Sep 08

Nepal
ਨੇਪਾਲ ‘ਚ ਹੈਲੀਕਾਪਟਰ ਕ੍ਰੈਸ਼, ਛੇ ਲੋਕਾਂ ਦੀ ਹੋਈ ਮੌਤ

Nepal helicopter crashed six people dead: ਨੇਪਾਲ ਵਿੱਚ ਸ਼ਨੀਵਾਰ ਨੂੰ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਜਾਪਾਨੀ ਨਾਗਰਿਕ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ ਵਿੱਚ ਸੱਤ ਲੋਕ ਸਵਾਰ ਸਨ, ਜਿਸ ਵਿਚੋਂ ਇੱਕ ਮਹਿਲਾ ਯਾਤਰੀ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ ਵਿੱਚ ਉਹਨੂੰ ਬਹੁਤ ਸੱਟਾਂ ਆਈ ਹਨ। Nepal helicopter crashed

Nepal gets access
ਚੀਨ ਨੇ ਭਾਰਤ ਖਿਲਾਫ਼ ਚੱਲੀ ਇਹ ਨਵੀਂ ਚਾਲ…

Nepal gets access: ਭਾਰਤ ਨੂੰ ਵੱਖਰਾ ਕਰਨ ਲਈ ਚੀਨ ਨੇ ਨੇਪਾਲ ਨੂੰ ਲੁਭਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕ੍ਰਮ ਵਿੱਚ ਚੀਨ, ਨੇਪਾਲ ਨੂੰ ਆਪਣੇ ਚਾਰ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਇਜਾਜਤ ਦੇਵੇਗਾ। ਨੇਪਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ । ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਏਕਾਧਿਕਾਰ ਨੂੰ ਖ਼ਤਮ

Pakistan open Kartarpur corridor
ਬਿਨ੍ਹਾਂ ਵੀਜ਼ਾ ਤੇ ਟਿਕਟ ਕਰਤਾਰਪੁਰ ਸਾਹਿਬ ਆ ਸਕਣਗੇ ਸ਼ਰਧਾਲੂ: ਪਾਕਿ ਸੂਚਨਾ ਮੰਤਰੀ

Pakistan open Kartarpur corridor: ਅੰਮ੍ਰਿਤਸਰ : ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੀਤੇ ਦਿਨੀਂ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰੂਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਕਾਰੀਡੋਰ ਖੋਲ੍ਹਣ ਜਾ ਰਹੀ ਹੈ। ਇਸਲਾਮਾਬਾਦ ‘ਚ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਚੌਧਰੀ ਨੇ ਕਿਹਾ, ‘ਸਿੱਖਾਂ ਲਈ ਗੁਰੂਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ

Pakistan army chief rakes Kashmir issue
ਬਾਰਡਰ ਤੇ ਡੁਲ੍ਹੇ ਖੂਨ ਦਾ ਬਦਲਾ ਜ਼ਰੂਰ ਲਵਾਂਗੇ : ਪਾਕਿਸਤਾਨ ਆਰਮੀ ਚੀਫ਼

Pakistan army chief rakes Kashmir issue: ਪਾਕ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨੇ 1965 ਦੀ ਜੰਗ ਦੀ 53ਵੀਂ ਬਰਸੀ ਤੇ ਕਿਹਾ ਕੇ ਬਾਰਡਰ ਤੇ ਡੁਲ੍ਹੇ ਖੂਨ ਖੂਨ ਬਦਲਾ ਜਰੂਰ ਲਿੱਤਾ ਜਾਵੇਗਾ। 1965 ਅਤੇ 1971 ਦੀ ਲੜ੍ਹਾਈ ਤੋਂ ਉਹਨਾਂ ਨੇ ਕਾਫੀ ਕੁੱਝ ਸਿੱਖਿਆ ਹੈ। 6 ਸਤੰਬਰ ਦਾ ਦਿਨ ਪਾਕਿਸਤਾਨ ਦੇ ਲਈ ਯਾਦਗਾਰ ਹੈ। ਘਰਾਂ ,

