Jun 21

ਕੈਨੇਡਾ ਵਿੱਚ ਇੱਕ ਹੋਰ 22 ਸਾਲਾਂ ਨੌਜਵਾਨ ਦੀ ਗੋਲੀਆਂ ਮਾਰਕੇ ਕੀਤੀ ਗਈ ਹੱਤਿਆ

Bathinda Youth Murder Canada : ਬਠਿੰਡਾ: ਵਿਦੇਸ਼ ਵਿੱਚ ਪੰਜਾਬੀਆਂ ਉੱਪਰ ਹੋ ਰਹੇ ਹਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ  ਬਰੈਂਪਟਨ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । 22 ਸਾਲਾ ਗੁਰਜੋਤ ਸਿੰਘ ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਦਾ ਰਹਿਣ

International Yoga Day 2019: ਦੁਨੀਆ ਭਰ ‘ਚ ਦੇਖਣ ਨੂੰ ਮਿਲਿਆ ਅਦਭੁੱਤ ਨਜ਼ਾਰਾ

International Yoga Day 2019: ਨਵੀਂ ਦਿੱਲੀ: ਅੱਜ ਪੂਰੀ ਦੁਨੀਆ ਵਿੱਚ ‘International Yoga Day 2019’ ਮਨਾਇਆ ਜਾ ਰਿਹਾ ਹੈ । ਦਰਅਸਲ, ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2014 ਵਿੱਚ ਹੋਈ ਸੀ । ਜਿਸ ਤੋਂ ਬਾਅਦ ਹਰ ਸਾਲ ਇਸ ਦਿਨ ਦੁਨੀਆ ਦੇ ਹਰ ਹਿੱਸੇ ਵਿੱਚ ਲੋਕਾਂ ਵੱਲੋਂ ਯੋਗ ਦਿਵਸ ਮਨਾਇਆ ਜਾਂਦਾ ਹੈ । ਯੋਗ ਦਿਵਸ ਦੇ ਮੌਕੇ

ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਨੂੰ ਜੋੜੇਗਾ ਪਾਕਿਸਤਾਨ ਦਾ ਇਹ ਵੱਡਾ ਫੈਸਲਾ

Guru Nanak Dev Ji Birth Anniversary ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤੱਕ ਸਜਾਇਆ ਜਾਵੇਗਾ। ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਰਨਾ ਨੇ

60 ਕਰੋੜ ਦੇ ਲਾਲਚ ‘ਚ ਆਪਣੀ ਹੀ BEST FRIEND ਦਾ ਕੀਤਾ ਕਤਲ

best friend murder for 90 lakh dollars: ਵਾਰਦਾਤਾਂ ਅਤੇ ਕਤਲ ਦੇ ਮਾਮਲੇ ਦਿਨੋਂ- ਦਿਨ ਵਧਦੇ ਜਾ ਰਹੇ ਹਨ , ਅਜਿਹੇ ‘ਚ ਦੋਸਤਾਂ ਦੇ ਰਿਸ਼ਤੇ ਨੂੰ ਤਾਰ-ਤਾਰ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ ਜਿੱਥੇ ਇੱਕ ਨਾਬਾਲਗਾ ਨੇ 90 ਲੱਖ ਡਾਲਰ ਯਾਨੀ 60 ਕਰੋੜ ਦੇ ਲਾਲਚ ‘ਚ ਆਪਣੀ ਹੀ ਬੈਸਟ ਫ੍ਰੈਂਡ ਦੀ ਹੱਤਿਆ ਕਰ ਦਿੱਤੀ। ਜਾਂਚ ਅਧਿਕਾਰੀ

ਇੱਕ ਅਜਿਹਾ ਰੁੱਖ ਜਿਸ ‘ਤੇ ਲੱਗਦੇ ਹਨ ਪੈਸੇ …!

