May 31

ਅਮਰੀਕਾ ਨੇ ਮੋਦੀ ਸਰਕਾਰ ਨੂੰ ਪਹਿਲੇ ਹੀ ਦਿਨ ਦਿੱਤਾ ਵੱਡਾ ਝਟਕਾ

America Endorses Priority Business : ਵਾਸ਼ਿੰਗਟਨ : ਬੀਤੇ ਦਿਨੀਂ ਹੀ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਜਿੱਤ ਤੋਂ ਬਾਅਦ ਦੂਸਰੀ ਵਾਰ PM ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ । ਜਿਸਦੇ ਬਾਅਦ ਅਮਰੀਕਾ ਵੱਲੋਂ ਭਾਰਤ ਨੂੰ ਝਟਕਾ ਦਿੱਤਾ ਗਿਆ ਹੈ । ਜਿਸ ਵਿੱਚ ਅਮਰੀਕਾ ਨੇ ਭਾਰਤ ਨੂੰ ਦਿੱਤਾ ਹੋਇਆ ਤਰਜੀਹੀ ਵਪਾਰ ਵਿਵਸਥਾ(Generalized System of

ਵਿਸ਼ਵ ਤੰਬਾਕੂ ਰਹਿਤ ਦਿਵਸ: ਤੰਬਾਕੂ ਖਾਣ ਵਾਲੇ ਹੋ ਜਾਓ ਸਾਵਧਾਨ…!

World Tobacco Day : ਵਿਸ਼ਵ ਭਰ ‘ਚ ਅੱਜ ਭਾਵ  31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਨਾਲ ਸੰਬੰਧਿਤ ਤੰਬਾਕੂ ਦੇ ਖ਼ਤਰੇ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ।ਪਰ ਇਸ ਦੇ ਬਾਵਜੂਦ ਵੀ ਅਜੋਕੇ  ਨੌਜਵਾਨ ਦਬਾਉ ਦੇ ਖ਼ਾਤਿਰ ਜਾਂ ਉਤਸੁਕਤਾ ਦਿਖਾਉਣ ਲਈ ਤੰਬਾਕੂ ਪਦਾਰਥਾਂ ਨਾਲ ਤਜ਼ਰਬੇ ਕਰਦੇ ਹਨ। ਤੰਬਾਕੂ ਦੀ ਖ਼ਪਤ ਕਈ

ਆਬੂ ਧਾਬੀ ‘ਚ ਛਾਏ PM ਮੋਦੀ …

Abu Dhabi PM Modi : ਆਬੂ ਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ PM ਦੇ ਅਹੁਦੇ ਦੀ ਸਹੁੰ ਚੁੱਕ ਕੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। PM ਮੋਦੀ ਇੰਨੀ ਵੱਡੀ ਜਿੱਤ ਤੋਂ ਦੇਸ਼ਾਂ ਵਿਦੇਸ਼ਾਂ ‘ਚ ਛਾਏ ਹੋਏ ਹਨ। ਦੱਸ ਦੇਈਏ ਕਿ ਸੰਯੁਕਤ ਅਰਬ ਅਮੀਰਾਤ ਭਾਰਤ ਨਾਲ ਆਪਣੀ ਦੋਸਤੀ ਦਾ ਜਸ਼ਨ ਮਨ੍ਹਾ ਰਿਹਾ ਸੀ। 

ICC World Cup 2019: ਇਹਨਾਂ 2 ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

ICC World Cup 2019: ਲੰਡਨ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ। ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ਵਿਚ ਹੋ ਰਹੇ ਆਈ. ਸੀ. ਸੀ. ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ

ਵਿਅਕਤੀ ਦੇ ਢਿੱਡ ‘ਚੋਂ ਨਿਕਲਿਆ 5 ਕਰੋੜ ਦਾ ਨਸ਼ਾ …!

5 crore rupees drugs found: ਕਈ ਵਾਰ ਅਜਿਹੀਆਂ ਹੈਰਾਨੀ ਭਰੀਆਂ ਖਬਰਾਂ ਆਉਂਦੀਆਂ ਹਨ ਕਿ ਉਨ੍ਹਾਂ ‘ਤੇ ਵਿਸ਼ਵਾਸ਼ ਹੀ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਤੇ ਤੁਸੀ ਵੀ ਯਕ਼ੀਨ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਇੱਕ ਖਬਰ ਦੇ ਮੁਤਾਬਿਕ 25 ਮਈ ਨੂੰ ਜਾਣਕਾਰੀ ਮਿਲੀ ਸੀ ਕਿ ਬ੍ਰਾਜ਼ੀਲ ਤੋਂ ਇੱਕ ਵਿਅਕਤੀ ਏਅਰਪੋਰਟ ‘ਤੇ

ਟੋਰਾਂਟੋ-ਅੰਮ੍ਰਿਤਸਰ ਹਵਾਈ ਸੇਵਾ ਦੀ ਮੰਗ ਜਲਦ ਹੋ ਸਕਦੀ ਹੈ ਪੂਰੀ: ਔਜਲਾ

Toronto Amritsar Flights: ਅੰਮ੍ਰਿਤਸਰ: ਕੈਨੇਡੀਅਨ ਐੱਮ.ਪੀਜ਼ ਵਲੋਂ ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜਿਸਦੇ ਚੱਲਦਿਆਂ ਕੈਨੇਡਾ ਦੀ ਸੰਸਦ ਵਿੱਚ ਇਸ ਦੀ ਮੰਗ ਰੱਖੀ ਗਈ ਹੈ । ਕੈਨੇਡਾ ਦੇ ਉੱਤਰੀ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ

ਪਾਕਿਸਤਾਨ : ਇਤਹਾਸਿਕ ‘ਗੁਰੂ ਨਾਨਕ ਦਰਬਾਰ’ ਢਾਹਿਆ

Kartarpur corridor hits roadblock: ਜਾਣਕਾਰੀ ਮੁਤਾਬਕ ਸਦੀਆਂ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ ਅਤੇ ਸ਼ਰਾਰਤੀ ਤੱਤਾਂ ਦੁਆਰਾ ਇਮਾਰਤ ਦੇ ਕੀਮਤੀ ਦਰਵਾਜ਼ੇ ਅਤੇ ਖਿੜਕੀਆਂ ਨੂੰ ਵੀ ਵੇਚ ਦਿੱਤਾ ਹੈ। ਦੱਸ ਦੇਈਏ ਕਿ ਗੁਰੂ ਨਾਨਕ ਦਰਬਾਰ ਨਾਂ ਦੀ ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ ‘ਤੇ ਗੁਰੂ ਨਾਨਕ ਦੇਵ ਜੀ ਤੇ ਵੱਖ-ਵੱਖ ਹਿੰਦੂ ਰਾਜਿਆਂ ਦੇ ਚਿੱਤਰ

ਪਾਕਿਸਤਾਨ ‘ਚ ਸਿੱਖ ਵਿਰਾਸਤੀ ਇਮਾਰਤ ਢਾਹੁਣ ਨੂੰ ਲੈ ਕੇ ਸਿੱਖਾਂ ‘ਚ ਰੋਸ

Pakistan Gurunanak  Mahal Break : ਅੰਮ੍ਰਿਤਸਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਰਾਰਤੀ ਤੱਤਾਂ ਦੁਆਰਾ ਗੁਰੂ ਨਾਨਕ ਦਰਬਾਰ ਨੂੰ ਢਾਹ ਦਿੱਤਾ ਗਿਆ ਹੈ।  ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।  ਲੌਂਗੋਵਾਲ ਦਾ ਕਹਿਣਾ ਹੈ ਕਿ ਇਕ ਪਾਸੇ ਸਿੱਖ ਜਗਤ ਸ੍ਰੀ ਗੁਰੂ

ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਸ਼ੁਰੂ ਹੋ ਸਕਦੀਆਂ ਹਨ ਉਡਾਣਾਂ

flights from amritsar to toronto: ਟੋਰਾਂਟੋ: ਕੈਨੇਡੀਅਨ ਐੱਮ.ਪੀਜ਼ ਵਲੋਂ ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜਿਸਦੇ ਚੱਲਦਿਆਂ ਕੈਨੇਡਾ ਦੀ ਸੰਸਦ ਵਿੱਚ ਇਸ ਦੀ ਮੰਗ ਰੱਖੀ ਗਈ ਹੈ । ਕੈਨੇਡਾ ਦੇ ਉੱਤਰੀ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਲਈ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਭਾਰਤ-ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਅਹਿਮ ਮੀਟਿੰਗ

Kartarpur Corridor Meeting Start : ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਜ਼ੀਰੋ ਲਾਈਨ ‘ਤੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅਹਿਮ ਮੀਟਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਕੀਤੇ ਜਾ ਸਕਦੇ ਹਨ। ਇਹ ਬੈਠਕ ਦੁਪਹਿਰ 2 ਵਜੇ ਤੱਕ ਚੱਲੇਗੀ। ਇਸ ਦੌਰਾਨ ਲਾਂਘੇ ਦੇ ਨਿਰਮਾਣ ਕੰਮਾਂ ਬਾਰੇ ਚਰਚਾ ਕੀਤੀ

ਦੁਬਈ ਦੇ ਵਿਗਿਆਨ ਮੇਲੇ ‘ਚ ਭਾਰਤੀ ਵਿਦਿਆਰਥੀ ਨੇ ਗੱਡੇ ਝੰਡੇ

Dubai Science Fair 2019 : ਦੁਬਈ : ਦੁਬਈ ਵਿੱਚ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਅੰਤਰਰਾਸ਼ਟਰੀ ਵਿਗਿਆਨ ਮੇਲੇ ਦੇ ਮੁਕਾਬਲੇ ਵਿੱਚ ਫਾਈਨਲ ਵਿੱਚ ਜਗ੍ਹਾ ਬਣਾਈ ਹੈ । ਇਸ ਭਾਰਤੀ ਨੌਜਵਾਨ ਨੇ 100 ਖੇਤਰੀ ਪ੍ਰਤੀਯੋਗੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ । ਦਰਅਸਲ, ਭਾਰਤੀ ਨੌਜਵਾਨ ਨੂੰ ਬਿਜਲੀ ਦੀ ਬਰਬਾਦੀ ‘ਤੇ ਲਗਾਮ ਲਗਾਉਣ ਅਤੇ ਸਟ੍ਰੀਟ ਲਾਈਟਾਂ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਭਾਰਤ-ਪਾਕਿਸਤਾਨ ਵਿਚਾਲੇ ਅੱਜ ਹੋਵੇਗੀ ਅਹਿਮ ਮੀਟਿੰਗ

Kartarpur Corridor Meeting : ਡੇਰਾ ਬਾਬਾ ਨਾਨਕ : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਜ਼ੀਰੋ ਲਾਈਨ ‘ਤੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅਹਿਮ ਮੀਟਿੰਗ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਕੀਤੇ ਜਾ ਸਕਦੇ ਹਨ। ਇਹ ਬੈਠਕ ਦੁਪਹਿਰ 2 ਵਜੇ ਤੱਕ ਚੱਲੇਗੀ। ਇਸ ਦੌਰਾਨ ਲਾਂਘੇ ਦੇ ਨਿਰਮਾਣ ਕੰਮਾਂ ਬਾਰੇ ਚਰਚਾ ਕੀਤੀ ਜਾਵੇਗੀ ਤੇ  ਤਕਨੀਕੀ

ਖੁਸ਼ਖ਼ਬਰੀ: ਹੁਣ ਸਿਰਫ 7 ਹਜ਼ਾਰ ‘ਚ ਜਾ ਸਕਦੇ ਹੋ ਦੁਬਈ

dubai trip only in 7 thousand: ਨਵੀਂ ਦਿੱਲੀ: ਛੁੱਟੀਆਂ ‘ਚ ਜੇ ਤੁਸੀ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰੀ ਜਹਾਜ਼ ਕੰਪਨੀ ਦਿੱਲੀ-ਦੁਬਈ ਤੇ ਮੁੰਬਈ-ਦੁਬਈ ਮਾਰਗਾਂ ‘ਤੇ ਹੋਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਸ਼ੁਰੂ ‘ਚ ਟਿਕਟਾਂ ਦੀ ਕੀਮਤ ਤਕਰੀਬਨ 7 ਹਜ਼ਾਰ ਰੁਪਏ ਰੱਖੀ ਗਈ ਹੈ।  ਗਰਮੀਆਂ

ਮੋਗਾ ਦੇ ਨੌਜਵਾਨ ਨੇ ਲੰਡਨ ‘ਚ ਡਿਪਟੀ ਮੇਅਰ ਬਣਕੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ

Raghvinder Singh Sidhu london: ਮੋਗਾ: ਸਾਲ 2002 ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦਾ ਰਹਿਣ ਵਾਲਾ ਰਘਵਿੰਦਰ ਸਿੰਘ ਨਾਮ ਦਾ ਨੌਜਵਾਨ ਲੰਡਨ ਵਿੱਚ ਪੜਾਈ ਕਰਨ ਲਈ ਗਿਆ ਸੀ । ਅੱਜ ਇਸ ਨੌਜਵਾਨ ਨੇ ਉੱਥੇ ਪੜਾਈ ਕਰਨ ਮਗਰੋ ਪਹਿਲਾਂ ਵਕਾਲਤ ਕੀਤੀ ਤੇ ਹੁਣ ਸ਼ਹਿਰ ਦਾ ਡਿਪਟੀ ਮੇਯਰ ਬਣਕੇ ਪੰਜਾਬ ਦਾ ਨਾ ਰੌਸ਼ਨ ਕੀਤਾ ਹੈ । ਜਿਸਨੂੰ

ਕੈਨੇਡਾ ‘ਚ ਗਿਆ ਪੰਜਾਬੀ ਵਿਦਿਆਰਥੀ ਜੋਬਨਦੀਪ ਜਲਦ ਹੋ ਸਕਦੈ ਡਿਪੋਰਟ

canada student jobandeep singh: ਮੋਗਾ: ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਵਿੱਚ ਵਸਣ ਵਾਲੇ ਲੋਕਾਂ ਲਈ ਦਿਨੋ ਦਿਨ ਨਿਯਮ ਸਖ਼ਤ ਕੀਤੇ ਜਾ ਰਹੇ ਹਨ । ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੜ੍ਹਾਈ ਦੇ ਨਾਲ ਕੰਮ ਕਰਨ ਦੀ ਟਾਈਮਿੰਗ ਨੂੰ ਲੈ ਕੇ ਕਾਫੀ ਸਖ਼ਤ ਹੋ ਚੁੱਕੀ ਹੈ । ਕੈਨੇਡਾ ਵਿਖੇ ਹਰ ਸਾਲ ਤਕਰੀਬਨ 48000 ਵਿਦੇਸ਼ੀ ਵਿਦਿਆਰਥੀ ਪੜ੍ਹਾਈ ਕਰਨ

ਮਾਊਂਟ ਐਵਰੈਸਟ ‘ਤੇ ਹੋਏ ਟ੍ਰੈਫਿਕ ਜਾਮ ਨੇ ਲਈ ਕਈ ਪਰਬਤਾਰੋਹੀਆਂ ਦੀ ਜਾਨ

Everest mountaineer warned of overcrowding: ਕਾਠਮੰਡੂ: ਅੱਜ ਦੇ ਸਮੇਂ ਵਿੱਚ ਹੈ ਕੋਈ ਪਰਬਤਾਰੋਹੀ ਮਾਊਂਟ ਐਵਰੈਸਟ ‘ਤੇ ਚੜ੍ਹ੍ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ । ਜਿਸ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਇਸ ਸੁਪਨੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ । ਅੱਜ ਦੇ ਸਮੇਂ ਵਿੱਚ ਮਾਊਂਟ ਐਵਰੈਸਟ ਫਤਿਹ ਕਰਨ ਵਾਲੇ ਲੋਕਾਂ

ਸਿੱਖ ਨਾਲ ਕੁੱਟਮਾਰ ਕਰਨ ਵਾਲੇ ਨੂੰ ਅਮਰੀਕੀ ਅਦਾਲਤ ਨੇ ਦਿੱਤੀ ਸਿੱਖ ਧਰਮ ਪੜ੍ਹਨ ਦੀ ਸਜ਼ਾ

Amrican Sikhs: ਸਲੇਮ: ਅਮਰੀਕੀ ਕੋਰਟ ਨੇ ਇਕ ਮੁਲਜ਼ਮ ਨੂੰ ਅਨੋਖੀ ਸਜ਼ਾ ਸੁਣਾਈ ਹੈ। ਦਰਅਸਲ ਇਸ ਮੁਲਜ਼ਮ ‘ਤੇ ਸਿੱਖ ਧਰਮ ਦੇ ਇਕ ਵਿਅਕਤੀ ‘ਤੇ ਕੁੱਟਮਾਰ ਕਰਨ ਦਾ ਦੋਸ਼ ਹੈ ਜਿਸ ਕਰਕੇ ਕੋਰਟ ਨੇ ਇਸ ਨੂੰ 6 ਮਹੀਨੇ ਦੀ ਸਜ਼ਾ ਦੇ ਨਾਲ ਸਿੱਖ ਧਰਮ ਬਾਰੇ ਪੜ੍ਹਨ ਦਾ ਫੈਸਲਾ ਸੁਣਾਇਆ ਹੈ। ਇਹ ਮਾਮਲਾ ਸਲੇਮ ਸੂਬੇ ਦੀ ਰਾਜਧਾਨੀ ਓਰੇਗਨ

ਆਸਟ੍ਰੇਲੀਆ ਸੰਘੀ ਚੋਣਾਂ ਵਿੱਚ ਲਿਬਰਲ ਨੈਸ਼ਨਲ ਗਠਜੋੜ ਨੇ ਮੁੜ ਸੱਤਾ ‘ਚ ਕੀਤੀ ਵਾਪਸੀ

Australia Election 2019 : ਮੈਲਬੌਰਨ : ਆਸਟ੍ਰੇਲੀਆ ਵਿੱਚ ਬੀਤੀ 18 ਮਈ ਨੂੰ 151ਸੰਸਦੀ ਸੀਟਾਂ ਲਈ ਸੰਪਨ ਹੋਈਆਂ ਚੋਣਾਂ ਦੇ ਆਏ ਹੈਰਾਨੀਜਨਕ ਨਤੀਜੀਆਂ ਨੇ ਜਿੱਥੇ ਸੱਤਾਧਾਰੀ ਲਿਬਰਲ-ਨੈਸ਼ਨਲ ਗਠਜੋੜ ਨੇ ਮੁੜ ਸਤਾ ਵਿੱਚ ਵਾਪਸੀ ਕੀਤੀ ਹੈ । ਉਥੇ ਹੀ ਇਨ੍ਹਾਂ ਆਏ ਨਤੀਜਿਆਂ ਨੇ ਚੋਣ ਸਰਵੇਖਣਾਂ ‘ਤੇ ਸੱਟਾ ਬਜ਼ਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ । ਬੈਲਟ ਪੇਪਰ ਰਾਹੀਂ

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਸਕਾਲਰਸ਼ਿਪ- ਜਲਦ ਕਰੋ ਅਪਲਾਈ

Stundents Apply Scholarship : ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਸਕਾਲਰਸ਼ਿਪ ਤਲ ਅਵੀਵ ਯੂਨੀਵਰਸਿਟੀ ਸਮਰ ਪ੍ਰੋਗਰਾਮ ਸਕਾਲਰਸ਼ਿਪ 2019, ਇਜ਼ਰਾਈਲ ਸ਼ੁਰੂ ਹੋਈ ਹੈ। ਇਹ ਸਕਾਲਰਸ਼ਿਪ ਗ੍ਰੈਜੂਏਸ਼ਨ ਅਤੇ ਪ੍ਰੋਸਟ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਜ਼ਰਾਈਲ ਦੀ ਤਲ ਅਵੀਵ ਯੂਨੀਵਰਸਿਟੀ ਤੋਂ ਸਾਈਬਰ ਸਕਿਓਰਿਟੀ, ਬਿਜ਼ਨਸ ਐਂਡ ਇੰਟਰਨਸ਼ਿਪ ਇਨ ਸਟਾਰਟਅੱਪ ਨੇਸ਼ਨ, ਮਿਡਲ ਈਸਟ

ਬ੍ਰਿਟਿਸ਼ ਅਖਬਾਰਾਂ ‘ਚ ਵੀ ਆਈ ‘ਮੋਦੀ ਸੁਨਾਮੀ’

british newspaper about modi: ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਇਤਹਾਸਿਕ ਜਿੱਤ ਤੋਂ ਬਾਅਦ ਵਿਦੇਸ਼ੀ ਮੀਡਿਆ ‘ਚ ਵੀ ‘ਮੋਦੀ ਸੁਨਾਮੀ’ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਵਿਦੇਸ਼ੀ ਮੀਡਿਆ ਮੁਤਾਬਕ NDA ਨੂੰ ਮਿਲਿਆ ਸਮਰਥਨ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਨਤਾ ਦੇ ਵਿਸ਼ਵਾਸ ਦਾ ਹੀ ਕਮਾਲ ਹੈ। ਇਸ ਸਬੰਧੀ ਇੱਕ ਨਿੱਜੀ ਬ੍ਰਿਟਿਸ਼ ਅਖਬਾਰ