Sep 16

ਉੱਤਰੀ ਸੀਰੀਆ ’ਚ ਹੋਇਆ ਬੰਬ ਧਮਾਕਾ, 11 ਦੀ ਮੌਤ

Bomb Blast Northern Syria: ਉੱਤਰੀ ਸੀਰੀਆ ਵਿੱਚ ਤੁਰਕੀ ਸਮਰਥਕ ਸੀਰੀਆ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ਵਿੱਚ ਇਕ ਹਸਪਤਾਲ ਦੇ ਨੇੜੇ ਇੱਕ ਵਾਹਨ ਵਿੱਚ ਧਮਾਕਾ ਹੋਇਆ ਹੈ , ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਬ੍ਰਿਟੇਨ ਦੀ ਮਨੁੱਖੀ ਅਧਿਕਾਰ ਸੰਸਥਾ ‘ਸੀਰੀਆ ਮਨੁੱਖੀ ਅਧਿਕਾਰ ਸੁਪਰਵਾਈਜਰ ਨੇ ਦੱਸਿਆ ਕਿ ਇਹ ਧਮਾਕਾ

ਪੂਰਾ ਕਰੋ Coffin Challenge ਅਤੇ ਜਿੱਤੋ 600 ਡਾਲਰ

coffin challenge ਵਾਸ਼ਿੰਗਟਨ : ਸਾਲਾਨਾ ਫ੍ਰਾਈਟ ਫੈਸਟੀਵਲ ‘ਚ ਇੱਕ ਹੈਰਾਨ ਕਰਨ ਵਾਲੇ ਚੈਲੇਂਜ ਦੀ ਸ਼ੁਰੂਆਤ ਕੀਤੀ ਹੈ ਜਿਸ ‘ਚ ਜਿੱਤਣ ਵਾਲੇ ਨੂੰ 600 ਡਾਲਰ (42,618 ਰੁਪਏ) ਅਤੇ ਦੋ ਸੀਜਨ ਟਿਕਟ ਮੁਫਤ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਦਰਅਸਲ ਅਮਰੀਕੀ ਸੂਬੇ ਮੈਰੀਲੈਂਡ ‘ਚ ਲੋਕਾਂ ਲਈ ਖਾਸ ਇਹ ਚੈਲੇਂਜ ਸਿਕਸ ਫਲੈਗ ਅਮਰੀਕਾ ਨੇ ਇਹ ਚੁਣੌਤੀ ‘ਚ

ਪਤੰਗ ਅਤੇ ਕਬੂਤਰ ਉਡਾਉਣ ’ਤੇ ਪਾਬੰਦੀ !

China bans drones pigeons: ਬੀਜਿੰਗ : ਬੀਜਿੰਗ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਕ ਅਕਤੂਬਰ ਨੂੰ ਕਮਿਊਨਿਸਟ ਸ਼ਾਸਨ ਦੀ ਮਨਾਈ ਜਾਣ ਵਾਲੀ 70ਵੀਂ ਵਰ੍ਹੇਗੰਢ ‘ਚ ਮੱਧ ਬੀਜਿੰਗ ’ਚ ਪਤੰਗਾਂ, ਡਰੋਨਾਂ ਤੇ ਕਬੂਤਰਾਂ ਨੂੰ ਉਡਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇੱਕ ਜਨਤਕ ਨੋਟਿਸ ਰਾਹੀਂ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਆਵਾਜਾਈ ਦਾ

ਧੀ ਦੇ ਵਿਆਹ ਵਾਲੇ ਦਿਨ ਪਿਤਾ ਨੇ ਉਡਾਇਆ ਘਰ, ਇੱਕ ਦੀ ਮੌਤ

Father Of Bride Blows Up Home: ਧੀ ਦਾ ਵਿਆਹ ਹਰ ਇੱਕ ਪਿਓ ਦਾ ਸੁਪਨਾ ਹੁੰਦਾ ਹੈ , ਉਹ ਆਪਣੀ ਜੀਅ ਜਾਨ ਲਗਾ ਦਿੰਦੇ ਹਨ ਤਾਂ ਜੋ ਉਸਦੀਂ ਨੂੰ ਖਾਸ ਬਣਾ ਸਕਣ ਪਰ ਅਮਰੀਕਾ ਦੇ ਪਿਟਸਬਰਗ ‘ਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਇੱਕ ਪਿਓ ਨੇ ਆਪਣੀ ਧੀ ਦੇ ਵਿਆਹ ਵਾਲੇ ਦਿਨ

