Jul 27

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

Punjabi youth Dies Accident US  : ਸੁਲਤਾਨਪੁਰ ਲੋਧੀ : ਕਈ ਵਾਰ ਤੇਜ਼ ਰਫ਼ਤਾਰ ਵੱਡੇ-ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀ ਹੈ ਦੱਸ ਦੇਈਏ ਕਿ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਦੇ ਇੱਕ 23 ਸਾਲਾ ਨੌਜਵਾਨ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ‘ਚ ਵਾਪਰੇ ਸੜਕ ਹਾਦਸੇ ‘ਚ ਮੌਤ ਹੋ ਗਈ।  ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਦੇ

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਫਿਲੀਪੀਨਜ਼, 7 ਦੀ ਮੌਤ ਤੇ 12 ਜ਼ਖ਼ਮੀ

Seven killed After Earthquakes Philippines : ਮਨੀਲਾ :  ਫਿਲੀਪੀਨਜ਼ ਦੇ ਲੁਜੋਨ ਟਾਪੂ ਦੇ ਬਾਟਨਸ ਦੇ ਦੀਪ ਸਮੂਹ ‘ਚ ਦੋ ਭੂਚਾਲਾਂ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ, ਤੇ 12 ਲੋਕ ਜ਼ਖ਼ਮੀ ਹੋ ਗਏ। ਬਾਟਨੇਸ ਦੇ ਗਵਰਨਰ ਮਾਰਿਲੋ ਕਾਯਕੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ ਤੜਕੇ

ਜਾਪਾਨ ‘ਚ ਸ਼ੁਰੂ ਹੋਈ ਚੱਲਦੀ ਫਿਰਦੀ ਮਸਜਿਦ

Menemukan Masjid yang: ਜਾਪਾਨ : ਜਾਪਾਨ ਵਿੱਚ ਅਗਲੇ ਸਾਲ ਹੋਣ ਵਾਲੀਆਂ  ਓਲੰਪਿਕ ਖੇਡਾਂ ਦੇ ਮੱਦੇਨਜਰ ਟੋਕੀਓ ਵਿੱਚ ਮੋਬਾਇਲ ਮਸਜਿਦ ਸ਼ੁਰੂ ਕੀਤੀਆਂ ਗਈਆਂ  ਹੈ । ਇਹ ਕਿਤੇ ਵੀ ਆ ਜਾ ਸਕਦੀਆਂ ਹਨ । ਆਮ ਤੌਰ ਖੇਡਾਂ ਦੇ ਸਮੇਂ ਬਾਹਰ ਆਉਣ ਵਾਲੇ ਮੁਸਲਮਾਨਾਂ ਦੇ ਮੱਦੇਨਜਰ ਇਨ੍ਹਾਂ ਨੂੰ ਬਣਾਇਆ ਗਿਆ ਹੈ ਤਾਂਕਿ ਮੁਸਲਮਾਨ ਦਰਸ਼ਕਾਂ ਨੂੰ ਨਮਾਜ ਕਰਨ ਵਿੱਚ

ਕੁਵੈਤ ਗਈ ਔਰਤ ਨੂੰ ਟਰੈਵਲ ਏਜੰਟ ਨੇ ਪਾਕਿ ਨਾਗਰਿਕ ਨੂੰ ਵੇਚਿਆ

Travel Agent Sold Gurdaspur Girl: ਗੁਰਦਾਸਪੁਰ : ਕਰਜ਼  ਤੋਂ ਛੁਟਕਾਰਾ ਪਾਉਣ ਲਈ ਕੁਵੈਤ ਗਈ ਧਾਰੀਵਾਲ ਦੀ ਵੀਨਾ 26 ਜੁਲਾਈ ਨੂੰ ਪਾਕਿਸਤਾਨ ਤੋਂ ਵਾਪਸ ਭਾਰਤ ਪਰਤ ਆਵੇਗੀ । ਵੀਨਾ ਨੂੰ ਟਰੈਵਲ ਏਜੰਟ ਨੇ ਉੱਥੇ ਇੱਕ ਪਾਕਿਸਤਾਨੀ ਸ਼ਖਸ ਨੂੰ 1200 ਦਿਨਾਰ ਵਿੱਚ ਵੇਚ ਦਿੱਤਾ ਸੀ । ਹੁਣ ਤੀਵੀਂ ਨੂੰ ਵਾਪਸ ਲਿਆਉਣ ਲਈ ਇੰਡੀਅਨ ਅੰਬੈਸੀ ਨੇ 1200 ਦਿਨਾਰ

ਦੂਜੀਆਂ ਕੁੜੀਆਂ ਵੱਲ ਦੇਖਣ ‘ਤੇ ਪਤਨੀ ਨੇ ਪਤੀ ਦੇ ਸਿਰ ‘ਚ ਮਾਰਿਆ ਲੈਪਟਾਪ

Wife smashes laptop on husband’s head: ਅਮਰੀਕਾ : ਅਮਰੀਕਾ ਦੇ ਮਿਆਮੀ ਵਿੱਚ ਪਲੇਨ ਦੇ ਅੰਦਰ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਪਲੇਨ ਦੇ ਅੰਦਰ ਤੀਵੀਂ ਨੇ ਆਪਣੇ ਪਤੀ ਦੇ ਸਿਰ ਵਿੱਚ ਲੈਪਟਾਪ ਦੇ ਮਾਰਿਆ ,  ਕਿਉਂਕਿ ਉਹ ਦੂਜੀ ਕੁੜੀਆਂ ਵੱਲ ਦੇਖ ਰਿਹਾ ਸੀ । ਪਲੇਨ ਮਿਆਮੀ ਤੋਂ ਲਾਸ ਐਂਜਲਸ ਜਾ ਰਿਹਾ ਸੀ

ਨਿਊਜ਼ੀਲੈਂਡ ‘ਚ ਬੱਚੀ ਨਾਲ ਛੇੜਛਾੜ ਦੇ ਮਾਮਲੇ ਵਿੱਚ ਗ੍ਰੰਥੀ ਦੋਸ਼ੀ ਕਰਾਰ

Auckland Gurudwara Granthi: ਨਿਊਜ਼ੀਲੈਂਡ: ਨਿਊਜ਼ੀਲੈਂਡ ਵਿੱਚ ਆਕਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੇ ਤੌਰ ‘ਤੇ ਸੇਵਾ ਨਿਭਾ ਰਹੇ ਇੱਕ 32 ਸਾਲਾਂ  ਵਿਅਕਤੀ ਵੱਲੋਂ ਇੱਕ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਵੀਰਵਾਰ ਨੂੰ ਉਥੋਂ ਦੀ ਜ਼ਿਲ੍ਹਾ ਅਦਾਲਤ ਨੇ ਨਾਬਾਲਗ ਬੱਚੀ ਨਾਲ ਛੇੜਛਾੜ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਹੈ

ਬੰਬ ਧਮਾਕਿਆਂ ਨਾਲ ਦਹਿਲਿਆ ਕਾਬੁਲ, 7 ਦੀ ਮੌਤ

Afghanistan 3 Blast 7 Dead : ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੰਬ ਧਮਾਕਿਆਂ ਦੀ ਖ਼ਬਰ ਮਿਲੀ ਹੈ, ਜਿੱਥੇ ਇਕ ਤੋਂ ਬਾਅਦ ਇੱਕ ਲੜੀਵਾਰ ਤਿੰਨ ਧਮਾਕੇ ਹੋਏ ਹਨ । ਇਨ੍ਹਾਂ ਧਮਾਕਿਆਂ ਵਿੱਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 21 ਹੋਰ ਲੋਕ ਜ਼ਖਮੀ ਹੋ ਗਏ ਹਨ । ਇਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ

ਬ੍ਰਿਟੇਨ ਦੀ ਗ੍ਰਹਿ ਮੰਤਰੀ ਬਣੀ ਭਾਰਤੀ ਮੂਲ ਦੀ ਪ੍ਰੀਤੀ ਪਟੇਲ

Preeti Patel Appointed Indian Home Secretary : ਨਵੀਂ ਦਿੱਲੀ : ਭਾਰਤੀ ਮੂਲ ਦੀ ਕੰਜਰਵੈਟਿਵ ਨੇਤਾ ਪ੍ਰੀਤੀ ਪਟੇਲ ਨੂੰ ਬ੍ਰਿਟੇਨ ਦੀ ਨਵੀਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ । ਦਰਅਸਲ, ਪ੍ਰੀਤੀ ਇਸ ਅਹੁਦੇ ‘ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ । ਪ੍ਰੀਤੀ ਹਮੇਸ਼ਾ ਹੀ ਗ੍ਰੇਗਜਿਟ ਨੂੰ ਲੈ ਕੇ ਥੇਰੇਸਾ ਮੇਅ ਦੀ ਨੀਤੀਆਂ ਦੀ ਮੁੱਖ ਆਲੋਚਕ ਰਹੀ

ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਇਹ ਦੇਸ਼ ਦੇ ਰਿਹੈ ਫ੍ਰੀ ਘਰ, 8 ਲੱਖ ਰੁਪਏ ਤੇ ਨੌਕਰੀ

Italian Village Paying People Eight Lakh Rupees : ਇਟਲੀ : ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਜਿੱਥੇ ਇਟਲੀ ਵੱਲੋਂ ਆਪਣੇ ਇੱਥੇ ਵੱਸਣ ਵਾਲਿਆਂ ਨੂੰ ਫ੍ਰੀ ਵਿੱਚ ਘਰ ਤੇ 10000 ਯੂਰੋ ਯਾਨੀ ਕਰੀਬ 8.17 ਲੱਖ ਰੁਪਏ ਆਫਰ ਕੀਤੇ ਜਾ ਰਹੇ ਹਨ । ਇਟਲੀ ਦਾ ਇਹ ਆਫਰ ਨੌਜਵਾਨ ਪਰਿਵਾਰਾਂ ਲਈ

ਜਹਾਜ਼ ਚੋਰੀ ਕਰਨ ਵਾਲੇ 13 ਸਾਲਾਂ ਮੁੰਡੇ ਨੂੰ ਸਜ਼ਾ ਦੀ ਬਜਾਏ ਮਿਲਿਆ ਸਨਮਾਨ

Teenager steals airplanes: ਚੀਨ: ਚੀਨ ਦੇ ਝੇਜਿਆਂਗ ਖੇਤਰ ਦੇ ਹੁਝੋਊ ਸ਼ਹਿਰ ਵਿੱਚ ਜਹਾਜ਼ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਇੱਕ ਮੁੰਡੇ ਵੱਲੋਂ ਦੋ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਉਹ ਜਹਾਜ਼ ਨੂੰ ਉਡਾਉਣ ਦਾ ਮਜ਼ਾ ਲੈਣਾ ਚਾਹੁੰਦਾ ਸੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਿਆ

ਚੰਦਰਮਾ ਬਾਰੇ NASA ਨੇ ਕੀਤਾ ਅਹਿਮ ਖ਼ੁਲਾਸਾ!

NASA Manmade Material Moon : ਵਾਸ਼ਿੰਗਟਨ : ਚੰਦਰਮਾ ਨੂੰ ਲੈ ਕੇ NASA ਵੱਲੋਂ ਇੱਕ ਅਹਿਮ ਖੁਲਾਸਾ ਕੀਤਾ ਗਿਆ ਹੈ. NASA ਨੇ ਆਪਣੇ ਵੱਲੋਂ ਕੀਤੇ ਗਏ ਖੁਲਾਸੇ ਵਿੱਚ ਦੱਸਿਆ ਹੈ ਕਿ ਚੰਦਰਮਾ ਦੀ ਜ਼ਮੀਨ ‘ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ ਹਨ । ਜਿਨ੍ਹਾਂ ਵਿੱਚੋਂ 96 ਫੀਸਦੀ ਚੀਜ਼ਾਂ ਅਮਰੀਕੀ ਮਿਸ਼ਨਾਂ ਦੌਰਾਨ ਛੱਡੀਆਂ ਗਈਆਂ ਹਨ ।  ਇਸ

ਪਾਕਿਸਤਾਨ ‘ਚ 40 ਅੱਤਵਾਦੀ ਸੰਗਠਨ ਸਰਗਰਮ: ਇਮਰਾਨ ਖ਼ਾਨ

40 Militant Group Operating Pakistan : ਇਸਲਾਮਾਬਾਦ : ਅੱਤਵਾਦ ਦੇ ਮਸਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਇੱਕ ਸਨਸਨੀਖ਼ੇਜ ਬਿਆਨ ਦਿੱਤਾ ਗਿਆ ਹੈ । ਜਿਸ ਵਿਚ ਇਮਰਾਨ ਖਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਅੱਤਵਾਦ ਸਰਗਰਮ ਹੈ । ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ

ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 69 ਲੋਕ ਜ਼ਖ਼ਮੀ

Canada Road Accident : ਓਟਾਵਾ : ਕੈਨੇਡਾ ਦੇ ਸੇਂਟ ਯੂਸਟਚੇ ‘ਚ ਵਾਪਰੇ ਜਬਰਦਸਤ ਹਾਦਸੇ ‘ਚ 69 ਲੋਕ ਜਖ਼ਮੀ ਹੋ ਗਏ । ਦੱਸ ਦੇਈਏ ਕਿ ਕੈਨੇਡਾ ‘ਚ ਤਿੰਨ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ‘ਚ 69 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਵਧੇਰੇ ਸਕੂਲੀ ਬੱਚੇ ਸ਼ਾਮਲ ਹਨ। ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਦੋ ਸਕੂਲੀ

ਮਹਿੰਗੇ ਹੋ ਸਕਦੇ ਹਨ ਸਮਾਰਟ ਫੋਨ ..

Japan South Korea Smartphone Expensive : ਜਪਾਨ ਅਤੇ ਦੱਖਣੀ ਕੋਰੀਆ ਵਿਚਕਾਰ ਹੋਈ ਤਾਜ਼ਾ ਤਕਰਾਰ ਤੋਂ ਬਾਅਦ ਗਲੋਬਲ ਸੈਮੀਕੰਡਕਟਰਸ ਸਪਲਾਈ ਪ੍ਰਭਾਵਿਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤਕਰਾਰ ਤੋਂ ਬਾਅਦ ਸਮਾਰਟ ਫੋਨਾਂ ਦੀ ਕੀਮਤ ‘ਚ ਉਛਾਲ ਦੇਖਿਆ ਜਾ ਸਕਦਾ ਹੈ । ਜਾਣਕਾਰੀ ਮੁਤਾਬਕ ਜਪਾਨ ਨੇ ਤਿੰਨ ਮਹੱਤਵਪੂਰਨ ਕੈਮੀਕਲਾਂ ਜਿਨਾਂ ਦੀ ਵਰਤੋਂ ਸੈਮੀਕੰਡਕਟਰ, ਮੈਮੋਰੀ ਚਿਪ ਤੇ

ਬੱਚਿਆਂ ਲਈ ਅਸੁਰੱਖਿਅਤ ਹੈ ਫੇਸਬੁੱਕ MESSENGER !

Facebook Messenger Not Safe Kids : ਸੋਸ਼ਲ ਮੀਡਿਆ ਸਾਇਟ FACEBOOK ਇੱਕ ਵਾਰ ਫੇਰ ਸੁਰਖੀਆਂ ‘ਚ ਹੈ । ਕੁੱਝ ਦਿਨ ਪਹਿਲਾਂ ਫੇਸਬੁੱਕ ਵਲੋਂ ਬੱਚਿਆਂ ਨੂੰ ਸੇਫ ਇੰਵਾਇਰਮੈਂਟ ਦੇਣ ਲਈ ‘ਫੇਸਬੁੱਕ ਮੈਸੇਂਜਰ ਕਿਡਸ ਐਪ’ ਲਾਂਚ ਕੀਤੀ ਗਈ ਸੀ ਅਤੇ ਇਸ ਰਾਹੀਂ ਯੂਜ਼ਰਜ਼ ਨਾਲ ਚੈਟ ਕਰਨ ਲਈ ਮਾਪਿਆਂ ਦਾ ਅਪਰੂਵ ਕਰਨਾ ਜਰੂਰੀ ਸੀ। ਸੂਤਰਾਂ ਮੁਤਾਬਕ ਐਪ ‘ਚ ਇੱਕ

ਇੱਕ ਅੰਨ੍ਹਾ ਤੇ ਦੂਜਾ ਅਪਾਹਿਜ, ਫਿਰ ਵੀ ਹੌਂਸਲੇ ਨਾਲ ਚੜ੍ਹੇ ਪਹਾੜ

Melanie knecht Trevor hahn: ਵਾਸ਼ਿੰਗਟਨ: ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ । ਇਸ ਗੱਲ ਨੂੰ ਅਮਰੀਕਾ ਵਿੱਚ ਕੋਲੋਰਾਡੋ ਦੇ ਮੈਲਨੀ ਨੈਕਟ ਅਤੇ ਟ੍ਰੇਵਰ ਹਾਨ ਨੇ ਸਹੀ ਸਾਬਿਤ ਕਰ ਦਿਖਾਇਆ ਹੈ । ਦਰਅਸਲ, ਮੈਲਨੀ ਚੱਲ ਨਹੀਂ ਸਕਦੀ ਅਤੇ ਟ੍ਰੇਵਰ ਦੇਖ ਨਹੀਂ ਸਕਦੇ । ਜਿਸਦੇ ਬਾਵਜੂਦ ਦੋਵੇਂ

ਘਰ ‘ਚ ਜਾਅਲੀ ਨੋਟ ਛਾਪ ਕੁੜੀ ਪਹੁੰਚੀ AUDI ਦੇ ਸ਼ੋਅਰੂਮ

German Woman Monopoly Money: ਜਰਮਨੀ: ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 20 ਸਾਲਾਂ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ । ਦਰਅਸਲ, 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ

ਅਮਰੀਕਾ ‘ਚ ਗਰਮੀ ਦਾ ਕਹਿਰ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ

Summer Season 2019 In America ਵਾਸ਼ਿੰਗਟਨ: ਇੰਨੀ ਦਿਨੀਂ ਅਮਰੀਕਾ ਵਿੱਚ ਗਰਮੀ ਕਹਿਰ ਬਣ ਕੇ ਢਹਿ ਰਹੀ ਹੈ । ਅਮਰੀਕਾ ਵਿੱਚ ਗਰਮ ਹਵਾਵਾਂ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਗਰਮੀ ਦਾ ਇਹ ਕਹਿਰ ਹਾਲੇ ਕੁਝ ਦਿਨ ਹੋਰ ਜਾਰੀ ਰਹੇਗਾ

ਮਹਿਲਾ ਦਾ ਹਵਾਈ ਅੱਡੇ ‘ਤੇ ਇੰਝ ਬਣਿਆ ਮਜ਼ਾਕ…

turkey viral video: ਕਈ ਵਾਰ ਪਹਿਲੀ ਵਾਰ ਦਾ ਤਜ਼ਰਬਾ ਕੁੱਝ ਅਨੋਖਾ ਹੀ ਹੁੰਦਾ ਹੈ ਅਜਿਹਾ ਹੀ ਦੇਖਣ ਨੂੰ ਮਿਲਿਆ ਤੁਰਕੀ ਹਵਾਈ ਅੱਡੇ ‘ਤੇ ਜਿੱਥੇ ਇੱਕ ਮਹਿਲਾ ਵਲੋਂ ਸਾਮਾਨ ਰੱਖਣ ਵਾਲੀ ਕਨਵੇਅਰ ਬੈਲਟ ‘ਤੇ ਚੜ੍ਹਨ ਦੀ ਘਟਨਾ ਸਾਹਮਣੇ ਆਈ । ਜਾਣਕਾਰੀ ਮੁਤਾਬਕ ਮਹਿਲਾ ਪਹਿਲੀ ਵਾਰ ਉਹ ਹਵਾਈ ਅੱਡੇ ‘ਤੇ ਆਈ ਸੀ ਅਤੇ ਉਸਨੂੰ ਪਤਾ ਹੀ ਨਹੀਂ

ਪਾਲਤੂ ਕੁੱਤੇ ਨੂੰ ਲੱਭਕੇ ਦੇਣ ਵਾਲੇ ਨੂੰ ਮਿਲੇਗੀ ਕਰੋੜਾਂ ਦੀ ਪ੍ਰਾਪਰਟੀ

Pet Dog Missing: ਟਸਕਨ :  ਅਮਰੀਕੀ ਸ਼ਹਿਰ ਟਸਕਨ ਵਿੱਚ ਰਹਿਣ ਵਾਲੇ ਏਡੀ ਕੋਲਿੰਸ ਆਪਣੇ ਪਾਲਤੂ ਚਿਹੁਆਹੁਆ  ( ਕੁੱਤਾ ) ਨਾਲ ਇੰਨਾ ਪਿਆਰ ਕਰਦੇ ਹਨ ਕਿ ਉਸਨੂੰ ਲੱਭਣ ਵਾਲੇ ਨੂੰ ਆਪਣਾ ਸਭ ਕੁੱਝ ਦੇਣ ਨੂੰ ਤਿਆਰ ਹਨ ।  ਏਡੀ ਦੀ ਫੀਮੇਲ ਚਿਹੁਆਹੁਆ ਜੇਨੀ ਅਪ੍ਰੈਲ ਮਹੀਨੇ ਤੋਂ ਗੁੰਮ ਹੈ । ਉਸਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਏਡੀ