Jul 15

ਪਾਕਿਸਤਾਨ ‘ਤੇ ਲੱਗਿਆ 40 ਹਜ਼ਾਰ ਕਰੋੜ ਦਾ ਜੁਰਮਾਨਾ

Pakistan Fine Mining Case : ਇਸਲਾਮਾਬਾਦ : ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਅਦਾਲਤ ਵੱਲੋਂ ਤੇਜ਼ ਝਟਕਾ ਦਿੱਤਾ ਗਿਆ ਹੈ । ਅਦਾਲਤ ਨੇ ਮਾਈਨਿੰਗ ਨਾਲ ਜੁੜੇ ਇਕ ਵਿਵਾਦ ਵਿੱਚ ਫ਼ੈਸਲਾ ਸੁਣਾਉਂਦਿਆਂ ਪਾਕਿਸਤਾਨ ‘ਤੇ 5,976 ਅਰਬ ਡਾਲਰ ਯਾਨੀ ਕਿ 40 ਹਜ਼ਾਰ ਕਰੋੜ ਭਾਰਤੀ ਰੁਪਏ ਦਾ ਜੁਰਮਾਨਾ ਲਗਾਇਆ ਹੈ । ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੇ

World Cup 2019: ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, ਇੰਗਲੈਂਡ ਨੇ ਜਿੱਤਿਆ ਖ਼ਿਤਾਬ

World Cup 2019 Final : ਲੰਡਨ : ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ । ਜਿੱਥੇ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 241 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ

ਰੋਜ਼ਾਨਾ 5000 ਸ਼ਰਧਾਲੂ ਜਾ ਸਕਣਗੇ ਡੇਰਾ ਬਾਬਾ ਨਾਨਕ ਸਾਹਿਬ

Dera Baba Nanak Sahib 5000 pilgrims: ਅੰਮ੍ਰਿਤਸਰ: ਐਤਵਾਰ ਨੂੰ ਕਰਤਾਰਪੁਰ ਲਾਂਘੇ ਸਬੰਧੀ ਭਾਰਤ–ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਵਾਹਗਾ ਬਾਰਡਰ ‘ਤੇ ਬੈਠਕ ਹੋਈ । ਇਸ ਬੈਠਕ ਰੋਜ਼ਾਨਾ 5000 ਸੰਗਤ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ‘ਤੇ ਸਹਿਮੰਤੀ ਬਣ ਗਈ ਹੈ । ਇਸ ਬੈਠਕ ਵਿੱਚ ਵਿੱਚ ਗੁਰਪੁਰਬ ਅਤੇ ਹੋਰ ਵੱਡੇ ਮੌਕਿਆਂ ‘ਤੇ 10,000 ਤੋਂ ਜ਼ਿਆਦਾ ਸ਼ਰਧਾਲੂਆਂ ਦੇ

ਬਾਬਾ ਨਾਨਕ ਯੂਨੀਵਰਸਿਟੀ ਦਾ ਰੱਖਿਆਂ ਨੀਂਹ ਪੱਥਰ

Foundation Stone Of Pak University: ਲਾਹੌਰ : ਕਰਤਾਰਪੁਰ ਕੋਰੀਡੋਰ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਾਕਿਸਤਾਨ ਦੇ ਨਨਕਾਣਾ ਸਾਹਿਬ ‘ਚ ਬੀਤੇ ਦਿਨ ਬਾਬਾ ਗੁਰੂ ਨਾਨਕ ਅੰਤਰਰਾਸ਼ਟਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ । ਲਹਿੰਦੇ ਪੰਜਾਬ ‘ਚ ਸਥਿਤ