Britain Wishing Trees :  ਬ੍ਰਿਟੇਨ : ਅੱਜ ਅਸੀਂ ਤੁਹਾਨੂੰ  ਇੱਕ ਅਜਿਹੇ ਰੁੱਖ ਬਾਰੇ ਦੱਸਣ ਜਾ ਰਹੇ ਹਾਂ ਜਿਸ ਉੱਪਰ ਸਿੱਕੇ ਲੱਗਦੇ ਹਨ। ਇਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਜੀ ਹਾਂ ਇਹ ਰੁੱਖ ਅਜਿਹਾ ਹੈ ਜਿਸ ‘ਤੇ ਪੱਤਿਆਂ ਦੀ ਜਗ੍ਹਾ ਸਿੱਕੇ ਲੱਗਦੇ ਹਨ। ਇਹ ਰੁੱਖ ਪੂਰਾ ਹੀ

ਇਰਾਨ ਦਾ ਸਾਹਮਣਾ ਕਰਨ ਲਈ ਅਮਰੀਕਾ ਨੇ ਤੈਨਾਤ ਕੀਤੀ ਫ਼ੌਜ

US-Iran tensions ਵਾਸ਼ਿੰਗਟਨ: ਅਮਰੀਕਾ ਨੇ ਓਮਾਨ ਦੀ ਖਾੜੀ ‘ਚ 13 ਜੂਨ ਨੂੰ ਦੋ ਤੇਲ ਟੈਂਕਰਾਂ ‘ਤੇ ਹੋਏ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੈਂਟਾਗਨ ਵੱਲੋਂ ਜਾਰੀ ਤਸਵੀਰਾਂ ‘ਚ ਇਰਾਨ ਦੇ ਸੈਨਿਕ ਹਮਲੇ ਦਾ ਸ਼ਿਕਾਰ ਹੋਏ ਜਾਪਾਨ ਦੇ ਕੋਕੁਕਾ ਕਰੇਜੀਅਸ ਜਹਾਜ਼ ਤੋਂ ਧਮਾਕੇ ਵਾਲੀ ਸਮੱਗਰੀ ਹਟਾਉਂਦੇ

ਹੁਣ ਗਰੀਬਾਂ ਦੀ ਪਹੁੰਚ ‘ਚ ਹੋਇਆ ਹਵਾਈ ਜਹਾਜ਼ ਦਾ ਸਫ਼ਰ

Vistara offers flight tickets: ਨਵੀਂ ਦਿੱਲੀ: ਵਿਸਤਾਰਾ ਤੇ ਗੋਏਅਰ ਨੇ ਹਵਾਈ ਸਫ਼ਰ ਸਸਤਾ ਬਣਾਉਣ ਲਈ ਨਵੇਂ ਆਫਰ ਸ਼ੁਰੂ ਕੀਤੇ ਹਨ। ਇਸ ਤਹਿਤ ਤੁਹਾਨੂੰ 1299 ਰੁਪਏ ‘ਚ ਹਵਾਈ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ ।ਦੂਜੇ ਪਾਸੇ ਗੋਏਅਰ ਨੇ ਘੱਟੋ-ਘੱਟ 1769 ਰੁਪਏ ਦਾ ਆਫਰ ਦਿੱਤਾ ਹੈ। ਵਿਸਤਾਰਾ ਨੇ ਆਪਣੇ ਬਿਆਨ ‘ਚ ਕਿਹਾ, “ਇਕੌਨਮੀ ਤੇ ਪ੍ਰੀਮੀਅਮ ਇਕੌਨਮੀ

ਹੁਣ ਕੈਨੇਡਾ ‘ਚ ਸਿੱਖ ਸਰਕਾਰੀ ਕਰਮਚਾਰੀ ਨਹੀਂ ਬੰਨ੍ਹ ਸਕਣਗੇ ਪੱਗ

Canada Ban Religious  Dresses : ਮਾਂਟਰੀਅਲ : ਕੈਨੇਡਾ ਦੇ ਕਿਊਬੇਕ ਵਿੱਚ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਵਿੱਚ ਸਕੂਲੀ ਅਧਿਆਪਕ, ਪੁਲਿਸ ਕਰਮੀ ਅਤੇ ਜੱਜ ਸ਼ਾਮਿਲ ਹਨ । ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਕਾਨੂੰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ ਐਤਵਾਰ ਨੂੰ ਪਾਸ ਹੋ ਗਿਆ ।

ਏਜੰਟਾਂ ਨੇ ਲੱਭਿਆ ਵਿਦੇਸ਼ਾਂ ‘ਚ ਪੱਕਾ ਕਰਨ ਦਾ ਨਵਾਂ ਜੁਗਾੜ…

Abroad PR: ਵਿਦੇਸ਼ਾਂ ‘ਚ ਬੱਚਿਆਂ ਨੂੰ ਪੱਕਾ ਕਰਨ ਲਈ ਮਾਪੇ ਲੱਖਾਂ ਦਾ ਜੋਖਮ ਲੈਣ ਨੂੰ ਵੀ ਤਿਆਰ ਹਨ। ਕੁੱਝ ਅਜਿਹੇ ਵੀ ਹਨ ਜੋ ਕਿਸੇ ਵੀ ਹੱਦ ਤੱਕ ਜਾਕੇ ਗ਼ਲਤ ਰਾਹ ਵੀ ਚੁਣ ਲੈਂਦੇ ਹਨ , ਅਜਿਹਾ ਹੀ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ । ਮੁੰਬਈ ਤੋਂ ਜਿੱਥੇ ਇੱਕ ਅਜਿਹੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ

ਅਮਰੀਕਾ ‘ਚ ਚਾਰ ਭਾਰਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Indian-American family found dead: ਅਮਰੀਕਾ ਦੇ ਲੋਵਾ ਸ਼ਹਿਰ ‘ਚ ਉਸ ਸਮੇਂ ਹਲਚਲ ਮੱਚ ਗਈ , ਜਦੋਂ ਇਥੇ ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਤੌਰ ‘ਤੇ ਹੋਈ ਹੈ। ਬੇਟੀਆਂ ਵਿਚੋਂ ਇਕ ਦੀ ਉਮਰ

ਮੈਕਸੀਕੋ ਸਰਹੱਦ ਕੋਲ ਮਿਲੀ ਭਾਰਤੀ ਬੱਚੀ ਦੀ ਲਾਸ਼

US Found Dead Body Near Mexico Border: ਵਾਸ਼ਿੰਗਟਨ: ਪੰਜਾਬ ਤੋਂ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਸਿੱਖ ਪਰਿਵਾਰ ਦੀ ਧੀ ਦੀ ਮੌਤ ਹੋਣ ਦੀ ਖ਼ਬਰ ਆਈ ਸੀ, ਹੁਣ ਉਸ ਕੁੜੀ ਦੀ ਸ਼ਨਾਖ਼ਤ ਹੋ ਚੁੱਕੀ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਹਾਲਾਂਕਿ, ਉਹ ਮੂਲ ਰੂਪ ਵਿੱਚ ਭਾਰਤ ‘ਚੋਂ ਕਿੱਥੋਂ ਦੀ ਰਹਿਣ

Donald Trump ਦੀ ਬੇਟੀ ਦੀ ਸਲਾਨਾ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ

Donald Trump daughter: ਨਿਊਯਾਰਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦੀ ਆਮਦਨ 2018 ‘ਚ ਤਕਰੀਬਨ 13.5 ਕਰੋੜ ਡਾਲਰ ਦੀ ਰਹੀ। ਟਰੰਪ ਪ੍ਰਸ਼ਾਸਨ ‘ਚ ਮਹੱਤਵਪੂਰਣ ਭੂਮਿਕਾ ਨਿਭਾਅ ਰਹੇ ਪਤੀ-ਪਤਨੀ ਨੇ ਇਹ ਕਮਾਈ ਰੀਅਲ ਅਸਟੇਟ, ਸ਼ੇਅਰ, ਬਾਂਡ ਆਦਿ ਨਾਲ ਕੀਤੀ ਹੈ । ਸ਼ੁੱਕਰਵਾਰ ਨੂੰ ਜਾਰੀ ਕੀਤੀ ਵਿੱਤੀ ਜਾਣਕਾਰੀ ਮੁਤਾਬਿਕ ਓਵਲ ਆਫਿਸ

ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, 89 ਦੌੜਾਂ ਨਾਲ ਹਰਾਇਆ

World Cup 2019 : ਮੈਨਚੈਸਟਰ : ਬੀਤੇ ਦਿਨੀਂ ਭਾਰਤ ਤੇ ਪਾਕਿ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੇਫਰਡ ਮੈਦਾਨ ‘ਤੇ ਵਰਲਡ ਕੱਪ 2019 ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਟੀਮ ਇੰਡੀਆ ਦੇ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਟੀਮ ਦੀ ਜਿੱਤ

World Cup 2019: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 337 ਦੌੜਾਂ ਦਾ ਟੀਚਾ

ICC World Cup 2019: ਮੈਨਚੇਸਟਰ: ਵਿਸ਼ਵ ਕੱਪ 2019 ਦਾ 22ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਨਚੈਸਟਰ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ । ਜਿਸ ਵਿੱਚ ਭਾਰਤੀ ਟੀਮ ਨੇ 50 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਪਾਕਿਸਤਾਨ ਨੂੰ

51 ਕਤਲ ਕਰ ਕਿਹਾ, “ਮੈਨੂੰ ਕੋਈ ਪਛਤਾਵਾ ਨਹੀਂ !”

Man accused of killing 51: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 28 ਸਾਲਾ ਟੈਂਰੇਟ ਨੇ 15 ਮਾਰਚ ਨੂੰ ਦੋ ਮਸਜ਼ਿਦਾਂ ‘ਤੇ ਨਮਾਜ਼ ਅਦਾਇਗੀ ਵੇਲੇ ਗੋਲ਼ੀਬਾਰੀ ਕੀਤੀ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ ਸੀ।  ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਸ ਸਮੇਂ ਵੀ ਬੇਰੇਂਟ ਹਸਦਾ ਨਜ਼ਰ ਆ ਰਿਹਾ ਸੀ। ਕੋਰਟ ਆਪਣੇ

ਰੂਸ : ਸੈਂਟ੍ਰਲ ਰਿਸਰਚ ਇੰਸਟੀਚਿਊਟ ਆਫ ਮਸ਼ੀਨ ਬਿਲਡਿੰਗ ‘ਚ ਲੱਗੀ ਭਿਆਨਕ ਅੱਗ

Russia Central Research Institute: ਮਾਸਕੋ : ਰੂਸ ਦੀ ਸੈਂਟ੍ਰਲ ਰਿਸਰਚ ਇੰਸਟੀਚਿਊਟ ਆਫ ਮਸ਼ੀਨ ਬਿਲਡਿੰਗ ਰਾਕੇਟ ਅਤੇ ਪੁਲਾੜ ਵਿਗਿਆਨ ਕੇਂਦਰ ਦੇ ਖੇਤਰ ਸਥਿਤ ਇਮਾਰਤ ਨੂੰ ਬੀਤੇ ਦਿਨੀਂ ਅੱਗ ਲੱਗ ਗਈ। ਰੂਸ ਦੇ ਸਟੇਟ ਸਪੇਸ ਕਾਰਪੋਰੇਸ਼ਨ ਰੋਸਕੋਸਮੋਸ ਨੇ  ਨੇ ਆਖਿਆ ਕਿ ਅੱਗ ਬੁਝਾ ਦਿੱਤੀਗਈ ਹੈ ਤੇ ਇਸ ‘ਚ ਕਿਸੇ ਦਾ ਵੀ ਜਾਣੀ ਨੁਕਸਾਨ ਨਹੀਂ ਹੋਇਆ। ਪੁਲਿਸ ਮੁਤਾਬਕ

ਭਾਰਤ ਪਾਕਿਸਤਾਨ ਮਹਾਮੁਕਾਬਲੇ ‘ਤੇ ਮੀਂਹ ਦਾ ਖ਼ਤਰਾ…

india vs pakistan ਨਵੀਂ ਦਿੱਲੀ :  ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਹੁਣ ਕੁੱਝ ਹੀ ਘੰਟੇ ਦੂਰ ਹੈ। ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦੀ ਉਮੀਦ ਹੈ।  ਇਸ ਮਹਾਮੁਕਾਬਲੇ ਲਈ ਇੰਗਲੈਂਡ ਦਾ ਮੌਸਮ ਕਿੰਨਾ ਤਿਆਰ ਹੈ,

ਵਿਸ਼ਵ ਕੱਪ- 2019 : ਅੱਜ ਹੋਵੇਗਾ ਭਾਰਤ ਅਤੇ ਪਾਕਿਸਤਾਨ ‘ਚ ਮਹਾਮੁਕਾਬਲਾ

india vs pakistan : ਨਵੀਂ ਦਿੱਲੀ : ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਕੁੱਝ ਹੀ ਘੰਟਿਆਂ ‘ਚ ਹੋਵੇਗਾ। ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦੀ ਉਮੀਦ ਹੈ।  ਭਾਰਤ ਅਤੇ ਪਾਕਿਸਤਾਨ ਵਿਚਾਲੇ ਓਲਡ ਟ੍ਰੈਫਰਡ ਵਿਚ ਹੋਣ ਵਾਲੇ

ਡੋਨਾਲਡ ਟਰੰਪ ਵੀ ਦੇਖ ਚੁੱਕੇ ਹਨ ਮਾੜਾ ਸਮਾਂ

Donald Trump: ਵਾਸ਼ਿੰਗਟਨ – ਅਮਰੀਕਾ ਦੇ 45ਵੇਂ ਰਾਸ਼ਟਰਪਤੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਦਾ 14 ਜੂਨ ਨੂੰ ਜਨਮਦਿਨ ਸੀ । ਡੋਨਾਲਡ ਟਰੰਪ ਆਪਣੇ ਬੇਬਾਕ ਬਿਆਨਾਂ ਕਾਰਨ ਦੋਸਤ ਤੋਂ ਜ਼ਿਆਦਾ ਦੁਸ਼ਮਣ ਬਣਾਉਣ ਲਈ ਮਸ਼ਹੂਰ ਹਨ । ਡੋਨਾਲਡ ਟਰੰਪ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਆਮ ਤੌਰ ਤੇ ਹੱਥ ਮਿਲਾਉਣਾ ਪਸੰਦ ਨਹੀਂ

ਸਮੁੰਦਰ ‘ਚ ਬਣੇਗਾ ‘Theme Park’

manama theme park: ਮਨਾਮਾ – ਸੈਲਾਨੀਆਂ ਨੂੰ ਹੱਲਾ ਸ਼ੇਰੀ ਦੇਣ ਲਈ ਬਹਿਰੀਨ ਨੇ ਨਵਾਂ ਤਰੀਕਾ ਲੱਭਿਆ ਹੈ।  ਲੋਕ ਅੱਜ ਕੱਲ ਘੁੰਮਣ ਦਾ ਬਹੁਤ ਸ਼ੋਂਕ ਰੱਖਦੇ ਹਨ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਦੇਸ਼ਾ ਨੇ ਘੁੰਮਣ ਲਈ ਥਾਵਾਂ ਬਣਾਈਆਂ ਹੋਈਆਂ ਹਨ ਇਸ ਤਰ੍ਹਾਂ ਹੀ ਬਹਿਰੀਨ ਦੀ ਸਰਕਾਰ ਨੇ ਆਉਣ ਵਾਲੇ ਅਗਸਤ ਮਹੀਨੇ ਵਿਚ