Aug 21

‘Khalsa Aid’ ਦੇ ਸੰਸਥਾਪਕ ਦੀ ਪੱਗ ਨੂੰ ਲੈ ਕੇ Airport ਵਾਲਿਆਂ ਨੇ ਜਤਾਇਆ ਸ਼ੱਕ

Ravi singh racially target: ਲੰਡਨ: ਪਰਉਪਕਾਰੀ ਸੰਸਥਾ ‘ਖ਼ਾਲਸਾ ਏਡ‘ ਦੇ ਮੋਢੀ ਰਵੀ ਸਿੰਘ ਵੀ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹਨ । ਦਰਅਸਲ, ਉਨ੍ਹਾਂ ਨੂੰ ਆਸਟਰੀਆ ਦੇ ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਵੱਲੋਂ ਕਥਿਤ ਤੌਰ ’ਤੇ ਮਾਖੌਲ ਕਰਕੇ ਨਸਲ-ਭੇਦ ਦਾ ਨਿਸ਼ਾਨਾ ਬਣਾਇਆ ਗਿਆ ਹੈ । ਇਸ ਮਾਮਲੇ ਵਿੱਚ ਮਹਿਲਾ ਮੁਲਾਜ਼ਮ ਨੇ ਮਜ਼ਾਕ

ਪਾਕਿਸਤਾਨ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ 10,000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ ਵੀਜ਼ਾ

Pakistan 550th Birth Anniversary: ਇਸਲਾਮਾਬਾਦ: ਮੰਗਲਵਾਰ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਵੈਕੁਈ ਟਰੱਸਟ ਪ੍ਰਾਪਟੀ ਬੋਰਡ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ । ਜਿਸ ਅਨੁਸਾਰ ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਲਈ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ । ਇਸ

ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨੇ ਆਪਸ ‘ਚ ਕਰਵਾਇਆ ਸੀ ਵਿਆਹ ‘ਤੇ ਨਵੇਂ ਸਾਲ ‘ਚ ਬੱਚੇ ਦਾ ਹੋਵੇਗਾ ਜਨਮ

New Zealand women’s cricket team captain  ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਏਮੀ ਸੈਟਰਥਵੇਟ ( Amy Satterthwaite ) ਨਵੇਂ ਸਾਲ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹਨ । ਏਮੀ ਸੈਟਰਥਵੇਟ ਨੇ ਮਾਰਚ 2017 ਵਿੱਚ ਆਪਣੀ ਹੀ ਟੀਮ ਦੀ ਮਹਿਲਾ ਕ੍ਰਿਕਟਰ ਲਿਯਾ ਤਹੁਹੁ  ( Lea Tahuhu ) ਨਾਲ ਵਿਆਹ ਕੀਤਾ ਸੀ

Icecream ਮੰਗਣ ‘ਤੇ Boyfriend ਨੇ Girlfriend ਨੂੰ ਕਿਹਾ ਮੋਟੀ, ਕੁੜੀ ਨੇ ਨੌਜਵਾਨ ਨੂੰ ਜਾਨੋ ਮਾਰਿਆ

Woman stabs boyfriend to death: ਬੀਜਿੰਗ: ਕੁੜੀਆਂ ਨੂੰ ‘ਮੋਟੀ’ ਸੁਣਨਾ ਬਿਲਕੁਲ ਪਸੰਦ ਨਹੀਂ ਨਹੀਂ ਹੁੰਦਾ , ਪਰ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਚੀਨ ਤੋਂ ਜਿੱਥੇ ਇੱਕ ਪ੍ਰੇਮਿਕਾ ਨੇ ਆਪਣੇ ਹੀ ਪ੍ਰੇਮੀ ਦਾ ਸ਼ਰੇਆਮ ਗੁੱਸੇ ‘ਚ ਆਕੇ ਚਾਕੂ ਮਾਰਕੇ ਉਸਦਾ ਕਤਲ ਕਰ ਦਿੱਤਾ ਅਤੇ ਇਸ ਦਾ ਕਾਰਨ ਸੀ ਉਸਦੇ ਪ੍ਰੇਮ ਦਾ ਉਸਨੂੰ ‘ਮੋਟੀ’

ਤੇਲ ਟੈਂਕਰ ‘ਚ ਵਿਸਫੋਟ ਕਾਰਨ 97 ਲੋਕਾਂ ਦੀ ਮੌਤ

Tanzania Fuel Tanker Explosion: ਤੰਜਾਨੀਆ: ਪੂਰਬੀ ਅਫਰੀਕਾ ਦੇ ਤੰਜਾਨੀਆ ਵਿੱਚ ਤੇਲ ਟੈਂਕਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋ ਗਿਆ. ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 97 ਲੋਕਾਂ ਦੀ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਵਿਸਫੋਟ ਤੰਜਾਨੀਆ ਦੇ ਪੂਰਬੀ ਖੇਤਰ ਵਿੱਚ ਸਥਿਤ ਮੋਰੋਗੋਰੋ ਵਿੱਚ ਹੋਇਆ । ਇਸ ਮਾਮਲੇ ਵਿੱਚ ਮੁਹਿੰਬੀਲੀ

ਟਰੰਪ ਨੇ ਟਵੀਟ ਕਰ ਭਾਰਤ ਤੇ ਪਾਕਿਸਤਾਨ ਬਾਰੇ ਕਹੀ ਇਹ ਗੱਲ

Donald Trump Tweet Tough Situation Good Talk : ਵਾਸ਼ਿੰਗਟਨ : ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਹੀ ਜਾ ਰਿਹਾ ਹੈ । ਜਿਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਮਾਮਲੇ ਵਿੱਚ ਡੋਨਾਲਡ ਟਰੰਪ ਵੱਲੋਂ ਇੱਕ

PM ਮੋਦੀ ਅਤੇ ਟਰੰਪ ਵਿਚਕਾਰ ਟੈਲੀਫੋਨ ‘ਤੇ ਹੋਈ ਅੱਧੇ ਘੰਟੇ ਦੀ ਖਾਸ ਗੱਲਬਾਤ

PM Modi Telephone Conversation Donald Trump : ਜੰਮੂ-ਕਸ਼ਮੀਰ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਪਾਕਿਸਤਾਨ ਨਾਲ ਤਣਾਅ ਬਣਿਆ ਹੋਇਆ ਹੈ ਇਸ ਮਸਲੇ ਦੇ ਕਰਕੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਟੈਲੀਫ਼ੋਨਿਕ ਗੱਲਬਾਤ ਕੀਤੀ । ਪਾਕਿਸਤਾਨ ਨਾਲ ਤਣਾਅ ਦੇ ਕਰਕੇ ਮੋਦੀ ਨੇ ਟਰੰਪ ਨਾਲ ਗੱਲਬਾਤ ਵਿੱਚ ਇੱਕ

ਆਰਗੈਨਿਕ ਫੂਡ ਦੀ ਦੁਕਾਨ ਖਰੀਦੇ ਸਲਾਦ ‘ਚੋਂ ਨਿਕਲਿਆ ‘ਡੱਡੂ’ , ਦੇਖੋ ਵੀਡੀਓ

Alive Women Finds Live Frog Pack Lettuce : ਅੱਜ ਕੱਲ ਦੇ ਸਮੇਂ ‘ਚ ਲੋਕਾਂ ਦਾ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਵੱਲ ਰੂਚੀ ਵੱਧ ਰਹੀ ਹੈ । ਸਲਾਦ ਅਤੇ ਚੰਗੀਆਂ ਚੀਜਾਂ ਖਾਣ ਵਾਲ ਜ਼ਿਆਦਾ ਧਿਆਨ ਦੇ ਰਹੇ ਹਨ। ਅਜਿਹੇ ‘ਚ ਇੱਕ ਆਰਗੈਨਿਕ ਫ਼ੂਡ ਤੋਂ ਕੁੱਝ ਆਡਰ ਕਰਨਾ ਮਹਿੰਗਾ ਪੈ ਗਿਆ । ਆਰਡਰ ਤਾਂ ਕੀਤਾ ਸਲਾਦ ਪਰ ਨਿਕਲਿਆ

ਜੋੜੇ ਨੂੰ ਬਾਲਕੋਨੀ ‘ਚ ਪਿਆਰ ਪਿਆ ਮਹਿੰਗਾ, ਦੋਨਾਂ ਦੀ ਹਾਲਤ ਗੰਭੀਰ

couple fall from balcony: ਇੱਕ ਬ੍ਰਿਟਿਸ਼ ਨੌਜਵਾਨ ਆਪਣੇ ਪਾਰਟਨਰ ਨਾਲ ਸੁਹਾਵਣੇ ਮੌਸਮ ਦਾ ਲੁਤਫ਼ ਲੈ ਰਿਹਾ ਸੀ। ਇੱਕ ਸੋਹਣੇ ਜਿਹੇ ਰੈਸਟੋਰੈਂਟ ਦੀ ਬਾਲਕੋਨੀ ‘ਚ ਖੜ੍ਹੇ ਸਨ ਅਤੇ ਅਚਾਨਕ ਇੱਕ ਹਾਦਸਾ ਵਾਪਰਿਆ ਅਤੇ ਦੋਵੇਂ 12 ਫੁੱਟ ਉੱਚੀ ਬਾਲਕੋਨੀ ‘ਤੋਂ ਡਿੱਗ ਗਏ ਅਤੇ ਗੰਭੀਰ ਤੋਰ ‘ਤੇ ਜਖ਼ਮੀ ਹੋ ਗਏ । ਜਾਣਕਾਰੀ ਮੁਤਾਬਕ ਫਰਾਂਸ ‘ਚ ਇਕ 30 ਸਾਲ

ਪਤੀ ਦੀ ਮੌਤ ਦੇ 10 ਸਾਲ ਬਾਅਦ 2 ਬੱਚਿਆਂ ਦੀ ਮਾਂ ਬਣੀ ਔਰਤ, ਦੱਸਿਆ ਚਮਤਕਾਰ

Britain Woman becomes mother two children  : ਬ੍ਰਿਟੇਨ : ਬ੍ਰਿਟੇਨ ਦੀ ਇੱਕ ਮਹਿਲਾ ਦੇ ਪਤੀ ਦੀ ਮੌਤ ਦੇ 10 ਸਾਲ ਬਾਅਦ ਪਤੀ ਤੋਂ ਹੋਏ ਦੋ ਬੱਚਿਆਂ ਦੀ ਮਾਂ ਹੈ । ਔਰਤ ਦਾ ਨਾਮ ਐਂਜਲੀਂਨ ਲੇਕੀ ਜੋਨਸ ਹੈ ਜੋ ਕਿ ਬ੍ਰਿਟੇਨ ਦੇ ਕਾਰਨਵਾਲ ਨਾਲ ਸੰਬੰਧ ਰੱਖਦੀ ਹੈ । ਮਹਿਲਾ ਦੇ ਪਤੀ ਕਰਿਸ ਦੀ ਕੈਂਸਰ ਦੀ ਵਜ੍ਹਾ

ਭਾਰਤ-ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਗੱਲ

India-Pakistan Threats: ਨਵੀਂ ਦਿੱਲੀ: ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸਦੇ ਚੱਲਦਿਆਂ ਇਹ ਤਣਾਅ  ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ । ਦਰਅਸਲ, ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਤੱਕ ਪ੍ਰਮਾਣੂ ਹਥਿਆਰਾਂ ਦੀ

ਸੈਂਡਵਿਚ ਲੇਟ ਮਿਲਣ ਕਾਰਨ ਗ੍ਰਾਹਕ ਨੇ ਵੇਟਰ ਨੂੰ ਮਾਰੀ ਗੋਲੀ

france customers shot waiter: ਫ਼ਰਾਂਸ : ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਾਹਰੀ ਇਲਾਕੇ ਵਿੱਚ ਪਿੱਜਾ ਅਤੇ ਸੈਂਡਵਿਚ ਦੇ ਇੱਕ ਰੇਸਤਰਾਂ ਵਿੱਚ ਇੱਕ ਗ੍ਰਾਹਕ ਨੇ ਵੇਟਰ ਨੂੰ ਗੋਲੀ ਮਾਰਕੇ ਕਰ ਹੱਤਿਆ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਗ੍ਰਾਹਕ ਨੂੰ ਸੈਂਡਵਿਚ ਲਈ ਇੰਤਜਾਰ ਕਰਨਾ ਪਿਆ ਸੀ । ਇਸ ਕਰਕੇ ਸ਼ਖਸ ਗ਼ੁੱਸੇ ਵਿੱਚ ਆ ਗਿਆ ਅਤੇ ਵੇਟਰ

ਗੈਂਗਸਟਰ ਕੌਸ਼ਲ ਨੂੰ ਪੁਲਿਸ ਨੇ ਦੁਬਈ ਤੋਂ ਕੀਤਾ ਗਿਰਫ਼ਤਾਰ

Dreaded Gurugram gangster arrested: ਖ਼ਤਰਨਾਕ ਗੈਂਗਸਟਰ ਕੌਸ਼ਲ ਨੂੰ ਪੁਲਿਸ ਨੇ ਦੁਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕੌਸ਼ਲ ਦੁਬਈ ਵਿੱਚ ਨਾਮ ਬਦਲ ਕੇ ਰਹਿ ਰਿਹਾ ਸੀ। ਕੌਸ਼ਲ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਫਿਰੌਤੀਆਂ ਵਸੂਲਣ ਦੇ ਕਈ ਕੇਸ ਦਰਜ ਹਨ। ਦੱਸ ਦੇਈਏ ਕਿ ਬੀਤੇ 25 ਦਿਨਾਂ ਤੋਂ ਫ਼ਰੀਦਾਬਾਦ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੌਸ਼ਲ ਨੂੰ ਫੜਣ

GOOGLE ਸਰਚ ਇੰਜਨ ‘ਤੇ ਇਮਰਾਨ ਬਣੇ “ਭਿਖਾਰੀ” ਤੇ “IDIOT” ਬਣੇ ਡੋਨਾਲਡ ਟਰੰਪ

Google bhikhari: ਜੇਕਰ ਤੁਸੀ ਗੂਗਲ ਸਰਚ ਇੰਜਨ ਉੱਤੇ ਮੰਗਤਾ ਸਰਚ ਕਰੋਗੇ ਤਾਂ ਸਰਚ ਇੰਜਨ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ  ਦੀਆਂ ਤਸਵੀਰ ਵਿੱਖ ਰਹੀ ਹੈ । ਗੂਗਲ ਇਮੇਜ਼ ਵਿੱਚ ਵਿੱਖ ਰਹੀ ਇਸ ਤਸਵੀਰ ਵਿੱਚ ਉਹ ਹੱਥ ਵਿੱਚ ਕਟੋਰਾ ਫੜੇ ਹੋਏ ਨਜ਼ਰ ਆ ਰਹੇ ਹੈ .ਹਾਲਾਂਕਿ ਇਹ ਤਸਵੀਰ ਐਡਿਟ ਕੀਤੀ ਹੋਈ ਹੈ ਅਤੇ ਇਸਵਿੱਚ ਇਮਰਾਨ ਖਾਨ

ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ

kabul wedding bomb attack: ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਲਗਾਤਾਰ ਧਮਾਕਿਆਂ ਦਾ ਦੌਰ ਜਾਰੀ ਹੈ. ਅਜਿਹਾ ਇੱਕ ਮਾਮਲਾ ਸ਼ਨੀਵਾਰ ਨੂੰ ਫਿਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਆਹ ਸਮਾਗਮ ਵਿੱਚ ਇੱਕ ਆਤਮਘਾਤੀ ਧਮਾਕਾ ਹੋਇਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਘਟਨਾ ਵਿੱਚ 61 ਲੋਕ ਮਾਰੇ ਗਏ ਹਨ , ਜਦਕਿ 171 ਲੋਕ ਜ਼ਖਮੀ ਹੋ

ਕੈਨੇਡਾ ‘ਚ ਜ਼ਹਿਰੀਲੀ ਚੀਜ਼ ਖਾਣ ਨਾਲ ਨੌਜਵਾਨ ਦੀ ਹੋਈ ਮੌਤ

Canada Punjabi Boy Commits Suicide ਕੈਨੇਡਾ ਵਿੱਚ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਨੌਜਵਾਨ ਘਰੋਂ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਸੀ। ਸੂਤਰਾਂ ਮੁਤਾਬਕ ਨੌਜਵਾਨ ਦੀ ਮੌਤ ਤਾਂ 27 ਜੁਲਾਈ ਨੂੰ ਹੀ ਹੋ ਗਈ ਸੀ, ਪਰ ਪਰਿਵਾਰ ਨੂੰ ਪੁੱਤਰ ਦੀ ਮੌਤ ਦੀ ਖ਼ਬਰ 15 ਅਗਸਤ ਨੂੰ ਮਿਲੀ ਹੈ।  ਇਹ 24 ਸਾਲਾ ਰੋਕਸੀ ਚਾਵਲਾ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

ਪਾਕਿਸਤਾਨ ਨੇ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ 5 ਪਾਰਕਾਂ ਦਾ ਨਾਂ ਰੱਖਿਆ ‘ਕਸ਼ਮੀਰ’

Pakistan Naming Park Streets Before Article 370 : ਲਾਹੌਰ : ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਵਿੱਚ ਜਿੱਥੇ ਇੱਕ ਪਾਸੇ ਨਵੀਂ ਸ਼ੁਰੂਆਤ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਦੀ ਬੌਖਲਾਹਟ ਵੀ ਵੱਧਦੀ ਜਾ ਰਹੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਵੱਲੋਂ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ ਪੰਜ

ਜ਼ਾਕਿਰ ਨਾਇਕ ਤੋਂ ਵਾਪਿਸ ਲਈ ਜਾ ਸਕਦੀ ਹੈ ਮਲੇਸ਼ੀਆ ਦੀ ਨਾਗਰਿਕਤਾ

Zakir Naik Stripped Permanent Citizenship Malaysia : ਵਿਵਾਦਿਕ ਇਸਲਾਮੀਕ ਪ੍ਰਚਾਰਕ ਜਾਕੀਰ ਨਾਇਕ  ( Zakir Naik ) ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ । ਮੀਡੀਆ ਰਿਪੋਰਟ ਦੇ ਮੁਤਾਬਕ , ਮਲੇਸ਼ੀਆ ਦੇ ਪ੍ਰਧਾਨਮੰਤਰੀ ਮਹਾਤੀਰ ਮੋਹੰਮਦ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜਾਕੀਰ ਨਾਇਕ ਦੀ ਸਥਾਈ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ । ਇਸ ਮਾਮਲੇ ਵਿੱਚ ਪੁਲਿਸ ਦੀ

ਇਜ਼ਰਾਈਲ ਨੇ ਅਮਰੀਕਾ ਦੀਆਂ 2 ਮਹਿਲਾ ਸੰਸਦਾਂ ਦੀ ਐਂਟਰੀ ‘ਤੇ ਲਾਇਆ ਬੈਨ

israel bans 2 american women: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸੀਹਤ ‘ਤੇ ਅਮਲ ਕਰਦਿਆਂ ਇਜ਼ਰਾਈਲ ਨੇ ਅਮਰੀਕਾ ਦੀਆਂ 2 ਮਹਿਲਾ ਸੰਸਦਾਂ ਨੂੰ ਦੇਸ਼ ‘ਚ ਦਾਖ਼ਲ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਜ਼ਰਾਈਲ ਨੇ ਇਹ ਫ਼ੈਸਲਾ ਮਹਿਲਾ ਸੰਸਦਾਂ ਦੀ ਉਸ ਯਾਤਰਾ ਤੋਂ ਪਹਿਲਾਂ ਲਿਆ ਹੈ, ਜਿਸ ਦੌਰਾਨ ਉਹ ਦੋਨੋਂ ਫਿਲੀਸਤੀਨ ਦੀ ਅਗੁਵਾਈ ਵਾਲੇ ਅੰਦੋਲਨ ‘ਚ ਸਮਰਥਨ ਕਰਨ ਲਈ ਜਾਣ ਵਾਲੀਆਂ ਸਨ। ਇਸ ਮਾਮਲੇ ‘ਤੇ