Jul 12

ਪਾਕਿਸਤਾਨ ਵਾਰ-ਵਾਰ ਕਰ ਰਿਹੈ ਜੰਗਬੰਦੀ ਦੀ ਉਲੰਘਣਾ

Pakistan Resorts Unprovoked Ceasefire Violation : ਸ੍ਰੀਨਗਰ : ਪਾਕਿਸਤਾਨ ਆਪਣੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਕਰ ਰਿਹਾ ਹੈ।  ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ਤੇ ਰਾਜੌਰੀ ਜ਼ਿਲ੍ਹਿਆਂ ‘ਚ ਪਾਕਿਸਤਾਨ ਨੇ ਅੱਜ ਜੰਗਬੰਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ।  ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਅੱਜ ਸਵੇਰੇ 8 ਵਜੇ ਕੰਟਰੋਲ ਰੇਖਾ (LOC)

ਗ੍ਰੀਨ ਕਾਰਡ ਨੂੰ ਲੈਕੇ U.S ਸੰਸਦ ਦਾ ਵੱਡਾ ਐਲਾਨ, ਇਨ੍ਹਾਂ ਨੂੰ ਹੋਵੇਗਾ ਫਾਇਦਾ

US removes country cap on Green Card: ਯੂ. ਐੱਸ. ਸੰਸਦ ‘ਚ ਗ੍ਰੀਨ ਕਾਰਡ ਨੂੰ ਲੈਕੇ ਇੱਕ ਅਹਿਮ ਫੈਸਲਾ ਲੈਂਦਿਆਂ 7 ਫੀਸਦੀ ਕੋਟਾ ਖਤਮ ਕਰਨ ਦਾ ਬਿੱਲ ਪਾਸ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਾਂ ਇਸ ਨਿਯਮ ਦੇ ਤਹਿਤ ਕਿਸੇ ਦੇਸ਼ ਨੂੰ ਇਸ ਲਿਮਟ ਤੋਂ ਵੱਧ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਨਹੀਂ ਸੀ। ਇਸ ਬਿੱਲ ਨਾਲ

ਛਿਪਕਲੀ ਨੇ ਲਈ ਨੌਜਵਾਨ ਦੀ ਜਾਨ

Sidney one person eaten lizard : ਸਿਡਨੀ : ਕਈ ਵਾਰ ਦੁਨੀਆਂ ‘ਚ ਲੋਕ ਬਹੁਤ ਹੀ ਹੈਰਾਨ ਕਰਨ ਵਾਲੇ ਕੰਮ ਕਰ ਦਿੰਦੇ ਹਨ ਇਸੇ ਤ੍ਹਰਾ ਦੀ ਇਕ ਹੈਰਾਨੀਜਨਕ ਘਟਨਾ ਸੁਨਣ ਨੂੰ ਮਿਲੀ ਹੈ ।ਜਿਸ ਵਿਚ ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ ‘ਚ ਛਿਪਕਲੀ ਖਾ ਗਿਆ, ਇਹ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਮਾਮਲਾ

ਮੰਗੋਲੀਆ ‘ਚ ਸੱਤ ਸਾਲਾਂ ਬੱਚੇ ਨੇ ਮਾਂ ਨੂੰ ਮਾਰੀ ਗੋਲੀ

Women Shot Dead 7 Years Old Son : ਓਵਾਨ ਬਟੋਰ : ਪੱਛਮੀ ਮੰਗੋਲੀਆ ਵਿੱਚ ਇੱਕ 39 ਸਾਲਾਂ ਔਰਤ ਨੂੰ ਉਸ ਦੇ 7 ਸਾਲਾਂ ਬੇਟੇ ਨੇ ਗੋਲੀ ਮਾਰ ਦਿੱਤੀ । ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਘਟਨਾ ਗੋਵੀ-ਅਲਤਾਈ ਸੂਬੇ ਵਿੱਚ ਵਾਪਰੀ ਸੀ । ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ

ਡੈਲਟਾ ਏਅਰਲਾਈਨਜ਼ ਫਲਾਈਟ ਦੇ ਇੰਜਣ ‘ਚ ਲੱਗੀ ਅੱਗ

Delta Airlines Flight Engine Fire : ਵਾਸ਼ਿੰਗਟਨ : ਅਟਲਾਂਟਾ ਤੋਂ ਬਾਲਟੀਮੋਰ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ਦਾ ਇੱਕ ਇੰਜਣ ਫੇਲ ਹੋਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ । ਜਿਸਦੇ ਬਾਅਦ ਇਸ ਫਲਾਈਟ ਦੀ ਉੱਤਰੀ ਕੈਰੋਲੀਨਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਦਰਅਸਲ,ਡੈਲਟਾ ਦੀ ਫਲਾਈਟ-1425 ਵਿੱਚ ਲੱਗਭਗ 150 ਯਾਤਰੀ ਸਵਾਰ ਸਨ । ਇਸ ਸਬੰਧੀ

World Cup 2019: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 240 ਦੌੜਾਂ ਦਾ ਟੀਚਾ

New Zealand VS India Match Target : ਮੈਨਚੈਸਟਰ : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 10 ਜੁਲਾਈ ਰਿਜ਼ਰਵ ਡੇ ਵਿੱਚ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਜਿਸ ਵਿੱਚ ਨਿਊਜ਼ੀਲੈਂਡ ਨੇ

ਮੁਟਿਆਰ ਬਣੀ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਦੀ ਵਜ੍ਹਾ

Pakistan heaviest man dies unattended: ਹੰਗਾਮੇ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਹੋ ਗਈ। 55 ਸਾਲਾ ਨੂਰੁਲ ਹਸਨ ਸਾਦਿਕਾਬਾਦ ਦੇ ਰਹਿਣ ਵਾਲਾ ਸੀ ਅਤੇ  ਵਜ਼ਨ 330 ਕਿੱਲੋ ਸੀ । ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ। ਦਰਅਸਲ 28 ਜੂਨ ਨੂੰ ਵਜ਼ਨ ਘਟਾਉਣ ਲਈ ਉਹਨਾਂ ਦੀ ਸਰਜਰੀ ਕੀਤੀ

IND-NZ: ਕੱਲ੍ਹ ਦਾ ਰੁੱਕਿਆ ਮੁਕਾਬਲਾ ਅੱਜ ਫਿਰ ਉਥੋਂ ਹੀ ਹੋਵੇਗਾ ਸ਼ੁਰੂ

India VS New Zealand Match : ਮੈਨਚੈਸਟਰ : ਮੰਗਲਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ । ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ 46.1 ਓਵਰਾਂ ਵਿੱਚ 5 ਵਿਕਟਾਂ ਗਵਾ ਕੇ

UNSC ਵਿੱਚ ਭਾਰਤ ਨੇ ਦਾਊਦ ਦੀ ਡੀ ਕੰਪਨੀ ਨੂੰ ਦੱਸਿਆ ਵੱਡਾ ਖ਼ਤਰਾ

India Slams Dawood D-Company : ਨਿਊਯਾਰਕ : ਸੰਯੁਕਤ ਰਾਸ਼ਟਰ ਪਰਿਸ਼ਦ ਵਿੱਚ ( ਯੂਏਨਏਸਸੀ ) ਵਿੱਚ ਭਾਰਤੀ ਰਾਜਦੂਤ ਅਤੇ ਸਥਾਈ ਮੈਂਬਰ ਸਈਅਦ ਅਕਬਰੁੱਦੀਨ ਨੇ ਦਾਊਦ ਇਬਰਾਹੀਮ ਦਾ ਮੁੱਦਾ ਚੁੱਕਿਆ ਹੈ । ਮੰਗਲਵਾਰ ਨੂੰ ਅਕਬਰੂੱਦੀਨ ਨੇ ਕਿਹਾ ਕਿ ਦਾਊਦ ਦੀ ਡੀ ਕੰਪਨੀ ਦੇਸ਼ ਲਈ ਖ਼ਤਰਾ ਬਣਦੀ ਜਾ ਰਹੀ ਹੈ । ਉਨ੍ਹਾਂ ਨੇ ਦਾਊਦ ਇਬਰਾਹੀਮ ਦੇ ਕਰੀਮਿਨਲ ਸਿੰਡੀਕੇਟ

World Cup 2019: ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5

India vs Newzealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਨੂੰ ਮੀਂਹ ਕਾਰਨ ਰੋਕਣਾ ਪਿਆ । ਖੇਡ ਰੁਕਣ ਤੱਕ ਨਿਊਜ਼ੀਲੈਂਡ

ਅਮਰੀਕਾ ‘ਚ ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਕੀਤਾ ਬਲਾਤਕਾਰ

Indian man deported: ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਜਰਮਨੀ ਵਾਪਸ ਭੇਜ ਦਿੱਤਾ ਗਿਆ, ਕਿਉਂਕਿ ਨੌਜਵਾਨ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਜਰਮਨੀ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ । ਇਸ ਮਾਮਲੇ ਵਿੱਚ ਜਦੋਂ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ(ਆਈਸੀਸੀ) ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਨੌਜਵਾਨ ਦੀ

ਭਾਰਤੀਆਂ ਲਈ ਕੈਨੇਡਾ ਬਣਿਆ ਪਹਿਲੀ ਪਸੰਦ

Canadian Green Card : ਟੋਰਾਂਟੋ : ਅਜੋਕੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ । ਜਿੱਥੇ ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਬਣ ਗਿਆ ਹੈ । ਕੈਨੇਡਾ ਦੀ PR ਹਾਸਿਲ ਕਰਨ ਵਿੱਚ ਐਕਸਪ੍ਰੈਸ ਐਂਟਰੀ ਸਕੀਮ ਬਹੁਤ ਜ਼ਿਆਦਾ ਮਦਦਗਾਰ ਸਿੱਧ ਹੋ ਰਹੀ ਹੈ । ਇਸ ਸਕੀਮ ਰਾਹੀਂ ਸਾਲ 2018 ਵਿੱਚ

World Cup 2019: ਜਿੱਤਣ ਵਾਲੀ ਟੀਮ ਨੂੰ ਮਿਲੇਗਾ ਕਰੋੜਾਂ ਦਾ ਇਨਾਮ

New Zealand VS India Match : ਮੰਗਲਵਾਰ ਨੂੰ World Cup 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੇਸਟਰ ਦੇ ਓਲਡ ਟ੍ਰੈਫਰਡ ਦੇ ਮੈਦਾਨ ‘ਤੇ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਖੇਡਿਆ ਜਾਵੇਗਾ । ਅਜਿਹੇ ਵਿੱਚ ਜੇਕਰ ਪਿਛਲੇ ਰਿਕਾਰਡ ‘ਤੇ ਨਜ਼ਰ ਦੌੜਾਈ ਜਾਵੇ ਤਾਂ ਇਸ ਮੈਚ ਵਿੱਚ ਭਾਰਤ ਦਾ ਪੱਖ ਭਾਰੀ ਪੈਂਦਾ ਦਿਖਾਈ  ਦੇ ਰਿਹਾ ਹੈ । ਹਰ ਕਿਸੇ ਨੂੰ

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

India VS New Zealand Toss  : ਮੈਨਚੈਸਟਰ : ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ

ਭਾਰਤੀ ਟੀਮ ‘ਚ ਸੈਮੀਫਾਈਨਲ ਦੌਰਾਨ ਹੋ ਸਕਦੈ ਵੱਡਾ ਬਦਲਾਅ

India VS New Zealand Match : ਮੈਨਚੈਸਟਰ : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ । ਇਸ ਤੋਂ ਪਹਿਲਾਂ ਲੀਗ ਰਾਊਂਡ ਦੌਰਾਨ ਦੋਵਾਂ ਟੀਮ ਦੌਰਾਨ ਹੋਣ

World Cup 2019: ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਲਈ ਆਈ ਬੁਰੀ ਖਬਰ

New Zealand VS India Match : ਮੰਗਲਵਾਰ ਨੂੰ ICC World Cup 2019 ਦਾ ਸੈਮੀਫਾਈਨਲ ਮੁਕਾਬਲਾ ਉਹ ਮੁਕਾਬਲਾ ਹੈ ਜਿਸ ਵਿੱਚ ਕੀਤੀ ਗਈ ਇੱਕ ਵੀ ਗਲਤੀ ਵਿਸ਼ਵ ਕੱਪ ਦੇ ਚੈਂਪੀਅਨ ਬਣਨ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੀ ਹੈ । ਇਸ ਮੁਕਾਬਲੇ ਵਿੱਚ ਇਤਿਹਾਸ ਦਾ ਵੀ ਕੋਈ ਵਜੂਦ ਨਹੀਂ ਹੈ । ਇਸ ਮੁਕਾਬਲੇ ਵਿੱਚ ਸਿਰਫ਼ ਖਿਡਾਰੀਆਂ ਦਾ

World Cup 2019: ਅੱਜ ਹੋਵੇਗੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜ਼ਬਰਦਸਤ ਟੱਕਰ

India VS New Zealand Match : ਮੈਨਚੈਸਟਰ : ਮੰਗਲਵਾਰ ਨੂੰ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੁਕਾਬਲੇ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਪਿੱਚ ‘ਤੇ ਪਵੇਗਾ । ਖਿਡਾਰੀਆਂ ਦੇ ਪ੍ਰਦਰਸ਼ਨ ਦੇ ਨਾਲ ਪਿੱਚ ਵੀ ਇਸ ਮੈਚ ਦੇ

ਅਮਰੀਕਾ ‘ਚ ਹੜ੍ਹ ਨਾਲ ਸ਼ਹਿਰ ‘ਚ ਭਰਿਆ ਪਾਣੀ, ਆਵਾਜਾਈ ਹੋਈ ਠੱਪ

Historical Flash Flood Hits DC : ਅਮਰੀਕਾ : ਭਾਰਤ ਦੇ ਨਾਲ- ਨਾਲ ਅਮਰੀਕਾ ‘ਚ ਵੀ ਹੜ੍ਹ ਨਾਲ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਸ਼ਿੰਗਟਨ ‘ਚ ਜਬਰਦਸਤ ਮੀਂਹ ਪੈ ਰਿਹੈ। ਇਸ ਕਾਰਨ ਜਗ੍ਹਾ-ਜਗ੍ਹਾ ਪਾਣੀ ਜਮਾ ਹੋ ਗਿਆ ਹੈ। ਵਾਸ਼ਿੰਗਟਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਹੜ੍ਹ ਦੀ ਚਪੇਟ ਵਿੱਚ ਆਈ ਕਾਰ

`ਹੁਣ ਪੁਲਾੜ ‘ਚ ਬਣਨਗੇ ‘ਬਿਸਕੁੱਟ’

Space Station Baked Cookies : ਵਾਸ਼ਿੰਗਟਨ : ਵਿਗਿਆਨਕ ਖੋਜਾਂ ਲਈ ਅਕਸਰ ਪੁਲਾੜ ਸਟੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਪੁਲਾੜ ਯਾਤਰੀ ਸਪੇਸ ਸਟੇਸ਼ਨ ‘ਚ ਬਣੇ ਤਾਜ਼ਾ ਬਿਸਕੁੱਟ ਮਿਲਣਗੇ। ਇਸ ਖਾਸ ਮੰਤਵ ਲਈ ਸਪੈਸ਼ਲ ਓਵਨ ਵੀ ਪੁਲਾੜ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮੀਨੋ (56) ਵਲੋਂ ਦਿੱਤੀ ਗਈ । 

ਅਮਰੀਕਾ ‘ਚ 1 ਲੱਖ ਟਰੱਕ ਡਰਾਈਵਰਾਂ ਦੀ ਲੋੜ, ਇੰਝ ਕਰੋ ਅਪਲਾਈ

Truck Driving Jobs: ਅਮਰੀਕਾ : ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਕਮਾਈ ਕਰਨ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਅਮਰੀਕਾ ‘ਚ ਜਾ ਕੇ ਡਰਾਈਵਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਅਮਰੀਕਾ ਨੂੰ ਹੁਣ 1,00,000 (ਇੱਕ ਲੱਖ) ਡਰਾਇਵਰਾਂ ਦੀ ਲੋੜ ਹੈ। ਇਹ ਡਰਾਇਵਰ ਟਰੱਕਾਂ ਲਈ ਚਾਹੀਦੇ ਹਨ। ਇਹ ਜਾਣਕਾਰੀ ‘ਅਮੈਰਿਕਨ ਟਰੱਕਿੰਗ ਐਸੋਸੀਏਸ਼ਨ’ ਨੇ ਦਿੱਤੀ