Jul 04

ਪਾਕਿਸਤਾਨ ਆਤੰਕਵਾਦ ਖਿਲਾਫ਼ ਕਰਵਾਈ ਲਈ ਮਜ਼ਬੂਰ

Pakistan Announce Crackdown Against Hafiz : ਇਸਲਾਮਾਬਾਦ  : ਆਤੰਕੀ ਸੰਗਠਨਾਂ ਦੀ ਫੰਡਿੰਗ ਰੋਕਣ ਵਿੱਚ ਨਾਕਾਮ ਰਿਹਾ ਪਾਕਿਸਤਾਨ ਹੁਣ ਬਲੈਕਲਿਸਟ ਹੋਣ ਤੋਂ ਬਚਣ ਲਈ ਐਕਸ਼ਨ ਲੈਣ ਨੂੰ ਮਜਬੂਰ ਹੋ ਗਿਆ ਹੈ । ਪਾਕ ਮੀਡਿਆ ਰਿਪੋਰਟਾਂ ਦੀਆਂ ਮੰਨੀਏ ਤਾਂ ਮੁਂਬਈ ਹਮਲੇ  ਦੇ ਮਾਸਟਰਮਾਇੰਡ ਅਤੇ ਜਮਾਤ – ਉਦ – ਦਾਵਾ ਦੇ ਸਰਗਨੇ ਹਾਫਿਜ ਸਈਦ ਦੇ ਖਿਲਾਫ ਆਂਤਕੀ ਫੰਡਿੰਗ

ਮਹਿਲਾ ਦੇ ਕੰਨ ‘ਚੋਂ ਨਿਕਲੀ ਜਿੰਦਾ ਕਿਰਲੀ …

Women Ear Inside Tiny Lizard : ਬੈਂਕਾਂਗ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਇੱਕ ਡਾਕਟਰ ਨੇ ਇੱਕ ਮਰੀਜ਼ ਦੇ ਕੰਨ ‘ਚੋਂ ਜਿੰਦਾ ਕਿਰਲੀ ਕੱਢੀ ਹੈ। ਮਹਿਲਾ ਦੇ ਕੰਨ ‘ਚ ਪਿਛਲੇ ਦੋ ਦਿਨਾਂ ਤੋਂ ਖ਼ਾਰਿਸ਼ ਨਾਲ ਤੇਜ਼ ਦਰਦ ਹੋ ਰਿਹਾ ਸੀ।  ਉਹ ਹਸਪਤਾਲ ਪਹੁੰਚੀ ਅਤੇ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਉਸ ਦੇ ਕੰਨ ਦੀ ਜਾਂਚ ਕਰਨ

2030 ਤੱਕ ਜਾ ਸਕਦੀਆਂ ਹਨ ਲੋਕਾਂ ਦੀਆਂ 2 ਕਰੋੜ ਨੌਕਰੀਆਂ , ਰੋਬੋਟ ਕਰਨਗੇ ਕੰਮ

2030 Robots Replace Factory Jobs : ਵਾਸ਼ਿਗੰਟਨ : ਵਰਤਮਾਨ ਯੁੱਗ ਵਿੱਚ ਟੈਕਨੋਲੋਜੀ ਰਾਹੀਂ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਟੈਕਨੋਲੋਜੀ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਓਥੇ ਹੀ ਦੂਜੇ ਪਾਸੇ ਲੋਕਾਂ ਤੋਂ ਉਹਨਾਂ ਦਾ ਰੋਜਗਾਰ ਵੀ ਖੋਹਿਆ ਹੈ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਰੋਬੋਟ ਸਾਲ 2030 ਤਕ ਦੁਨੀਆ ਭਰ

5 ਪੌਂਡ ‘ਚ ਖਰੀਦੇ ਗਏ ਸ਼ਤਰੰਜ ਦੇ ਮੋਹਰੇ ਦੀ ਬੋਲੀ ਲੱਗੀ one milion

Eden burg Chessman 1 Million : ਈਡਨਬਰਗ : ਸਕਾਟਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਐਂਟੀਕ ਡੀਲਰ ਨੇ ਸਾਲ 1964 ਵਿਚ 5 ਪੌਂਡ ਮਤਲਬ 439 ਰੁਪਏ ਦੇ ਕੇ ਸ਼ਤਰੰਜ ਦਾ ਇਕ ਮੋਹਰਾ ਖਰੀਦਿਆ ਸੀ। ਉਸ ਸਮੇਂ ਡੀਲਰ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਸਧਾਰਨ ਜਿਹਾ ਇਹ ਮੋਹਰਾ ਇੰਨਾ ਕੀਮਤੀ ਹੋਵੇਗਾ ਅਤੇ

