Jul 23

ਇਰਾਨ ਨੂੰ ਟਰੰਪ ਦੀ ਚਿਤਾਵਨੀ,ਦੁਬਾਰਾ ਅਮਰੀਕਾ ਨੂੰ ਨਾ ਧਮਕਾਉਣਾ ਨਹੀਂ ਤਾਂ…

Donald Trump warns Iran:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਮਰੀਕਾ ਨੂੰ ਧਮਕਾਉਂਦਾ ਹੈ ਤਾਂ ਉਸਨੂੰ ਅਜਿਹੇ ਅੰਜਾਮ ਭੁਗਤਣੇ ਪੈਣਗੇ ਜਿਨ੍ਹਾਂ ਦੀ ਉਦਾਹਰਣ ਇਤਿਹਾਸ ਵਿੱਚ ਵਿਰਲੇ ਹੀ ਮਿਲਦੇ ਹਨ। Donald Trump warns Iran ਉਨ੍ਹਾਂਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੂੰ ਦਿੱਤੇ ਸਿੱਧੇ ਸੁਨੇਹਾ ਵਿੱਚ ਟਵਿਟਰ ਉੱਤੇ ਲਿਖਿਆ

‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸਿੰਘ ਸੰਧਵਾਂ ਕੈਨੇਡਾ ਤੋਂ ਡਿਪੋਰਟ

AAP MLA deported Canada:’ਆਪ‘ ਦੋ ਵਿਧਾਇਕਾਂ ਨੂੰ ਕੈਨੇਡਾ ਦੀ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ ਅਤੇ ਵਾਪਿਸ ਭਾਰਤ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਕੈਨੇਡਾ ਨੂੰ ਕਿਸੇ ਨਿੱਜੀ ਕੰਮ ਲਈ ਗਏ ਸਨ।ਸਭ ਤੋਂ ਪਹਿਲਾਂ ਇਹਨਾਂ ਨੂੰ ਕੈਨੇਡਾ ਦੀ ਰਾਜਧਾਨੀ ਪਹੁੰਚਣ ‘ਤੇ ਏਅਰਪੋਰਟ ਅਥਾਰਟੀਜ਼

ISI attack India Dawood Ibrahim
ISI ਦੇ ਨਾਪਾਕ ਇਰਾਦੇ :ਡੀ ਕੰਪਨੀ ਨੂੰ ਸੌਪਿਆ ਭਾਰਤ ‘ਚ ਤਬਾਹੀ ਦਾ ਜਿੰਮਾ ,ਸੁਰੱਖਿਆ ਏਜੰਸੀਆ ਅਲਰਟ

ISI attack India Dawood Ibrahim:ਪਾਕਿਸਤਾਨੀ ਖੁਫੀਆ ਇਕਾਈ ਆਈਐਸਆਈ ਭਾਰਤ ਵਿੱਚ ਅੱਤਵਾਦ ਫੈਲਾਉਣ ਲਈ ਡਾਨ ਦਾਊਦ ਇਬਰਾਹੀਮ ਦੇ ਜਰੀਏ ਸਾਜਿਸ਼ ਰਚ ਰਹੀ ਹੈ । ਅੰਡਰਵਰਲਡ ਦੇ 25 ਨਵੇਂ ਗੁਰਗਿਆਂ ਦੀ ਇੱਕ ਟੀਮ ਦੇ ਜਰੀਏ ਤਬਾਹੀ ਮਚਾਉਣ ਦੀ ਸਾਜਿਸ਼ ਹੈ । ਇਹ ਖੁਲਾਸਾ ਸੁਰੱਖਿਆ ਏਜੰਸੀਆਂ ਦੀਆਂ ਖੁਫੀਆ ਇਕਾਈਆਂ ਦੇ ਵੱਲੋਂ ਉਪਲੱਬਧ ਕਰਾਈ ਗਈ ਸੂਚਨਾ ਵਿੱਚ ਹੋਇਆ ਹੈ

ਸਾਉਦੀ ਅਰਬ ਨੇ ਦੁੱਗਣਾ ਕੀਤਾ ਫੈਮਿਲੀ ਟੈਕਸ,ਭਾਰਤੀ ਦੇਸ਼ ਪਰਤਣ ਨੂੰ ਮਜਬੂਰ

Saudi Arabia increased family Tax:ਸਾਉਦੀ ਅਰਬ ਵਿੱਚ ਸਭ ਤੋਂ ਜ਼ਿਆਦਾ ਲੋਕ ਕੇਰਲ ਅਤੇ ਤੇਲੰਗਾਨਾ ਤੋਂ ਹਨ।ਪਿਛਲੇ ਸਾਲ ਹੀ ਫੈਮਿਲੀ ਟੈਕਸ ਲਾਗੂ ਹੋਣ ਦੇ ਬਾਅਦ ਕਈ ਭਾਰਤੀਆਂ ਨੇ ਆਪਣੇ ਪਰਿਵਾਰ ਵਾਪਸ ਭੇਜ ਦਿੱਤੇ ਸਨ। ਇਸਦਾ ਇਲਾਵਾ ਫੈਮਿਲੀ ਵੀਜ਼ਾ ਦੀ ਫੀਸ 2000 ਰਿਆਲ ਯਾਨੀ 36 ਹਜ਼ਾਰ ਰੁਪਏ ਹੋ ਗਈ ਹੈ।ਸਿੰਗਲ ਐਗਜਿਟ ਰੀਐਂਟਰੀ ਵੀਜੇ ਦੀ ਫੀਸ 1 ਸਾਲ

ਰਾਤੋਂ-ਰਾਤ ਈਰਾਨ ਦੇ ਅੱਧੇ ਟਨ ਦਾ ਐਟਮੀ ਸੀਕਰੇਟ ਲੈ ਉੱਡੇ ਇਜ਼ਾਰਾਇਲੀ ਖੁਫ਼ੀਆ ਏਜੰਟ

Israel mossad stole nuclear files:ਸਾਲ ਦੀ ਸ਼ੁਰੂਆਤ ਵਿੱਚ ਇਜ਼ਰਾਇਲ ਦੀ ਖੁਫ਼ੀਆ ਏਜੰਸੀ ਮੋਸਾਦ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮਾਂ ਦੇ ਦਸਤਾਵੇਜ਼ ਰਾਤ ਦੇ ਹਨੇਰੇ ਵਿੱਚ ਛੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਆਪਰੇਸ਼ਨ ਦੇ ਬਾਅਦ ਗਾਇਬ ਕਰ ਦਿੱਤੇ ਸਨ ।ਲਗਭਗ ਇੱਕ ਸਾਲ ਤੱਕ ਗੁਦਾਮ ਦੀ ਨਿਗਰਾਨੀ ਕਰਨ ਦੇ ਬਾਅਦ ਇਜ਼ਰਾਇਲ ਨੂੰ ਇਹ ਪਤਾ ਲੱਗ ਗਿਆ ਸੀ

Operation Bluestar document UK Govt
ਬਰਤਾਨੀਆ ਸਰਕਾਰ ਨੇ ਆਪ੍ਰੇਸ਼ਨ ਬਲੂ ਸਟਾਰ ਸਬੰਧੀ ਦਸਤਾਵੇਜ਼ ਕੀਤੇ ਜਨਤਕ, ਹੋਏ ਅਹਿਮ ਖੁਲਾਸੇ

Operation Bluestar document UK Govt :ਨਵੀਂ ਦਿੱਲੀ:ਆਪ੍ਰੇਸ਼ਨ ਬਲੂ ਸਟਾਰ ਬਾਰੇ ਬ੍ਰਿਟੇਨ ਵੱਲ਼ੋਂ ਦਸਤਾਵੇਜ਼ ਜਨਤਕ ਕੀਤੇ ਗਏ ਹਨ ਜਿੰਨ੍ਹਾਂ ਵਿਚ ਅਹਿਮ ਖੁਲਾਸਾ ਹੋਇਆ ਹੈ ਕਿ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ ਭਾਰਤ ਦੀ ਹਿਮਾਇਤ ਕੀਤੀ ਸੀ। ਪਰ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ

ਅਮਰੀਕਾ ਦੀ ਅਮੀਰ ਔਰਤਾਂ ਦੀ ਸੂਚੀ ‘ਚ ਇਹ ਦੋ ਭਾਰਤੀ ਸ਼ਾਮਿਲ

Two Indians included US Women Rich List: ਅਮਰੀਕਾ ਦੀ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਭਾਰਤੀ ਮੂਲ ਦੀ ਦੋ ਔਰਤਾਂ ਵੀ ਸ਼ਾਮਿਲ ਹੋਈਆਂ ਹਨ। ਫੋਰਬਸ ਮੈਗਜੀਨ ਦੇ ਵੱਲੋਂ ਵੀਰਵਾਰ ਨੂੰ ਅਮਰੀਕਾ ਦੀ 60 ਸੈਲਫ ਮੇਡ Millionaire ਮਹਿਲਾ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਤਕਨਾਲੋਜੀ ਐਗਜ਼ੀਕਿਊਇਵ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੇ

ਬੈਂਕ ਆਫ ਚਾਈਨਾ ਕਿਉਂ ਬਣਿਆ ਭਾਰਤ ਲਈ ਚਿੰਤਾ ਦਾ ਸਬੱਬ ?

Bank of China concern India :ਨਵੀਂ ਦਿੱਲੀ :ਇਨ੍ਹੀਂ ਦਿਨੀਂ ਬੈਂਕ ਆਫ ਚਾਈਨਾ ਦੇ ਭਾਰਤ ਵਿੱਚ ਆਉਣ ਦੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।ਲੋਕਾਂ ਨੂੰ ਹੈਰਾਨੀ ਇਸ ਲਈ ਵੀ ਹੈ ਕਿਉਂਕਿ ਚੀਨ ਦੇ ਨਾਲ ਭਾਰਤ ਦੇ ਰਾਜਨੀਤਕ ਰਿਸ਼ਤਿਆਂ ਵਿੱਚ ਤਣਾਅ ਕਿਸੇ ਤੋਂ ਲੁਕਿਆ ਨਹੀਂ ਹੈ । ਇਸਦੇ ਇਲਾਵਾ ਚੀਨ ਦੇ ਨਾਲ ਭਾਰਤੀ ਵਪਾਰ ਵਿੱਚ

New Zealand Road Accident
ਨਿਊਜ਼ੀਲੈਂਡ ‘ਚ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ

New Zealand Road Accident : ਨਿਊਜ਼ੀਲੈਂਂਡ ਤੋਂ ਇਕ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ‘ਚ ਪੰਜਾਬੀ ਮੂਲ ਦੇ ਨੌਜਵਾਨ ਦਾ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 27 ਸਾਲਾ ਦੀ ਸੀ ਤੇ ਉਸਦਾ ਨਾਮ ਪਰਮਿੰਦਰ ਸਿੰਘ ਸੀ। ਪਰਮਿੰਦਰ ਦੀ

Pak SC ban Asif Zardari
ਪਾਕਿ: SC ਨੇ ਜ਼ਰਦਾਰੀ ‘ਤੇ ਉਨ੍ਹਾਂ ਦੀ ਭੇਣ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਲਾਈ ਪਾਬੰਧੀ

Pak SC ban Asif Zardari :ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਹਲਚਲ ਤੇਜ ਹੋ ਗਈ ਹੈ।ਇਸ ਵਿੱਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਹੁਣ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਉਨ੍ਹਾਂ

Japan pm visit flood hit areas
ਜਾਪਾਨ :ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਫਸੇ ਲੋਕਾਂ ਦੀ ਸਾਰ ਲੈਣਗੇ ਪੀ. ਐੱਮ. ਆਬੇ

Japan pm visit flood hit areas:ਕੁਰਾਸ਼ਿਕੀ:ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਪਿਛਲੇ ਦਿਨੀਂ ਪਏ ਭਾਰੀ ਮੀਂਹ ਦੇ ਚਲਦਿਆਂ ਆਏ ਹੜ੍ਹ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਇਲਾਕਿਆਂ ‘ਚੋਂ ਇਕ ਦਾ ਦੌਰਾ ਕਰਨਗੇ। ਹੜ੍ਹ ‘ਚ ਮਰਨ ਵਾਲਿਆਂ ਦੀ ਗਿਣਤੀ 179 ਹੋ ਗਈ ਹੈ ਅਤੇ ਬਚਾਏ ਗਏ ਹਜ਼ਾਰਾਂ ਲੋਕ ਕੈਂਪਾਂ ‘ਚ ਹੀ ਹਨ। ਸਥਿਤੀ ਨੂੰ ਵਿਗੜਦਿਆਂ ਦੇਖ

Sri Lanka buddhist monk arrested
ਸ਼੍ਰੀਲੰਕਾ ਦਾ ਬੌਧ ਭਿਕਸ਼ੂ ਪੁਲਸ ਕਰਮਚਾਰੀ ਦੀ ਹੱਤਿਆ ਦੇ ਸਿਲਸਿਲੇ ‘ਚ ਗ੍ਰਿਫ਼ਤਾਰ

Sri Lanka buddhist monk arrested :ਕੋਲੰਬੋ:ਸ਼੍ਰੀਲੰਕਾ ਦੇ ਇਕ ਬੌਧ ਭਿਕਸ਼ੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬੌਧ ਭਿਕਸ਼ੂ ਨੇ ਇਕ ਪੁਲਸ ਕਰਮਚਾਰੀ ‘ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਯੌਣ ਸ਼ੌਸ਼ਣ ਦੇ ਇਕ ਮਾਮਲੇ ਦੇ ਸਿਲਸਿਲੇ ਵਿਚ ਪੁਲਸ ਕਰਮਚਾਰੀ ਦੱਖਣੀ-ਪੂਰਬੀ ਰਤਨਪੁਰਾ ਖੇਤਰ ਦੇ ਗਲਾਂਡਾ