Jul 10

UNSC ਵਿੱਚ ਭਾਰਤ ਨੇ ਦਾਊਦ ਦੀ ਡੀ ਕੰਪਨੀ ਨੂੰ ਦੱਸਿਆ ਵੱਡਾ ਖ਼ਤਰਾ

India Slams Dawood D-Company : ਨਿਊਯਾਰਕ : ਸੰਯੁਕਤ ਰਾਸ਼ਟਰ ਪਰਿਸ਼ਦ ਵਿੱਚ ( ਯੂਏਨਏਸਸੀ ) ਵਿੱਚ ਭਾਰਤੀ ਰਾਜਦੂਤ ਅਤੇ ਸਥਾਈ ਮੈਂਬਰ ਸਈਅਦ ਅਕਬਰੁੱਦੀਨ ਨੇ ਦਾਊਦ ਇਬਰਾਹੀਮ ਦਾ ਮੁੱਦਾ ਚੁੱਕਿਆ ਹੈ । ਮੰਗਲਵਾਰ ਨੂੰ ਅਕਬਰੂੱਦੀਨ ਨੇ ਕਿਹਾ ਕਿ ਦਾਊਦ ਦੀ ਡੀ ਕੰਪਨੀ ਦੇਸ਼ ਲਈ ਖ਼ਤਰਾ ਬਣਦੀ ਜਾ ਰਹੀ ਹੈ । ਉਨ੍ਹਾਂ ਨੇ ਦਾਊਦ ਇਬਰਾਹੀਮ ਦੇ ਕਰੀਮਿਨਲ ਸਿੰਡੀਕੇਟ

World Cup 2019: ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5

India vs Newzealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਨੂੰ ਮੀਂਹ ਕਾਰਨ ਰੋਕਣਾ ਪਿਆ । ਖੇਡ ਰੁਕਣ ਤੱਕ ਨਿਊਜ਼ੀਲੈਂਡ

ਅਮਰੀਕਾ ‘ਚ ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਕੀਤਾ ਬਲਾਤਕਾਰ

Indian man deported: ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਜਰਮਨੀ ਵਾਪਸ ਭੇਜ ਦਿੱਤਾ ਗਿਆ, ਕਿਉਂਕਿ ਨੌਜਵਾਨ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਜਰਮਨੀ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ । ਇਸ ਮਾਮਲੇ ਵਿੱਚ ਜਦੋਂ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ(ਆਈਸੀਸੀ) ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਨੌਜਵਾਨ ਦੀ

ਭਾਰਤੀਆਂ ਲਈ ਕੈਨੇਡਾ ਬਣਿਆ ਪਹਿਲੀ ਪਸੰਦ

Canadian Green Card : ਟੋਰਾਂਟੋ : ਅਜੋਕੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ । ਜਿੱਥੇ ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਬਣ ਗਿਆ ਹੈ । ਕੈਨੇਡਾ ਦੀ PR ਹਾਸਿਲ ਕਰਨ ਵਿੱਚ ਐਕਸਪ੍ਰੈਸ ਐਂਟਰੀ ਸਕੀਮ ਬਹੁਤ ਜ਼ਿਆਦਾ ਮਦਦਗਾਰ ਸਿੱਧ ਹੋ ਰਹੀ ਹੈ । ਇਸ ਸਕੀਮ ਰਾਹੀਂ ਸਾਲ 2018 ਵਿੱਚ

World Cup 2019: ਜਿੱਤਣ ਵਾਲੀ ਟੀਮ ਨੂੰ ਮਿਲੇਗਾ ਕਰੋੜਾਂ ਦਾ ਇਨਾਮ

New Zealand VS India Match : ਮੰਗਲਵਾਰ ਨੂੰ World Cup 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੇਸਟਰ ਦੇ ਓਲਡ ਟ੍ਰੈਫਰਡ ਦੇ ਮੈਦਾਨ ‘ਤੇ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਖੇਡਿਆ ਜਾਵੇਗਾ । ਅਜਿਹੇ ਵਿੱਚ ਜੇਕਰ ਪਿਛਲੇ ਰਿਕਾਰਡ ‘ਤੇ ਨਜ਼ਰ ਦੌੜਾਈ ਜਾਵੇ ਤਾਂ ਇਸ ਮੈਚ ਵਿੱਚ ਭਾਰਤ ਦਾ ਪੱਖ ਭਾਰੀ ਪੈਂਦਾ ਦਿਖਾਈ  ਦੇ ਰਿਹਾ ਹੈ । ਹਰ ਕਿਸੇ ਨੂੰ

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

India VS New Zealand Toss  : ਮੈਨਚੈਸਟਰ : ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ

ਭਾਰਤੀ ਟੀਮ ‘ਚ ਸੈਮੀਫਾਈਨਲ ਦੌਰਾਨ ਹੋ ਸਕਦੈ ਵੱਡਾ ਬਦਲਾਅ

India VS New Zealand Match : ਮੈਨਚੈਸਟਰ : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ । ਇਸ ਤੋਂ ਪਹਿਲਾਂ ਲੀਗ ਰਾਊਂਡ ਦੌਰਾਨ ਦੋਵਾਂ ਟੀਮ ਦੌਰਾਨ ਹੋਣ

World Cup 2019: ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਲਈ ਆਈ ਬੁਰੀ ਖਬਰ

New Zealand VS India Match : ਮੰਗਲਵਾਰ ਨੂੰ ICC World Cup 2019 ਦਾ ਸੈਮੀਫਾਈਨਲ ਮੁਕਾਬਲਾ ਉਹ ਮੁਕਾਬਲਾ ਹੈ ਜਿਸ ਵਿੱਚ ਕੀਤੀ ਗਈ ਇੱਕ ਵੀ ਗਲਤੀ ਵਿਸ਼ਵ ਕੱਪ ਦੇ ਚੈਂਪੀਅਨ ਬਣਨ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੀ ਹੈ । ਇਸ ਮੁਕਾਬਲੇ ਵਿੱਚ ਇਤਿਹਾਸ ਦਾ ਵੀ ਕੋਈ ਵਜੂਦ ਨਹੀਂ ਹੈ । ਇਸ ਮੁਕਾਬਲੇ ਵਿੱਚ ਸਿਰਫ਼ ਖਿਡਾਰੀਆਂ ਦਾ

World Cup 2019: ਅੱਜ ਹੋਵੇਗੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜ਼ਬਰਦਸਤ ਟੱਕਰ

India VS New Zealand Match : ਮੈਨਚੈਸਟਰ : ਮੰਗਲਵਾਰ ਨੂੰ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੁਕਾਬਲੇ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਪਿੱਚ ‘ਤੇ ਪਵੇਗਾ । ਖਿਡਾਰੀਆਂ ਦੇ ਪ੍ਰਦਰਸ਼ਨ ਦੇ ਨਾਲ ਪਿੱਚ ਵੀ ਇਸ ਮੈਚ ਦੇ

ਅਮਰੀਕਾ ‘ਚ ਹੜ੍ਹ ਨਾਲ ਸ਼ਹਿਰ ‘ਚ ਭਰਿਆ ਪਾਣੀ, ਆਵਾਜਾਈ ਹੋਈ ਠੱਪ

Historical Flash Flood Hits DC : ਅਮਰੀਕਾ : ਭਾਰਤ ਦੇ ਨਾਲ- ਨਾਲ ਅਮਰੀਕਾ ‘ਚ ਵੀ ਹੜ੍ਹ ਨਾਲ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਸ਼ਿੰਗਟਨ ‘ਚ ਜਬਰਦਸਤ ਮੀਂਹ ਪੈ ਰਿਹੈ। ਇਸ ਕਾਰਨ ਜਗ੍ਹਾ-ਜਗ੍ਹਾ ਪਾਣੀ ਜਮਾ ਹੋ ਗਿਆ ਹੈ। ਵਾਸ਼ਿੰਗਟਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਹੜ੍ਹ ਦੀ ਚਪੇਟ ਵਿੱਚ ਆਈ ਕਾਰ

`ਹੁਣ ਪੁਲਾੜ ‘ਚ ਬਣਨਗੇ ‘ਬਿਸਕੁੱਟ’

Space Station Baked Cookies : ਵਾਸ਼ਿੰਗਟਨ : ਵਿਗਿਆਨਕ ਖੋਜਾਂ ਲਈ ਅਕਸਰ ਪੁਲਾੜ ਸਟੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਪੁਲਾੜ ਯਾਤਰੀ ਸਪੇਸ ਸਟੇਸ਼ਨ ‘ਚ ਬਣੇ ਤਾਜ਼ਾ ਬਿਸਕੁੱਟ ਮਿਲਣਗੇ। ਇਸ ਖਾਸ ਮੰਤਵ ਲਈ ਸਪੈਸ਼ਲ ਓਵਨ ਵੀ ਪੁਲਾੜ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮੀਨੋ (56) ਵਲੋਂ ਦਿੱਤੀ ਗਈ । 

ਅਮਰੀਕਾ ‘ਚ 1 ਲੱਖ ਟਰੱਕ ਡਰਾਈਵਰਾਂ ਦੀ ਲੋੜ, ਇੰਝ ਕਰੋ ਅਪਲਾਈ

Truck Driving Jobs: ਅਮਰੀਕਾ : ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਕਮਾਈ ਕਰਨ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਅਮਰੀਕਾ ‘ਚ ਜਾ ਕੇ ਡਰਾਈਵਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਅਮਰੀਕਾ ਨੂੰ ਹੁਣ 1,00,000 (ਇੱਕ ਲੱਖ) ਡਰਾਇਵਰਾਂ ਦੀ ਲੋੜ ਹੈ। ਇਹ ਡਰਾਇਵਰ ਟਰੱਕਾਂ ਲਈ ਚਾਹੀਦੇ ਹਨ। ਇਹ ਜਾਣਕਾਰੀ ‘ਅਮੈਰਿਕਨ ਟਰੱਕਿੰਗ ਐਸੋਸੀਏਸ਼ਨ’ ਨੇ ਦਿੱਤੀ

ਅੰਡਰਵਰਲਡ ਡੌਨ ਨੂੰ ਬਚਾ ਰਿਹਾ ਹੈ ਪਾਕਿ

Pakistan Picture Cleared Dawood Ibrahim : ਅੱਤਵਾਦੀ ਹਾਫਿਜ਼ ਸਈਦ ਉੱਤੇ ਕਾਰਵਾਈ ਕਰਨ ਦੇ ਬਾਅਦ ਪਾਕਿਸਤਾਨ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਡੇਰੇ ਉੱਤੇ ਪਰਤ ਆਇਆ ਹੈ । ਅੱਤਵਾਦੀਆਂ   ਨੂੰ  ਸ਼ਰਣ ਦੇਣ ਦੇ ਬਾਅਦ ਹੁਣ ਉਹ ਦਾਊਦ ਇਬਰਾਹੀਮ ਨੂੰ ਬਚਾਉਣ ਦੀਆਂ ਕੋਸ਼ਿਸ਼ਾ ਵਿੱਚ ਲਗਾ ਹੋਇਆ ਹੈ । ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ

Olympic ਦੌਰਾਨ ਪੈਰਿਸ ‘ਚ ਸ਼ੁਰੂ ਹੋਵੇਗੀ ‘flying taxi’

Paris offers flying taxis: ਪੈਰਿਸ: ਫ਼ਰਾਂਸ ਸਰਕਾਰ ਵੱਲੋਂ 2024 ਵਿੱਚ ਹੋਣ ਵਾਲਿਆਂ ਓਲਿੰਪਿਕ ਖੇਡਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸ ਵਿੱਚ ਪੈਰਿਸ ਪ੍ਰਸ਼ਾਸਨ ਸੜਕਾਂ ਤੋਂ ਲੈ ਕੇ ਟ੍ਰੈਫਿਕ ਕਾਬੂ ਅਤੇ ਸਟੇਡੀਅਮ ਦੀ ਸਕਿਊਰਿਟੀ ਤੱਕ ਦੀ ਯੋਜਨਾ ਬਣਾ ਰਿਹਾ ਹੈ ।  ਉਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਓਲਿੰਪਿਕ ਖੇਡਾਂ ਦੌਰਾਨ

ਪਾਕਿਸਤਾਨ ‘ਚ ਲੱਗੇਗਾ 200 ਫੁੱਟ ਉੱਚਾ ਨਿਸ਼ਾਨ ਸਾਹਿਬ

200 feet long nishan sahib: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਜਿਥੇ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ ਦਾ ਤੋਹਫ਼ਾ ਦੇਣ ਜਾ ਰਹੀ ਹੈ ਉੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗਲਿਆਰੇ ਨੂੰ ਖ਼ੂਬਸੂਰਤ ਬਣਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ । ਗੁਰਦੁਆਰਾ ਸਾਹਿਬ ਦੇ ਆਸਪਾਸ ਫਰਸ਼ ਲਈ ਤੁਰਕੀ ਤੋਂ ਕੀਮਤੀ ਚਿੱਟਾ ਮਾਰਬਲ

ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ਤੇ ਕੋਰਟ ਨੇ ਲਾਈ ਮੋਹਰ

Jeff Bezos Divorce: ਸੈਨ ਫਰਾਂਸਿਸਕੋ ,  ਏਐੱਫਪੀ :  ਦੁਨੀਆ ਦੀ ਸਭ ਤੋਂ ਵੱਡੀ ਈ – ਕਾਮਰਸ ਕੰਪਨੀ Amazon  ਦੇ ਸੰਸਥਾਪਕ ਅਤੇ ਸੀਈਓ ਜੇਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਦੇ ਵਿੱਚ ਦੁਨੀਆ ਦੇ ਸਭਤੋਂ  ਮਹਿੰਗੇ ਤਲਾਕ ਦੇ ਸਮਝੌਤੇ ਉੱਤੇ ਸ਼ੁੱਕਰਵਾਰ ਨੂੰ ਕੋਰਟ ਦੀ ਮੁਹਰ ਲੱਗ ਗਈ । ਇਸ ਸਮਝੌਤੇ ਦੇ ਤਹਿਤ ਬੇਜੋਸ , ਮੈਕੇਂਜੀ ਨੂੰ

6 ਮਹੀਨਿਆਂ ‘ਚ 20 ਦੇਸ਼ਾਂ ਦੇ 38 ਪੱਤਰਕਾਰਾਂ ਦਾ ਕਤਲ

Press Emblem Campaign: ਜੇਨੇਵਾ : ਇਸ ਸਾਲ ਜਨਵਰੀ ਤੋਂ ਜੂਨ ਦੇ ਵਿੱਚ 20 ਦੇਸ਼ਾਂ ‘ਚ 38 ਪੱਤਰਕਾਰਾਂ /ਸੰਪਾਦਕਾਂ ਦੇ ਕਤਲ ਹੋਏ। ਸਭ ਤੋਂ ਜ਼ਿਆਦਾ ਲੈਟਿਨ ਅਮਰੀਕਾ ਵਿੱਚ15 ਸੰਪਾਦਕ ਮਾਰੇ ਗਏ । ਜੇਨੇਵਾ ਸਥਿਤ Press Emblem Campaign ( PEC) ਨੇ ਇੱਕ ਰਿਪੋਰਟ ਜਾਰੀ ਕੀਤੀ, ਜਿਸ ‘ਚ ਵੱਡਾ ਖੁਲਾਸਾ ਹੋਇਆ। ਰਿਪੋਰਟ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਅਜਿਹੀਆਂ

ਕੈਨੇਡਾ ਦੇ ਗੁਰਦੁਆਰੇ ‘ਚ ਵਿਆਹ ਸਮਾਗਮ ਦੌਰਾਨ ਗੁਰ ਮਰਿਯਾਦਾ ਦੀ ਉਲੰਘਣਾ

canada sikh marriage gur maryada: ਕੈਨੇਡਾ: ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਗੁਰ ਮਰਿਆਦਾ ਦੀ ਉਲੰਘਣਾ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਆਨੰਦ ਕਾਰਜ ਦੀ ਹੈ । ਜਿਸ ਵਿੱਚ ਇਕ ਸਰਦਾਰ ਲੜਕਾ ਤੇ ਲੜਕੀ ਲਾੜਾ-ਲਾੜੀ ਦੇ

ਬੋਤਲਾਂ ਨਾਲ ਬਣਾਇਆ ਦੁਨੀਆਂ ਦਾ ਸਭ ਤੋਂ ਵੱਡਾ ਬੈਗ

Gigantic cloth shopping bag: ਲੰਦਨ : ਹਰ ਦੇਸ਼ ਦੇ ਲੋਕ ਆਏ ਦਿਨ ਕੋਈ ਨਾ ਕੋਈ ਨਵੀਂ ਕਾਢ ਕੱਢਦੇ ਰਹਿੰਦੇ ਹਨ ਕਈ ਵਾਰ ਕੁਝ ਬੇਕਾਰ ਪਈਆਂ ਵਸਤਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਨਵਾਂ ਰੂਪ ਦੇ ਦਿੰਦੇ ਹਨ ਇਸੇ ਤ੍ਹਰਾ ਹੀ ਇੰਗਲੈਂਡ  ਦੇ ਬਰੈਡਫੋਰਡ ਆਨ ਏਵਨ ਸ਼ਹਿਰ ਵਿੱਚ ਪਲਾਸਟਿਕ ਦੀਆਂ 20 ਲੱਖ ਰਿਸਾਇਕਿਲਡ ਬੋਤਲਾਂ ਨਾਲ  ਦੁਨੀਆ ਦਾ

6 ਟੀਮਾਂ ਨੂੰ ਬਾਹਰ ਕੱਢ ਇਨ੍ਹਾਂ 4 ਟੀਮਾਂ ‘ਚ ਹੋਵੇਗੀ ਖਿਤਾਬੀ ਜੰਗ

World Cup 2019: ICC World Cup 2019 ਵਿੱਚ ਹੁਣ ਤੱਕ 43 ਮੁਕਾਬਲੇ ਖੇਡੇ ਜਾ ਚੁੱਕੇ ਹਨ । ਇਸ ਵਾਰ ਦਾ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮੇਟ ਵਿੱਚ ਖੇਡਿਆ ਜਾ ਰਿਹਾ ਹੈ. ਜਿਸ ਅਨੁਸਾਰ ਹਰ ਟੀਮ ਆਪਸ ਵਿੱਚ ਇੱਕ-ਦੂਜੇ ਨਾਲ ਮੈਚ ਖੇਡ ਰਹੀ ਹੈ । ਜਿਸ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਟਾਪ ਚਾਰ ਵਿੱਚ ਰਹਿਣ ਵਾਲੀ ਟੀਮਾਂ