ਸਾਊਦੀ ਦੇ ਤੇਲ ਪਲਾਂਟਾਂ ‘ਤੇ ਹੋਇਆ ਡਰੋਨ ਹਮਲਾ, ਲੱਗੀ ਅੱਗ

Drone attacks aramco plants : ਦੁਬਈ : ਸਾਊਦੀ ਅਰਬ ’ਚ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨੀਵਾਰ ਨੂੰ ਡਰੋਨਾਂ ਰਾਹੀਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਡਰੋਨ ਹਮਲੇ ਕਾਰਨ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਡਰੋਨ ਹਮਲੇ ਅਬਕੈਕ ਅਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ।

ਪਾਕਿਸਤਾਨ ਦੇ ਇਸ ਅੱਤਵਾਦੀ ਨੂੰ ਫੜਾਉਣ ਵਾਲੇ ਨੂੰ ਮਿਲਣਗੇ 35.51 ਕਰੋੜ ਰੁਪਏ

Pakistan chief Noor Wali Mehsud: ਸੰਯੁਕਤ ਰਾਜ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਾਲੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਸ ਨੂੰ ਵਿਸ਼ਵਵਿਆਪੀ ਅੱਤਵਾਦੀ ਘੋਸ਼ਿਤ ਕੀਤਾ ਹੈ। ਅਮਰੀਕਾ ਉਸ ਨੂੰ ਜਿਊਂਦਾ ਜਾਂ ਮੁਰਦਾ ਫੜਾਉਣ ਵਾਲੇ ਨੂੰ 50 ਲੱਖ ਡਾਲਰ ਭਾਵ 35 ਕਰੋੜ 51 ਲੱਖ 53,000 ਰੁਪਏ ਦਾ ਇਨਾਮ ਵੀ ਐਲਾਨ ਦਿੱਤਾ ਹੈ। ਟਰੰਪ ਪ੍ਰਸ਼ਾਸਨ

ਇਟਲੀ ‘ਚ 4 ਪੰਜਾਬੀਆਂ ਦੀ ਹੋਈ ਮੌਤ

Four punjabi died Italy : ਇਟਲੀ ਵਿੱਚ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿੱਚ ਵੀਰਵਾਰ ਨੂੰ ਇੱਕ ਡੇਅਰੀ ਫਾਰਮ ਵਿੱਚ ਬਣੇ ਗੋਹੇ ਵਾਲੇ ਟੈਂਕ ਵਿੱਚ ਗੈਸ ਚੜ੍ਹਨ ਮਗਰੋਂ ਡੁੱਬਣ ਨਾਲ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਹਾਦਸਾ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ

10 ਸਾਲ ਦੀ ਬੱਚੀ ਦੇ ਦਿਮਾਗ ਨੂੰ ਖਾ ਰਿਹਾ ਅਮੀਬਾ, Swimming ਕਰਦੇ ਸਮੇਂ ਹੋਇਆ ਦਾਖਲ

brain eating amoeba ਅਮਰੀਕਾ ਦੇ ਟੈਕਸਸ ਦੇ ਫੋਰਟ ਵਰਥ ‘ਚ ਇੱਕ 10 ਸਾਲ ਦੀ ਬੱਚੀ ਦੇ ਦਿਮਾਗ ਵਿੱਚ ਅਜਿਹਾ ਅਮੀਬਾ ਦਾਖਲ ਹੋ ਗਿਆ ਹੈ, ਜੋ ਹੌਲੀ-ਹੌਲੀ ਉਸਦੇ ਦਿਮਾਗ ਨੂੰ ਖ਼ਾਂ ਰਿਹਾ ਹੈ। ਤੇਜ਼ ਸਿਰਦਰਦ ਅਤੇ ਬੁਖਾਰ ਤੋਂ ਬਾਅਦ ਹੁਣ ਬੱਚੀ ਕੋਮਾ ਦੀ ਹਾਲਤ ਵਿੱਚ ਹੈ। ਡਾਕਟਰ ਉਸ ਨੂੰ ਠੀਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ

ਇੱਕ ਟਵੀਟ ਕਰਨ ‘ਤੇ ਮਹਿਲਾ ਨੂੰ ਮਿਲਿਆ ਪੂਰੀ ਉਮਰ ਫ੍ਰੀ ਖਾਣ ਦਾ ਤੋਹਫ਼ਾ

Restaurant Viral Tweet ਵਾਸ਼ਿੰਗਟਨ: ਸੋਸ਼ਲ ਮੀਡਿਆ ਦੀ ਤਾਕਤ ਦਾ ਉਦਹਾਰਨ ਓਦੋਂ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਦੇ ਟਵੀਟ ਨੇ ਉਸਦੀ ਕਿਸਮਤ ਹੀ ਬਦਲ ਦਿੱਤੀ। ਜਾਣਕਾਰੀ ਮੁਤਾਬਕ ਮਹਿਲਾ ਨੇ ਇਕ ਰੈਸਟੋਰੈਂਟ ਦੇ ਖਾਣੇ ਦੀ ਪ੍ਰਸ਼ੰਸਾ ਕਰਨ ਵਾਲਾ ਟਵੀਟ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਪੂਰੀ ਜ਼ਿੰਦਗੀ ਮੁਫਤ ਖਾਣ ਦਾ ਆਫਰ ਦਿੱਤਾ ਗਿਆ। 24 ਸਾਲਾ ਸੰਗੀਤਕਾਰ

UAE ‘ਚ ਦੋ ਭਾਰਤੀਆਂ ਨੇ ਨੇਤਰਹੀਣ ਲੋਕਾਂ ਲਈ ਬਣਾਈ ਨਵੀਂ ਐਪ

UAE app : ਸੰਯੁਕਤ ਅਰਬ ਅਮੀਰਾਤ (UAE) ‘ਚ ਰਹਿ ਰਹੇ ਦੋ ਭਾਰਤੀ ਨਾਗਰਿਕਾਂ ਨੇ ਇੱਕ ਅਜੇਹੀ ਸਮਾਰਟ ਫੋਨ ਐਪ ਵਿਕਸਿਤ ਕੀਤੀ ਹੈ ਜੋ ਨੇਤਰਹੀਣ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਵੇਗੀ । ਇਸ ਐਪ ਨੂੰ ਵਿਕਸਿਤ ਕਰਨ ਵਾਲੇ ਨੰਦੂਜੀਤ ਪ੍ਰਤਾਪ ਅਤੇ ਵਿਸ਼ਾਖ ਜੀ.ਐੱਸ. ਨੇ ਦੱਸਿਆ ਕਿ ਇਸਦਾ ਨਾਂ (Ioptyc) ਹੈ ਜੋ ਦ੍ਰਿਸ਼ਟੀਗਤ ਕਮਜ਼ੋਰੀ ਵਾਲੇ ਲੋਕਾਂ ਨੂੰ

ਬੈਂਕ ਦੀ ਗਲਤੀ ‘ਤੇ ਜੋੜੇ ਨੇ ਕੀਤੀ ਐਸ਼ , 77 ਲੱਖ ਕੀਤੇ ਖਰਚ

Pennsylvania couple: ਬੈਂਕ ਰਾਹੀਂ ਹੋਈ ਗ਼ਲਤੀ ‘ਤੇ ਇੱਕ ਜੋੜੇ ਨੇ ਜੱਮਕੇ ਐਸ਼ ਕੀਤੀ। ਦਰਅਸਲ , ਬੈਂਕ ਨੇ ਗ਼ਲਤੀ ਨਾਲ 86.29 ਲੱਖ ਰੁਪਏ ਪੇਨਸਿਲਵੇਨਿਆ ‘ਚ ਰਹਿਣ ਵਾਲੇ ਇਕ ਜੋੜੇ ਰਾਬਰਟ ਅਤੇ ਟਿਫਨੀ ਵਿਲੀਅਮਜ਼ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ , ਜੋੜੇ ਨੇ ਇਸ ਰਕਮ ਦਾ ਪੂਰਾ ਫਾਇਦਾ ਚੱਕਿਆ ਅਤੇ 77 ਲੱਖ ਰੁਪਏ ਖਰਚ ਵੀ ਕਰ ਦਿੱਤੇ।

UAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲ

indian husband murder wife: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ , ਅਜਿਹੇ ‘ਚ ਇੱਕ ਭਾਰਤੀ ਨੇ UAE ‘ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਦਾ ਕੁੱਝ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਲ-ਕੋਜ ਦੀ ਇਕ ਕਾਰ ਪਾਰਕਿੰਗ ‘ਚ 43 ਸਾਲਾ ਯੁਗੇਸ਼ ਸੀ. ਐੱਸ. ਨੇ ਆਪਣੀ

ਪੈਟਰੋਲ-ਡੀਜ਼ਲ ਨਾਲੋਂ ਵੀ ਮਹਿੰਗਾ ਹੋਇਆ ਪਾਕਿਸਤਾਨ ‘ਚ ਦੁੱਧ

milk hike in pakistan ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਵਿੱਚ ਨਾ ਸਿਰਫ਼ ਖਾਣ–ਪੀਣ ਦੀਆਂ ਆਮ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ ਬਲਕਿ ਪੈਟਰੋਲ-ਡੀਜ਼ਲ ਦੇ ਨਾਲ–ਨਾਲ ਦੁੱਧ ਦੀ ਕੀਮਤ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉੱਥੇ ਪੈਟਰੋਲ ਅਤੇ ਹੋਰ ਕਈ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਸਨ। ਹੁਣ ਉੱਥੇ

ਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀ

Archbishop of Canterbury prostrates: ਇੰਗਲੈਂਡ ਦੇ ਕੈਂਟਰਬਰੀ ਦੇ ਆਰਕਬਿਸ਼ਪ ਜਦੋਂ ਜਲ੍ਹਿਆਂਵਾਲਾ ਬਾਗ ਪਹੁੰਚੇ ਤਾਂ ਖੁਦ-ਬ-ਖੁਦ ਨਤਮਸਤਕ ਹੋ ਗਏ। ਬ੍ਰਿਟਿਸ਼ ਸਰਕਾਰ ਦੀ ਹਕੂਮਤ ਵਿੱਚ 100 ਸਾਲ ਪਹਿਲਾਂ ਇਸੀ ਜਗ੍ਹਾ ਸਭਾ ਕਰ ਰਹੇ ਬੇਕਸੂਰ ਲੋਕਾਂ ਨੂੰ ਜਰਨਲਡਾਇਰ ਦੇ ਹੁਕਮ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਤਿਹਾਸ ਦੇ ਪੰਨਿਆਂ ‘ਚ ਅੱਜ ਵੀ ਉਸ ਦਿਨ ਨੂੰ

ਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰ

Afghan Airstrike Taliban Militants: ਕਾਬੁਲ: ਅਫਗਾਨਿਸਤਾਨ ਦੇ ਤੱਖਰ ਸੂਬੇ ਵਿੱਚ ਨਾਟੋ ਦੀ ਅਗਵਾਈ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਲਗਪਗ 30 ਅੱਤਵਾਦੀ ਮਾਰੇ ਗਏ ਹਨ । ਇਸ ਹਵਾਈ ਹਮਲੇ ਦੌਰਾਨ ਤਕਰੀਬਨ 30 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ । ਇਹ ਏਅਰ ਸਟ੍ਰਾਈਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੰਗਲਵਾਰ ਨੂੰ ਕੀਤੀ ਗਈ ਸੀ । ਬੁੱਧਵਾਰ ਨੂੰ ਅਫ਼ਗਾਨ

9/11 ਦੀ 18ਵੀਂ ਬਰਸੀ ‘ਤੇ ਕਾਬੁਲ ’ਚ ਅਮਰੀਕੀ ਦੂਤਘਰ ’ਤੇ ਰਾਕੇਟ ਹਮਲਾ

Rocket attack US Embassy: ਕਾਬੁਲ: 9/11 ਦੀ 18ਵੀਂ ਬਰਸੀ ‘ਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫ਼ੀ ਖ਼ਤਰਨਾਕ ਸੀ ਤੇ ਇਸ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਸੀ । ਅੱਜ ਯਾਨੀ ਕਿ ਬੁੱਧਵਾਰ ਨੂੰ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ

ਭਾਰਤ ਦਾ ਦੌਰਾ ਕਰਨਗੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ

New Jersey governor visit India : ਨਿਊਯਾਰਕ : ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਇੱਕ ਹਫ਼ਤੇ ਲਈ ਭਾਰਤ ਦੌਰੇ ‘ਤੇ ਆ ਰਹੇ ਹਨ ਅਤੇ ਇਸ ਦੌਰਾਨ ਉਹ ਕੰਪਨੀਆਂ ਨੂੰ ਬੁਲਾਉਣ ਅਤੇ ਰੁਜ਼ਗਾਰ ਪੈਦਾ ਕਰਨ ‘ਤੇ ਧਿਆਨ ਦੇਣ ਵਾਲੇ ਹਨ। ਮਰਫੀ ਸ਼ੁੱਕਰਵਾਰ ਨੂੰ ਭਾਰਤ ਲਈ ਰਵਾਨਾ ਹੋਣਗੇ। ਭਾਰਤ ‘ਚ ਕਿੱਥੇ-ਕਿਥੇ ਜਾਣਗੇ ਫਿਲ ਮਰਫੀ  ਮਰਫੀ 7 ਦਿਨਾਂ ਦੇ ਦੌਰੇ ਦੌਰਾਨ ਦਿੱਲੀ, ਹੈਦਰਾਬਾਦ, ਮੁੰਬਈ, ਅਹਿਮਦਾਬਾਦ, ਗਾਂਧੀਨਗਰ

ਘੱਟ ਹੋਇਆ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ: ਟਰੰਪ

Trump On India Pakistan: ਵਾਸ਼ਿੰਗਟਨ: ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ । ਜਿਸ ਵਿੱਚ ਟਰੰਪ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਬਾਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵਿੱਚ ਕਮੀ ਆਈ ਹੈ । ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਉਨ੍ਹਾਂ ਨੂੰ ਮਦਦ ਲਈ ਕਹਿਣਗੇ ਤਾਂ

ਇਮਰਾਨ ਖਾਨ ਲਈ ਨਵੀਂ ਮੁਸੀਬਤ, PoK ‘ਚ ਉੱਠੀ ਆਜ਼ਾਦੀ ਦੀ ਮੰਗ

Pakistan Arrests Protesters: ਕਰਾਚੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸੀਬਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ । ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ । ਜਿਸਦੇ ਚੱਲਦਿਆਂ ਪਾਕਿਸਤਾਨ ਇਸ ਮੁੱਦੇ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ ਕਰ ਰਿਹਾ ਹੈ, ਪਰ ਉਹ ਇਸ ਵਿੱਚ ਨਾਕਾਮ ਸਾਬਿਤ ਹੋ

ਚੰਦਰਯਾਨ-2 ਨੂੰ ਲੈ ਕੇ ਚੀਨ ਨੇ ਇਸਰੋ ਨੂੰ ਦਿੱਤੀ ਉਮੀਦ ਨਾ ਛੱਡਣ ਦੀ ਸਲਾਹ

Chinese Netizens Praise Isro: ਬੀਜ਼ਿੰਗ: ਭਾਰਤ ਦਾ ਚੰਦਰਮਾ ਮਿਸ਼ਨ ਇਸ ਸਮੇ ਲੋਕਾਂ ਦੀ ਤਾਰੀਫ਼ ਦਾ ਪਾਤਰ ਬਣਿਆ ਹੋਇਆ ਹੈ । ਭਾਰਤ ਦੇ ਚੰਦਰਮਾ ਮਿਸ਼ਨ ਦੀ ਚੀਨ ਦੇ ਲੋਕਾਂ ਵੱਲੋਂ ਇੰਟਰਨੈੱਟ ‘ਤੇ ਕਾਫੀ ਤਾਰੀਫ਼ ਕੀਤੀ ਹੈ । ਇਸ ਵਿੱਚ ਲੋਕਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਦੀ ਅਪੀਲ ਕੀਤੀ ਹੈ ਤੇ ਆਪਣੀ ਖੋਜ ਜਾਰੀ