Aug 25

ਮੀਂਹ ਦੇ ਮੌਸਮ ‘ਚ ਵੱਧ ਜਾਂਦਾ ਹੈ ਸਕਿਨ ਇਨਫੈਕਸ਼ਨ ਦਾ ਖ਼ਤਰਾ

Skin problems Monsoons ਮੀਂਹ ਦੀਆਂ ਬੂੰਦਾਂ ਭਾਵੇ ਹੀ ਗਰਮੀ ਤੋਂ ਰਾਹਤ ਦਵਾਉਣ ਦਾ ਕੰਮ ਕਰਦੀ ਹੈ ਪਰ ਇਸ ਮੌਸਮ ‘ਚ ਸਕਿਨ ਅਤੇ ਦੂਜੀ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਇਸ ਮੌਸਮ ‘ਚ ਸਕਿਨ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ। ਜੇਕਰ ਤੁਸੀਂ ਵੀ ਮੀਂਹ ਦੇ ਮੌਸਮ ‘ਚ ਆਪਣੀ ਸਕ‍ਿਨ ਨੂੰ ਲੈ ਕੇ

ਸੇਬ ਦਾ ਸਿਰਕਾ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

apple vinegar ਸੇਬ ਦੇ ਸਿਰਕਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਇਹ ਸੇਬ ਨੂੰ ਹਵਾ ਦੀ ਅਣਹੋਂਦ ‘ਚ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਲੱਡ ਸ਼ੂਗਰ, ਡਾਇਬਿਟੀਜ਼ , ਯੂਰੀਕ ਐਸਿਡ ਤੇ ਗਠੀਏ ਦੀ ਬੀਮਾਰੀ ਅਤੇ ਮੋਟਾਪਾ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਦੀ ਅਲਰਜੀ ਵੀ ਠੀਕ ਕਰਦਾ ਹੈ।

ਇਸ ਤਰ੍ਹਾਂ ਪਕਾਓ ਚਾਵਲ, ਨਹੀਂ ਵਧੇਗਾ ਭਾਰ

rice making ਕਈ ਲੋਕਾਂ ਨੂੰ ਲੱਗਦਾ ਹੈ ਕਿ ਚਾਵਲ ਖਾਣ ਨਾਲ ਮੋਟਾਪਾ ਵੱਧਦਾ ਹੈ। ਇਸ ਲਈ ਕਈ ਲੋਕ ਆਪਣਾ ਭਾਰ ਘਟਾਉਣ ਲਈ ਚਾਵਲ ਨਹੀਂ ਖਾਂਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਚਾਵਲ ਭਾਰ ਘਟਾਉਣ ‘ਚ ਮਦਦਗਾਰ ਹੁੰਦੇ ਹੈ।      – ਕਦੀਂ ਵੀ ਚਾਵਲਾ ਨੂੰ ਖਾਲੀ ਨਾ ਖਾਓ । ਕਿਉਂਕਿ ਚਾਵਲਾ ‘ਚ ਕੈਲਰੀ ਦੀ ਮਾਤਰਾ ਜ਼ਿਆਦਾ

ਸਿਰ ਦਰਦ ਨੂੰ ਮਿੰਟਾ ‘ਚ ਠੀਕ ਕਰਦਾ ਹੈ ਅਦਰਕ

ginger benefits ਠੰਡੇ ਮੌਸਮ ‘ਚ ਅਦਰਕ ਦਾ ਸੇਵਨ ਲਾਹੇਵੰਦ ਹੁੰਦਾ ਹੈ। ਚਾਹ ‘ਚ ਅਕਸਰ ਅਦਰਕ ਪਾ ਕੇ ਪੀਤਾ ਜਾਂਦਾ ਹੈ। ਜਿਸ ਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ। ਅਦਰਕ ਤੁਹਾਨੂੰ ਹਮੇਸ਼ਾ ਤੰਦਰੁਸਤ ਬਣਾਉਂਦਾ ਹੈ, ਤੇ ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।   ਇਸ ਦੀ ਵਰਤੋਂ : ਤੁਸੀਂ ਇਸ ਨੂੰ ਰੋਜ਼ਾਨਾ ਚਾਹ ਨਾਲ

ਜਾਣੋ ਕਿਉਂ ਬਣਦੀ ਹੈ ਢਿੱਡ ‘ਚ ਗੈਸ …

stomach gas ਢਿੱਡ ‘ਚ ਗੈਸ ਦੀ ਸਮੱਸਿਆ ਕਈ ਲੋਕਾਂ ਨੂੰ ਹੁੰਦੀ ਹੈ ਅਤੇ ਇਸ ਤੋਂ ਲੋਕ ਚਿੰਤਾ ‘ਚ ਵੀ ਰਹਿੰਦੇ ਹਨ। ਅਜਿਹਾ ਤੱਦ ਹੁੰਦਾ ਹੈ ਜਦੋਂ ਤੁਸੀਂ ਕੁੱਝ ਗਲਤ ਆਦਤਾਂ ਨੂੰ ਬਹੁਤ ਛੇਤੀ ਆਪਣਾ ਲੈਂਦੇ ਹਨ। ਜਿਵੇਂ-ਦੇਰ ਰਾਤ ਤੱਕ ਜਾਗਣਾ, ਲਗਾਤਰ ਬੈਠੇ ਰਹਿਣਾ ਜਾਂ ਫਿਰ ਗਲਤ ਖਾਣ -ਪੀਣ ਆਦਿ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ

ਜ਼ਿਆਦਾ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

salt use harms ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ ।ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ । ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਈਏ

ਇਸ ਵਜ੍ਹਾ ਕਰਕੇ ਕੰਬਣ ਲੱਗ ਜਾਂਦੇ ਨੇ ਹੱਥ ਪੈਰ …

shivering hands feet ਤੁਸੀਂ ਵੀ ਕਈ ਵਾਰ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੇ ਹੱਥ ਪੈਰ ਕੰਬਦੇ ਰਹਿੰਦੇ ਹਨ। ਕਈ ਵਾਰ ਸਰੀਰ ਅਚਾਨਕ ਕੁਝ ਸੈਕਿੰਡ ਲਈ ਕੰਬਦਾ ਹੈ । ਤਾਂ ਇਹ ਦਿਮਾਗ ਦੀ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਸਰੀਰ ਜਾਂ ਫਿਰ ਹੱਥ ਪੈਰ ਕੰਬਣ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਮਾਨਸਿਕ ਤਣਾਅ

ਇਹ ਨੇ ਥਾਇਰਾਇਡ ਹੋਣ ਦੇ ਮੁੱਖ ਕਾਰਨ…

Thyroid Disorders  ਬਦਲਦੇ ਲਾਈਫਸਟਾਈਲ ਦੇ ਚਲਦਿਆਂ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ  ਥਾਇਰਾਇਡ ਗ੍ਰੰਥੀ ਧੌਣ ਵਿੱਚ ਸਾਹਮਣੇ ਪਾਸੇ ਬਿਲਕੁਲ ਵਿਚਕਾਰ ਸਥਿਤ ਤਿੱਤਲੀ ਵਰਗਾ ਅੰਗ ਹੈ। ਇਸ ਦੀ ਕੋਈ ਵੀ ਸਮੱਸਿਆ ਹੋ ਜਾਵੇ ਤਾਂ ਸਰੀਰਕ ਕਸ਼ਟ ਦੇ ਨਾਲ ਨਾਲ, ਸਾਹਮਣੇ ਹੋਣ ਕਰਕੇ ਖ਼ਾਸ ਕਰਕੇ ਔਰਤਾਂ ਦੇ ਸੁਹੱਪਣ ’ਤੇ ਵੀ ਉੱਪਰ ਬੁਰਾ ਅਸਰ ਪੈਂਦਾ

ਇਸ ਰੁੱਖ ‘ਚ ਲੱਗਦਾ ਹੈ ਮੌਤ ਦਾ ਸੇਬ

most dangerous tree ਹੁਣ ਤੱਕ ਸਾਰਿਆਂ ਨੇ ਸੇਬ ਤਾ ਜਰੂਰ ਖਾਦੇ ਹੋਣਗੇ । ਅੱਜ ਅਸੀਂ ਤੁਹਾਨੂੰ ਮੌਤ ਦੇ ਸੇਬ ਬਾਰੇ ਦਸਣ ਜਾ ਰਹੇ ਹਾਂ ਜਿਸਦਾ ਇੱਕ ਚੱਕ ਵੀ ਤੁਹਾਡੇ ਲਈ ਜਾਂਵਲੇਵਾ ਹੈ।  ਅੱਜ ਅਸੀਂ ਤੁਹਾਨੂੰ ਸੇਬ ਕਿਹਾ ਜਾਣ ਵਾਲਾ ਫਲ ਦੁਨੀਆਂ ਦਾ ਸਭ ਤੋਂ ਜ਼ਿਆਦਾ ਖਤਰਨਾਕ ਬਾਰੇ ਦਸਣ ਜਾ ਰਹੇ ਹਾਂ। ਇਹੀ ਨਹੀਂ ਇਸ ਰੁੱਖ

ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀਆਂ ਨੇ ਇਹ ਚੀਜ਼ਾਂ …

calcium diet food ਨਵੀਂ ਦਿੱਲੀ : ਜੀਵਨ ਸ਼ੈਲੀ ਬਦਲਣ ਦੇ ਨਾਲ-ਨਾਲ ਲੋਕਾਂ ਦੇ ਖਾਣ-ਪਾਣ ‘ਚ ਕਾਫੀ ਬਦਲਾਅ ਆਇਆ ਹੈ। ਜਿਸ ਕਾਰਨ ਲੋਕ ਜਲਦ ਬਿਮਾਰ ਹੁੰਦੇ ਜਾਂਦੇ ਹਨ। ਅਜਿਹੇ ‘ਚ ਜੋੜਾਂ ‘ਚ ਦਰਦ ਹੋਣਾ ਆਮ ਜਿਹੀ ਗੱਲ ਹੈ। ਖਾਣ-ਪੀਣ, ਰਹਿਣ-ਸਹਿਣ ਅਤੇ ਆਚਾਰ-ਵਿਹਾਰ ਦਾ ਹੱਡੀਆਂ ਦੀ ਸਿਹਤ ‘ਤੇ ਵੱਡਾ ਅਸਰ ਪੈਂਦਾ ਹੈ। ਜਵਾਨੀ ਵਿੱਚ ਖੂਬਸੂਰਤ ਪਲ ਪਾਰ

ਇਸ ਜੂਸ ਨਾਲ ਇੱਕ ਹਫ਼ਤੇ ‘ਚ ਘਟਾਓ ਆਪਣਾ ਭਾਰ …

 Liquid Diet Benefits ਨਵੀਂ ਦਿੱਲੀ :  ਜ਼ਿਆਦਾਤਰ ਲੋਕ ਵਜ਼ਨ ਘਟਾਉਣ, ਪੇਟ ਦੀ ਚਰਬੀ ਘਟਾਉਣ ਅਤੇ ਆਪਣੀਆਂ ਮਾਸਪੇਸ਼ੀਆਂ ਬਣਾਉਣ ਲਈ ਇਕ ਡਾਈਟ ਪਲਾਨ ਦੀ ਪਾਲਣਾ ਬਣਵਾਉਂਦੇ ਨੇ। ਜੇਕਰ ਅਸੀਂ ਡਾਈਟ ਪਲਾਨ ਦੀ ਸਹੀ ਤਰੀਕੇ ਨਾਲ ਬਣਾਉਂਦੇ ਆ ਉਸ ਦੇ ਕਈ ਫਾਇਦੇ ਹੋ ਸਕਦੇ ਹਨ।  ਇਕ ਲਿਕਵਿਡ ਡਾਈਟ ਪਲਾਨ (Liquid diet plan) ਭਾਵ ਤਰਲ ਖ਼ੁਰਾਕ ਯੋਜਨਾ, ਵਜ਼ਨ ਘਟਾਉਣ

IIT ਦੇ ਵਿਦਿਆਰਥੀਆਂ ਨੇ ਬਣਾਇਆ ਅਜਿਹਾ ਸੈਨੇਟਰੀ ਪੈਡ, ਵਰਤਿਆ ਜਾ ਸਕਦਾ 120 ਵਾਰ

Sanfe launches reusable sanitary pads: ਪੀਰੀਅਡ ਦੇ ਦੌਰਾਨ ਔਰਤ ਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ। ਹਾਲ ਹੀ ਵਿੱਚ, ਆਈਆਈਟੀ ਦੇ ਦੋ ਵਿਦਿਆਰਥੀਆਂ ਨੇ ਕੇਲੇ ਦੇ ਰੇਸ਼ੇ ਤੋਂ ਸੈਨੇਟਰੀ ਪੈਡ ਬਣਾਉਣ ਦੀ ਇੱਕ ਤਕਨੀਕ ਤਿਆਰ ਕੀਤੀ ਹੈ, ਜਿਸਦੀ ਵਰਤੋਂ ਇੱਕ ਸਾਲ ਵਿੱਚ ਨਹੀਂ ਬਲਕਿ ਦੋ ਸਾਲਾਂ ਲਈ 122 ਵਾਰ ਕੀਤੀ ਜਾ ਸਕਦੀ ਹੈ।

ਕਸਰਤ ਕਰਨ ਤੋਂ ਪਹਿਲਾਂ ਖਾਓ ਇਹ ਚੀਜ਼ਾਂ

nutrition fruits vegetables ਹਰੇਕ ਸਾਲ 1 ਸਤਬੰਰ ਤੋਂ 7 ਸਤਬੰਰ ਤੱਕ National Nutrition Week ਹਫਤਾ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦਾ ਮੁੱਖ ਟੀਚਾ ਚੰਗੀ ਸਿਹਤ ਲਈ ਸਹੀ ਖਾਣ-ਪੀਣ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਹੁੰਦਾ ਹੈ। ਕਸਰਤ ਕਰਨ ਤੋਂ ਪਹਿਲਾਂ ਸਹੀ ਖਾਣ-ਪੀਣ ਬਾਰੇ ਜਾਣਕਾਰੀ ਹੋਣਾ ਵੀ ਲਾਜ਼ਮੀ ਹੈ ਤਾਂ ਕਿ ਕਸਰਤ ਕਰਨ ਦੌਰਾਨ ਸਰੀਰ ਨੂੰ ਤਾਕਤ

ਚੰਦਨ ਪਾਊਡਰ ਨਾਲ ਕਰੋ ਸਿਰ ਦਰਦ ਦਾ ਇਲਾਜ਼

chandan powder benefits: ਚੰਦਨ ਇੱਕ ਖਾਸ ਤਰ੍ਹਾਂ ਦੀ ਲੱਕੜ ਹੁੰਦੀ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੀ ਹੈ।  ਇਸਦੇ ਪਾਊਡਰ ਤੋਂ ਬਹੁਤ ਖੁਸ਼ਬੂ ਆਉਂਦੀ ਹੈ। ਚੰਦਨ ਦੀ ਵਰਤੋਂ ਉਂਝ ਤਾਂ ਪੂਜਾ ਪਾਠ ‘ਚ ਕੀਤੀ ਜਾਂਦੀ ਹੈ। ਪਰ ਜੇਕਰ ਇਸਨੂੰ ਸਿਹਤ ਅਤੇ ਬਿਊਟੀ ਲਈ ਵੀ ਇਸਤੇਮਾਲ ਕੀਤਾ ਜਾਵੇ ਤਾਂ ਤੁਹਾਨੂੰ ਕਾਫ਼ੀ ਫਾਇਦੇ ਹੋ ਸਕਦੇ ਹਨ।

ਖੱਬੇ ਪਾਸੇ ਲੇਟ ਕੇ ਸੌਣ ਨਾਲ ਮਿਲਦੇ ਹਨ ਇਹ ਫਾਇਦੇ

sleeping left side benifits : ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਨੂੰ ਸਾਨੂੰ ਪੂਰੀ ਗੂੜੀ ਨੀਂਦ ਸੋਨਾ ਚਾਹੀਦਾ ਹੈ।  ਰਾਤ ਨੂੰ ਸੌਣ ਸਮੇਂ ਸਭ ਤੋਂ ਜ਼ਿਆਦਾ ਜਰੂਰੀ ਹੈ ਸਹੀ ਤਰੀਕੇ ਨਾਲ ਸੌਣਾ। ਜਿਸਦੇ ਨਾਲ ਤੁਹਾਡਾ ਸਰੀਰ ਚੰਗੀ ਤਰ੍ਹਾਂ ਆਪਣੇ ਆਪ ਨੂੰ ਰਿਚਾਰਜ ਕਰ ਸਕੇ। ਸਾਨੂੰ ਹਮੇਸ਼ਾ ਖੱਬੇ ਪਾਸੇ ਲੇਟ ਕੇ ਸੌਣਾ ਚਾਹੀਦਾ ਹੈ।

ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼…

Teeth Bacteria Problem : ਨਵੀਂ ਦਿੱਲੀ : ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ‘ਹੈਲੀਟਾਸਿਸ’ ਆ ਖਿਆ  ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ‘ਚੋਂ ਦੁਰਗੰਧ/ਬਦਬੂ ਆਉਣ ਲੱਗ ਜਾਂਦੀ ਹੈ।ਇਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਕਈ ਵਾਰ ਬਰੱਸ਼ ਕਰਨ ‘ਤੇ ਵੀ ਮੂੰਹ ‘ਚ ਬਦਬੂ

ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

Raw Salt Caused Stone Problem : ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ।ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ ।ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ ।,ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ

ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਦੇ ਹੈਰਾਨ ਕਰਨ ਵਾਲੇ ਫਾਇਦੇ

copperware benefits for health: ਤੁਸੀਂ ਵੀ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਅਤੇ ਮਾਤਾ ਪਿਤਾ ਨੂੰ ਤਾਂਬੇ ਦੇ ਭਾਂਡੇ ਦਾ ਪਾਣੀ ਪੀਂਦੇ ਦੇਖਿਆ ਹੋਵੇਗਾ। ਦਸ ਦੇਈਏ ਕਿ ਇਹ ਪਾਣੀ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਦੇ ਅਨੁਸਾਰ ਇਹ ਪਾਣੀ ਸਰੀਰ ਦੇ ਤਿੰਨੇ ਦੋਸ਼ ਵਾਤ , ਕਫ ਅਤੇ ਪਿੱਤ ਦੀ ਸਮੱਸਿਆ ਨੂੰ ਦੂਰ ਕਰਦਾ

‘O’ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਜ਼ਿਆਦਾ ਕੱਟਦੇ ਹਨ ਮੱਛਰ

mosquito bites O blood group: ਮੀਂਹ ਦਾ ਮੌਸਮ ਹੈ ਤੇ ਅਜਿਹੇ ‘ਚ ਮੱਛਰਾਂ ਦਾ ਸੰਤਾਪ ਕੁੱਝ ਜ਼ਿਆਦਾ ਹੀ ਹੁੰਦਾ ਹੈ। ਇਸ ਨਾਲ ਤੁਹਾਨੂੰ ਬਿਮਾਰ ਹੋਣ ਦੇ ਵੀ ਜ਼ਿਆਦਾ ਚਾਂਸ ਹੁੰਦੇ ਹਨ। ਮੱਛਰ ਖੂਨ ਚੂਸ ਕੇ ਤੁਹਾਨੂੰ ਬੀਮਾਰ ਕਰ ਦਿੰਦੇ ਹਨ। ਜਿਸ ਨਾਲ ਇਸ ਮੌਸਮ ‘ਚ ਬਚਣਾ ਬਹੁਤ ਜਰੂਰੀ ਹੁੰਦਾ ਹੈ। ਮੱਛਰਾਂ ਨਾਲ ਜੁੜੇ ਕਈ ਹੈਰਾਨ

ਡੇਂਗੂ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

Dengu Fever Home Remedies: ਮੀਂਹ ਦੇ ਦਿਨਾਂ ਵਿੱਚ ਕਈ ਤਰ੍ਹਾਂ ਦੇ ਜੀਵ-ਜੰਤੂ ਬਾਹਰ ਨਿਕਲ ਕੇ ਆਉਂਦੇ ਹਨ। ਘਰਾਂ ਦੀਆਂ ਛੱਤਾਂ ‘ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਜ਼ਿਆਦਾਤਰ ਮੱਛਰਾਂ ਨੂੰ ਸੱਦਾ ਦਿੰਦਾ ਹੈ। ਬਾਰਿਸ਼ ਦੇ ਮੌਸਮ ‘ਚ  ਮੱਛਰਾਂ ਤੋਂ ਅਕਸਰ ਕਈ ਤਰ੍ਹਾਂ ਦੇ ਬੁਖ਼ਾਰ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਹਨਾਂ