ਇਸ ਔਰਤ ਨੂੰ ਹੈੱਡਫੋਨ ਲਗਾਉਣਾ ਪਿਆ ਮਹਿੰਗਾ, ਵਾਪਰਿਆ ਇਹ…


ਸਿਡਨੀ : ਬਹੁਤ ਸਾਰੇ ਲੋਕਾਂ ਨੂੰ ਕੰਨਾਂ ਤੇ ਹੈੱਡਫੋਨ ਲਗਾ ਕੇ ਗਾਣੇ ਸੁਣਨ ਦਾ ਬਹੁਤ ਸ਼ੋਂਕ ਹੁੰਦਾ ਹੈ ,ਪਰ ਕਦੀ-ਕਦੀ ਇਹ ਸ਼ੋਂਕ ਮਹਿੰਗਾ ਵੀ ਪੈ ਸਕਦਾ ਹੈ | ਆਸਟਰੇਲੀਆ ‘ਚ ਇਕ ਔਰਤ ਨੂੰ ਇਹ ਕੰਮ ਕਰਨਾ ਭਾਰੀ ਪਿਆ।ਇਹ ਔਰਤ ਫਲਾਈਟ ‘ਚ ਹੈੱਡਫੋਨ ਲਗਾ ਕੇ ਗਾਣੇ ਸੁਣ ਰਹੀ ਸੀ ਤੇ ਦੋ ਘੰਟਿਆਂ ਮਗਰੋਂ ਅਚਾਨਕ ਯਾਤਰੀਆਂ ਨੂੰ

passport ਇਹ ਪਾਸਪੋਰਟ ਤੁਹਾਨੂੰ ਦਵਾਏਗਾ ਵੀਜ਼ੇ ਤੋਂ ਨਿਜ਼ਾਤ…!

ਦੁਨੀਆ ‘ਚ ਘੁੰਮਣ-ਫਿਰਨ ਦਾ ਸ਼ੌਂਕ ਹਰ ਇਕ ਨੂੰ ਹੁੰਦਾ ਹੈ, ਪਰ ਜੇਕਰ ਇਕ ਹੀ ਪਾਸਪੋਰਟ ‘ਤੇ ਕਈ ਦੇਸ਼ਾਂ ‘ਚ ਘੁੰਮਣ ਦਾ ਮੌਕਾ ਮਿਲੇ ਤਾਂ ਖੁਸ਼ੀ ਜ਼ਿਆਦਾ ਹੋ ਜਾਂਦੀ ਹੈ। ਸਾਲ 2017 ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ‘ਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਪਾਸਪੋਰਟ ‘ਤੇ ਬਿਨਾਂ ਵੀਜ਼ਾ ਕਈ ਦੇਸ਼ਾਂ ਦੀ ਸੈਰ ਕੀਤੀ

ਹੁਣ ਤੱਕ ਭੁਚਾਲ ਨੇ ਲਈ ਮੈਕਸੀਕੋ ‘ਚ 225 ਦੀ ਜਾਨ

ਮੈਕਸੀਕੋ ਸਿਟੀ: ਮੈਕਸਿਕੋ ਦੇ ਸਭ ਤੋਂ ਭਿਆਨਕ ਭੂਚਾਲ ‘ਚ ਪੁਲਿਸ, ਅੱਗ ਬੁਝਾਉਣ ਵਾਲਿਆਂ ਅਤੇ ਆਮ ਮੈਕਸੀਨਾਂ ਨੇ ਬੁੱਧਵਾਰ ਨੂੰ ਢਹਿ-ਢੇਰੀ ਹੋਈ ਸਕੂਲ, ਘਰਾਂ ਅਤੇ ਅਪਾਰਟਮੈਂਟ ਬਿਲਡਿੰਗਾਂ ‘ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ ਕਿਉਂਕਿ ਸਰਵੇਖਣ ਅਨੁਸਾਰ ਗਈਆਂ ਜਾਨਾਂ ਦੀ ਗਿਣਤੀ 225 ਤੱਕ ਦੀ ਪੁਸ਼ਟੀ ਕੀਤੀ ਗਈ ਸੀ। ਇਹ 7.1 ਤੀਬਰਤਾ ਵਾਲਾ ਭੂਚਾਲ 1985 ਵਿੱਚ

ਕਿਮ ਨੂੰ ਖੁਸ ਕਰਨ ਲਈ 2 ਹਜ਼ਾਰ ਕੁੜੀਆਂ ਰੱਖੀਆਂ ਗਈਆਂ ਸਨ ਬੰਦੀ ਬਣਾ ਕੇ

ਪਿਓਂਗਯਾਂਗ : ਕਿਮ ਜੋਂਗ ਦਾ ਇਕ ਹੋਰ ਰੂਪ ਸਾਹਮਣੇ ਆਇਆ ਹੈ। ਮੀਡੀਆ ਖਬਰਾਂ ਮੁਤਾਬਕ ਉਹ ਸਿਰਫ ਜੰਗ ਦੇ ਲਈ ਆਮਦਾ ਨਹੀਂ ਹੈ, ਬਲਕਿ ਸੈਕਸ ਦਾ ਵੀ ਪਿਆਸਾ ਹੈ। ਉੱਤਰ ਕੋਰੀਆ ਤੋਂ ਭੱਜ ਕੇ ਦੱਖਣੀ ਕੋਰੀਆ ਆਈ 26 ਸਾਲਾਂ ਹੀ ਯੇਓਂ ਲਿਮ (ਕਾਲਪਨਿਕ ਨਾਂ) ਨੇ ਇਹ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ

bangladesh ਮਿਆਂਮਾਰ ਨੂੰ ਵਾਪਸ ਲੈਣੇ ਹੀ ਪੈਣਗੇ ਰੋਹਿੰਗਯਾ ਮੁਸਲਿਮ : ਸ਼ੇਖ਼ ਹਸੀਨਾ

ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਾਫ਼ ਕਿਹਾ ਹੈ ਕਿ ਕਰੀਬ 4,20000 ਰੋਹਿੰਗਯਾ ਮੁਸਲਮਾਨਾਂ ਨੂੰ ਮਿਆਂਮਾਰ ਨੂੰ ਵਾਪਸ ਲੈਣਾ ਹੀ ਹੋਵੇਗਾ। ਬੁੱਧ ਬਹੁਤਾਤ ਵਾਲੇ ਦੇਸ਼ ਵਿਚ ਹਿੰਸਾ ਵਧਣ ਤੋਂ ਬਾਅਦ ਰੋਹਿੰਗਯਾ ਮੁਸਲਮਾਨ ਵੱਡੀ ਗਿਣਤੀ ਵਿਚ ਪਲਾਇਨ ਕਰ ਰਹੇ ਹਨ। ਹਸੀਨਾ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿਚ ਭਾਗ ਲੈਣ ਲਈ ਇਸ ਸਮੇਂ ਨਿਊਯਾਰਕ

30 countries military officers
ਉੱਤਰ ਕੋਰੀਆ ਨੂੰ ਘੇਰਨ ਲਈ ਇੱਕ ਮੰਚ ‘ਤੇ ਆਏ 30 ਦੇਸ਼ਾਂ ਦੇ ਫ਼ੌਜੀ ਅਫ਼ਸਰ

ਸਿਓਲ : ਉੱਤਰ ਕੋਰੀਆ ਅਤੇ ਅਮਰੀਕਾ ਦੇ ਵਿੱਚ ਵੱਧਦੇ ਵਿਵਾਦਾਂ ਦੇ ਚਲਦੇ ਤੀਹ ਦੇਸ਼ਾਂ ਦੇ ਫ਼ੌਜੀ ਅਫ਼ਸਰਾਂ ਨੇ ਇਸ ‘ਤੇ ਚਰਚਾ ਕੀਤੀ। ਦੱਖਣ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਕਾਨਫਰੰਸ ਦੀ ਸ਼ੁਰੂਆਤ ਹੋਈ। ਚਾਰ ਦਿਨਾਂ ਤੱਕ ਚਲਣ ਵਾਲੀ ਪੈਸੀਫਿਕ ਆਰਮੀ ਚੀਫਸ ਕਾਨਫਰੰਸ ਦਾ ਪ੍ਰਬੰਧ ਅਮਰੀਕਾ ਕਰ ਰਿਹਾ ਹੈ। ਇਸ ਵਿੱਚ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨਾਲ

company
ਇਸ ਪਾਣੀ ਵਾਲੀ ਬੋਤਲ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼, ਜਾਣੋ ਕੀ ਹੈ ਖਾਸ…!

