May 15

ਦੇਸ਼ ਨੂੰ ਖ਼ਤਰਾ ! ਭਾਰਤੀ ਫੌਜ ਨੇ ਕੀਤਾ ਵੱਡਾ ਖੁਲਾਸਾ

Government Ordnance Factory Board: ਸੈਨਾ ਵਲੋਂ ਆਪਣੇ ਇੱਕ ਅਹਿਮ ਬਿਆਨ ‘ਚ ਸਰਕਾਰੀ ਆਰਡਨੈਂਸ ਫੈਕਟਰੀ ਬੋਰਡ (ਓਐਫਬੀ) ਤੋਂ ਸਪਲਾਈ ਹੋਣ ਵਾਲੇ ਗੋਲਾ ਬਾਰੂਦ ਦੀ ਨੂੰ ਬੇਹੱਦ ਘਟੀਆ ਦੱਸਿਆ ਹੈ। ਇਸ ਦੇ ਨਾਲ-ਨਾਲ ਚਿੰਤਾ ਵੀ ਜਤਾਈ ਕਿ ਇਸ ਘਟੀਆ ਬਾਰੂਦ ਨਾਲ ਤੋਪਾਂ, ਜੰਗੀ ਟੈਂਕਾਂ ਤੇ ਏਅਰ ਡਿਫੈਂਸ ਗਨ ਤੋਂ ਹੋਣ ਵਾਲੇ ਹਾਦਸੇ ਹੋਰ ਵੀ ਵੱਧ ਸਕਦੇ ਹਨ

ਨਿਊਯਾਰਕ ‘ਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਣਗੇ ਸਿੱਖੀ ਸਿਧਾਂਤ

new york students : ਨਿਊਯਾਰਕ: ਸਿੱਖਾਂ ਖ਼ਿਲਾਫ਼ ਹੋਣ ਵਾਲੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਕੋਲੀਸ਼ਨ, ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ਵਿੱਚ ਸਿੱਖੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਜਿਸ ‘ਚ  ਨਿਊਯਾਰਕ ਦੇ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤਿੰਨ ਹਫ਼ਤਿਆਂ ਦੇ ਇਸ ਅਭਿਆਨ ਵਿੱਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਗਰੇਡ

ਏਅਰ ਇੰਡੀਆ ਦੇ ਸੀਨੀਅਰ ਕੈਪਟਨ ‘ਤੇ ਮਹਿਲਾ ਪਾਇਲਟ ਨੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼

Air India refutes reports ਨਵੀਂ ਦਿੱਲੀ: ਏਅਰ ਇੰਡੀਆ ਦੀ ਮਹਿਲਾ ਪਾਇਲਟ ਨੇ ਸੀਨੀਅਰ ਕੈਪਟਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਏਅਰਲਾਈਨ ਦੀ ਮਹਿਲਾ ਪਾਈਲਟ ਨੇ ਸੀਨੀਅਰ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਸਰੀਰਕ ਸਬੰਧਾਂ ਨਾਲ ਜੁੜੇ ਗਲਤ ਸਵਾਲ ਕੀਤੇ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਜਾਂਚ ਸ਼ੁਰੂ ਕਰ ਦਿੱਤੀ

ਗੋਰਿਆਂ ਨਾਲੋਂ ਵੱਧ ਅਮੀਰ ਹਨ ਭਾਰਤੀ : ਰਿਪੋਰਟ

Indians richer than white people: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਕਾਰੋਬਾਰੀਆਂ ਨੇ ਆਪਣਾ ਪੂਰਾ ਦਬਕਾ ਬਣਾਕੇ ਰੱਖਿਆ ਹੋਇਆ । ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਅਵੱਲ ਨੰਬਰ ‘ਤੇ ਹਨ।  ਦੂਜੇ ਨੰਬਰ ‘ਤੇ ਜਗ੍ਹਾ ਬਣਾਉਣ ਵਾਲੇ ਭਾਰਤੀ ਰੂਬੇਨ ਬ੍ਰਦਰਸ ਹੈ। Sunday Times

ਮਾਂ ਦਾ ਸ਼ਰਮਨਾਕ ਕਾਰਾ, ਆਪਣੀ ਹੀ ਨੌਂ ਸਾਲਾ ਧੀ ਦਾ ਗੱਲ ਘੁੱਟ ਕੀਤਾ ਕਤਲ

ashdeep kaur murder: ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ । ਇਹ ਦਿਲ ਦਹਿਲਾਉਣ ਵਾਲੀ ਘਟਨਾ ਅਮਰੀਕਾ ਦੀ ਹੈ ਜਿੱਥੇ ਇੱਕ ਭਾਰਤੀ ਮੂਲ ਦੀ ਔਰਤ ਵਲੋਂ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ । ਦੱਸ ਦੇਈਏ ਕਿ

ਹਵਾ ‘ਚ ਦੋ ਜਹਾਜ਼ਾਂ ਦੇ ਟਕਰਾਉਣ ਨਾਲ 5 ਦੀ ਮੌਤ, 10 ਜ਼ਖ਼ਮੀ

alaska Plane Collision: ਅਲਾਸਕਾ ‘ਚ ਅਚਾਨਕ 2 ਜਹਾਜਾਂ ਦੀ ਟੱਕਰ ਨੇ ਪੰਜ ਲੋਕਾਂ ਦੀ ਜਾਨ ਲੈ ਲਈ। ਹਾਦਸਾ ‘ਚ 10 ਲੋਕ ਹਜੇ ਵੀ ਜੇਰੇ ਇਲਾਜ ਹਨ। ਦੋਵੇਂ ਸੀ-ਪਲੇਨ ਸਨ ਅਤੇ ਜਹਾਜ਼ ਪਾਣੀ ‘ਚ ਉਤਰਣ ‘ਚ ਵੀ ਸਮਰੱਥ ਸਨ । ਦਰਅਸਲ ਦੋਨੋਂ ਜਹਾਜਾਂ ‘ਚ ਸੈਰ-ਸਪਾਟੇ ਲਈ ਆਏ ਰਾਇਲ ਪ੍ਰਿੰਸੈਸ ਕਰੂਜ ਦੇ ਯਾਤਰੀ ਸਨ। US ਫੈਡਰਲ ਐਵੀਏਸ਼ਨ

ਬਲੋਚਿਸਤਾਨ ‘ਚ ਅੱਤਵਾਦੀ ਹਮਲਾ, 4 ਪੁਲਿਸ ਮੁਲਾਜ਼ਮਾਂ ਦੀ ਮੌਤ

balochistan second terror attack: ਕਰਾਂਚੀ: ਪਾਕਿਸਤਾਨ ਦੇ ਬਲੋਚਿਸਤਾਨ ‘ਚ ਅੱਤਵਾਦੀ ਹਮਲੇ ‘ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਮਲੇ ‘ਚ 11 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ‘ਚ ਲੋਕ ਮਸਜਿਦ ‘ਚ ਨਮਾਜ਼ ਪੜ੍ਹ ਰਹੇ ਸਨ ਤੇ ਇਹ ਪੁਲਿਸ ਕਰਮੀ

ਫਿਲੀਪੀਨਜ਼ ਜਾ ਰਹੇ ਜਹਾਜ਼ ‘ਚ ਗੂੰਜੀਆਂ ਕਿਲਕਾਰੀਆਂ, ਔਰਤ ਨੇ ਦਿੱਤਾ ਬੱਚੀ ਨੂੰ ਜਨਮ

Filipino baby born: ਹੈਦਰਾਬਾਦ: ਹੈਦਰਾਬਾਦ ‘ਚ ਸੋਮਵਾਰ ਨੂੰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਹਾਜ਼ ‘ਚ ਇੱਕ ਔਰਤ ਦੀ ਡਿਲੀਵਰੀ ਕੀਤੀ ਗਈ। ਦਰਅਸਲ ਫਲਾਈਟ ‘ਚ ਇਸ ਮਹਿਲਾ ਨੂੰ ਦਰਦ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਗਿਆ ਤੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਰਾਨ ਕਰਨ ਵਾਲੀ

ਕੈਨੇਡੀਅਨ ਸਿੱਖ ਮੋਟਰਸਾਈਕਲ ਦਲ ਵੱਲੋਂ 22 ਦੇਸ਼ਾਂ ਦਾ ਦੌਰਾ

Canadian Sikh Motorcycle Riders : ਜਲੰਧਰ : ਕੈਨੇਡਾ ਤੋਂ ਭਾਰਤ ਤੱਕ ਮੋਟਰਸਾਈਕਲਾਂ ‘ਤੇ 22 ਦੇਸ਼ਾਂ ਤੋਂ ਹੁੰਦੇ ਹੋਇਆ ਸਿੱਖ ਮੋਟਰਸਾਈਕਲ ਕਲੱਬ ਬੀ.ਸੀ. ਦਾ 6 ਮੈਂਬਰੀ 40 ਦਿਨਾਂ ‘ਚ ਇੱਥੇ ਪਹੁੰਚੇ। ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਪੁਰਬ ਨੂੰ ਸਮਰਪਿਤ ਇਹ ਯਾਤਰਾ ਪ੍ਰੈਸ ਮਿਲਣੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਵੇਗੀ ਅਤੇ ਉਸ ਤੋਂ ਬਾਅਦ ਖਡੂਰ

ਸੈਲਫੀ ਡਿਲੀਟ ਨਾ ਕਰਨ ‘ਤੇ ਭੜਕੀ ਪ੍ਰੇਮਿਕਾ, ਕੁੱਟਵਾਇਆ ਪ੍ਰੇਮੀ

Girlfriend sends gang: ਸੈਲਫੀ ਲੈਣ ਦਾ ਚਸਕਾ ਅੱਜ ਕੱਲ੍ਹ ਹਰ ਕਿਸੇ ਨੂੰ ਹੈ , ਨੌਜਵਾਨ ਹੋਵੇ ਜਾਂ ਵੱਡੇ ਬਜ਼ੁਰਗ, ਹੁਣ ਸੈਲਫੀ ਕਾਰਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਪ੍ਰੇਮੀ ਨੇ ਪ੍ਰੇਮਿਕਾ ਨਾਲ ਇੱਕ ਸੈਲਫੀ ਫ਼ੋਨ ‘ਚੋਂ delete ਕਰਨ ਤੋਂ ਮਨ੍ਹਾਂ ਕੀਤਾ ਤਾਂ ਪ੍ਰੇਮਿਕਾ ਨੇ ਉਸਨੂੰ ਅਗਵਾ ਕਰਵਾਉਣ ਅਤੇ ਲੁੱਟਣ ਲਈ

ਅਮਰੀਕਾ ਬਾਰਡਰ ‘ਤੇ ਖਰਚ ਕਰ ਰਿਹੈ ਆਰਥਿਕ ਮਦਦ ਲਈ ਭੇਜਿਆ ਜਾਣ ਵਾਲਾ ਪੈਸਾ

US Risks Losing Control: ਪਹਿਲਾਂ ਅਮਰੀਕਾ ਵੱਲੋਂ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਆਰਥਿਕ ਮਦਦ ਦੇ ਰੂਪ ਵਿੱਚ ਕੁਝ ਰਾਸ਼ੀ ਭੇਜੀ ਜਾਂਦੀ ਸੀ, ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਇਸ ਰਾਸ਼ੀ ਦੀ ਵਰਤੋਂ ਮੈਕਸੀਕੋ ਬਾਰਡਰ ‘ਤੇ ਬਣਾਈ ਜਾ ਰਹੀ ਇੱਕ ਕੰਧ ਦੀ ਉਸਾਰੀ ‘ਤੇ ਖਰਚ ਕਰ ਰਿਹਾ ਹੈ । ਇਸ ਮਾਮਲੇ ਵਿੱਚ ਅਮਰੀਕੀ ਰੱਖਿਆ ਮੰਤਰੀ

ਗਿਅਰ ਫੱਸਣ ਕਾਰਨ ਪਾਇਲਟ ਨੂੰ ਕਰਨੀ ਪਈ ਐਮਰਜੇਂਸੀ ਲੈਂਡਿੰਗ, ਬਾਲ-ਬਾਲ ਬਚੇ 89 ਯਾਤਰੀ

Myanmar plane in emergency: ਲੈਂਡਿੰਗ ਸਮੇਂ ਜਹਾਜਾਂ ਨਾਲ ਹੋਣ ਵਾਲੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ , ਇੱਕ ਵਾਰ ਫਿਰ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਹੈ ਜਿੱਥੇ ਮਿਆਂਮਾਰ ਏਅਰ ਲਾਈਨ ਦੇ ਇੱਕ ਜਹਾਜ਼ ਦਾ ਲੈਂਡਿੰਗ ਗੇਅਰ ਅਚਾਨਕ ਫੇਲ੍ਹ ਹੋ ਗਿਆ । ਜਿਸ ਤੋਂ ਬਾਅਦ ਪਾਇਲਟ ਵਲੋਂ ਮੁਸ਼ਤੈਦੀ ਦਿਖਾਉਂਦਿਆਂ ਹੋਇਆਂ ਐਤਵਾਰ ਸਵੇਰੇ ਐਮਰਜੈਂਸੀ ਲੈਂਡਿੰਗ

Mother’s Day Special: ਮਾਂ ਤੋਂ ਨਾ ਵੇਖ ਹੋਇਆ ਧੀ ਦਾ ਦਰਦ, ਕਿਡਨੀ ਦੇ ਕੇ ਬਚਾਈ ਜਾਨ

Mother Donate Kidney To Daughter: ਬਠਿੰਡਾ: ਇਸ ਸੰਸਾਰ ਵਿੱਚ ਮਾਂ ਦਾ ਰੁਤਬਾ ਰੱਬ ਤੋਂ ਵੀ ਉੱਚਾ ਤੇ ਸੁੱਚਾ ਮੰਨਿਆ ਗਿਆ ਹੈ। ਰੋਂਦੇ ਬੱਚਿਆਂ ਨੂੰ ਗਲ ਨਾਲ ਲਾ ਚੁੱਪ ਕਰਵਾਉਣ ਵਾਲੀ, ਧੀ ਦੀ ਡੋਲੀ ਤੋਰਨ ਵੇਲੇ ਭੁੱਬਾਂ ਮਾਰ ਰੋਣ ਵਾਲੀ ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ। ਅੱਜ Mother’s Day ਮੌਕੇ ਅਸੀਂ ਤੁਹਾਨੂੰ ਇਕ ਅਜਿਹੀ ਮਾਂ

ਮਾਂ ਦਿਵਸ ਵਿਸ਼ੇਸ਼ : ਮਾਂ ਦੇ ਪੈਰਾਂ ਹੇਠ ਵੱਸਦਾ ਹੈ ਰੱਬ

Mother’s Day Special: ਨਵੀਂ ਦਿੱਲੀ : ਇਸ ਸੰਸਾਰ ਵਿੱਚ ਮਾਂ ਦਾ ਰੁਤਬਾ ਰੱਬ ਤੋਂ ਵੀ ਉੱਚਾ ਤੇ ਸੁੱਚਾ ਮੰਨਿਆ ਗਿਆ ਹੈ। ਰੋਂਦੇ ਬੱਚਿਆਂ ਨੂੰ ਲਾਅਰੇ ਲਾ ਵਰਾਉਣ ਵਾਲੀ, ਪੁੱਤ ਨੂੰ ਬਾਪੂ ਦੇ ਝਿੜਕਿਆਂ ਤੋਂ ਬਚਾਉਣ ਵਾਲੀ, ਧੀ ਦੀ ਡੋਲੀ ਤੋਰਨ ਵੇਲੇ ਭੁੱਬਾਂ ਮਾਰ ਰੋਣ ਵਾਲੀ ਮਾਂ ਦਾ ਕਰਜ਼ ਦੁਨੀਆ ਦਾ ਕੋਈ ਵਿਅਕਤੀ ਨਹੀਂ ਉਤਾਰ ਸਕਦਾ।

ਲੰਡਨ ‘ਚ ਪਾਕਿਸਤਾਨੀ ਨਾਗਰਿਕ ਨੇ ਕੀਤਾ ਭਾਰਤੀ ਨੌਜਵਾਨ ਦਾ ਕਤਲ

Hyderabad man killed in UK: ਲੰਡਨ: ਬੀਤੇ ਦਿਨੀਂ ਲੰਡਨ ਵਿੱਚ 24 ਸਾਲ ਦੇ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਜਿਸ ਵਿੱਚ ਹੁਣ ਲੰਡਨ ਪੁਲਿਸ ਨੇ 24 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਕਰ ਲਈ ਹੈ । ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਪਾਕਿਸਤਾਨੀ ਨਾਗਰਿਕ

ਹਵਾਈ ਫੌਜ ਨੂੰ ਮਿਲਿਆ ਖ਼ਾਸ ਲੜਾਕੂ ਜਹਾਜ਼, 365 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰਦੈ ਵਾਰ

Indian Air Force Apache Guardian : ਨਵੀਂ ਦਿੱਲੀ : ਦੁਨੀਆ ਦਾ ਸੱਭ ਤੋਂ ਵੱਡਾ ਐਡਵਾਂਸ ਲੜਾਕੂ ਜਹਾਜ਼ ਅਪਾਚੇ ਗਾਰਜਿਅਨ ਭਾਰਤ ਨੂੰ ਮਿਲ ਗਿਆ ਹੈ। ਅਮਰੀਕੀ ਸ਼ਹਿਰ ਐਰੀਜ਼ੋਨਾ ਵਿੱਚ ਇੱਕ ਪ੍ਰੋਗਰਮ ਦੌਰਾਨ ਹਵਾਈ ਫੌਜ ਦੇ ਅਧਿਕਾਰੀਆਂ ਨੇ ਇਸ ਨੂੰ ਫੌਜ ਵਿੱਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਸਾਲ 2015 ਵਿੱਚ ਅਮਰੀਕਾ ਨਾਲ 22 ਅਪਾਚੇ ਹੈਲੀਕਾਪਟਰਾਂ

ਪਾਕਿਸਤਾਨ ਤੋਂ ਆਏ ਸ਼ੱਕੀ ਜਹਾਜ਼ ਨੂੰ ਜਾਂਚ ਤੋਂ ਬਾਅਦ ਛੱਡਿਆ

IAF Investigation Pakistan Plane : ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਬਣਿਆ ਤਨਾਅ ਅਜੇ ਵੀ ਬਰਕਰਾਰ ਹੈ। ਪਾਕਿਸਤਾਨੀ ਫੌਜ ਵਲੋਂ ਹੁਣ ਭਾਰਤੀ ਵਾਯੂਮੰਡਲ ਦੀ ਉਲੰਘਣਾ ਕੀਤੀ ਗਈ ਹੈ। ਸ਼ੁਕਰਵਾਰ ਸ਼ਾਮ ਨੂੰ ਪਾਕਿਸਤਾਨੀ ਹਵਾਈ ਸਰਹੱਦ ਤੋਂ ਗ਼ੈਰ–ਕਾਨੂੰਨੀ ਤਰੀਕੇ ਨਾਲ ਇੱਕ ਹਵਾਈ ਜਹਾਜ਼ ਬਿਨਾਂ ਇਜਾਜ਼ਤ ਅਚਾਨਕ ਭਾਰਤੀ ਖੇਤਰ ਵਿਚ ਦਾਖਿਲ ਹੋ ਗਿਆ। ਭਾਰਤੀ

24 ਸਾਲਾਂ ਭਾਰਤੀ ਨੌਜਵਾਨ ਦਾ ਲੰਡਨ ‘ਚ ਹੋਇਆ ਕਤਲ

24 Years Old Murder In London: ਲੰਡਨ: ਲੰਡਨ ਵਿੱਚ 24 ਸਾਲ ਦੇ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਬੁੱਧਵਾਰ ਨੂੰ ਇਹ ਘਟਨਾ ਲੰਡਨ ਦੇ ਇਕ ਮਾਲ ਦੇ ਬਾਹਰ ਵਾਪਰੀ । ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੇ ਕਰੀਬੀ ਨੇ ਦੱਸਿਆ ਕਿ ਹਮਲਾਵਰ ਏਸ਼ੀਆ ਦਾ ਰਹਿਣ ਵਾਲਾ ਹੈ । ਇਸ ਮਾਮਲੇ

ਪਾਕਿਸਤਾਨ ਨੇ ਭਾਰਤ ਤੋਂ ਕੀਤੀ ਇਹ ਮੰਗ

Pakistan India Relations : ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਬਹੁਤ ਤਣਾਅਪੂਰਨ ਹੋ ਗਏ ਹਨ । ਜਿਸ ਕਾਰਨ ਦੋਨਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ‘ਤੇ ਵੀ ਬਹੁਤ ਅਸਰ ਪਿਆ ਹੈ । ਜਿਸ ਕਾਰਨ ਦੋਨਾਂ ਦੇਸ਼ਾਂ ਵਿੱਚ ਹੁਣ ਵਪਾਰ ਨਾ ਦੇ ਬਰਾਬਰ ਹਨ, ਪਰ ਹੁਣ ਪਾਕਿਸਤਾਨ ਨੂੰ ਭਾਰਤ ਦੀ ਚਾਹ ਪੀਣੀ ਪੈ ਸਕਦੀ

ਨਸ਼ਾ ਛੁਡਾਉਣ ਲਈ ਚੀਨ ਨੇ ਕੱਢਿਆ ਹੈਰਾਨ ਕਰਨ ਵਾਲਾ ਤਰੀਕਾ

Chinese researchers: ਚੀਨ ਦੇ ਵਿਗਿਆਨੀਆਂ ਵੱਲੋਂ ਨਸ਼ਿਆਂ ਦੀ ਆਦਤ ਨੂੰ ਛੁਡਾਉਣ ਲਈ ਪੇਸਮੇਕਰ ਟੈਸਟ ਦਾ ਵਰਤੋਂ ਕੀਤੀ ਜਾਂਦੀ ਹੈ । ਆਮਤੌਰ ‘ਤੇ ਪੇਸਮੇਕਰ ਟੈਸਟ ਦੀ ਵਰਤੋਂ ਡਾਕਟਰ ਦਿਲ ਦੇ ਮਰੀਜ਼ਾਂ ਦੀ ਧੜਕਣ ਬਰਾਬਰ ਕਰਨ ਲਈ ਹੁੰਦੀ ਹੈ। ਹੁਣ ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਤਕਨੀਕ ਦੀ ਵਰਤੋਂ ਨਾਲ ਸਿਰਫ ਇੱਕ ਬਟਨ ਦਬਾ ਕੇ ਹੀ ਲੋਕਾਂ ‘ਚੋਂ ਨਸ਼ੇ