ਔਰਤਾਂ ਨੇ ਆਪਣੇ ਬੁੱਲ ਸਿਉਂ ਕੇ ਕੀਤਾ ਵਿਰੋਧ ਪ੍ਰਦਰਸ਼ਨ

Afghanistan Womens Protest : ਅਫ਼ਗਾਨਿਸਤਾਨ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਦੇ ਖ਼ਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਉਮੀਦਵਾਰਾਂ ਨੇ ਇਸ ਦੇ ਖ਼ਿਲਾਫ ਰਾਸ਼ਟਰਪਤੀ ਭਵਨ ਦੇ ਸਾਹਮਣੇ ਆਪਣੇ ਬੁੱਲ੍ਹ ਸਿਉਂ ਕੇ ਵਿਰੋਧ-ਪ੍ਰਦਰਸ਼ਨ ਕੀਤੇ। ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਕਈ ਸੂਬਿਆਂ ਵਿੱਚ ਮਹਿਲਾ ਉਮੀਦਵਾਰ ਹਾਰ ਗਈਆਂ ਸਨ। ਇਨ੍ਹਾਂ ਵਿੱਚ

ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਹੋਇਆ 3 ਲੱਖ ਡਾਲਰ ਦਾ ਨੁਕਸਾਨ

Pakistani airspace closure: ਪੁਲਵਾਮਾ (ਜੰਮੂ–ਕਸ਼ਮੀਰ) ਅੱਤਵਾਦੀ ਹਮਲੇ ਤੋਂ ਬਾਅਦ ਭਾਰਤ–ਪਾਕਿਸਤਾਨ ਵਿਚਕਾਰ ਹਵਾਈ ਸੇਵਾਵਾਂ ‘ਤੇ ਰੋਕ ਲਾ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਤੱਕ ਰੋਜ਼ਾਨਾ ਕਰੀਬ 400 ਉਡਾਣਾਂ ‘ਤੇ ਅਸਰ ਪੈ ਰਿਹਾ ਹੈ। ਇਹ ਹੀ ਨਹੀਂ ਇਲਾਮਾਬਾਦ ਨੂੰ 19 ਕਰੋੜ ਡਾਲਰ ਨੁਕਸਾਨ ਝੱਲਣਾ ਪੈ ਰਿਹਾ ਹੈ ।  ਇਹ ਰੋਕ ਤੋਂ ਬਾਅਦ ਉਡਾਣਾਂ ਦੇ ਸਮੇਂ ‘ਚ ਵਾਧਾ

ਅਮਰੀਕਾ ਦਾਖ਼ਲ ਹੋਣਾ ਪਿਆ ਮਹਿੰਗਾ , ਸਰਹੱਦ ‘ਤੇ 170 ਨੇ ਗਵਾਈ ਜਾਨ

Mexico–United States border: ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ‘ਚ  27 ਜੂਨ ਤਕ ਕਰੀਬ 1,224 ਸ਼ਰਨਾਰਥੀਆਂ ਨੇ ਆਪਣੀ ਜਾਨ ਗਵਾ ਲਈ। ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਮੈਕਸੀਕੋ ਤੋਂ ਅਮਰੀਕਾ ਜਾ ਰਹੇ 170 ਲੋਕਾਂ ਨੇ ਅਮਰੀਕੀ-ਮੈਕਸੀਕੋ ਸਰਹੱਦ ‘ਤੇ ਜਾਨ ਗਵਾਅ ਲਈ । ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਮਾਈਗ੍ਰੇਸ਼ਨ ਦੀ ਮੰਨੀਏ ਤਾਂ ਜਨਵਰੀ 2015 ਤੋਂ ਲੈ ਕੇ 27 ਜੂਨ

ਕਾਬੁਲ ਧਮਾਕੇ ‘ਚ 34 ਦੀ ਮੌਤ, 68 ਜ਼ਖ਼ਮੀ

kabul attack: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਜ਼ਬਰਦਸਤ ਧਮਾਕੇ ‘ਚ 34 ਲੋਕਾਂ ਜਾਨ ਚਲੀ ਗਈ ਅਤੇ 68 ਜ਼ੇਰੇ ਇਲਾਜ ਹਨ । ਸੂਤਰਾਂ ਮੁਤਾਬਕ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ੍ਹੇ ਜਿਸ ‘ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਵਲੋਂ ਫਾਇਰਿੰਗ ਕੀਤੀ ਗਈ। ਇੱਕ ਚਸ਼ਮਦੀਦ ਦੀ ਮੰਨੀਏ ਤਾਂ ਅੱਤਵਾਦੀਆਂ ਵਲੋਂ ਪਹਿਲਾਂ ਵਿਸਫੋਟਕ ਵਾਲੀ

ਕੋਹਲੀ ਤੇ ਰੋਹਿਤ ਨੇ 87 ਸਾਲਾਂ ਫੈਨ ਤੋਂ ਲਿਆ ਵਿਸ਼ਵ ਕੱਪ ਜਿੱਤਣ ਦਾ ਆਸ਼ੀਰਵਾਦ

87 Years Old Cricket Fan : ਮੰਗਲਵਾਰ ਨੂੰ ਖੇਡੇ ਮੈਚ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਟੇਡੀਅਮ ਵਿੱਚ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਸਨ,

ਅਮਰੀਕਾ ਨੇ ਭਾਰਤ ਨੂੰ ਦਿੱਤਾ ਨਾਟੋ ਦੇਸ਼ਾਂ ਦੇ ਬਰਾਬਰ ਦਾ ਦਰਜਾ

US Senate clears proposal: ਵਾਸ਼ਿੰਗਟਨ: ਮੰਗਲਵਾਰ ਨੂੰ ਅਮਰੀਕੀ ਸੰਸਦ ਵੱਲੋਂ ਭਾਰਤ ਨੂੰ ਨਾਟੋ (The North Atlantic Treaty Organization) ਦੇਸ਼ਾਂ ਦੇ ਬਰਾਬਰ ਦਾ ਦਰਜਾ ਦੇਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ । ਹੁਣ ਅਮਰੀਕਾ ਰੱਖਿਆ ਸੰਬੰਧਾਂ ਦੇ ਮਾਮਲੇ ਵਿੱਚ ਭਾਰਤ ਨਾਲ ਨਾਟੋ ਦੇ ਆਪਣੇ ਸਹਿਯੋਗੀ ਦੇਸ਼ਾਂ ਇਜ਼ਰਾਈਲ ਅਤੇ ਦੱਖਣੀ ਕੋਰੀਆ ਦੀ ਤਰਜ ‘ਤੇ ਹੀ ਡੀਲ

ਲੰਡਨ ਦੀ ਅਦਾਲਤ ਨੇ ਭਗੌੜੇ ਮਾਲਿਆ ਨੂੰ ਦਿੱਤੀ ਵੱਡੀ ਰਾਹਤ

Mallya Allowed Appeal Against Extradition : ਲੰਡਨ : ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਜਿਸਦੇ ਬਾਅਦ ਵਿਜੇ ਮਾਲਿਆ ਵੱਲੋਂ ਇੱਕ ਟਵੀਟ ਕਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ. ਇਸ ਟਵੀਟ ਵਿੱਚ ਵਿਜੇ ਮਾਲਿਆ ਨੇ ਟਵੀਟ ਗਾਡ

ਕੈਨੇਡਾ ਵਿੱਚ ਮਰਡਰ ਕੇਸਾਂ ਦਾ ਮੁੱਖ ਅਫ਼ਸਰ ਬਣਿਆ ਪੰਜਾਬੀ

Canada Homicide Team New Officer : ਸਰੀ, ( ਕੈਨੇਡਾ )  -ਪੰਜਾਬੀਆਂ ਨੇ ਵਿਦੇਸ਼ਾ ਵਿੱਚ ਆਪਣੇ ਕੰਮਾਂ ਕਰਕੇ ਆਪਣਾ ਬਹੁਤ ਨਾਮ ਬਣਾਇਆ ਹੈ ਪੰਜਾਬ ਦੇ ਜੰਮਪਲ ਕੈਨੇਡੀਅਨ ਪੁਲਿਸ ਅਫ਼ਸਰ ਦੇਵ ਚੌਹਾਨ ਕੈਨੇਡਾ ਦੀ ਸਭ ਤੋਂ ਵੱਡੀ ਕਤਲ ਜਾਂਚ ਟੀਮ, ਇਨਟੈੱਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੇ ਮੁਖੀ ਬਣ ਗਏ ਹਨ । ਚੌਹਾਨ ਨੇ ਸੁਪਰਡੈਂਟ ਡੋਨਾ ਰਿਚਰਡਸਨ ਦੀ

ਭਾਰਤ ਬਾਂਗਲਾਦੇਸ਼ ਨੂੰ ਹਰਾ ਕੇ ਪਹੁੰਚਇਆ 7 ਵਾਰ ਸੈਮੀਫਾਈਨਲ ‘ਚ

India Beat Bangladesh : ਵਰਲਡ ਕਪ ਦੇ 40ਵੇਂ ਮੈਚ ਵਿੱਚ ਮੰਗਲਵਾਰ ਨੂੰ ਬਰਮਿੰਘਮ ਦੇ ਏਜਬੇਸਟਨ ਵਿੱਚ ਭਾਰਤ ਨੇ ਬਾਂਗਲਾਦੇਸ਼ ਨੂੰ 28 ਰਨਾਂ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ 7ਵੀ ਵਾਰ ਸੇਮੀਫਾਇਨਲ ਵਿੱਚ ਪਹੁੰਚ ਗਈ ।  ਟੀਮ ਇੰਡੀਆ  ਪਿਛਲੀ ਵਾਰ 2015 ਵਿੱਚ ਸੇਮੀਫਾਇਨਲ ਵਿੱਚ ਪਹੁੰਚੀ ਸੀ ।  ਆਸਟ੍ਰੇਲੀਆ ਨੇ ਉਸਨੂੰ 95

ਗਰਭਵਤੀ ਦਾ ਚਾਕੂ ਨਾਲ ਬੇਰਹਿਮੀ ਨਾਲ ਕਤਲ

Pregnant Lady Murder: ਸ਼ਨੀਵਾਰ ਰਾਤ ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਵੱਲੋਂ ਇੱਕ ਗਰਭਵਤੀ ਮਹਿਲਾ ਕੇਲੀ ਮੈਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮਹਿਲਾ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸੂਚਨਾ ਮਿਲਦੇ ਹੀ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪੁੱਜਾ ਅਤੇ ਗਰਭਵਤੀ ਦਾ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕਰਵਾਈ ਗਈ । ਦੱਸਿਆ ਜਾ ਰਿਹਾ ਹੈ ,

3500 ਫੁੱਟ ਦੀ ਉਚਾਈ ਤੋਂ ਡਿੱਗਿਆ ਵਿਅਕਤੀ, ਉੱਡੇ ਚਿੱਥੜੇ

Man’s body falls from plane: ਦੱਖਣੀ ਲੰਡਨ ਦੇ ਕਲੈਫੇਮ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਵੱਡੇ ਮਕਾਨ ਦੇ ਪਾਰਕ ਵਿੱਚ ਕੁਝ ਲੋਕ ਧੁੱਪ ਸੇਕ ਰਹੇ ਸਨ । ਇਸੇ ਦੌਰਾਨ ਉੱਥੇ ਇੱਕ ਤੇਜ਼ ਧਮਾਕਾ ਹੋਇਆ । ਜਦੋਂ ਲੋਕ ਧਮਾਕੇ ਵਾਲੀ ਜਗ੍ਹਾ ਪਹੁੰਚੇ ਤਾਂ ਉੱਥੇ ਇੱਕ ਮਨੁੱਖੀ ਸਰੀਰ ਪਿਆ ਸੀ ਅਤੇ ਉਸ ਦਾ

OPEC ਨੇ ਪੈਟਰੋਲ-ਡੀਜ਼ਲ ਦੇ ਭਾਅ ਨੂੰ ਲੈ ਕੇ ਲਿਆ ਵੱਡਾ ਫੈਸਲਾ

Organization of the Petroleum Exporting Countries: ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC (The Organization of the Petroleum Exporting Countries) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦੇ ਹੋਏ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਵਿਆਨਾ ਵਿੱਚ ਬੈਠਕ ਕੀਤੀ ਗਈ ਸੀ । OPEC ਦੇ ਇਸ

ਫੇਸਬੁੱਕ ਦੇ ਦਫ਼ਤਰ ‘ਚ ਭੇਜਿਆ ਗਿਆ ਜ਼ਹਿਰੀਲਾ ਪੈਕੇਜ

Facebook Campus Evacuates Buildings : ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਦੀ ਸਿਲੀਕਾਨ ਵੈਲੀ ਦੀ ਮੇਲ ਸਹੂਲਤ ਵਿੱਚ ਇਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਭੱਜਦੌੜ ਮਚ ਗਈ । ਦਰਅਸਲ, ਇਸ ਵਿੱਚ ਇੱਕ ਜ਼ਹਿਰੀਲਾ ਕੈਮੀਕਲ ਲਗਾਇਆ ਗਿਆ ਸੀ, ਜਿਸ ਨੂੰ ਨਰਵ ਏਜੇਂਟ ਸੀਰੀਨ ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੈਮੀਕਲ ਹਥਿਆਰ ਦੇ ਤੌਰ ‘ਤੇ ਕੀਤਾ

ਅੱਜ ਭਾਰਤ ਭਿੜੇਗਾ ਬੰਗਲਾਦੇਸ਼ ਨਾਲ, ਜਿੱਤਣ ‘ਤੇ ਸੈਮੀਫਾਈਨਲ ‘ਚ ਜਗ੍ਹਾ ਹੋਵੇਗੀ ਪੱਕੀ

India VS Bangladesh Match : ਲੰਡਨ : ਮੰਗਲਵਾਰ 2 ਜੁਲਾਈ ਨੂੰ ਵਿਸ਼ਵ ਕੱਪ 2019 ਵਿੱਚ ਦੋ ਏਸ਼ੀਆਈ ਦੇਸ਼ਾਂ ਦੀ ਮਜ਼ਬੂਤ ਟੀਮਾਂ ਦਾ ਆਹਮੋ-ਸਾਹਮਣਾ ਹੋਵੇਗਾ । ਇਸ ਮੁਕਾਬਲੇ ਵਿੱਚ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਐਜਬੈਸਟਨ ਵਿੱਚ ਮੁਕਾਬਲਾ ਕਰਨਗੀਆਂ । ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ 7 ਮੈਚਾਂ ਵਿੱਚ 11 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ

ਨਿਊਜ਼ੀਲੈਂਡ ਨੇ ਲਾਈ ਪਲਾਸਟਿਕ ਬੈਗ ਦੀ ਵਰਤੋਂ ਤੇ ਰੋਕ

New Zealand Bans Plastic Bags : ਵੈਲਿੰਗਟਨ : ਨਿਊਜ਼ੀਲੈਂਡ ਵਿਚ ਸੋਮਵਾਰ ਤੋਂ ਸਾਰੇ ਰਿਟੇਲਰਾਂ ਲਈ ਅਧਿਕਾਰਕ ਤੌਰ ਤੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ। ਦਸ ਦਈਏ ਕਿ ਰਿਪੋਰਟ ਮੁਤਾਬਿਕ ਵੇਸਟ ਮਿਨੀਮਾਈਸੇਸ਼ਨ (ਪਲਾਸਟਿਕ ਸ਼ਾਪਿੰਗ ਬੈਗ) ਰੈਗੁਲੇਸ਼ਨ 2018 ਦੇ ਮੁਤਾਬਿਕ ਸੋਮਵਾਰ ਤੋਂ ਲਾਗੂ ਹੋ ਗਿਆ। ਇਨ੍ਹਾਂ ਵਿਚ ਨਿਊਜ਼ੀਲੈਂਡ ਦੇ ਸਟੋਰਸ

ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ CANADA DAY

Canada Day Celebrate 2019 : ਓਟਾਵਾ :  ਕੈਨੇਡਾ ‘ਚ ਅੱਜ ਕੈਨੇਡਾ – ਡੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਕੈਨੇਡਾ ‘ਚ ਵੱਸਦਾ ਹਰ ਵਿਅਕਤੀ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਉਹਨਾਂ ਲਈ  ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਪੂਰਾ ਕੈਨੇਡਾ ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਾ ਹੈ ।