ਅਮਰੀਕਾ ਪਹੁੰਚਿਆ ਤੂਫ਼ਾਨ Barry, ਭਾਰੀ ਬਾਰਿਸ਼ ਦੀ ਚੇਤਾਵਨੀ

Tropical Storm Barry Drenches: ਅਮਰੀਕਾ: ਸ਼ਨੀਵਾਰ ਨੂੰ ਅਮਰੀਕਾ ਦੇ ਲੁਸਿਆਣਾ ਸ਼ਹਿਰ ਵਿੱਚ ਅਧਿਕਾਰੀਆਂ ਵੱਲੋਂ ਪ੍ਰਮੁੱਖ ਤੂਫ਼ਾਨ ਬੈਰੀ ਬਫੇਡ ਲੁਈਸਿਆਨਾ ਕਾਰਨ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ । ਇਸਦੇ ਨਾਲ ਉਨ੍ਹਾਂ ਵੱਲੋਂ ਹੜ੍ਹ ਆਉਣ ਦੇ ਵੀ ਸੰਕੇਤ ਦਿੱਤੇ ਗਏ ਹਨ । ਦਰਅਸਲ, ਅਟਲਾਂਟਿਕ ਸੀਜ਼ਨ ਦਾ ਪਹਿਲਾ ਤੂਫ਼ਾਨ ਬਣਨ ਤੋਂ ਬਾਅਦ, ਬੈਰੀ ਜ਼ਮੀਨ ਖਿਸਕਣ ਤੋਂ ਬਾਅਦ ਇੱਕ

ਵਿਦਿਆਰਥੀਆਂ ਨੇ ਘਰ ਦੀ ਛੱਤ ਤੇ ਬਣਾਇਆ ਏਅਰਕਰਾਫਟ

South African teens fly: ਦੱਖਣ ਅਫ਼ਰੀਕਾ : ਦੁਨੀਆਂ ਵਿੱਚ ਹਰ ਦਿਨ ਨਵੇਂ ਇਨੋਵੇਸ਼ਨ ਹੁੰਦੇ ਰਹਿੰਦੇ ਹਨ । ਅਜਿਹਾ ਹੀ ਇੱਕ ਅਵਿਸ਼ਕਾਰ ਦੱਖਣ ਅਫਰੀਕਾ ਵਿੱਚ ਇੱਕ ਕਾਲਜ ਦੇ ਨੌਜਵਾਨਾਂ ਵਿਦਿਆਰਥੀਆਂ ਦੇ ਇੱਕ ਗਰੁਪ ਨੇ ਅਜਿਹਾ ਕਰ ਵਖਾਇਆ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਣਗੇ । ਨੌਜਵਾਨਾਂ ਦੇ ਇਸ ਗਰੁਪ ਨੇ ਘਰ ਵਿੱਚ ਬਣੇ ਏਅਰਕਰਾਫਟ

ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਮਿਲੇਗੀ ਅਜਿਹੀ ਸਜ਼ਾ…

Ukrainian Parliament Approves Forced: ਯੂਕਰੇਨ : ਅਜੋਕੇ ਸਮੇਂ ‘ਚ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਕੰਮ ‘ਤੇ ਨਕੇਲ ਪਾਉਣ ਲਈ ਯੂਕਰੇਨ ਸਰਕਾਰ ਨੇ ਹੁਣ ਇੱਕ ਨਵਾਂ ਕਾਨੂੰਨ ਬਣਾਇਆ ਹੈ, ਇਸ ਕਾਨੂੰਨ ਦੇ ਅਧੀਨ ਬਲਾਤਕਾਰ ਦੇ ਦੋਸ਼ੀਆਂ ਨੂੰ ਜ਼ਬਰਦਸਤੀ ਟੀਕੇ ਲਾ ਕੇ ਨਾਮਰਦ (ਨਪੁੰਸਕ) ਬਣਾਇਆ ਜਾਵੇਗਾ।  ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ

ਕੁਝ ਮਹੀਨੇ ਬਾਅਦ ਹੀ ਸੀ ਪ੍ਰਿਤਪਾਲ ਦਾ ਵਿਆਹ, ਵਿਦੇਸ਼ ‘ਚ ਮੌਤ ਦੀ ਖ਼ਬਰ ਨੇ ਚੂਰ ਕੀਤੇ ਪਰਿਵਾਰ ਦੇ ਸਪਨੇ

Punjab Boy Died In Accident: ਮੁਕੇਰੀਆਂ : ਇੱਥੇ ਨੇੜੇ ਦੇ ਪਿੰਡ ਚੀਮਾ ਪੋਤਾ ਵਿਖੇ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋ ਵਿਦੇਸ਼ੀ ਧਰਤੀ ਪੁਰਤਗਾਲ ਦੇ ਸੈਂਟੋ ਐਨਟੋਨੀਓ ਸ਼ਹਿਰ ਵਿਖੇ ਬੀਤੀ ਰਾਤ ਹੋਏ ਇੱਕ ਕਾਰ ਹਾਦਸੇ ਵਿੱਚ ਭਾਰਤ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ।  ਪਿੰਡ ਦੇ 28 ਸਾਲਾਂ ਨੌਜਵਾਨ ਪ੍ਰਿਤਪਾਲ ਸਿੰਘ ਦੀ ਵੀ ਇਸ

2020 ਤੱਕ ਬਣੇਗਾ ਨਦੀ ‘ਚ ਤੈਰਦਾ ਹੋਟਲ, ਬੁਕਿੰਗ ਹੋਈ ਸ਼ੁਰੂ

Swedish team plans floating hotel: ਸਵੀਡਨ : ਤੁਸੀ ਹੋਟਲਾਂ ਵਿੱਚ ਕਈ ਵਾਰ ਰਹੇ ਹੋਵੋਗੇ ਲੇਕਿਨ ਜੇਕਰ ਹੋਟਲ ਨਦੀ ਵਿੱਚ ਤੈਰਦਾ ਰਹੇ ਤਾਂ ਸੋਚੋ ਕਿੰਨਾ ਖੂਬਸੂਰਤ ਦ੍ਰਿਸ਼ ਹੋਵੇਗਾ ।  ਲੋਕਾਂ ਦੀ ਇਸ ਖ਼ਵਾਇਸ਼ ਨੂੰ ਪੂਰਾ ਕਰਨ ਲਈ ਸਵੀਡਨ ਦੇ ਲੈਪਲੈਂਡ ਖੇਤਰ ਵਿੱਚ ਹੋਟਲ ਅਤੇ ਸਪਾ ਦ ਆਰਕੀਟੈਕ ਬਾਥ ਤਿਆਰ ਕੀਤਾ ਜਾ ਰਿਹਾ ਹੈ ।  ਦਸ ਦਈਏ

UK ਦੇ ਸਿੱਖਾਂ ਨੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੂੰ ਦਿੱਤੇ 500 ਮਿਲੀਅਨ ਪੌਂਡ

UK Sikhs pledge £500 million: ਚੰਡੀਗੜ੍ਹ: ਲੰਡਨ ਵਿੱਚ ਪੀਟਰ ਵਿਰਦੀ ਫਾਊਂਡੇਸ਼ਨ ਦੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫਕਾਰ ਬੁਖਾਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਦੇ ਨਾਲ 10 ਜੂਨ ਨੂੰ ਲੰਡਨ ਵਿੱਚ ਹੋਈ ਬੈਠਕ ਵਿੱਚ ਕਰਤਾਰਪੁਰ ਕੋਰੀਡੋਰ ਲਈ 500 ਮਿਲੀਅਨ ਪੌਂਡ ਦਾ ਨਿਵੇਸ਼ ਕੀਤਾ ਹੈ ।  ਸਿੱਖ ਫੈਡਰੇਸ਼ਨ ਅਤੇ ਖੁਫ਼ੀਆ

ਸੋਮਾਲਿਆ ਦੇ ਹੋਟਲ ‘ਚ ਹੋਇਆ ਅੱਤਵਾਦੀ ਹਮਲਾ, 26 ਲੋਕਾਂ ਦੀ ਮੌਤ

somalia hotel attack: ਸੋਮਾਲਿਆ: ਸ਼ਨੀਵਾਰ ਨੂੰ ਦੱਖਣ ਸੋਮਾਲਿਆ ਦੇ ਇੱਕ ਹੋਟਲ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ । ਜਿਸ ਵਿੱਚ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ । ਇਸ ਹਮਲੇ ਦੀ ਜ਼ਿੰਮੇਵਾਰੀ ਅਲ ਸ਼ਬਾਬ ਨਾਂ ਦੇ ਅੱਤਵਾਦੀ ਸੰਗਠਨ ਵੱਲੋਂ ਲਈ ਗਈ ਹੈ । ਦਰਅਸਲ, ਇਹ ਅਲ ਸ਼ਬਾਬ ਨਾਂ ਦਾ ਗਰੁੱਪ ਅਲਕਾਇਦਾ ਤੋਂ

ਕੇਂਦਰ ਸਰਕਾਰ ਨੇ ਪ੍ਰਕਾਸ਼ ਪੁਰਬ ਦੇ ਮੌਕੇ ਨਗਰ ਕੀਰਤਨ ਸਜਾਉਣ ਦੀ ਦਿੱਤੀ ਇਜਾਜ਼ਤ

delhi to nankana sahib nagar kirtan: ਨਵੀਂ ਦਿੱਲੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਦਿੱਲੀ ਤੋਂ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਲਈ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਮਿਲ ਗਈ ਹੈ । ਇਸ ਨਗਰ ਕੀਰਤਨ ਵਿੱਚ 550 ਸ਼ਰਧਾਲੂ ਪਾਕਿਸਤਾਨ ਜਾਣਗੇ ਅਤੇ ਇਸ ਲਈ ਖ਼ਾਸ ਤੌਰ ‘ਤੇ ਸੋਨੇ ਦੀ ਪਾਲਕੀ

ਤਕਨੀਕੀ ਖਰਾਬੀ ਕਾਰਨ twitter ‘ਚ ਆਈ ਰੁਕਾਵਟ…

Twitter suffers  ਨਵੀਂ ਦਿੱਲੀ : ਪੂਰੀ ਦੁਨੀਆ ਲੋਕਾਂ ਨੂੰ twitter ਦੀ ਵਰਤੋਂ ‘ਚ ਨੌਂ ਦਿਨਾਂ ਦੇ ਅੰਦਰ ਦੂਜੀ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨੀਂ ਜਦੋਂ ਉਪਭੋਗਤਾ ਨੇ twitter ਲੋਗ ਇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੈਸੇਜ ਨਾਲ ਮਾਈਕ੍ਰੋ ਬਲਾਗਿੰਗ ਵੈੱਬਸਾਈਟ ‘ਚ ਰੁਕਾਵਟ ਪੈਦਾ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਮੁਤਾਬਕ,  twitter ਦੀ ਵਰਤੋਂ

36,000 ਫੁੱਟ ਦੀ ਉਚਾਈ ਤੋਂ ਜਹਾਜ਼ ਨੇ ਲਾਇਆ ਗੋਤਾ, 35 ਮੁਸਾਫ਼ਿਰ ਫੱਟੜ

Air Canada flight headed to Australia: ਓਟਾਵਾ: ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ । ਵੀਰਵਾਰ ਨੂੰ ਬੋਇੰਗ 777-200 ਹਵਾਈ ਜਹਾਜ਼ ਉੱਡਣ ਤੋਂ ਦੋ ਘੰਟੇ ਬਾਅਦ ਹੀ ਖ਼ਤਰਨਾਕ ਤੇਜ਼ ਹਵਾਵਾਂ ਵਿੱਚ ਫਸ ਗਿਆ । ਜਿਸ ਕਾਰਨ

ਹੁਣ ਦੁਬਈ ਵਾਲੇ ਸ਼ੇਖ ਕਰਵਾਉਣਗੇ ਸ਼ਰਾਬੀਆਂ ਨੂੰ ਐਸ਼

dubai liquor: ਦੁਬਈ: ਸਥਾਨਕ ਪ੍ਰਸ਼ਾਸਨ ਵੱਲੋਂ ਕੇਵਲ ਸੈਲਾਨੀਆਂ ਲਈ 30 ਦਿਨਾਂ ਦਾ ਸ਼ਰਾਬ ਲਾਇਸੈਂਸ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਲਾਇਸੈਂਸ ਵਾਲੇ ਵਿਦੇਸ਼ੀ ਵਿਅਕਤੀ ‘ਤੇ ਸ਼ਰਾਬ ਸਮੇਤ ਫੜੇ ਜਾਣ ਦੇ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ । ਇੱਕ ਸਥਾਨਕ ਅਖ਼ਬਾਰ ਮੁਤਾਬਿਕ ਇਹ ਲਾਇਸੈਂਸ ਸਿਰਫ਼ ਗ਼ੈਰ ਮੁਸਲਿਮ ਸੈਲਾਨੀਆਂ ਨੂੰ ਦਿੱਤਾ

13 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ, 5 ਦੀ ਮੌਤ

13-year-old Suicide Bomber Blows: ਕਾਬੁਲ: ਪੂਰਬੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿੱਚ ਇੱਕ 13 ਸਾਲਾਂ ਮੁੰਡੇ ਨੇ ਇਕ ਵਿਆਹ ਸਮਾਗਮ ਵਿੱਚ ਖ਼ੁਦ ਨੂੰ ਉਡਾ ਦਿੱਤਾ । ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖ਼ਮੀ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਫੈਯਾਜ਼ ਮੁਹੰਮਦ ਬਾਬਰਖਿਲ ਨੇ ਦੱਸਿਆ ਕਿ ਬੱਚੇ ਨੇ

ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ

Good news for India by America: ਵਾਸ਼ਿੰਗਟਨ: ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪ੍ਰਤੀਨਿਧੀ ਸਭਾ ਨੇ ਗ੍ਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ ਵੱਧ ਹੱਦ ਦਾ ਨਿਯਮ ਹਟਾ ਦਿੱਤਾ ਹੈ । ਦਰਅਸਲ, ਮੌਜੂਦਾ ਹਰ ਸਾਲ ਗ੍ਰੀਨ ਕਾਰਡ ਦੀ ਕੁੱਲ ਗਿਣਤੀ ਵਿੱਚੋਂ ਇੱਕ ਦੇਸ਼ ਦੇ ਉਮੀਦਵਾਰਾਂ ਨੂੰ

ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਨੇ ਦਿੱਤਾ ਵੱਡਾ ਬਿਆਨ

Dhoni Retirement BCCI Statement : ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਾਫ਼ੀ ਗੱਲਾਂ ਕਹੀਆਂ ਜਾ ਰਹੀਆਂ ਹਨ । ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਜਲ‍ਦ ਹੀ ਵਨਡੇ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ । ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਦੇ ਅਧਿਕਾਰੀਆਂ ਸੀਕੇ ਖੰਨਾ ਅਤੇ ਕਮੇਟੀ ਦੀ ਮੈਂਬਰ ਡਾਇਨਾ ਇਡੁਲਜੀ‍

ਗੈਰਕਾਨੂੰਨੀ ਪਰਵਾਸੀ ਅਮਰੀਕਾ ‘ਚ ਹੋ ਸਕਦੇ ਹਨ ਡਿਪੋਰਟ

US Illegal Immigrants Deported : ਵਾਸ਼ਿੰਗਟਨ : ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਲੋਕਾਂ ਵਿੱਚ ਬਹੁਤ ਵੱਧ ਚੁੱਕਾ ਹੈ ਵਿਦੇਸ਼ ਜਾਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਦੇ ਹਨ ਕੁਝ ਲੋਕ ਵਿਦੇਸ਼ ‘ਚ ਪੱਕੇ ਹੋਣ ਲਈ ਕਈ ਤ੍ਹਰਾ ਦੇ ਗੈਰਕਾਨੂੰਨੀ ਤਰੀਕੇ ਵੀ ਬਹੁਤ ਅਪਣਾਉਂਦੇ ਹਨ  ਅਮਰੀਕਾ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੱਖਾਂ ਭਾਰਤੀ ਸਣੇ ਪ੍ਰਵਾਸੀ ‘ਤੇ ਟਰੰਪ

ਪਾਕਿਸਤਾਨ ਵਾਰ-ਵਾਰ ਕਰ ਰਿਹੈ ਜੰਗਬੰਦੀ ਦੀ ਉਲੰਘਣਾ

Pakistan Resorts Unprovoked Ceasefire Violation : ਸ੍ਰੀਨਗਰ : ਪਾਕਿਸਤਾਨ ਆਪਣੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਕਰ ਰਿਹਾ ਹੈ।  ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ਤੇ ਰਾਜੌਰੀ ਜ਼ਿਲ੍ਹਿਆਂ ‘ਚ ਪਾਕਿਸਤਾਨ ਨੇ ਅੱਜ ਜੰਗਬੰਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ।  ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਅੱਜ ਸਵੇਰੇ 8 ਵਜੇ ਕੰਟਰੋਲ ਰੇਖਾ (LOC)