Cincinnati shooting
ਅਮਰੀਕਾ ਦੇ ਸਿਨਸਿਨਾਟੀ ਬੈਂਕ ‘ਚ ਫਾਇਰਿੰਗ ਦੌਰਾਨ 3 ਦੀ ਮੌਤ

Cincinnati shooting: ਅਮਰੀਕਾ ਵਿੱਚ ਇੱਕ ਬੈਂਕ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਸਿਨਸਿਨਾਟੀ ਬੈਂਕ ਵਿੱਚ ਹਮਲਾਵਰਾਂ ਨੇ ਹਮਲਾ ਕੀਤਾ। ਅਮਰੀਕਾ ਦੇ ਇੱਕ ਸ਼ਹਿਰ ਦੀ ਵੱਡੀ ਇਮਾਰਤ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ,ਜਦੋਂ ਉੱਥੇ ਇੱਕ ਸਿਰਫਿਰੇ ਨੇ ਅੰਧਾਧੁੰਧ ਫਾਇਰਿੰਗ ਕਰ ਦਿੱਤੀ।ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ

Indo Pak Kartarpur Corridor
ਖੁੱਲ੍ਹ ਸਕਦਾ ਹੈ ਭਾਰਤ-ਪਾਕਿ ਵਿਚਾਲੇ ਦਾ ਕਰਤਾਰਪੁਰ ਸਾਹਿਬ ਲਾਂਘਾ..!

Indo Pak Kartarpur Corridor: ਆਉਣ ਵਾਲੇ ਅਗਲੇ ਸਾਲ ‘ਚ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਉਣ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਆਪਣੇ ਯਤਨ ਹੋਰ ਤੇਜ਼ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ

Fiji earthquake
ਫਿਜੀ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਸੁਨਾਮੀ ਤੋਂ ਬਚਾਅ

Fiji earthquake: ਫਿਜੀ ਵਿੱਚ ਵੀਰਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਅਨੁਸਾਰ ਫਿਜੀ ਵਿੱਚ 7.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਸੁਨਾਮੀ ਆੳੇੁਣ ਦੀ ਚੇਤਾਵਨੀ ਨਹੀਂ ਦਿੱਤੀ ਗਈ। ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਮੁਤਾਬਿਕ ਭੂਚਾਲ ਦਾ ਕੇਂਦਰ ਰਾਜਧਾਨੀ ਸੂਵਾ ਤੋਂ 102 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਸੀ। ਉੱਥੇ

10 gangsters arrested canada
ਕੈਨੇਡਾ ‘ਚ ਪੰਜਾਬੀ ਮੂਲ ਦੇ 10 ਗੈਂਗਸਟਰ ਗ੍ਰਿਫ਼ਤਾਰ

10 gangsters arrested canada: ਨਸ਼ੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸਦਾ ਵਪਾਰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।ਉੱਥੇ ਹੀ ਕੈਨੇਡਾ ਵਿੱਚ ਡਰਗਜ਼ ਸਪਲਾਈ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਗਸਟਰਾਂ ਨੂੰ ਕੈਨੇਡਾ ਦੀ ਪੁਲਿਸ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਜਿਨ੍ਹਾਂ ਵਿਚੋਂ 9 ਗੈਂਗਸਟਰ ਪੰਜਾਬ ਦੇ

Pakistan 5th largest nuclear power
ਪਰਮਾਣੂ ਹਥਿਆਰ ਦੇ ਮਾਮਲੇ ‘ਚ ਪਾਕਿਸਤਾਨ ਬਣ ਸਕਦਾ ਹੈ ਪੰਜਵੀਂ ਸਭ ਤੋਂ ਵੱਡੀ ਤਾਕਤ : ਰਿਪੋਰਟ

Pakistan 5th largest nuclear power:ਵਾਸ਼ਿੰਗਟਨ:ਪਾਕਿਸਤਾਨ ਤੇਜੀ ਨਾਲ ਪਰਮਾਣੂ ਹਥਿਆਰ ਵਿਕਸਿਤ ਕਰ ਰਿਹਾ ਹੈ । ਹੁਣੇ ਉਸਦੇ ਕੋਲ 140 ਤੋਂ 150 ਪਰਮਾਣੂ ਹਥਿਆਰ ਅਤੇ ਭੰਡਾਰ ਹਨ । 2025 ਤੱਕ ਇਹ ਆਂਕੜਾ 220 ਤੋਂ 250 ਤੱਕ ਪੁੱਜਣ ਦਾ ਅਨੁਮਾਨ ਹੈ । ਇਸ ਤਰ੍ਹਾਂ ਉਹ ਦੁਨੀਆ ਵਿੱਚ ਇਸ ਮਾਮਲੇ ਵਿੱਚ ਪੰਜਵੀਂ ਵੱਡੀ ਤਾਕਤ ਬਣ ਸਕਦਾ ਹੈ। Pakistan 5th

