May 20

ਬ੍ਰਾਜ਼ੀਲ ਦੇ ਇੱਕ ਬਾਰ ‘ਚ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ

Brazil Bar Firing Incident : ਬ੍ਰਾਜ਼ੀਲ : ਇੱਥੇ ਬੇਲਮ ਸ਼ਹਿਰ ‘ਚ ਬੀਤੇ ਦਿਨੀਂ ਇੱਕ ਬਾਰ ‘ਚ ਬੰਦੂਕਧਾਰੀਆਂ ਦੀ ਗੋਲੀਬਾਰੀ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਹਮਲਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਲਗਭਗ 3.30 ਵਜੇ ਉਸ ਵੇਲੇ ਹੋਇਆ, ਜਦੋਂ ਹਥਿਆਰਬੰਦ ਲੋਕਾਂ

ਜਲੰਧਰ ਦੀ ਜਸਬੀਰ UK ਸਿਟੀ ਕੌਂਸਲ ਦੀ ਕੈਬਿਨੇਟ ‘ਚ ਸ਼ਾਮਿਲ

Jasbir Kaur UK City Council: ਲੰਡਨ: ਯੂ. ਕੇ. ਕੌਂਸਲ ਵਿੱਚ ਪਹਿਲੀ ਵਾਰ ਕਿਸੇ ਸਿੱਖ ਮਹਿਲਾ ਨੂੰ ਕੈਬਿਨੇਟ ਮੈਂਬਰ ਚੁਣਿਆ ਗਿਆ ਹੈ । ਸ਼ਨੀਵਾਰ ਨੂੰ ਜਸਬੀਰ ਜਸਪਾਲ ਨੂੰ ਬ੍ਰਿਟੇਨ ਦੇ ਵੋਲਵਰਹੈਮਪਟਨ ਸ਼ਹਿਰ ਦੇ ਹੀਥ ਟਾਊਨ ਦੀ ਕੈਬਿਨੇਟ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਜਸਬੀਰ ਦਾ ਪਰਿਵਾਰ ਜਲੰਧਰ ਵਿੱਚ ਰਹਿੰਦਾ ਹੈ ।

ਪਾਕਿਸਤਾਨ ਮੰਦੀ ਦੇ ਦੌਰ ਵੱਲ ਨੂੰ ਤੇਜ਼ੀ ਨਾਲ ਵਧਿਆ, ਕੀ ਇਹ ਹੈ ਮੋਦੀ ਦਾ ਅਸਰ!

<iframe width=”560″ height=”315″ src=”https://www.youtube.com/embed/YdetFRPrLqU?showinfo=0″ frameborder=”0″ allow=”accelerometer; autoplay; encrypted-media; gyroscope; picture-in-picture”

15 ਸਾਲਾ ਮਾਂ ਨੇ ਦਫਨਾਇਆ ਆਪਣਾ ਨਵਜਾਤ ਬੱਚਾ, ਅਪਾਹਿਜ ਕੁੱਤੇ ਨੇ ਇੰਝ ਬਚਾਈ ਜਾਨ

Thailand Dog saves newborn baby: ਥਾਈਲੈਂਡ: ਥਾਈਲੈਂਡ ‘ਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਗਪੋਂਗ ਨਾਂਅ ਦਾ ਇੱਕ ਅਪਾਹਿਜ ਕੁੱਤਾ ਰਾਤੋਂ-ਰਾਤ ਹੀਰੋ ਬਣ ਗਿਆ। ਦਰਅਸਲ ਇਸ ਕੁੱਤੇ ਨੇ ਇੱਕ ਨਵਜਾਤ ਬੱਚੇ ਦੀ ਜਾਨ ਬਚਾਈ ਹੈ। ਇਸ ਬੱਚੇ ਨੂੰ ਉਸਦੀ 15 ਸਾਲਾਂ ਮਾਂ ਦਫਨਾ ਕੇ ਚਲੀ ਗਈ ਸੀ। ਇਹ ਘਟਨਾ ਬੁੱਧਵਾਰ ਦੀ

ਮੈਲਬੌਰਨ ‘ਚ ਪੰਜਾਬੀ ਮੂਲ ਦੇ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ ‘ਤੇ ਲਗਾਏ ਅਣਗਹਿਲੀ ਦੇ ਦੋਸ਼

Melbourne Punjabi Baby Death : ਮੈਲਬੌਰਨ : ਮੈਲਬੌਰਨ ਦੇ ਉੱਤਰੀ ਇਲਾਕੇ ਏਪਿੰਗ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਇੱਕ ਸੰਖੇਪ ਬੀਮਾਰੀ ਮਗਰੋਂ ਉਨਾਂ ਦੇ ਨੌਂ ਮਹੀਨੇ ਦੇ ਪੁੱਤਰ ਜ਼ਿਹਾਨ ਸਿੰਘ ਦੀ ਮੌਤ ਹੋ ਗਈ । ਇਸ ਮਾਮਲੇ ਵਿੱਚ ਮ੍ਰਿਤਕ ਬੱਚੇ ਦੇ ਮਾਪਿਆਂ ਨਿਰਪਾਲ ਸਿੰਘ ਜੌਲੀ ਤੇ ਤਵਲੀਨ

ਯੂ. ਕੇ. ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ

UK Government: ਲੰਡਨ: ਯੂ. ਕੇ. ਸਰਕਾਰ ਨੇ ਸਿੱਖਾਂ ਨੂੰ ਵੱਡੀ ਰਾਹਤ ਹੈ।  ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ ਅਤੇ ਉੱਪਰਲੇ ਸਦਨ ‘ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਸੰਸਦ ‘ਚ ਬਹਿਸ ਦੌਰਾਨ ਕਿਹਾ

ਇਸ ਹੋਟਲ ਦੇ ਸਵੀਮਿੰਗ ਪੂਲ ਨਾਲ ਖੜੇ ਹੋਣਗੇ ਜਹਾਜ਼

john f kennedy international airport: ਅਮਰੀਕਾ :  ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮਿਨਲ ‘ਤੇ TWA ਹੋਟਲ ਬਣਾਇਆ ਗਿਆ ਹੈ, ਦੱਸ ਦੇਈਏ ਕਿ 1962 ‘ਚ TWA ਫਲਾਇਟ ਸੈਂਟਰ ਸੀ। ਅਮਰੀਕਾ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਇੱਕ ਟਰਮਿਨਲ ‘ਤੇ ਇੱਕ ਹੋਟਲ TWA ਬਣਾਇਆ  ਹੈ। ਇਹ 15 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਸ਼ੁਰੂ ਹੋਣ

World cup 2019 ਜਿੱਤਣ ਵਾਲੀ ਟੀਮ ਬਣੇਗੀ ਕਰੋੜਪਤੀ, ਮਿਲਣਗੇ 70 ਕਰੋੜ

World Cup 2019 : ਲੰਦਨ : ਇੰਗਲੈਂਡ ਅਤੇ ਵੇਲਸ ‘ਚ 30 ਮਈ ਤੋਂ ਹੋਣ ਵਾਲੇ ICC ਕ੍ਰਿਕੇਟ ਵਰਲਡ ਕੱਪ ‘ਚ ਕੁੱਲ 70 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ ‘ਤੇ ਹੋਵੇਗੀ। ਜੇਤੂ ਟੀਮ ਨੂੰ 28 ਕਰੋੜ ਰੁਪਏ ਅਤੇ ਉਪ- ਵਿਜੇਤਾ ਟੀਮ ਨੂੰ 14 ਕਰੋੜ ਰੁਪਏ ਦਿੱਤੇ ਜਾਣਗੇ। ਦੱਸ ਦੇਈਏ ਕਿ ਆਗਾਮੀ ICC ਵਿਸ਼ਵ ਕੱਪ ਦੀ ਜੇਤੂ

ਅਰਬਪਤੀ ਉਮੀਦਵਾਰਾਂ ਨੇ ਚੋਣ ਪ੍ਰਚਾਰ ‘ਤੇ ਖ਼ਰਚ ਕੀਤੇ 289 ਕਰੋੜ ਰੁਪਏ …

Australia Trump Clive Palmer : ਆਸਟ੍ਰੇਲੀਆ ‘ਚ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ 151 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ‘ਚ ਇਸ ਸਾਲ ਕਈ ਮੰਨੇ ਪ੍ਰਮੰਨੇ ਰਾਜਨੀਤੀ ਪ੍ਰਧਾਨਮੰਤਰੀ ਦੇ ਅਹੁਦੇ ਦੀ ਦਾਵੇਦਾਰੀ ਪੇਸ਼ ਕਰ ਰਹੇ ਹਨ।  ਹਾਲਾਂਕਿ ਇਨ੍ਹਾਂ ਸਾਰਿਆਂ ‘ਚ ਇੱਕ ਵੱਖਰਾ ਨਾਮ ਅਰਬਪਤੀ ਕਲਾਈਵ ਪਾਮਰ ਦਾ ਹੈ। ਪਾਮਰ ਅਤੇ ਟਰੰਪ ਵਿਚਕਾਰ ਖ਼ਰਚੇ

ਅਮਰੀਕਾ : ਸੜਕ ਹਾਦਸ ‘ਚ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ

2 brothers died: ਹਾਦਸਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ , ਅਮਰੀਕੀ ਸੂਬੇ ਇੰਡਿਆਨਾ ‘ਚ ਇੱਕ ਸੜਕ ਹਾਦਸੇ ‘ਚ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੇ ਗਈ । ਸਥਾਨਕ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ।

Gucci ਵੱਲੋਂ ਵੇਚੀ ਜਾ ਰਹੀ ਦਸਤਾਰ ਨੂੰ ਲੈ ਕੇ ਸਿੱਖਾਂ ‘ਚ ਭਾਰੀ ਰੋਸ

gucci indy full turban: ਦਸਤਾਰ ਜਾਂ ਪੱਗ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਅੱਜਕਲ ਦਸਤਾਰ ਨੂੰ ਇੱਕ ਫੈਸ਼ਨ ਦੇ ਤੌਰ ‘ਤੇ ਵੀ ਬੰਨਿਆ ਜਾਂਦਾ ਹੈ। ਗੁੱਚੀ (Gucci) ਜੋ ਕਿ ਇੱਕ ਬਹੁਤ ਹੀ ਮਸ਼ਹੂਰ ਕੰਪਨੀ ਹੈ ਜਿਸ ਦੀਆਂ ਦਸਤਾਰਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ,

ਅਮਰੀਕਾ ‘ਚ ਸਾਈਬਰ ਹਮਲੇ ਦਾ ਖਦਸ਼ਾ, ਟਰੰਪ ਨੇ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ

Trump cybersecurity crackdown : ਵਾਸ਼ਿੰਗਟਨ: ਸਾਈਬਰ ਹਮਲੇ ਦੇ ਖਤਰੇ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਹੁਣ ਕੋਈ ਵੀ ਅਮਰੀਕੀ ਟੈਲੀਕਾਮ ਕੰਪਨੀ ਅਜਿਹੀ ਕਿਸੇ ਵੀ ਕੰਪਨੀ ਦੇ ਸਾਮਾਨ ਦਾ ਇਸਤੇਮਾਲ ਨਹੀਂ ਕਰ ਸਕੇਗੀ ਜਿਸ ਦਾ ਨਿਰਮਾਣ ਉਨ੍ਹਾਂ ਕੰਪਨੀਆਂ ਵੱਲੋਂ ਕੀਤਾ ਗਿਆ ਹੈ ਜੋ ਦੇਸ਼ ਲਈ ਖ਼ਤਰਾ ਹਨ। ਮੀਡੀਆ ਰਿਪੋਰਟਸ ਮੁਤਾਬਕ, ਟਰੰਪ

ਆਸਟ੍ਰੇਲੀਆ ਦੀ ਆਨਲਾਈਨ ਕੰਪਨੀ ਨੇ ਧਾਰਮਿਕ ਚਿੰਨ੍ਹਾਂ ਦੀ ਕੀਤੀ ਬੇਅਦਬੀ

australia redbubble company: ਮੈਲਬੋਰਨ: ਆਨਲਾਈਨ ਵਿਕਰੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ । ਹੁਣ ਇੱਕ ਵਾਰ ਫਿਰ ਤੋਂ ਧਰਮਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਸਟ੍ਰੇਲੀਆ ਦੀ ਰੈੱਡ ਬਬਲ ਨਾਂ ਦੀ ਇੱਕ ਕੰਪਨੀ ਨੇ ਔਰਤਾਂ ਦੀਆਂ ਮਿੰਨੀ ਸਕਰਟਾਂ ‘ਤੇ ਧਾਰਮਿਕ ਚਿੰਨ੍ਹ ਛਾਪ ਕੇ ਲੋਕਾਂ ਦੀਆਂ

ਦੇਸ਼ ਨੂੰ ਖ਼ਤਰਾ ! ਭਾਰਤੀ ਫੌਜ ਨੇ ਕੀਤਾ ਵੱਡਾ ਖੁਲਾਸਾ

Government Ordnance Factory Board: ਸੈਨਾ ਵਲੋਂ ਆਪਣੇ ਇੱਕ ਅਹਿਮ ਬਿਆਨ ‘ਚ ਸਰਕਾਰੀ ਆਰਡਨੈਂਸ ਫੈਕਟਰੀ ਬੋਰਡ (ਓਐਫਬੀ) ਤੋਂ ਸਪਲਾਈ ਹੋਣ ਵਾਲੇ ਗੋਲਾ ਬਾਰੂਦ ਦੀ ਨੂੰ ਬੇਹੱਦ ਘਟੀਆ ਦੱਸਿਆ ਹੈ। ਇਸ ਦੇ ਨਾਲ-ਨਾਲ ਚਿੰਤਾ ਵੀ ਜਤਾਈ ਕਿ ਇਸ ਘਟੀਆ ਬਾਰੂਦ ਨਾਲ ਤੋਪਾਂ, ਜੰਗੀ ਟੈਂਕਾਂ ਤੇ ਏਅਰ ਡਿਫੈਂਸ ਗਨ ਤੋਂ ਹੋਣ ਵਾਲੇ ਹਾਦਸੇ ਹੋਰ ਵੀ ਵੱਧ ਸਕਦੇ ਹਨ

ਨਿਊਯਾਰਕ ‘ਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਣਗੇ ਸਿੱਖੀ ਸਿਧਾਂਤ

new york students : ਨਿਊਯਾਰਕ: ਸਿੱਖਾਂ ਖ਼ਿਲਾਫ਼ ਹੋਣ ਵਾਲੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਕੋਲੀਸ਼ਨ, ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ਵਿੱਚ ਸਿੱਖੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਜਿਸ ‘ਚ  ਨਿਊਯਾਰਕ ਦੇ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤਿੰਨ ਹਫ਼ਤਿਆਂ ਦੇ ਇਸ ਅਭਿਆਨ ਵਿੱਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਗਰੇਡ

ਏਅਰ ਇੰਡੀਆ ਦੇ ਸੀਨੀਅਰ ਕੈਪਟਨ ‘ਤੇ ਮਹਿਲਾ ਪਾਇਲਟ ਨੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼

Air India refutes reports ਨਵੀਂ ਦਿੱਲੀ: ਏਅਰ ਇੰਡੀਆ ਦੀ ਮਹਿਲਾ ਪਾਇਲਟ ਨੇ ਸੀਨੀਅਰ ਕੈਪਟਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਏਅਰਲਾਈਨ ਦੀ ਮਹਿਲਾ ਪਾਈਲਟ ਨੇ ਸੀਨੀਅਰ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਸਰੀਰਕ ਸਬੰਧਾਂ ਨਾਲ ਜੁੜੇ ਗਲਤ ਸਵਾਲ ਕੀਤੇ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਜਾਂਚ ਸ਼ੁਰੂ ਕਰ ਦਿੱਤੀ

ਗੋਰਿਆਂ ਨਾਲੋਂ ਵੱਧ ਅਮੀਰ ਹਨ ਭਾਰਤੀ : ਰਿਪੋਰਟ

Indians richer than white people: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਕਾਰੋਬਾਰੀਆਂ ਨੇ ਆਪਣਾ ਪੂਰਾ ਦਬਕਾ ਬਣਾਕੇ ਰੱਖਿਆ ਹੋਇਆ । ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਅਵੱਲ ਨੰਬਰ ‘ਤੇ ਹਨ।  ਦੂਜੇ ਨੰਬਰ ‘ਤੇ ਜਗ੍ਹਾ ਬਣਾਉਣ ਵਾਲੇ ਭਾਰਤੀ ਰੂਬੇਨ ਬ੍ਰਦਰਸ ਹੈ। Sunday Times

ਮਾਂ ਦਾ ਸ਼ਰਮਨਾਕ ਕਾਰਾ, ਆਪਣੀ ਹੀ ਨੌਂ ਸਾਲਾ ਧੀ ਦਾ ਗੱਲ ਘੁੱਟ ਕੀਤਾ ਕਤਲ

ashdeep kaur murder: ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ । ਇਹ ਦਿਲ ਦਹਿਲਾਉਣ ਵਾਲੀ ਘਟਨਾ ਅਮਰੀਕਾ ਦੀ ਹੈ ਜਿੱਥੇ ਇੱਕ ਭਾਰਤੀ ਮੂਲ ਦੀ ਔਰਤ ਵਲੋਂ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ । ਦੱਸ ਦੇਈਏ ਕਿ

ਹਵਾ ‘ਚ ਦੋ ਜਹਾਜ਼ਾਂ ਦੇ ਟਕਰਾਉਣ ਨਾਲ 5 ਦੀ ਮੌਤ, 10 ਜ਼ਖ਼ਮੀ

alaska Plane Collision: ਅਲਾਸਕਾ ‘ਚ ਅਚਾਨਕ 2 ਜਹਾਜਾਂ ਦੀ ਟੱਕਰ ਨੇ ਪੰਜ ਲੋਕਾਂ ਦੀ ਜਾਨ ਲੈ ਲਈ। ਹਾਦਸਾ ‘ਚ 10 ਲੋਕ ਹਜੇ ਵੀ ਜੇਰੇ ਇਲਾਜ ਹਨ। ਦੋਵੇਂ ਸੀ-ਪਲੇਨ ਸਨ ਅਤੇ ਜਹਾਜ਼ ਪਾਣੀ ‘ਚ ਉਤਰਣ ‘ਚ ਵੀ ਸਮਰੱਥ ਸਨ । ਦਰਅਸਲ ਦੋਨੋਂ ਜਹਾਜਾਂ ‘ਚ ਸੈਰ-ਸਪਾਟੇ ਲਈ ਆਏ ਰਾਇਲ ਪ੍ਰਿੰਸੈਸ ਕਰੂਜ ਦੇ ਯਾਤਰੀ ਸਨ। US ਫੈਡਰਲ ਐਵੀਏਸ਼ਨ

ਬਲੋਚਿਸਤਾਨ ‘ਚ ਅੱਤਵਾਦੀ ਹਮਲਾ, 4 ਪੁਲਿਸ ਮੁਲਾਜ਼ਮਾਂ ਦੀ ਮੌਤ

balochistan second terror attack: ਕਰਾਂਚੀ: ਪਾਕਿਸਤਾਨ ਦੇ ਬਲੋਚਿਸਤਾਨ ‘ਚ ਅੱਤਵਾਦੀ ਹਮਲੇ ‘ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਮਲੇ ‘ਚ 11 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ‘ਚ ਲੋਕ ਮਸਜਿਦ ‘ਚ ਨਮਾਜ਼ ਪੜ੍ਹ ਰਹੇ ਸਨ ਤੇ ਇਹ ਪੁਲਿਸ ਕਰਮੀ