ਜਦੋਂ ਵੀ ਅਸੀਂ ਦਫਤਰ ਲਈ ਜਾਂ ਫਿਰ ਬਾਹਰ ਘੁੰਮਣ ਲਈ ਨਿਕਲਦੇ ਹਾਂ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਰੱਖਣਾ ਨਹੀਂ ਭੁੱਲਦੇ। ਜੇਕਰ ਗਲਤੀ ਨਾਲ ਪਾਣੀ ਦੀ ਬੋਤਲ ਆਪਣੇ ਨਾਲ ਰੱਖਣਾ ਭੁੱਲ ਜਾਂਦੇ ਹਾਂ ਤਾਂ ਸਾਨੂੰ ਦੁਕਾਨ ਤੋਂ ਖਰੀਦਣਾ ਪੈਂਦਾ ਹੈ। ਆਮਤੌਰ ਉੱਤੇ ਸਧਾਰਣ ਪਾਣੀ ਦੀ ਬੋਤਲ 15-20 ਰੁਪਏ ਤੱਕ ਮਿਲ ਜਾਂਦੀ ਹੈ। ਕੁੱਝ ਕੰਪਨੀਆਂ ਦੀ

russian
ਡਾਕਟਰ ਨੇ ਇਲਾਜ ਕਰਵਾਉਣ ਆਈ ਔਰਤ ਨਾਲ ਕੀਤਾ ਇਹ ਕਾਰਾ, ਔਰਤ ਸਿਰ ਮੜ੍ਹਿਆ ਦੋਸ਼

ਸਮਾਰਾ (ਰੂਸ) : ਰੂਸ ਦੇ ਦੱਖਣ ਪੱਛਮੀ ਇਲਾਕੇ ਦੇ ਇੱਕ ਸ਼ਹਿਰ ਸਮਾਰਾ ਵਿਚ ਇੱਕ ਡਾਕਟਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਇੱਕ ਔਰਤ ਦੀ ਬ੍ਰੈਸਟ ਸਰਜਰੀ ਕਰਨ ਦੌਰਾਨ ਡਾਕਟਰ ਨੇ ਉਸ ਦੇ ਰੇਪ ਕਰ ਦਿੱਤਾ। ਰੇਪ ਕਰਨ ਤੋਂ ਬਾਅਦ ਆਪਣੇ ਸ਼ਰਮਨਾਕ ਕਾਰੇ ਸਹੀ ਠਹਿਰਾਉਂਦੇ ਹੋਏ ਡਾਕਟਰ ਨੇ ਔਰਤ ‘ਤੇ ਆਕਰਸ਼ਕ ਹੋਣ ਦਾ ਦੋਸ਼ ਮੜ੍ਹ ਦਿੱਤਾ।

Luxury prison
ਇੱਕ ਅਜਿਹੀ ਜੇਲ੍ਹ, ਜਿੱਥੇ ਮਿਲਦੀਆਂ ਹਨ 5 ਸਟਾਰ ਹੋਟਲ ਵਰਗੀਆਂ ਸਹੂਲਤਾਂ…

ਰਿਆਦ: ਜੇਲ੍ਹ ਦਾ ਨਾਮ ਸੁਣਦੇ ਹੀ ਵੱਡੇ-ਵੱਡੇ ਅਪਰਾਧੀਆਂ ਦੀ ਰੂਹ ਕੰਬ ਜਾਂਦੀ ਹੈ,ਪਰ ਸਊਦੀ ਅਰਬ ਵਿੱਚ ਇੱਕ ਅਜਿਹੀ ਜੇਲ੍ਹ ਹੈ ਜਿੱਥੇ ਅਪਰਾਧੀ ਸਲਾਖਾਂ ਦੇ ਪਿੱਛੇ, ਹਨ੍ਹੇਰੇ ਕਮਰੇ ‘ਚ ਨਹੀਂ ਸਗੋਂ ਫਾਇਵ ਸਟਾਰ ਸਹੂਲਤ ਦੇ ਵਿੱਚ ਆਰਾਮ ਨਾਲ ਰਹਿੰਦੇ ਹਨ। ਇਹ ਜੇਲ੍ਹ ਸਊਦੀ ਅਰਬ ਵਿੱਚ ਹੈ। ਜਿੱਥੇ ਅਲ – ਕਾਇਦਾ ਦੇ ਅੱਤਵਾਦੀ ਬੰਦ ਹਨ। ਇਸ ਜੇਲ੍ਹ

Earthquake strikes Maxico
Mexico ‘ਚ 7.1 ਦੀ ਤੀਬਰਤਾ ਦਾ ਭੂਚਾਲ, 150 ਦੇ ਕਰੀਬ ਮੌਤਾਂ

ਮੈਕਸਿਕੋ: ਮੈਕਸੀਕੋ ‘ਚ ਬੁਧਵਾਰ ਨੂੰ ਆਏ ਭਿਆਨਕ ਭੂਚਾਲ ਨੇ ਫਿਰ ਤੋਂ ਤਬਾਹੀ ਮਚਾਈ ਹੈ| 7.1 ਦੀ ਤੀਬਰਤਾ ਨਾਲ ਆਏ ਭਿਆਨਕ ਭੂਚਾਲ ਵਿਚ 150 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਣਗਿਣਤ ਲੋਕ ਜਖ਼ਮੀ ਹੋਏ ਹਨ ਉਥੇ ਹੀ ਕਈ ਮੰਜਿਲਾ ਇਮਾਰਤਾਂ ਵੀ ਗਿਰ ਗਈਆਂ ਹਨ। ਭੂਚਾਲ ਦੇ ਬਾਅਦ ਰਾਹਤ ਅਤੇ ਬਚਾਅ ਦਾ ਕਾਰਜ ਜਾਰੀ ਹੈ

ਸ਼ਰਾਬ ਪੀਕੇ ਲੋਕ ਇੱਥੇ ਸੁੱਟ ਦਿੰਦੇ ਸਨ ਬੋਤਲਾਂ, ਫਿਰ ਹੋਇਆ ਕੁੱਝ ਅਜਿਹਾ

ਰੂਸ ਵਿੱਚ ਊਸੁਰੀ ਬੇ (Ussuri Bay) ਨਾਮਕ ਬੀਚ ਦੇ ਕੰਡੇ ਸ਼ਰਾਬ ਪੀਣ ਵਾਲਿਆਂ ਦਾ ਅਜਿਹਾ ਮੇਲਾ ਲੱਗਦਾ ਸੀ ਕਿ ਸ਼ਰਾਬ ਦੀਆਂ ਬੋਤਲਾਂ ਸੁੱਟੇ ਜਾਣ ਕਾਰਨ ਇਹ ਬੀਚ ਪੂਰੀ ਤਰ੍ਹਾਂ ਕੱਚ ਨਾਲ ਢਕ ਗਿਆ ਸੀ।ਕੁੱਝ ਸਮਾਂ ਬਾਅਦ ਸੋਵੀਅਤ ਦੌਰ ਵਿੱਚ ਸਰਕਾਰ ਨੇ ਇਸਨੂੰ ਖਤਰਨਾਕ ਬੀਚ ਘੋਸ਼ਿਤ ਕਰਦੇ ਹੋਏ ਇੱਥੇ ਆਉਣ ਜਾਣ ਉੱਤੇ ਰੋਕ ਲਗਾ ਦਿੱਤੀ। ਕੁੱਝ

ਅਮਰੀਕੀ ਪੁਲਿਸ ਨੇ ਗੁਰਦੁਆਰਾ ਹਿੰਸਾ ਕੇਸ ‘ਚ ਇਕ ਸ਼ੱਕੀ ਦੀ ਪਛਾਣ ਕੀਤੀ

ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਰਾਜ ‘ਚ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ ਜਿਸ ਨੇ ਗੁਰਦੁਆਰੇ ਦੇ ਬਾਹਰ ਨਫ਼ਰਤ ਦੇ ਸੰਦੇਸ਼ ਲਿਖੇ ਸਨ ਅਤੇ ਉਸ ਗਵਾਹ ਦੀ ਗਲਾ ਕੱਟਣ ਦੀ ਧਮਕੀ ਦਿੱਤੀ ਸੀ ਜਿਸ ਨੇ ਇਸ ਘਟਨਾ ਦੀ ਫ਼ਿਲਮ ਬਣਾਈ ਸੀ।27 ਸਾਲਾਂ ਆਰਤੀਮ ਮਨੁਕਿਆਨ, ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਹ 31 ਅਗਸਤ ਨੂੰ

ਮੈਕਸੀਕੋ ਵਿੱਚ 1985 ‘ਚ ਆਏ ਭਿਆਨਕ ਭੁਚਾਲ ਦੀ 32ਵੀ ਬਰਸੀ ਵਾਲੇ ਦਿਨ ਹੀ ਆਇਆ 7.1ਤੀਵਰਤਾ ਦਾ ਭੁਚਾਲ

ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਵਿੱਚ ਬੁੱਧਵਾਰ ਨੂੰ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਮੈਕਸੀਕੋ ਵਿੱਚ 1985 ਵਿੱਚ ਆਏ ਸਭ ਤੋਂ ਭਿਆਨਕ ਭੁਚਾਲ ਦੀ ਬਰਸੀ ਵਾਲੇ ਦਿਨ ਹੀ ਇਹ ਭੁਚਾਲ ਆਇਆ ਹੈ। ਭੁਚਾਲ ਦੇ ਚਲਦੇ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਾਸ਼ਾਂ ਦੀ ਗਿਣਤੀ ਹੁਣੇ ਵਧਣ ਦਾ ਅੰਦਾਜਾ ਜਤਾਇਆ ਜਾ

ਟਰੰਪ ਨੇ ਕਿਹਾ ਕਿ ਉਹ ਜੰਗ ਨਹੀਂ ਦੋਸਤੀ ਚਹੁੰਦਾ ਹੈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਪਹਿਲੀ ਵਾਰ ਸੰਬੋਧਿਤ ਕੀਤਾ। ਇੱਥੇ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉੱਤਰ ਕੋਰੀਆ ਜੇਕਰ ਮੰਨਦਾ ਨਹੀਂ,ਤਾਂ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।ਡੋਨਾਲਡ ਟਰੰਪ ਨੇ ਇੱਥੇ ਕਿਹਾ ਕਿ ਉਹ ਜੰਗ ਨਹੀਂ ਦੋਸਤੀ ਚਹੁੰਦਾ ਹੈ। ਉਨ੍ਹਾਂ ਨੇ ਕਿਹਾ, ਅਮਰੀਕਾ ਵਿੱਚ ਬਹੁਤ ਤਾਕਤ ਅਤੇ ਸਬਰ ਹੈ ,ਪਰ

ਆਖਿਰ ਨਿਕਲ ਹੀ ਗਿਆ ਬਲਿਊ ਵੇਲ੍ਹ ਗੇਮ ਦਾ ਤੋੜ, ਇਸ ਨੌਜਵਾਨ ਨੇ ਬਣਾਈ ਐਪ…

ਇਸਲਾਮਾਬਾਦ— ਰੂਸ ਤੋਂ ਸ਼ੁਰੂ ਹੋਈ ਬਲਿਊ ਵ੍ਹੇਲ ਦਾ ਪ੍ਰਭਾਵ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ। ਹੁਣ ਤੱਕ ਇਸ ਗੇਮ ਕਾਰਨ ਕਈ ਬੱਚੇ ਅਤੇ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਇਸ ਬਲਿਊ ਗੇਮ ਦੇ ਪ੍ਰਭਾਵ ਤੋਂ ਬਚੇ ਰਹਿਣ ਲਈ ਪਾਕਿਸਤਾਨ ਦੇ ਇਕ 18 ਸਾਲ ਲੜਕੇ ਨੇ ‘ਐਂਟੀ ਬਲਿਊ ਐਪ’ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਐਪ

ਜ਼ਿੰਦਗੀ ਤੋਂ ਨਿਰਾਸ਼ ਵਿਦਿਆਰਥਣ ਨੇ ਕੀਤਾ ਕੁੱਝ ਅਜਿਹਾ …

ਬੀਜਿੰਗ : ਅੱਜ ਕੱਲ ਚੀਨ ‘ਚ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕਰਨ ਵਰਗੀਆਂ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜ਼ਿੰਦਗੀ ਤੋਂ ਨਿਰਾਸ਼ ਬੱਚੇ ਨਾ ਸਸਮਝੀ ‘ਚ ਆਪਣੀ ਜ਼ਿੰਦਗੀ ਹੀ ਬਰਬਾਦ ਕਰਨ ਬਾਰੇ ਸੋਚਣ ਲੱਗ ਜਾਂਦਾ ਹੈਜੋ ਕਿ ਗਲਤ ਹੈ। ਬਹਾਦਰੀ ਤਾਂ ਇਸ ‘ਚ ਹੈ ਕਿ ਵਿਅਕਤੀ ਹਰ ਚੁਣੌਤੀ ਨੂੰ ਪਾਰ ਕਰੇ। ਚੀਨ ਦੇ ਇਕ ਸਕੂਲ

usa
USA ਜਾਣ ਵਾਲਿਆਂ ਲਈ ਖੁਸ਼ਖਬਰੀ, ਜਲਦ ਮਿਲੇਗੀ ਇਹ ਸੁਵਿਧਾ…

USA ਜਾਣ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੁੜ ਤੋਂ ਐੱਚ-1ਬੀ ਵਰਕ ਵੀਜ਼ਾ ਖੋਲ੍ਹੇ ਗਏ ਹਨ। ਅਮਰੀਕਾ ਨੇ 5 ਮਹੀਨਿਆਂ ਬਾਅਦ ਮੁੜ ਐੱਚ-1ਬੀ ਵਰਕ ਵੀਜ਼ਾ ਦੀ ਤੇਜ਼ ਪ੍ਰੋਸੈਸਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਰਵਿਸ ਨੂੰ ਬਹੁਤ ਸਾਰੀਆਂ ਅਰਜ਼ੀਆਂ ਮਿਲਣ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਐੱਚ-1ਬੀ ਵਰਕ

NRI
ਹੁਣ ਪ੍ਰਵਾਸੀ ਭਾਰਤੀਆਂ ਦੇ ਇਹ ਕੰਮ ਕਰਨ ‘ਤੇ ਹੋ ਸਕਦੈ ਪਾਸਪੋਰਟ ਰੱਦ

ਨਵੀਂ ਦਿੱਲੀ: ਹੁਣ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਤੇ ਛੱਡ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਸ਼ਾਮਤ ਆਵੇਗੀ। ਜੀ ਹਾਂ ਅਜਿਹਾ ਕੰਮ ਕਰਨ ਵਾਲੇ ਐਨ. ਆਰ. ਆਈਜ਼ ਦਾ ਪਾਸਪੋਰਟ ਰੱਦ ਹੋ ਸਕਦਾ ਹੈ। ਇਸ ਸੰਬੰਧੀ ਕੇਂਦਰ ਸਰਕਾਰ ਦੀ ਇੱਕ ਕਮੇਟੀ ਨੇ ਇਹ ਕੰਮ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਗੋਇਲ ਦੀ ਅਗਵਾਈ ਵਾਲੀ

Teenager Lachlan
ਇਸ ਪਾਇਲਟ ਨੇ ਬਣਾਇਆ ਵਰਲਡ ਰਿਕਾਰਡ

ਮੈਲਬੌਰਨ: ਦੁਨੀਆਂ ‘ਚ ਆਪਣੇ ਕਾਰਨਾਮਿਆਂ ਨਾਲ ਹੈਰਾਨ ਕਰਨ ਵਾਲੇ ਅਕਸਰ ਹੀ ਬੁਹਤ ਲੋਕ ਮਿਲ ਜਾਂਦੇ ਹਨ। ਕੋਈ ਦੁਨੀਆਂ ‘ਚ ਸਬ ਤੋਂ ਵੱਧ ਉਮਰ ਵਾਲਾ ਇਨਸਾਨ ਹੈ ਤੇ ਕੋਈ ਸਬ ਤੋਂ ਘੱਟ ਉਮਰ ਵਾਲਾ ਇਨਸਾਨ। ਇਸ ਦੁਨੀਆ ਵਿਚ ਕਾਰਨਾਮੇ ਕਰ ਕ ਆਪਣਾ ਨਾਮ ਬਣਾਉਣ ਵਾਲਿਆਂ ਦੀ ਘਾਟ ਨਹੀ। ਇਸੇ ਕੜੀ ਨੂੰ ਅਗੇ ਜੋੜਦੇ ਹੋਏ ਆਸਟ੍ਰੇਲੀਆ ਦੇ

ਨਿਊਯਾਰਕ ‘ਚ 3 ਦੀ ਮੌਤ ਦਰਜ਼ਨ ਤੋਂ ਵੱਧ ਜ਼ਖਮੀ

ਇਕ ਮੈਟਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ(ਐਮਟੀਏ) ਬੱਸ ਅਤੇ ਪ੍ਰਾਈਵੇਟ ਸਟਾਰ ਬੱਸ ਜੋ ਡਾਹਲਿਆ ਸਮੂਹ ਤੋਂ ਹੈ, ਦੀ ਸੋਮਵਾਰ ਦੀ ਸਵੇਰ ਸਥਾਨਕ ਸਮੇਂ ਮੁਤਾਬਕ ਕਰੀਬ 6:15 ‘ਤੇ ਨਿਊਯਾਰਕ ਸਿਟੀ ਦੇ ਉੱਤਰੀ ਬੋਲਵਰਡ ਤੇ ਮੇਨ ਸਟ੍ਰੀਟ ਫਲਿਸ਼ਿੰਗ, ਕਵੀਨਜ਼ ਵਿਚ ਹੋਈ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ।ਚਾਰਟਰ ਬੱਸ ਦਾ