Nov 27

ਮੋਤੀਆਂ ਵਰਗੇ ਦੰਦਾਂ ਲਈ ਅਪਣਾਓ ਇਹ ਘਰੇਲੂ ਨੁੱੱਸਖੇ,ਹਟਾਓ ਦੰਦਾਂ ਦਾ ਪੀਲਾਪਣ

1.ਕੇਲੇ ਅਤੇ ਸੰਤਰੇ ਦਾ ਛਿਲਕਾ ਹਰ ਰੋਜ਼ ਕੇਲੇ ਜਾਂ ਸੰਤਰੇ ਦਾ ਛਿਲਕਾ ਦੰਦਾਂ ‘ਤੇ ਰਗੜੋ,ਦੰਦਾਂ ਦੇ ਪੀਲੇਪਣ ‘ਚ ਦੇਖੋ ਫ਼ਰਕ 2.ਨਿੰਬੂ ਦਾ ਇਸਤੇਮਾਲ ਨਿੰਬੂ ਦੇ ਰਸ ‘ਚ ਚੁਟਕੀ ਭਰ ਨਮਕ ਨੂੰ ਦੰਦਾਂ ‘ਤੇ ਰਗੜੋ,ਕੁਝ ਹਫਤਿਆਂ ਵਿਚ ਹੀ ਦੇਖੋ ਅਸਰ 3.ਬੇਕਿੰਗ ਸੋਢਾ ਟੂਥਪੇਸਟ ‘ਚ ਬੇਕਿੰਗ ਸੋਢਾ ਮਿਲਾਕੇ ਲਗਾਓ,ਹਫਤੇ ‘ਚ ਸਿਰਫ ਦੋ ਜਾਂ ਤਿੰਨ ਵਾਰ ਕਰੋ ਇਸਤੇਮਾਲ

ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ

ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ। ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ

ਹਾੱਟ-ਡਾੱਗ ਖਾਣ ਨਾਲ ਹੋ ਸਕਦਾ ਹੈ ਕੈਂਸਰ?

ਜੇਕਰ ਹਾੱਟ-ਡਾੱਗ ਤੁਹਾਡਾ ਬੇਹੱਦ ਪਸੰਦੀਦਾ ਭੋਜਨ ਹੈ ਤਾਂ ਹਾੱਟ-ਡਾੱਗ ਸ਼ਕੀਨਾਂ ਲਈ ਇਕ ਨਿਰਾਸ਼ਾਜਨਕ ਖਬਰ ਹੈ। ਦਰਅਸਲ ਇਕ ਸਰਵੇਖਣ ਦਾ ਕਹਿਣਾ ਹੈ ਕਿ ਇਸਨੂੰ ਖਾਣ ‘ਤੇ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ।ਇਸ ਸਰਵੇਖਣ ਦੀ ਰਿਪੋਰਟ ਮੁਤਾਬਕ ਹਰ ਸਾਲ ਗਰਮੀਆਂ ਵਿਚ ਸਿਰਫ ਅਮਰੀਕਾ ‘ਚ 700 ਕਰੋੜ ਹਾੱਟ-ਡਾੱਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਮਰੀਕੀ ਸੰਸਥਾ ਕੈਂਸਰ ਅਨੁਸੰਧਾਨ

ਕੋਲਡਰਿੰਕਸ ਹਨ ਸਿਹਤ ਲਈ ਹਾਨੀਕਾਰਕ

ਜੇਕਰ ਤੁਸੀਂ ਕੋਲਡਰਿੰਕਸ ਜਾਂ ਫਿਰ ਸਾਫਟਡ੍ਰਿਕਸ ਪੀਣ ਦੇ ਸੋਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਪਰੇਸ਼ਾਨੀ ਲਿਆਂ ਸਕਦੀ ਹੈ ਕਿਉਂਕਿ ਇਕ ਰਿਪੋਰਟ ਦੇ ਅਨੁਸਰ 5 ਮਸ਼ਹੂਰ ਕੰਪਨੀ ਦੀਆਂ ਸਾਫਟ ਡਰਿੰਕਸ ਦੇ ਵਿਚ ਕੈਮੀਕਲ ਪਾਏ ਗਏ ਹਨ। ਸਰਕਾਰ ਦੇ ਵੱਲੋਂ ਖੁਦ ਜੋ ਰਿਪੋਰਟ ਰਾਜ ਸਭਾ ਵਿਚ ਪੇਸ ਕੀਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਿਕ ਕੋਲਡਰਿੰਕਸ ਵਿਚ

ਪੜ੍ਹੋ.. ਸਰਦੀ ਖਾਂਸੀ ਤੋਂ ਬਚਣ ਦੇ 10 ਅਸਾਨ ਤਰੀਕੇ

ਠੰਡ ਦੇ ਮੌਸਮ ਵਿਚ ਬੈਕਟੀਰੀਆ ਤੇ ਵਾਇਰਸ ਤੇਜ਼ੀ ਨਾਲ ਫੈਲਦੇ ਹਨ ਤੇ ਇਸੇ ਕਾਰਨ ਸਰਦੀ ਜ਼ੁਕਾਮ ਜਿਹੀ ਸਮੱਸਿਆ ਵੱਧ ਜਾਂਦੀ ਹੈ। ਪਰ ਅਸੀਂ ਆਪਣੇ ਕਿਚਨ ਵਿਚ ਹੀ ਕੁਝ ਇਹੋ ਜਿਹੀਆਂ ਚੀਜ਼ਾਂ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਪਾ ਸਕਦੇ ਹਾਂ, ਉਹ ਵੀ ਮਹਿਜ਼ 1-2 ਦਿਨਾਂ ਵਿਚ ਹੀ । ਆਯੁੂਰਵੇਦ ਵਿਚ ਵੀ ਸਰਦੀ ਖਾਂਸੀ ਦੂਰ ਕਰਨ ਦੇ

ਕੀ ਤੁਹਾਨੂੰ ਵੀ ਸਤਾ ਰਿਹਾ ਹੈ ‘ਪਿਗਮੇਂਟੇਸ਼ਨ’ ਦਾ ਡਰ ?

ਪਿਗਮੇਂਟੇਸ਼ਨ ਦੀ ਸਮੱਸਿਆ ਭਾਰਤੀ ਔਰਤਾਂ ਵਿਚ ਇਕ ਆਮ ਸਮੱਸਿਆ ਹੈ । ਰੋਜਾਨਾ ਕੁਝ ਘਰੇਲ਼ੂ ਨੁਸਖਿਆਂ ਨਾਲ ਇਸ ਸੱਮਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ । – ਸ਼ੱਕਰ ਵਿੱਚ ਸ਼ਹਿਦ ਦੀ ਕੁੱਝ ਬੂੰਦਾਂ ਮਿਲਾ ਕੇ ਥੋੜ੍ਹੀ ਦੇਰ ਬੁੱਲ੍ਹਾ ਉੱਤੇ ਰਗੜੋ । ਥੋੜ੍ਹੀ ਦੇਰ ਬਾਅਦ ਹਲਕੇ ਹੱਥਾਂ ਨਾਲ ਰਗੜਦੇ ਹੋਏ ਬੁੱਲ੍ਹਾ ਨੂੰ ਸਾਫ਼ ਕਰੋ । ਫਿਰ ਚੰਗੀ

ਪੜੋ : ਸਿਰਫ 5 ਬਦਾਮ ਖਾਣ ਦੇ ਫਾਇਦੇ

ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਜੇ ਤੁਸੀਂ ਵੀ ਸਮਾਂ ਨਹੀਂ ਕੱਢ ਸਕਦੇ ਤੇ ਆਪਣੀ ਸਕਿਨ ਲਈ ਤਰਾਂ ਤਰਾਂ ਦੇ ਢੰਗ ਤਰੀਕੇ ਨਹੀਂ ਅਪਣਾ ਸਕਦੇ ਤਾਂ ਤੁਹਾਨੂੰ ਦੱਸਣ ਜਾ ਰਹੇ ਬਹੁਤ ਹੀ ਅਸਾਨ ਤੇ ਸਭ ਤੋਂ ਸੌਖਾ ਤਰੀਕਾ। ਜੇ ਤੁਸੀਂ ਵੀ ਲਿਆਉਣਾ ਹੈ ਆਪਣੇ ਚਿਹਰੇ ਤੇ ਨਿਖਾਰ, ਤਾਂ ਤੁਹਾਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ।

ਕਿੱਦਾਂ ਬਚੀਏ ਹਾਰਟ ਅਟੈਕ ਤੋਂ ?

ਉਮਰ ਵਧਣ ਨਾਲ ਬਿਮਾਰੀਆਂ ਮਨੁੱਖ ਨੂੰ ਘੇਰ ਲੈਂਦੀਆਂ ਹਨ ਪਰ ਜੇਕਰ ਪੁਰਾਣੇ ਸਮੇਂ ਵੱਲ ਨਜ਼ਰ ਮਾਰੀਏ ਤਾਂ ਲੋਕਾਂ’ਚ ਬਿਮਾਰੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸਨ।ਕਿਉਂ ਕਿ ਉਹ ਲੋਕ ਸਖਤ ਸਰੀਰਕ ਮਿਹਨਤ ਕਰਦੇ ਸਨ।ਇਸ ਦੇ ਉਲਟ ਅੱਜ ਮਸ਼ੀਨੀ ਯੁੱਗ ਹੋਣ ਕਾਰਨ ਲੋਕ ਆਲਸੀ ਹੋ ਚੁੱਕੇ ਹਨ। ਬਲੱਡ ਪ੍ਰੈਸ਼ਰ,ਹਾਰਟ ਅਟੈਕ,ਡਾਇਬਟੀਜ਼ ਵਰਗੀਆਂ ਭਿਆਨਕ ਬਿਮਾਰੀਆਂ ਆਮ ਹੋ ਗਈਆਂ ਹਨ।

ਮਿੱਠਾ ਖਾਓ ਖੁਸ਼ ਰਹੋ!

ਪਾਰਟੀ ਹੋਵੇ ਜਾਂ ਕੋਈ ਫੈਸਟੀਵਲ ਮਿੱਠੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ।ਖਾਣਾ ਜਿਥੇ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਉਥੇ ਹੀ ਮਿੱਠਾ ਸਾਨੂੰ ਖੁਸ਼ੀ ਦਿੰਦਾ ਹੈ ਪਰ ਕਿਵੇਂ ? ਸਾਡੇ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਹੈ ਕਿ ਅਪਣੇ ਭੋਜਨ ਦੀ ਸ਼ੁਰੂਆਤ ਮਸਾਲੇਦਾਰ ਖਾਣੇ ਤੋਂ ਕਰਨੀ ਚਾਹੀਦੀ ਹੈ।ਪਰ ਉਹ ਇਹ ਨਹੀਂ ਜਾਣਦੇ ਕਿ ਇਸਦੇ ਪਿੱਛੇ ਇਕ ਵਿਗਿਆਨਕ

ਸੁਆਦ ਅਤੇ ਸਿਹਤ ਲਈ ਲਾਭਦਾਇਕ ਗਰਮ ਮਸਾਲੇ

ਅੱਜ ਡੇਲੀ ਪੋਸਟ ਆਪਣੀਆਂ ਰੋਜ਼ਾਨਾ ਸਿਹਤ ਸੰਬੰਧੀ ਟਿਪਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕੁਝ ਗਰਮ ਮਸਾਲਿਆਂ ਬਾਰੇ ਜੋ ਖਾਣੇ ਨੂੰ ਸੁਆਦ ਤਾਂ ਬਣਾਉਂਦੇ ਹੀ ਹਨ ਨਾਲ ਹੀ ਸਿਹਤ ਲਈ ਵੀ ਲਾਭਦਾਇਕ ਸਿੱਧ ਹੁੰਦੇ ਹਨ। ਕਾਲੀ ਮਿਰਚ  ਇਸ ਨੂੰ ਬਲੈਕ ਪੈਪਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਜਿਸ ਦੀ ਖਾਣੇ ਵਿੱਚ ਮਿਲਾਵਟ ਖਾਣੇ ਨੂੰ ਹੋਰ

ਅਖਰੋਟ ਸਿਹਤ ਲਈ ