Apr 21

ਸ਼੍ਰੀਲੰਕਾ ‘ਚ 8 ਜਗ੍ਹਾ ਲੜੀਵਾਰ ਧਮਾਕੇ, 10 ਦੀ ਮੌਤ, 80 ਜ਼ਖਮੀ

Srilanka Serial Blast: ਸ਼੍ਰੀਲੰਕਾ: ਸ਼੍ਰੀ ਲੰਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕੋਲੰਬੋ ‘ਚ ਈਸਟਰ ਸੰਡੇ ਦੇ ਮੌਕੇ ‘ਤੇ ਸੀਰੀਅਲ ਬਲਾਸਟ ਹੋਏ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਥਾਂ-ਥਾਂ ਹੋਏ ਇਨ੍ਹਾਂ ਧਮਾਕਿਆਂ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਰੀਬ 80 ਲੋਕਾਂ ਦੇ ਜ਼ਖਮੀ ਹੋਏ ਹਨ ਅਤੇ ਇਹਨਾਂ ਦੀ ਗਿਣਤੀ ਹੋਰ

ਮੈਲਬੌਰਨ ‘ਚ 32ਵੀਆਂ ਸਿੱਖ ਖੇਡਾਂ ਤੇ ਪੰਜਾਬੀ ਸੱਥ ਬਣੀ ਖਿੱਚ ਦਾ ਕੇਂਦਰ

ਆਸਟਰੇਲੀਆ (ਖੁਸ਼ਪ੍ਰੀਤ ਸਿੰਘ ਸੁਨਾਮ) : ਮੈਲਬੌਰਨ ਵਿੱਖੇ ਚਲ ਰਹੀਆਂ 32ਵੀਆਂ ਸਿੱਖ ਖੇਡਾਂ ਬਹੁਤ ਹੀ ਸੁਚਜੇ ਢੰਗ ਨਾਲ ਚਲ ਰਹੀਆਂ ਹਨ ਤਿੰਨ ਦਿਨਾਂ ਤੱਕ ਚਲਣ ਵਾਲੀਆ ਇੰਨਾਂ ਖੇਡਾਂ ਵਿੱਚ ਆਏ ਹੋਏ ਦਰਸ਼ਕਾਂ ਨੂੰ ਖੇਡਾਂ ਦੇ ਨਾਲ ਨਾਲ ਪੁਰਾਤਨ ਪੰਜਾਬੀ ਵਿਰਸੇ ਨਾਲ ਵੀ ਰੂਬਰੂ ਕਰਵਾਇਆ ਜਾ ਰਿਹਾ । ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਨ ਸਿੱਖ

ਕਨੇਡਾ ‘ਚ ਵਿਆਹ ਦੌਰਾਨ ਜਸ਼ਨ ਮਨਾ ਰਹੇ 100 ਲੋਕਾਂ ‘ਤੇ ਡਿੱਗੀ ਛੱਤ

Deck collapse wedding ਮੋਗਾ : ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਦੇ ਵੈਨਕੂਵਰ ਸ਼ਹਿਰ ‘ਚ ਇੱਕ ਵਿਆਹ ਦੇ ਸਮਾਗਮ ‘ਚ ਜਸ਼ਨ ਮਨ ਰਹੇ ਤਕਰੀਬਨ 100 ਲੋਕਾਂ ‘ਤੇ ਘਰ ਦੀ ਛੱਤ (ਛੱਜਾ) ਟੁੱਟ ਕੇ ਡਿਗਣ ਨਾਲ ਵੱਡੀ ਗਿਣਤੀ ‘ਚ ਲੋਕ ਜਖਮੀ ਹੋ ਗਏ। ਦੱਸਿਆ ਜਾ ਰਿਹੈ ਕਿ ਕਈਆਂ ਦੀਆਂ ਲੱਤਾਂ ਅਤੇ ਗਿੱਟਿਆਂ ‘ਤੇ ਬੁਰੀ ਤਰ੍ਹਾਂ ਸੱਟਾਂ

32ਵੀਂ ਸਿੱਖ ਖੇਡਾਂ ਦਾ ਆਸਟ੍ਰੇਲੀਆ ਵਿਖੇ ਹੋਇਆ ਸ਼ਾਨਦਾਰ ਆਗਾਜ਼, ਲੱਖਾਂ ਲੋਕ ਪਹੁੰਚੇ

ਆਸਟ੍ਰੇਲੀਆ ‘ਚ 32ਵੀਆਂ ਸਿੱਖ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼

Australia sikh games : ਆਸਟ੍ਰੇਲੀਆ: ਸੰਸਾਰ ਪ੍ਰਸਿੱਧ 32ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅੱਜ ਸਥਾਨਕ ਕੇਸੀ ਫੀਲਡ ਮੈਦਾਨ ਵਿੱਚ ਰਸਮੀ ਤੌਰ ‘ਤੇ ਆਗਾਜ਼ ਹੋਇਆ। ਖੇਡਾਂ ਦੇ ਪਹਿਲੇ ਦਿਨ ਸਿੱਖ ਮਰਿਆਦਾ ਅਨੁਸਾਰ ਸਰਬੱਤ ਦੇ ਭਲੇ ਅਤੇ ਚੜਦੀ ਕਲਾ ਦੀ ਅਰਦਾਸ ਨਾਲ ਖੇਡਾਂ ਦੀ ਸ਼ੂਰੁਆਤ ਹੋਈ । 19 ਤੋ 21 ਅਪ੍ਰੈਲ ਤੱਕ ਤਿੰਨ ਦਿਨਾਂ ਤੱਕ ਚਲਣ ਵਾਲੀਆ ਇਨਾਂ

ਹੁਣ ਕੈਨੇਡਾ ‘ਚ ਵੀ ਸੰਭਵ ਹੋਏ ਦਰਬਾਰ ਸਾਹਿਬ ਦੇ ਦਰਸ਼ਨ

Canada Golden Temple Exhibition : ਬਰੈਂਪਟਨ : ਸਿਖਾਂ ਦੇ ਧਾਰਮਿਕ ਸਥਲਾਂ ‘ਚੋ ਇਕ ਸ੍ਰੀ ਹਰਿਮੰਦਰ ਸਾਹਿਬ ਦੀ ਬੜੀ ਮਾਨਤਾ ਹੈ। ਦੁਨੀਆ ਭਰ ‘ਚ ਰਹਿ ਰਹੇ ਸਿੱਖਾਂ ਦੀ ਇਕ ਤੱਮਣਾ ਜ਼ਰੂਰ ਹੁੰਦੀ ਹੈ ਕਿ ਉਹ ਇਸ ਪਵਿੱਤਰ ਸਥਲ ‘ਤੇ ਜਾਕੇ ਇਕ ਵਾਰ ਮੱਥਾ ਜ਼ਰੂਰ ਟੇਕਣ ਪਰ ਸਾਰੇ ਸਿੱਖਾਂ ਦੀ ਇਹ ਤੱਮਣਾ ਪੂਰੀ ਨਹੀਂ ਹੋ ਪਾਉਂਦੀ। ਇਸਲਈ

UAE ‘ਚ ਅੱਜ ਹੋਵੇਗਾ ਪਹਿਲੇ ਹਿੰਦੂ ਮੰਦਰ ਦਾ ਉਦਘਾਟਨੀ ਸਮਾਗਮ

UAE Hindu Temple Ceremony : ਦੁਬਈ : ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿਚ ਸ਼ਨੀਵਾਰ ਨੂੰ ਪਹਿਲੇ ਹਿੰਦੂ ਮੰਦਰ ਦਾ ਉਦਘਾਟਨੀ ਸਮਾਗਮ ਹੈ। ਇਹ ਸਮਾਗਮ ਸਵਾਮੀਨਾਰਾਇਣ ਸੰਸਥਾ ਦੇ ਰੂਹਾਨੀ ਆਗੂ ਮਹੰਤ ਸਵਾਮੀ ਮਹਾਰਾਜ ਦੀ ਹਾਜ਼ਰੀ ਨਾਲ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਮੰਦਰ ਦਾ ਨਿਰਮਾਣ ਕਰਨ ਵਾਲੇ ਧਾਰਮਿਕ ਅਤੇ ਸਮਾਜਿਕ ਸੰਗਠਨ ਵੀ ਸ਼ਾਮਲ ਹੋਣਗੇ।

ਜੈੱਟ ਏਅਰਵੇਜ਼ ਦੇ ਬਾਅਦ ਹੁਣ ਏਅਰ ਇੰਡੀਆ ‘ਤੇ ਮੰਡਰਾ ਰਿਹਾ ਖਤਰਾ

Air India hires Jet Airways: ਨਵੀਂ ਦਿੱਲੀ: ਜੈੱਟ ਏਅਰਵੇਜ਼ ਜੋ ਕਿ ਇੱਕ ਨਿੱਜੀ ਕੰਪਨੀ ਹੈ, ਕਾਫੀ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਸੀ। ਹੁਣ ਜੈਟ ਏਅਰਵੇਜ ਤੋਂ ਬਾਅਦ   ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ‘ਤੇ ਵੀ ਮੁਸ਼ਕਿਲਾਂ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨਾਲ ਕੰਪਨੀ ਦੀਆਂ ਮੁਸੀਬਤਾਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਮਿਲੀ ਜਾਣਕਾਰੀ

ਸਾਬਕਾ ਰਾਸ਼ਟਰਪਤੀ ਨੇ ਖੁਦ ਨੂੰ ਮਾਰੀ ਗੋਲੀ

Ex-President Alan Garcia dead: ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਪੇਰੂ ਦੇ ਸਾਬਕਾ ਰਾਸ਼ਟਰਪਤੀ ਐਲਨ ਗਾਰਸੀਆ ਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਆਪਣੇ ਆਪ ਨੂੰ ਹੀ ਖਤਮ ਕਰ ਲਿਆ । ਜਾਣਕਾਰੀ ਮੁਤਾਬਕ 69 ਸਾਲਾ ਐਲਨ ਗਾਰਸੀਆ ਨੂੰ ਹਸਪਤਾਲ ਲੈ ਜਾਇਆ ਗਿਆ , ਜਿਥੇ ਉਹਨਾਂ ਨੂੰ ਮ੍ਰਿਤਕ ਐਲਾਨਿਆ ਗਿਆ । ਇਸ ਸਬੰਧੀ ਗਾਰਸੀਆ ਦੀ ਅਮਰੀਕਨ ਅਪਰਾ

ਪਾਕਿਸਤਾਨ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਹਮਲਾ, 14 ਯਾਤਰੀਆਂ ਦੀ ਹੱਤਿਆ

Pakistan Balochistan Gunmen: ਪਾਕਿਸਤਾਨ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਥੇ ਬਲੋਚਿਸਤਾਨ ਵਿੱਚ ਇੱਕ ਹਾਈਵੇਅ ‘ਤੇ ਅੱਜ ਕੁੱਝ ਅਣਪਛਾਤੇ ਹਮਲਾਵਰਾਂ ਨੇ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ ਕਰ ਦਿੱਤਾ ਹੈ।  ਹਮਲੇ ‘ਚ 14 ਯਾਤਰੀਆਂ ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਾਣਕਾਰੀ ਮੁਤਾਬਕ 15-20 ਹਥਿਆਰਬੰਦ ਹਮਲਾਵਰਾਂ ਨੇ ਫੌਜ ਦੀ

ਸਾਊਦੀ ਅਰਬ ‘ਚ ਦੋ ਪੰਜਾਬੀਆਂ ਦਾ ਸਿਰ ਕਲਮ, ਅਦਾਲਤ ਤੋਂ ਲੱਗਿਆ ਪਤਾ

Two Punjabis Saudi Arabia Murder : ਰਿਆਦ :  ਆਪਣੇ ਪਰਿਵਾਰ ਦੇ ਖ਼ਾਤਿਰ ਸ਼ੁਦੀ ਰੱਬ ‘ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ  ਦਿੱਤਾ। ਦੱਸ ਦੇਈਏ ਕਿ ਦੋਵਾਂ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਇੱਕ ਦੋਸਤ ਦਾ ਕਤਲ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੀ ਫਾਂਸੀ ਨੂੰ ਲੈ ਕੇ ਪੁਸ਼ਟੀ ਕਰ

9 ਸਾਲਾਂ ਭਾਰਤੀ ਕੁੜੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

9-year-old Indian girl wins : ਦੁਬਈ: ਅੱਜ ਦੇ ਸਮੇ ਵਿੱਚ ਬਹੁਤ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ। ਜਿਥੇ ਜਾ ਕੇ ਉਹ ਵੱਧ ਤੋਂ ਵੱਧ ਪੈਸੇ ਕਮਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਦੁਬਈ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਦੁਬਈ ਡਿਊਟੀ ਫਰੀ ਮਿਲੇਨੀਅਮ ਲਾਟਰੀ ਵਿੱਚ 9 ਸਾਲਾਂ

ਸਾਊਦੀ ਅਰਬ ‘ਚ 2 ਪੰਜਾਬੀਆਂ ਨੂੰ ਹੱਤਿਆ ਦੇ ਦੋਸ਼ ‘ਚ ਫਾਂਸੀ

Saudis beheaded two Punjabis: ਰਿਆਦ: ਸਾਊਦੀ ਅਰਬ ਵਿਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇਕ ਹੋਰ ਭਾਰਤੀ ਦੀ ਹੱਤਿਆ ਅਤੇ ਲੁੱਟਮਾਰ ਦੇ ਦੋਸ਼ ਵਿਚ ਇਸ ਸਾਲ 28 ਫਰਵਰੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਦੋ ਭਾਰਤੀ ਨਾਗਰਿਕਾਂ ਨੂੰ ਸਾਊਦੀ ਵਿਚ ਹੱਤਿਆ ਦੇ ਦੋਸ਼ ਵਿਚ ਫਾਂਸੀ ਦਿੱਤੇ ਜਾਣ ਦੀ ਪੁਸ਼ਟੀ ਕੀਤੀ

‘Jet Airways’ ਨੂੰ ਲੱਗ ਸਕਦੈ ਤਾਲਾ, ਹਵਾਈ ਸਫ਼ਰ ਹੋਵੇਗਾ ਮਹਿੰਗਾ

Jet Airways: ਮੁੰਬਈ: ਜੈਟ ਏਅਰਵੇਜ਼ ਨਾਮ ਦੀ ਨਿੱਜੀ ਕੰਪਨੀ ਜੋਪ ਕਿ ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਇਸ ਕੰਪਨੀ ਦੀਆਂ ਮੁਸ਼ਕਿਲ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜੈੱਟ ਅਸਥਾਈ ਤੌਰ ‘ਤੇ ਆਪਣਾ ਕੰਮਕਾਜ ਬੰਦ ਕਰ ਸਕਦੀ ਹੈ। ਇਸ ਵਿੱਚ ਇਹ ਵੀ ਸਾਹਮਣੇ ਆਇਆ

NASA ‘ਚ ਭਾਰਤੀਆਂ ਨੇ ਗੱਡੇ ਝੰਡੇ…

Three Indian teams win awards: ਪੂਰੀ ਦੁਨੀਆ ਦੀਆਂ 80 ਟੀਮਾਂ ਜਿਵੇਂ ਇਸ ਵਿੱਚ ਅਮਰੀਕਾ, ਇਟਲੀ, ਜਰਮਨੀ, ਮੈਕਸਿਕੋ, ਰੂਸ ਤੇ ਕੋਲੰਬੀਆ ਵਰਗੇ ਮੁਖ ਦੇਸ਼ਾਂ ਦੀ ਸ਼ਿਰਕਤ ਦੇ ਬਾਵਜੂਦ ਤਿੰਨ ਭਾਰਤੀ ਟੀਮਾਂ ਨੇ US SPACE AND ROCKET CENTRE  ,  NASA ਵੱਲੋਂ ਕਰਵਾਏ ਸਾਲਾਨਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ ਅਵਾਰਡ ਹਾਸਲ ਕਰ ਪੁੱਰੀ ਦੁਨੀਆਂ ਆਪਣਾ ਲੋਹਾ ਮਨਾਇਆ ਹੈ । 

ਜੈਸ਼-ਏ-ਮੁਹੰਮਦ ਨੇ ਦਿੱਤੀ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

JeM threatens: ਫਿਰੋਜ਼ਪੁਰ: ਬੀਤੇ ਫਰਵਰੀ ਨੂੰ ਅੱਤਵਾਦੀਆਂ ਵੱਲੋਂ ਭਾਰਤੀ ਆਰਮੀ ਦੇ ਜਵਾਨਾਂ ‘ਤੇ ਕੀਤਾ ਗਿਆ ਸੀ ਜਿਸ ‘ਚ ਭਰਤੀ ਸੈਨਾ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿ ਦੇ ਰਿਸ਼ਤੇ ਦਿਨੋਂ-ਦਿਨ ਵਿਗੜਦੇ ਗਏ। ਹੁਣ ਜਿੱਥੇ ਕਿ ਇੱਕ ਪਾਸੇ ਲੋਕ ਸਭਾ ਦੇ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ, ਉੱਥੇ

ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਪੁੱਜੀ ਵਤਨ, ਸ਼੍ਰੋਮਣੀ ਕਮੇਟੀ ਨੇ ਕੀਤਾ ਮ੍ਰਿਤਕ ਦੇਹ ਨੂੰ ਪਿੰਡ ਭੇਜਣ ਦਾ ਪ੍ਰਬੰਧ

Sikh Pilgrim Jatha Dies : ਅੰਮ੍ਰਿਤਸਰ: ਇੱਥੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ 12 ਅਪ੍ਰੈਲ ਨੂੰ ਰੇਲ ਗੱਡੀ ਰਾਹੀਂ ਸਿੱਖ ਜੱਥੇ ‘ਚ ਪਾਕਿਸਤਾਨ ਗਏ ਇਕ ਸ਼ਰਧਾਲੂ ਦੀ ਮੌਤ ਹੋ ਜਾਣ ਬਾਅਦ ਮ੍ਰਿਤਕ ਦੀ ਦੇਹ ਅਟਾਰੀ ਸਰਹੱਦ ਰਸਤੇ ਵਤਨ ਭਾਰਤ ਆਉਣ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਧੀਕ ਮੈਨਜ਼ਰ ਰਾਜਿੰਦਰ ਸਿੰਘ

ਖਾਲਸਾ ਸਾਜਨਾ ਦਿਵਸ ਮੌਕੇ ਆਸਟ੍ਰੇਲੀਆ ‘ਚ ਵੱਖ-ਵੱਖ ਥਾਵਾਂ ਤੇ ਸਜਾਏ ਗਏ ਨਗਰ ਕੀਰਤਨ

australia khalsa sajna diwas: ਮੈਲਬੌਰਨ: ਖਾਲਸਾ ਸਾਜਨਾ ਦਿਵਸ ਆਸਟ੍ਰੇਲੀਆ ਵਸਦੀਆਂ ਸਿੱਖ ਸੰਗਤਾਂ ਵਲੋ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਿੲਆ ਗਿਆ। ਇਸੇ ਲੜੀ ਦੇ ਤਹਿਤ ਮੈਲਬੌਰਨ ਵਿੱਖੇ ਵੀ ਖਾਲਸਾ ਸਾਜਨਾ ਦਿਵਸ ਨੂੰ  ਲੈ ਕੇ ਵੱਖ ਵੱਖ ਸਮਾਗਮ ਕਰਵਾਏ ਗਏ।ਜਿਸ ਮੌਕੇ ਇੱਥੌ ਦੇ ਗੁਰੂਘਰਾਂ ਵਲੋਂ  ਨਗਰ ਕੀਰਤਨ ਸਜਾਏ ਗਏ ਉਥੇ ਹੀ ਢਾਡੀ ਜੱਥਿਆਂ, ਰਾਗੀ ਸਿੰਘਾਂ ਵਲੌਂ ਰਸਭਿੰਨੇ

ਜਰਮਨੀ ‘ਚ ਪੁਲਿਸ ਨੇ ਜ਼ਬਤ ਕੀਤੀ ‘ਸੋਨੇ ਦੀ ਕਾਰ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

Germany Gold Car Seized : ਫ੍ਰੈਂਕਫਰਟ : ਜਰਮਨੀ ਦੇ ਹੈਮਬਰਗ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਇਕ ਕਾਰ ਨੂੰ ਜ਼ਬਤ ਕੀਤਾ ਹੈ। ਤੁਸੀ ਇਹ ਸੋਚ ਰਹੇ ਹੋਵੋਗੇ ਕਿ ਆਖਰ ਇਸ ‘ਚ ਕੀ ਵੱਡੀ ਗੱਲ ਹੋ ਗਈ ਪਰ ਇਹ ਕੋਈ ਨੌਰਮਲ ਕਾਰ ਨਹੀਂ ਹੈ ਸਗੋਂ ਸੋਨੇ ਦੀ ਕਾਰ ਹੈ। ਜਦੋ ਇਹ

ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ

Pakistan releases 100 Indian fishermen: ਪਾਕਿਸਤਾਨ ਸਰਕਾਰ ਨੇ ਦੂਜੇ ਪੜਾਅ ‘ਚ 100 ਹੋਰ ਭਾਰਤੀ ਮਛੇਰੇਆਂ ਨੂੰ ਰਿਹਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਮਛੇਰੇ ਦੁਪਹਿਰ ਬਾਅਦ ਭਾਰਤ ਪਹੁੰਚਣਗੇ। ਇਨ੍ਹਾਂ ਰਿਹਾਅ ਕੀਤੇ ਗਏ ਭਾਰਤੀ ਮਛੇਰਿਆਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕਰਾਚੀ ਦੀ ਮਲੀਰ ਜੇਲ੍ਹ ‘ਚੋਂ ਵਾਹਗਾ ਸਰਹੱਦੀ ਰਾਹੀਂ ਭਾਰਤੀ ਅਧਿਕਾਰੀਆਂ ਹਵਾਲੇ ਕੀਤੇ ਜਾਵੇਗਾ।ਇਨ੍ਹਾਂ ਮਛੇਰਿਆਂ