Jul 06

World Cup 2019: ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ

India vs Sri Lanka: ਲੀਡਸ: ਵਿਸ਼ਵ ਕੱਪ 2019 ਦਾ 44ਵਾਂ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਜਿਸ ਵਿੱਚ ਸ਼੍ਰੀਲੰਕਾ ਨੇ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਭਾਰਤ ਅੱਗੇ 265

ਇੰਗਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

punjabi man murder: ਨਵਾਂਸ਼ਹਿਰ: ਵਿਦੇਸ਼ਾਂ ਵਿੱਚ ਕਮਾਈ ਲਈ ਗਏ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਜਾਰੀ ਹੈ । ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਜਿਵੇਂ ਹੀ ਮੌਤ ਦੀ ਖਬਰ ਮ੍ਰਿਤਕ ਦੇ ਪਰਿਵਾਰ

ਸ਼ੋਇਬ ਮਲਿਕ ਨੇ ਵਨਡੇ ਕ੍ਰਿਕਟ ਤੋਂ ਲਿਆ ਸੰਨਿਆਸ

Shoaib Malik Retirement :  ਪਾਕਿਸਤਾਨ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਸ਼ੋਇਬ ਮਲਿਕ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ । 37 ਸਾਲ ਦੇ ਮਲਿਕ ਨੇ ਸੁੱਕਰਵਾਰ ਦੀ ਦੇਰ ਰਾਤ ਟਵਿੱਟਰ ‘ਤੇ ਸੰਨਿਆਸ ਦਾ ਐਲਾਨ ਕੀਤਾ । ਮਲਿਕ ਨੇ ਵਿਸ਼ਵ ਕੱਪ 2019 ਵਿੱਚ ਬੰਗਲਾਦੇਸ਼ ਖਿਲਾਫ ਪਾਕਿਸਤਾਨ ਦੀ 96 ਦੌੜਾਂ ਦੀ ਜਿੱਤ ਦੇ ਬਾਅਦ ਇਹ ਫੈਸਲਾ

World Cup 2019: ਸ਼੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

India VS Sri Lanka Toss : ਲੀਡਸ : ਵਿਸ਼ਵ ਕੱਪ 2019 ਦਾ 44ਵਾਂ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ, ਕੇ.ਐਲ.

ਦੱਖਣੀ ਅਫਰੀਕਾ ਖਿਲਾਫ਼ ਆਸਟ੍ਰੇਲੀਆ ਦਾ ਪਲੜਾ ਭਾਰੀ

South Africa VS Australia Match : ਲੰਡਨ : ਸ਼ਨੀਵਾਰ ਨੂੰ ਵਿਸ਼ਵ ਕੱਪ ਦਾ 45ਵਾਂ ਮੁਕਾਬਲਾ ਮੈਨਚੈਸਟਰ ਵਿੱਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ । ਆਸਟ੍ਰੇਲੀਆ ਦੀ ਟੀਮ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ ‘ਤੇ ਹੈ, ਜਦਕਿ ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਅੱਠਵੇ ਸਥਾਨ ‘ਤੇ ਹੈ । ਦਰਅਸਲ, ਆਸਟ੍ਰੇਲੀਆ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ ਵਿੱਚ

ਸ਼੍ਰੀਲੰਕਾ ਨਾਲ ਮੁਕਾਬਲੇ ‘ਚ ਚੋਟੀ ਦੇ ਸਥਾਨ ‘ਤੇ ਭਾਰਤ ਦੀਆਂ ਨਜ਼ਰਾਂ

India VS Sri Lanka Match : ਲੀਡਸ: ਸ਼ਨੀਵਾਰ ਨੂੰ ਭਾਰਤ ਤੇ ਸ਼੍ਰੀਲੰਕਾ ਵਿੱਚ ਹੈਡਿਗਲੇ ਮੈਦਾਨ ‘ਤੇ ਮੁਕਾਬਲਾ ਹੋਵੇਗਾ । ਭਾਰਤ ਪਹਿਲਾਂ ਹੀ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾ ਚੁੱਕਿਆ ਹੈ, ਜਦਕਿ ਸ਼੍ਰੀਲੰਕਾ ਆਖ਼ਰੀ-4 ਦੀ ਰੇਸ ਵਿਚੋਂ ਬਾਹਰ ਹੋ ਚੁੱਕਿਆ ਹੈ । ਅਜਿਹੇ ਵਿੱਚ ਵੀ ਇਹ ਮੈਚ ਭਾਰਤ ਲਈ ਆਤਮਵਿਸ਼ਵਾਸ ਪੱਖੋਂ ਅਹਿਮ ਹੈ

ਹੁਣ ਜਨਤਕ ਥਾਵਾਂ ‘ਤੇ ਸ਼ਰਟ ਲਾਹੁਣੀ ਪਵੇਗੀ ਮਹਿੰਗੀ

Beijing bikini under threat: ਬੀਜ਼ਿੰਗ: ਚੀਨ ਵਿੱਚ ਹੁਣ ਜਨਤਕ ਥਾਂਵਾਂ ‘ਤੇ ਸ਼ਰਟ ਲਾਹੁਣ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਭਰਨਾ ਪਵੇਗਾ । ਚੀਨ ਦੇ ਸ਼ੇਨਡੌਂਗ ਖੇਤਰ ਵਿੱਚ ਇਸ ਨੂੰ ਲੈ ਕੇ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ । ਸਰਕਾਰ ਵੱਲੋਂ ਇਹ ਨਵਾਂ ਨਿਯਮ ਲੋਕਾਂ ਦਾ ਸਮਾਜ ਵਿਰੋਧੀ ਵਤੀਰਾ ਰੋਕਣ ਲਈ ਲਾਗੂ ਕੀਤਾ ਗਿਆ ਹੈ । ਸਰਕਾਰ

ਮੁਆਵਜ਼ੇ ਲਈ ਔਰਤ ਨੇ ਕੱਚ ਖਾਣ ਦਾ ਕੀਤਾ ਨਾਟਕ

ireland women eat Glass: ਆਇਰਲੈਂਡ : ਖਾਣਾ ਖਾਣ ਦੇ ਲੋਕ ਬਹੁਤ ਸ਼ੋਕੀਨ ਹੁੰਦੇ ਹਨ ਪਰ ਕਈ ਵਾਰ ਲੋਕ ਬਿਲ ਨਾ ਦੇਣ ਜਾ ਸਟਾਫ ਉੱਪਰ ਹੀ ਕੋਈ ਇਲਜ਼ਾਮ ਲਗਾਕੇ ਮੁਆਵਜ਼ੇ ਦੀ ਮੰਗ ਕਰਨ ਲੱਗ ਜਾਂਦੇ ਹਨ ਕੁਝ ਇਸੇ ਤ੍ਹਰਾ ਦਾ ਹੀ ਮਾਮਲਾ ਆਇਰਲੈਂਡ ਦੇ ਇਕ ਹੋਟਲ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਔਰਤ ਨੇ ਖਾਣਾ ਖਾਣ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan VS Bangladesh Match : ਲੰਡਨ : ਵਿਸ਼ਵ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਫਖ਼ਰ ਜਮਾਨ, ਇਮਾਮ

ਜਰਮਨੀ ‘ਚ ਸਿੱਖ ਪੱਗ ਬੰਨ੍ਹਕੇ ਨਹੀਂ ਚਲਾ ਸਕਣਗੇ ਦੋਪਹੀਆਂ ਵਾਹਨ

German Sikhs: ਚੰਡੀਗੜ੍ਹ : ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਬਹੁਤ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆਂ ਹੈ ਉਥੇ ਹੀ ਦੂਜੇ ਪਾਸੇ ਉਹਨਾਂ ਨੂੰ ਉਸ ਦੇਸ਼ ਦੇ ਸਾਰੇ ਨਿਯਮ ਮੰਨਣੇ ਪੈਂਦੇ ਹਨ ਦਸ ਦਈਏ ਕਿ ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ

ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਚੱਲਣਗੇ ਭਾਰਤੀ ਨੋਟ

indian currency in dubai: ਦੁਬਈ :ਭਾਰਤੀ ਸੈਰ ਸਪਾਟੇ ਲਈ ਇਕ ਚੰਗੀ ਖ਼ਬਰ ਹੈ । ਵਿਦੇਸ਼ਾਂ ਵਿੱਚ ਭਾਰਤੀ ਘੁੰਮਣ ਦੇ ਲਈ ਜਾਂਦੇ ਹੀ ਰਹਿੰਦੇ ਹਨ ਅਤੇ ਉਹਨਾਂ ਨੂੰ ਅਕਸਰ ਵਿਦੇਸ਼ੀ ਕਰੰਸੀ ਦੀ ਵਰਤੋਂ ਕਰਨੀ ਪੈਂਦੀ ਹੈ ਦਸ ਦਈਏ ਕਿ  ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਹੁਣ ਖ਼ਰੀਦੋ-ਫਰੋਖ਼ਤ ਲਈ ਭਾਰਤੀ ਰੁਪਏ ਸਵੀਕਾਰ ਕੀਤੇ ਜਾਣਗੇ । ਭਾਰਤੀ ਸੈਲਾਨੀਆਂ

ਸਮੁੰਦਰੀ ਡਾਕੂਆਂ ਤੋਂ ਕਿਵੇਂ ਬਚਿਆ ਅੰਕਿਤ , ਪੜ੍ਹੋ ਹੱਡਬੀਤੀ

Ankit Rescued Pirates Nigeria : ਨਾਇਜੀਰੀਆ : ਅਪ੍ਰੈਲ 19 ਦਾ ਦਿਨ ਸੀ, ਦੁਪਹਿਰ ਦੇ 1 ਵਜੇ ਹੋਏ ਸਨ । ਰੋਹਤਕ ਦੇ ਪਿੰਡ ਅਸਨ ਦਾ ਰਹਿਣ ਵਾਲਾ ਅੰਕਿਤ, ਨਾਇਜੀਰੀਆ ਵਿੱਚ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਰਾਮ ਕਰ ਰਿਹਾ ਸੀ ਜਦੋਂ ਉਸ ਦੇ ਕਪਤਾਨ ਨੇ ਐਲਾਨ ਕੀਤਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਸਮੁੰਦਰੀ ਡਾਕੂਆਂ

ਪਾਕਿਸਤਾਨ ਏਅਰਬੇਸ ਬੰਦ ਹੋਣ ਕਾਰਨ ਹੋਇਆ 549 ਕਰੋੜ ਦਾ ਘਾਟਾ

Pakistan Lost Millions Balakot Strike : ਪਾਕਿਸਤਾਨ : ਬਾਲਾਕੋਟ ਏਅਰ ਸਟਰਾਇਕ ਦੇ ਬਾਅਦ ਭਾਰਤੀ ਏਅਰਲਾਇੰਸ ਨੂੰ ਕਾਫ਼ੀ ਨੁਕਸਾਨ ਝਲਣਾ ਪੈ ਰਿਹਾ ਹੈ । ਏਅਰ ਸਟਰਾਇਕ ਦੇ ਬਾਅਦ ਪਾਕਿਸਤਾਨ ਨੇ ਆਪਣਾ ਏਅਰਪੇਸ ਬੰਦ ਕਰ ਦਿੱਤਾ ਹੈ । ਇਸ ਕਾਰਨ ਹੁਣ ਤੱਕ ਏਅਰਲਾਇੰਸ ਨੂੰ 549 ਕਰੋੜ ਰੁਪਏ ਦਾ ਘਾਟਾ ਹੋਇਆ ਹੈ । ਇਸ ਵਿੱਚ ਇਕੱਲੇ ਏਅਰਇੰਡੀਆ ਨੂੰ

ਆਕਲੈਂਡ ‘ਚ ਪੰਜਾਬੀ ਨੌਜਵਾਨ ਨੂੰ ਮਿਲਿਆ ਕਮਿਊਨਿਟੀ ਹੀਰੋ ਐਵਾਰਡ

community hero awards 2019: ਆਕਲੈਂਡ :ਪੰਜਾਬੀਆਂ ਨੇ ਹਰ ਵਿਦੇਸ਼ਾ ‘ਚ ਆਪਣਾ ਨਾਮ ਬਣਾਇਆਂ ਹੈ ਦਸ ਦਈਏ ਕਿ ਨਿਊਜ਼ੀਲੈਂਡ ਦੀ ਪ੍ਰਸਿੱਧ ਤੇਲ ਡਿਸਟ੍ਰੀਬਿਊਸ਼ਨ ਕੰਪਨੀ ‘ਜ਼ੈਡ’ ਵੱਲੋਂ ਸਾਲਾਨਾ ਐਵਾਰਡ ਸਮਾਰੋਹ ਕਰਾਊਨ ਪਲਾਜ਼ਾ ਆਕਲੈਂਡ ਸਿਟੀ ਵਿਖੇ ਕਰਵਾਇਆ ਗਿਆ । ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਵੇਗਾ ਕਿ 2500 ਤੋਂ ਵੱਧ ਦਾ ਸਟਾਫ ਰੱਖਣ ਵਾਲੀ ਇਸ ਨੈਸ਼ਨਲ

ਦੁਬਈ ਦੇ ਸ਼ਾਸਕ ਦੀ ਪਤਨੀ 271 ਕਰੋੜ ਰੁਪਏ ਤੇ ਦੋ ਬੱਚੇ ਲੈ ਹੋਈ ਫ਼ਰਾਰ

sheikh mohammed bin rashid wife: ਅੱਜ ਦੇ ਸਮੇਂ ਵਿੱਚ ਹੈਰਾਨ ਕਰਨ ਵਾਲੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਅਜਿਹਾ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ, ਜਿਥੇ  ਦੁਬਈ ਦੇ ਅਰਬਪਤੀ ਸ਼ਾਸਕ ਦੀ ਛੇਵੀਂ ਪਤਨੀ ਹਿਆ ਕਰੋੜਾਂ ਰੁਪਏ ਅਤੇ ਦੋਨਾਂ ਬੱਚਿਆਂ ਨੂੰ ਲੈ ਕੇ UAE ਤੋਂ ਲਾਪਤਾ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ

ਪੜ੍ਹੋ ਹਵਾਈ ਜਹਾਜ਼ ‘ਚ ਸੁੱਤੀ ਰਹਿ ਗਈ ਔਰਤ ਦੀ ਹੱਡਬੀਤੀ

air canada sleeping passenger: ਰੋਜਾਨਾ ਹੀ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ ਤਹਾਨੂੰ ਦਸ ਦਈਏ ਕਿ ਕੈਨੇਡਾ ਦੀ ਇਕ ਟਿਫ਼ਨੀ ਐਡਮਸ ਨਾਂ ਦੀ ਔਰਤ ਨੇ ਫ਼ੇਸਬੁੱਕ ’ਤੇ ਖੁਲਾਸਾ ਕਰਦਿਆਂ ਕਿਹਾ ਕਿ ਏਅਰ ਕੈਨੇਡਾ ਦੀ ਉਡਾਨ ਦੌਰਾਨ ਜਹਾਜ਼ ਵਿੱਚ ਉਸਦੀ ਅੱਖ ਲੱਗ ਗਈ ਸੀ ਤੇ ਫਿਰ ਉਹ ਜਹਾਜ਼ ‘ਚ ਸੁੱਤੀ

ਪਾਕਿਸਤਾਨ ਆਤੰਕਵਾਦ ਖਿਲਾਫ਼ ਕਰਵਾਈ ਲਈ ਮਜ਼ਬੂਰ

Pakistan Announce Crackdown Against Hafiz : ਇਸਲਾਮਾਬਾਦ  : ਆਤੰਕੀ ਸੰਗਠਨਾਂ ਦੀ ਫੰਡਿੰਗ ਰੋਕਣ ਵਿੱਚ ਨਾਕਾਮ ਰਿਹਾ ਪਾਕਿਸਤਾਨ ਹੁਣ ਬਲੈਕਲਿਸਟ ਹੋਣ ਤੋਂ ਬਚਣ ਲਈ ਐਕਸ਼ਨ ਲੈਣ ਨੂੰ ਮਜਬੂਰ ਹੋ ਗਿਆ ਹੈ । ਪਾਕ ਮੀਡਿਆ ਰਿਪੋਰਟਾਂ ਦੀਆਂ ਮੰਨੀਏ ਤਾਂ ਮੁਂਬਈ ਹਮਲੇ  ਦੇ ਮਾਸਟਰਮਾਇੰਡ ਅਤੇ ਜਮਾਤ – ਉਦ – ਦਾਵਾ ਦੇ ਸਰਗਨੇ ਹਾਫਿਜ ਸਈਦ ਦੇ ਖਿਲਾਫ ਆਂਤਕੀ ਫੰਡਿੰਗ

ਮਹਿਲਾ ਦੇ ਕੰਨ ‘ਚੋਂ ਨਿਕਲੀ ਜਿੰਦਾ ਕਿਰਲੀ …

Women Ear Inside Tiny Lizard : ਬੈਂਕਾਂਗ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਇੱਕ ਡਾਕਟਰ ਨੇ ਇੱਕ ਮਰੀਜ਼ ਦੇ ਕੰਨ ‘ਚੋਂ ਜਿੰਦਾ ਕਿਰਲੀ ਕੱਢੀ ਹੈ। ਮਹਿਲਾ ਦੇ ਕੰਨ ‘ਚ ਪਿਛਲੇ ਦੋ ਦਿਨਾਂ ਤੋਂ ਖ਼ਾਰਿਸ਼ ਨਾਲ ਤੇਜ਼ ਦਰਦ ਹੋ ਰਿਹਾ ਸੀ।  ਉਹ ਹਸਪਤਾਲ ਪਹੁੰਚੀ ਅਤੇ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਉਸ ਦੇ ਕੰਨ ਦੀ ਜਾਂਚ ਕਰਨ

2030 ਤੱਕ ਜਾ ਸਕਦੀਆਂ ਹਨ ਲੋਕਾਂ ਦੀਆਂ 2 ਕਰੋੜ ਨੌਕਰੀਆਂ , ਰੋਬੋਟ ਕਰਨਗੇ ਕੰਮ

2030 Robots Replace Factory Jobs : ਵਾਸ਼ਿਗੰਟਨ : ਵਰਤਮਾਨ ਯੁੱਗ ਵਿੱਚ ਟੈਕਨੋਲੋਜੀ ਰਾਹੀਂ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਟੈਕਨੋਲੋਜੀ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਓਥੇ ਹੀ ਦੂਜੇ ਪਾਸੇ ਲੋਕਾਂ ਤੋਂ ਉਹਨਾਂ ਦਾ ਰੋਜਗਾਰ ਵੀ ਖੋਹਿਆ ਹੈ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਰੋਬੋਟ ਸਾਲ 2030 ਤਕ ਦੁਨੀਆ ਭਰ

5 ਪੌਂਡ ‘ਚ ਖਰੀਦੇ ਗਏ ਸ਼ਤਰੰਜ ਦੇ ਮੋਹਰੇ ਦੀ ਬੋਲੀ ਲੱਗੀ one milion

Eden burg Chessman 1 Million : ਈਡਨਬਰਗ : ਸਕਾਟਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਐਂਟੀਕ ਡੀਲਰ ਨੇ ਸਾਲ 1964 ਵਿਚ 5 ਪੌਂਡ ਮਤਲਬ 439 ਰੁਪਏ ਦੇ ਕੇ ਸ਼ਤਰੰਜ ਦਾ ਇਕ ਮੋਹਰਾ ਖਰੀਦਿਆ ਸੀ। ਉਸ ਸਮੇਂ ਡੀਲਰ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਸਧਾਰਨ ਜਿਹਾ ਇਹ ਮੋਹਰਾ ਇੰਨਾ ਕੀਮਤੀ ਹੋਵੇਗਾ ਅਤੇ