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਇਹ ਘਟਨਾ ਮਾਲੋਸਨ ਕੌਰਸ ਦੇ ਕੈਂਪਸ ਵਿਚ ਵਾਪਰੀ, ਜੋ ਮਾਵੋਕੀ ਸਿਟੀ ਦੀ ਦੁਨੀਆ ਦੀ ਸਭ ਤੋਂ