Deadly blasts target Kabul sports club
ਕਾਬੁਲ ਸਪੋਰਟਸ ਕਲੱਬ ‘ਚ ਦੋ ਬੰਬ ਧਮਾਕੇ, 4 ਲੋਕਾਂ ਦੀ ਮੌਤ

Deadly blasts target Kabul sports club: ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਕੁਸ਼ਤੀ ਕਲੱਬ ‘ਚ ਬੁੱਧਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ, ਜਿਸ ‘ਚ ਕਰੀਬ 4 ਲੋਕ ਮਾਰੇ ਗਏ ਜਦਕਿ 18 ਹੋਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਕਿ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਕੁਸ਼ਤੀ ਕਲੱਬ ‘ਚ ਖੁਦ

Lahore roundabout Bhagat singh
ਹੁਣ ਲਾਹੌਰ ਦੇ ਇਸ ਚੌਂਕ ਦਾ ਨਾਂਅ ਹੋਵੇਗਾ ‘ਸ਼ਹੀਦ ਭਗਤ ਸਿੰਘ ਚੌਂਕ’

Lahore roundabout Bhagat singh: ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸਥਿਤ ਸ਼ਾਦਮਾਨ ਚੌਂਕ ਦਾ ਨਾਂਅ ‘ਸ਼ਹੀਦ ਭਗਤ ਸਿੰਘ’ ਰੱਖਿਆ ਜਾਵੇਗਾ। ਬੁੱਧਵਾਰ ਨੂੰ ਲਾਹੌਰ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਇਸ ‘ਤੇ ਜਲਦ ਅਮਲ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਇਹ ਉਹੀ ਥਾਂ ਹੈ ਜਿੱਥੇ 23 ਮਾਰਚ,1931 ਨੂੰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ

country world most expensive coin
ਇਸ ਦੇਸ਼ ਨੇ ਬਣਾਇਆ ਦੁਨੀਆਂ ਦਾ ਸਭ ਤੋਂ ਮਹਿੰਗਾ ਸਿੱਕਾ, ਕੀਮਤ ਜਾਣ ਹੋ ਜਾਵੋਗੇ ਹੈਰਾਨ

country world most expensive coin: ਉਂਝ ਤਾਂ ਤੁਸੀਂ ਅਨੇਕਾਂ ਸਿੱਕੇ ਦੇਖੇ ਹੋਣਗੇ ਪਰ ਕਿ ਤੁਸੀਂ ਕਦੇ ਅਜਿਹੇ ਸਿੱਕੇ ਬਾਰੇ ਸੁਣਿਆ ਹੈ ਜਿਸ ਦੀ ਕੀਮਤ ਨੂੰ ਸੁਣ ਕੇ ਤੁਸੀਂ ਹੈਰਾਨ ਰਹੀ ਜਾਵੋ ….ਜੀ ਹਾਂ ਅਸੀਂ ਤੁਹਾਨੂੰ ਅਜਿਹੇ ਸਿੱਕੇ ਬਾਰੇ ਦਸਾਂਗੇ ਜੋ ਦੁਨੀਆਂ ਦਾ ਸਭ ਤੋਂ ਮਹਿੰਗਾ ਸਿੱਕਾ ਕਿਹਾ ਜਾਂਦਾ ਹੈ । ਆਸਟਰੇਲਿਆ ‘ਚ ਦੁਨੀਆ ਦਾ ਸਭ

ਇਸ ਕੰਪਨੀ ਨੇ Apple ਨੂੰ ਵੀ ਛੱਡਿਆ ਪਿੱਛੇ, ਬਣੀ ਦੁਨੀਆਂ ਦੀ ਸਭ ਤੋਂ ਅਮੀਰ ਕੰਪਨੀ

Amazon becomes America: ਨਵੀਂ ਦਿੱਲੀ : E-ਕਾਮਰਸ ਕੰਪਨੀ Amazon ਨੇ ਇੱਕ ਵਾਰ ਫਿਰ ਸਾਰੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ amazon ਐਪਲ ਤੋਂ ਬਾਅਦ ਇੱਕ ਟਰਿਲਿਅਨ ਡਾਲਰ ਭਾਵ ਕਰੀਬ 71 ਲੱਖ ਕਰੋੜ ਰੁਪਏ ਮਾਰਕੇਟ ਕੈਪ ਵਾਲੀ ਅਮਰੀਕਾ ਦੀ ਦੂਜੀ ਅਤੇ ਦੁਨੀਆ ਦੀ ਤੀਜੀ ਲਿਸਟੈੱਡ ਕੰਪਨੀ ਬਣ ਗਈ ਹੈ । amazon ਦੇ ਸਟਾਕ ਪ੍ਰਾਇਸ ਪਿਛਲੇ 15

Pak President elections
ਪਾਕਿ ‘ਚ ਰਾਸ਼ਟਰਪਤੀ ਚੋਣਾਂ ਅੱਜ,PTI ਦੇ ਉਮੀਦਵਾਰ ਆਰਿਫ ਅਲਵੀ ਰੇਸ ‘ਚ ਅੱਗੇ

Pak Presidential elections :ਪਾਕਿਸਤਾਨ ਵਿੱਚ ਅੱਜ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।ਅੱਜ ਇੱਥੇ ਦੇ ਸੰਸਦ ਅਤੇ ਵਿਧਾਇਕ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨਗੇ। ਰਾਸ਼ਟਰਪਤੀ ਚੋਣ ਦੀ ਦੌੜ੍ਹ ਵਿੱਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ – ਏ – ਇੰਸਾਫ ( ਪੀਟੀਆਈ ) ਦੇ ਉਮੀਦਵਾਰ ਆਰਿਫ ਅਲਵੀ ਦੌੜ੍ਹ ਵਿੱਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। Pak Presidential

India defies US sanctions
ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਭਾਰਤ ਨੇ ਰਿਫਾਈਨਰਾਂ ਨੂੰ ਦਿੱਤੀ ਤੇਲ ਮੰਗਾਉਣ ਦੀ ਮੰਜ਼ੂਰੀ

India defies US sanctions: ਬੀਤੇ ਦਿਨੀਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ।ਜਿਸ ਤੋਂ ਬਾਅਦ ਵੀ ਭਾਰਤ ਨੇ ਰਿਫਾਇਨਰਜ਼ ਨੂੰ ਈਰਾਨ ਤੋਂ ਤੇਲ ਆਯਾਤ ਕਰਣ ਦੀ ਇਜਾਜਤ ਦੇ ਦਿੱਤੀ। ਦੱਸ ਦੇਈਏ ਕਿ ਅਮਰੀਕੀ ਰੋਕ ਨੂੰ ਵੇਖਦੇ ਹੋਏ ਸ਼ਿਪਿੰਗ ਕਾਰਪ ਆਫ ਇੰਡੀਆ ਸਮੇਤ ਹੋਰ ਵੱਡੇ ਤੇਲ ਆਯਾਤਕਾਂ ਨੂੰ ਨੁਕਸਾਨ ਦੀ ਭਰਪਾਈ ਕਰਣ ਦਾ ਵਾਅਦਾ ਵੀ ਕੀਤਾ ਹੈ।

Boys Send Video Message
ਸਾਊਦੀ ਦੀ ਜ਼ੇਲ੍ਹ ‘ਚੋਂ ਆਇਆ ਭਗਵੰਤ ਮਾਨ ਲਈ ਇੱਕ ਹੋਰ ਵੀਡੀਓ…

Boys Send Video Message : ਪੰਜਾਬੀ ਨੌਜਵਾਨਾਂ ਦਾ ਕਮਾਈ ਲਈ ਵਿਦੇਸ਼ ਜਾਣ ਦਾ ਚਾਅ ‘ਚ ਏਜੰਟਾਂ ਲਈ ਸੋਨੇ ਦੀ ਖਾਨ ਵਾਲਾ ਕੰਮ ਹੈ। ਨੌਜਵਾਨ ਲਗਾਤਾਰ ਏਜੰਟਾਂ ਤੋਂ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਕੁਝ ਨੌਜਵਾਨ ਆਪਣੇ ਆਪ ਨੂੰ ਸਾਊਦੀ ਅਰਬ ਦੀ ਰਿਆਦ ਜ਼ਫ਼ਰ ਨਾਮ ਦੀ

Imran Khan debt ridden economy
ਪਾਕਿਸਤਾਨ:ਕਰਜ਼ ਤੋਂ ਉੱਭਰਣ ਲਈ ਵਿਦੇਸ਼ੀ ਅਰਥਸ਼ਾਸ਼ਤਰੀਆਂ ਤੋਂ ਮਦਦ ਲੈਣਗੇ ਇਮਰਾਨ

Imran Khan debt ridden economy:ਇਸਲਾਮਾਬਾਦ:ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚਾਲੂ ਖਾਤੇ ਦੇ ਘਾਟੇ ਨਾਲ ਨਿਪਟਣ ਲਈ 9 ਅਰਬ ਡਾਲਰ ਦੀ ਲੋੜ ਹੈ ।ਕਰਜ ਵਿੱਚ ਡੁੱਬੇ ਪਾਕਿਸਤਾਨ ਨੂੰ ਉਭਾਰਨ ਲਈ ਪ੍ਰਧਾਨਮੰਤਰੀ ਇਮਰਾਨ ਖਾਨ ਦੁਨੀਆ ਦੇ ਚੰਗੇ ਅਰਥਸ਼ਾਸਤਰੀਆਂ ਦੀ ਮਦਦ ਲੈਣਗੇ । Imran Khan debt ridden economy ਦੇਸ਼ ਦੀ ਮਾਲੀ ਹਾਲਤ ਸੁਧਾਰਣ ਲਈ ਪਾਕਿਸਤਾਨ

Syria blasts Mezzeh military airport
ਧਮਾਕਿਆਂ ਨਾਲ ਦਹਿਲਿਆ ਸੀਰੀਆ ਮਿਲਟਰੀ ਏਅਰਬੇਸ…

Syria blasts Mezzeh military airport: ਨਵੀਂ ਦਿੱਲ‍ੀ : ਸੀਰੀਆ ਵਿੱਚ ਇੱਕ ਵਾਰ ਫਿਰ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਜਬਰਦਸ‍ਤ ਬੰਬ ਸੁੱਟੇ। ਮੀਡੀਆ ਦੇ ਮੁਤਾਬਕ ਇਹ ਬੰਬ ਧਮਾਕੇ ਸ਼ਨੀਵਾਰ ਦੇਰ ਰਾਤ ਕੀਤੇ ਗਏ। ਇਸ ਵਿੱਚ Damascus ਦੇ ਨਜ਼ਦੀਕ ਵੱਡੇ ਮਿਲਟਰੀ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ Damascus ਦੇ ਕੋਲ ਸਥਿਤ ਅਲ ਮਾਜੇਹ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2130 ਕਰੋੜ ਦੀ ਮਦਦ ਕੀਤੀ ਰੱਦ..

America decision cancel pakistan: ਅਮਰੀਕਾ ਸਰਕਾਰ ਨੇ ਪਾਕਿਸਤਾਨ ਨੂੰ ਦਿੱਤੀ ਜਾਣ  ਵਾਲੀ 300 ਮਿਲੀਅਨ ਡਾਲਰ ਦੀ ਮਦਦ ਨੂੰ ਰੱਦ ਕਰ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸਲਾਮਾਬਾਦ ਅੱਤਵਾਦੀਆਂ ਉੱਤੇ ਸਖ਼ਤ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ। ਇਸ ਸਹਾਇਤਾ ਰਾਸ਼ੀ ਨੂੰ ਕੋਏਲਿਸ਼ਨ ਸਪੋਰਟ ਫੰਡ ਦਾ  ਨਾਮ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਦਿੱਤੀ ਜਾ

Pakistan Punjab Law
ਕਾਨੂੰਨ ਪਾਕਿਸਤਾਨ ਦਾ, ਹਲਚਲ ਹਿੰਦੁਸਤਾਨ ‘ਚ..!

Pakistan Punjab Law: ਸਰਕਾਰੀ ਨੌਕਰੀ ਵਿੱਚ ਪੱਕਾ ਹੋਣ ਲਈ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਦੋ ਨੌਜਵਾਨਾਂ ਨੇ ਪੱਕੀ ਨੌਕਰੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੰਗ ਦਰਜ ਕੀਤੀ, ਪਰ ਜਿਸ ਐਕਟ ਦਾ ਹਵਾਲਾ ਦਿੱਤਾ ਉਹ ਪਾਕਿਸਤਾਨੀ ਪੰਜਾਬ ਵੱਲੋਂ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਹਾਈ