Jun 27

ਸੈਲਫੀ ਲੈਣ ਦੇ ਚੱਕਰ ‘ਚ ਲੜਕੀ ਨੂੰ ਗਵਾਉਣੀ ਪਈ ਜਾਨ

Canada Punjabi Girl Die Sea : ਬਰੈਂਪਟਨ :  ਅਜੋਕੇ ਨੌਜਵਾਨ ‘ਚ ਸੈਲਫੀ ਲੈਣ ਦਾ ਰੁਝਾਨ ਬਹੁਤ ਵੱਧ ਗਿਆ ਹੈ ਕਿ ਉਹ ਹਰ ਜਗ੍ਹਾ ਸੈਲਫੀ ਲੈਣ ਬੈਠ ਜਾਂਦੇ ਹਨ। ਬੀਤੇ ਦਿਨੀਂ ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਨੂੰ ਸੈਲਫੀ ਲੈਣ ਦੇ ਚੱਕਰ ‘ਚ ਜਾਨ ਗਵਾਉਣੀ ਪੈ ਗਈ। ਮ੍ਰਿਤਕ ਲੜਕੀ ਦੀ ਪਹਿਚਾਣ 20 ਸਾਲਾ ਸਰਬਜਿੰਦਰ ਕੌਰ ਗਿੱਲ

ਹੁਣ ਬੈਂਕਾਂ ਖਿਲਾਫ਼ Online ਸ਼ਿਕਾਇਤ ਕਰ ਸਕਣਗੇ ਗਾਹਕ

RBI Launch CMS  Filing : ਮੁੰਬਈ : ਬੈਂਕਾਂ ਅਤੇ ਨਾਨ ਬੈਕਿੰਗ ਵਿੱਤੀ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਲਈ RBI ਨੇ ਸ਼ਿਕਾਇਤ ਮੈਨੇਜਮੈਂਟ ਸਿਸਟਮ (CMS)ਲਾਂਚ ਕੀਤਾ ਹੈ। RBI ਦੀ ਵੈੱਬਸਾਈਟ ‘ਤੇ ਖੱਬੇ ਪਾਸੇ ਇੱਕ ਲਿੰਕ ਦਿੱਤਾ ਜਾਵੇਗਾ ਜਿਸ ‘ਤੇ ਆਨਲਾਈਨ ਸ਼ਿਕਾਇਤ ਭੇਜੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ RBI ਦੇ  ਗਵਰਨਰ ਸ਼ਕਤੀਕਾਂਤ ਦਾਸ ਦੇ ਦੱਸਿਆ ਕਿ CMS ਅਰਜ਼ੀ

ਨੇਪਾਲ ‘ਚ 24 ਘੰਟਿਆਂ ਲਈ ਨਹੀਂ ਚੱਲਣਗੇ ਭਾਰਤੀ ਟੀਵੀ ਚੈਨਲ, ਇਹ ਹੈ ਵਜ੍ਹਾ

TV Channels Taken Off Nepal : ਭਾਰਤੀ ਟੀਵੀ ਚੈਨਲਸ ਨੂੰ ਨੇਪਾਲ ਵਿੱਚ 24 ਘੰਟੇ ਲਈ ਆਫਏਅਰ ਕੀਤਾ ਗਿਆ। ਇਹ ਸਭ ਇੱਕ ਪ੍ਰਸਤਾਵਿਤ ਬਿਲ ਦੇ ਵਿਰੋਧ ਵਿੱਚ ਹੋਇਆ ਹੈ, ਜਿਸ ਦੇ ਅਨੁਸਾਰ ਵਿਦੇਸ਼ੀ ਟੀਵੀ ਚੈਨਲਾਂ ਨੂੰ ਇਸ਼ਤਿਹਾਰਾਂ ਦਾ ਪ੍ਰਸਾਰਣ ਕਰਨ ਤੋਂ ਰੋਕਿਆ ਜਾਵੇਗਾ। ਇੰਟਰਨੈੱਟ ਐਂਡ ਡਿਜੀਟਲ ਟੈਲੀਵਿਜਨ ਕਮਿਟੀ ਅਤੇ ਨੇਪਾਲ ਕੇਬਲ ਟੈਲੀਵਿਜਨ ਐਸੋਸੀਏਸ਼ਨ ਨੇ ਵਿਦੇਸ਼ੀ ਚੈਨਲਾਂ

ਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਆਸਟ੍ਰੇਲੀਆ ਦੀ ਟੀਮ

Australia  Point Table 2019 : ਲੰਡਨ : ਵਿਸ਼ਵ ਕੱਪ 2019 ਵਿੱਚ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ । ਇਸ ਮੁਕਾਬਲੇ ਵਿੱਚ ਕਪਤਾਨ ਐਰੋਨ ਫਿੰਚ ਦੇ ਸੈਂਕੜੇ

ਛਾਤੀ ‘ਚ ਦਰਦ ਉੱਠਣ ਕਾਰਨ ਮੁੰਬਈ ਦੇ ਹਸਪਤਾਲ ‘ਚ ਦਾਖਿਲ ਹੋਏ ਬ੍ਰਾਇਨ ਲਾਰਾ

Brian Lara admit hospital: ਮੁੰੰਬਈ: ਮੰਗਲਵਾਰ ਨੂੰ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿੱਚ ਸ਼ਾਮਿਲ 50 ਸਾਲਾਂ ਲਾਰਾ ਨੂੰ ਹੋਟਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ । ਇੱਥੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ

World Cup 2019: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 286 ਦੌੜਾਂ ਦਾ ਟੀਚਾ

WC 2019 Australia vs England: ਲੰਡਨ: ਵਿਸ਼ਵ ਕੱਪ 2019 ਦਾ 32ਵਾਂ ਮੁਕਾਬਲਾ ਮੇਜਬਾਨ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਲੰਡਨ ਵਿੱਚ ਲਾਰਡਸ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਇੰਗਲੈਂਡ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੀ ਟੀਮ ਨੇ 7 ਵਿਕਟਾਂ ਗੁਆ ਕੇ ਇੰਗਲੈਂਡ

ਕਿਸਾਨਾਂ ਦੀਆਂ ਮੁਸ਼ਕਿਲਾਂ ਹੁਣ ਦੂਰ ਕਰੇਂਗਾ ਇਹ ਰੋਬੋਟ

Robot Solved Farmers Problems : ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਹਨ ਉਹਨਾਂ ਦੀ ਚਿੰਤਾ ਨੂੰ ਦੂਰ ਕਰਨ ਲਈ ਜਪਾਨ ਦੀ ਕੰਪਨੀ ਨੇ ਨਵੀਂ ਕਾਢ ਕੱਢੀ ਹੈ ਹੁਣ ਕੀੜੇ ਮਕੌੜੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਹੀਂ ਕਰ ਸਕਣਗੇ । ਦਸ ਦਈਏ ਕਿ ਜਪਾਨ ਦੀ ਟੇਕ ਕੰਪਨੀ ਨੇ ਕਿਸਾਨਾਂ ਦੀ ਇਸ ਵੱਡੀ ਸਮੱਸਿਆ

World Cup 2019: ਇੰਗਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

England VS Australia Match 2019 : ਲੰਡਨ : ਵਿਸ਼ਵ ਕੱਪ 2019 ਦਾ 32ਵਾਂ ਮੁਕਾਬਲਾ ਮੇਜਬਾਨ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਲੰਡਨ ਵਿੱਚ ਲਾਰਡਸ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਇੰਗਲੈਂਡ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ ।  ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਵਿੱਚ ਡੇਵਿਡ ਵਾਰਨਰ, ਅਰੋਨ

ਇਹ ਸਕੂਲ ਲੈਂਦਾ ਹੈ ਫ਼ੀਸਾਂ ਦੀ ਬਜਾਏ ਪਲਾਸਟਿਕ ਦੀਆਂ ਬੋਤਲਾਂ

nigeria government schools: ਸਾਰੇ ਮਾਂ–ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਵਧੀਆ ਸਕੂਲ ਵਿਚ ਪੜ੍ਹਾਈ ਕਰਨ। ਪ੍ਰੰਤੂ ਕਈ ਵਾਰ ਆਰਥਿਕ ਪ੍ਰੇਸ਼ਾਨੀਆਂ ਕਾਰਨ ਮਾਤਾ–ਪਿਤਾ ਆਪਣੇ ਬੱਚਿਆਂ ਨੂੰ ਚਾਹੁੰਦੇ ਹੋਏ ਵੀ ਚੰਗੀ ਸਿੱਖਿਆ ਨਹੀਂ ਦਿਵਾਉਣ ‘ਚ ਅਸਫ਼ਲ ਰਹਿੰਦੇ ਹਨ। ਦੱਸ ਦਈਏ ਕਿ ਇਕ ਅਜਿਹਾ ਹੈ, ਜਿੱਥੇ ਬੱਚਿਆ ਦੀ ਚੰਗੀ ਸਿੱਖਿਆ ਲਈ ਮੋਟੀ

17 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਦੀ ਤਸਵੀਰ ਹੋਈ ਵਾਇਰਲ, ਸੱਚ ਜਾਣ ਹੋ ਜਾਓਗੇ ਹੈਰਾਨ

american woman give birth to 17 babies: ਅਮਰੀਕਾ  : ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਜਿਹੀ ਕਹਾਣੀ ਵਾਇਰਲ ਹੋ ਰਹੀ ਹੈ। ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਤੁਸੀਂ ਗਰਭਵਤੀ ਮਹਿਲਾ ਦੇ ਬਾਰੇ ਸੁਣਿਆ ਹੋਵੇਗਾ ਕਿ ਇੱਕੋ ਸਮੇਂ ‘ਤੇ ੨,3 ਜਾ 4 ਬੱਚਿਆਂ ਨੂੰ ਜਨਮ ਦਿੰਦੀ ਹੈ। ਪਰ ਕੀ ਤੁਸੀਂ ਕਦੀਂ ਸੁਣਿਆ ਹੈ

ਹੁਣ ਭਾਰਤ ਆਉਣ ਲਈ ਕੈਨੇਡਾ-ਅਮਰੀਕਾ ਦੇ ਪ੍ਰਵਾਸੀਆਂ ਨੂੰ ਖਰਚਣੇ ਪੈਣਗੇ ਵਾਧੂ ਡਾਲਰ

Canada India Tickets Costly: ਟੋਰਾਂਟੋ : ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਲਈ ਭਾਰਤ ਦਾ ਸਫ਼ਰ ਮਹਿੰਗਾ ਹੋਇਆ ਹੈ । ਜਿਸ ਵਿੱਚ ਹੁਣ ਉਨ੍ਹਾਂ ਨੂੰ 2,000 ਕਿਲੋਮੀਟਰ ਦਾ ਹੋਰ ਲੰਬਾ ਸਫਰ ਤੈਅ ਕਰਨ ਪਵੇਗਾ । ਦਰਅਸਲ, ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ । ਇਹ ਸਭ ਉਸਦਾ ਹੀ ਨਤੀਜਾ ਹੈ

ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ 100 ਡਾਲਰ ਵਸੂਲੇਗਾ ਪਾਕਿਸਤਾਨ

Kartarpur Corridor Pakistan : ਪਾਕਿਸ‍ਤਾਨ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਵੀਜ਼ਾ ਫੀਸ ਵਸੂਲਣ ਦੀ ਤਿਆਰੀ ਕਰ ਰਿਹਾ ਹੈ । ਹਾਲਾਂਕਿ ਭਾਰਤ ਇਸਦੇ ਸਖ‍ਤ ਖਿਲਾਫ਼ ਹੈ ਅਤੇ ਉਸਨੇ ਪਹਿਲਾਂ ਹੀ ਇਸ ਗੱਲ ਦਾ ਵਿਰੋਧ ਦਰਜ ਕਰਾ ਦਿੱਤਾ ਹੈ । ਇਸ ਮਾਮਲੇ ਵਿੱਚ ਭਾਰਤ ਦਾ ਮੰਨਣਾ ਹੈ ਕਿ ਅਜਿਹੀ ਧਾਰਮਿਕ ਯਾਤਰਾ ਦੌਰਾਨ ਕੋਈ ਵੀ ਫੀਸ

ਅਮਰੀਕਾ ਨੇ ਇਰਾਨ ਦੇ ਮਿਸਾਈਲ ਕੰਟਰੋਲ ਸਿਸਟਮ ‘ਤੇ ਕੀਤਾ ‘Cyber Attack’

US conducted cyber attack: ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿੱਚ ਤਲਖ਼ੀ ਵਧਦੀ ਜਾ ਰਹੀ ਹੈ। ਆਪਣਾ ਡਰੋਨ ਸੁੱਟੇ ਜਾਣ ਬਾਅਦ ਇਰਾਨ ਪ੍ਰਤੀ ਅਮਰੀਕਾ ਦਾ ਰੁਖ਼ ਹਮਲਾਵਰ ਹੋ ਗਿਆ ਹੈ । ਅਮਰੀਕਾ ਨੇ ਇਰਾਨ ਦੀ ਮਿਜ਼ਾਈਲ ਕੰਟਰੋਲ ਪ੍ਰਣਾਲੀ ਤੇ ਇਕ ਜਾਸੂਸੀ ਨੈੱਟਵਰਕ ‘ਤੇ ਸਾਈਬਰ ਹਮਲੇ ਕੀਤੇ ਹਨ । ਅਮਰੀਕੀ ਮੀਡੀਆ ਅਨੁਸਾਰ ਇਸ ਸਾਈਬਰ ਹਮਲੇ ਵਿੱਚ ਰਾਕੇਟ ਤੇ

ਚੀਨ ‘ਚ ਭੂਚਾਲ ਦੇ ਝਟਕੇ, 19 ਲੋਕ ਜ਼ਖ਼ਮੀ

earthquakes jolt China: ਬੀਜਿੰਗ : ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ‘ਚ ਲੰਘੇ ਦਿਨ ਆਏ ਭੂਚਾਲ ਕਾਰਨ 19 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ, ”ਸਿਚੁਆਨ ਸੂਬੇ ਦੇ ਯਿਬਿਨ ਜ਼ਿਲ੍ਹੇ ‘ਚ 5.4 ਦੀ ਤੀਬਰਤਾ ਵਾਲੇ ਭੂਚਾਲ ਕਾਰਨ 19 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ 11 ਲੋਕ ਅਜੇ ਵੀ ਹਸਪਤਾਲ ‘ਚ

ਪਾਕਿਸਤਾਨ ਟੈਰਰ ਫੰਡਿੰਗ ‘ਤੇ ਲਗਾਏ ਰੋਕ, ਨਹੀਂ ਤਾਂ ਨਤੀਜਾ ਭੁਗਤਣ ਲਈ ਹੋ ਜਾਵੇ ਤਿਆਰ: FATF

Financial Action Task Force: ਵਾਸ਼ਿੰਗਟਨ : ਵਿੱਤੀ ਐਕਸ਼ਨ ਟਾਸਕ ਫੋਰਸ ਦਾ ਕਹਿਣਾ ਹੈ ਕਿ ਪਾਕਿਸਤਾਨ ਟੈਰਰ ਫੰਡਿੰਗ ਨੂੰ ਰੋਕਣ ‘ਚ ਨਕਾਮ ਰਿਹਾ ਹੈ। ਇਸ ਸੰਸਥਾ ਨੇ ਬੀਤੇ ਦਿਨੀਂ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਕਤੂਬਰ ਤੱਕ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ ਤਾਂ ਉਸਨੂੰ ਨਤੀਜਾ ਭੁਗਤਣਾ ਪਵੇਗਾ । ਇਸ ਦੇ ਤਹਿਤ ਪਾਕਿਸਤਾਨ ਨੂੰ ਬਲੈਕਲਿਸਟ ਕਰ

Hawaii ‘ਚ ਜਹਾਜ਼ ਹਾਦਸਾਗ੍ਰਸਤ, ਨੌਂ ਦੀ ਮੌਤ

skydiving plane crashes: ਹਵਾਈ ‘ਚ ਡਿਲਿੰਘਮ ਏਅਰਫੀਲਡ ਨੇੜੇ ਇੱਕ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਟਰਾਂਸਪੋਰਟ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ  ਦੋ ਇੰਜਣਾਂ ਵਾਲੇ ਕਿੰਗ ਏਅਰ ਪਲੇਨ ਡਿਲਿੰਘਮ ਏਅਰਫੀਲਡ (Dillingham Airfield) ਨੇੜੇ ਬੀਤੇ ਦਿਨੀਂ ਨੂੰ ਡਿੱਗ ਗਿਆ। ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਹਾਦਸੇ ‘ਚ ਕਿਸੇ ਦੇ ਜਿਊਂਦੇ ਬਚਣ ਦੀ ਸੰਭਾਵਨਾ

ਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ ਲਾਸ਼ ਜਲਦ ਪਹੁੰਚੇਗੀ ਭਾਰਤ

Canada Gurjot Singh ਬਠਿੰਡਾ: ਵਿਦੇਸ਼ ਵਿੱਚ ਪੰਜਾਬੀਆਂ ਉੱਪਰ ਹੋ ਰਹੇ ਹਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ । ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਬੀਤੇ ਦਿਨੀਂ ਸਾਹਮਣੇ ਆਇਆ ਸੀ, ਜਿਥੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ  ਬਰੈਂਪਟਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਦੱਸਿਆ ਜਾ ਰਿਹਾ ਹੈ ਕਿ 22 ਸਾਲਾ ਗੁਰਜੋਤ ਸਿੰਘ

ਆਇਰਲੈਂਡ ‘ਚ ਛੁੱਟੀਆਂ ਬਿਤਾਉਣ ਗਏ ਭਾਰਤੀ ਪਰਿਵਾਰ ‘ਤੇ ਹੋਈ ਨਸਲੀ ਟਿੱਪਣੀ

Indian Family Racially Abused: ਲੰਡਨ: ਆਇਰਲੈਂਡ ਵਿੱਚ ਛੁੱਟੀਆਂ ਬਿਤਾਉਣ ਗਏ ਭਾਰਤੀ ਪਰਿਵਾਰ ਨਾਲ ਨਸਲੀ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ । ਇੱਕ ਮੀਡੀਆ ਰਿਪੋਰਟ ਅਨੁਸਾਰ ਡਬਲਿਨ ਜਾਣ ਵਾਲੀ ਟ੍ਰੇਨ ਵਿੱਚ ਸਵਾਰ ਇੱਕ ਵਿਅਕਤੀ ਨੇ ਭਾਰਤੀ ਪਰਿਵਾਰ ‘ਤੇ ਉਚਾਰਨ, ਰੰਗ ਅਤੇ ਦੇਸ਼ ਸਬੰਧੀ ਨਸਲੀ ਟਿੱਪਣੀ ਕੀਤੀ । ਸਥਾਨਕ ਮੀਡੀਆ ਅਨੁਸਾਰ ਘਟਨਾ ਦੇ ਸਮੇਂ ਪ੍ਰਸੂਨ ਭੱਟਾਚਾਰਜੀ ਆਇਰਲੈਂਡ

ਅਮਰੀਕਾ ਦਾ H-1B Visa ‘ਤੇ ਵੱਡਾ ਖੁਲਾਸਾ

No H1B Visa caps in retaliation: ਕੁੱਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐੱਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਹੀ ਹੈ ਅਤੇ ਇਸ ਨਿਯਮ ਉਨ੍ਹਾਂ ਦੇਸ਼ਾਂ ‘ਤੇ ਲਾਗੂ ਹੋਵੇਗਾ ਜਿਨਾਂ ‘ਚ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇੱਥੇ ਡਾਟਾ ਜਮ੍ਹਾਂ ਕਰਨ ਲਈ ਮਜਬੂਰ ਕਰਦੀਆਂ ਹਨ। ਪਰ

ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਦੇ ਉੱਘ ਸਕਦੇ ਨੇ ਸਿੰਙ..!

ਸਿਡਨੀ: ਵਰਤਮਾਨ ਸਮੇਂ ਵਿੱਚ ਹਰ ਉਮਰ ਦੇ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਹਨ । ਮੋਬਾਈਲ ਨੇ ਲੋਕਾਂ ਦੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ । ਮੋਬਾਈਲ ਟਕਨਾਲੋਜੀ ਨੇ ਸਭ ਕੁਝ ਬਦਲ ਦਿੱਤਾ ਹੈ । ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਸਬੰਧੀ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ । ਮੋਬਾਈਲ ਦੀ ਜਿਆਦਾ ਵਰਤੋਂ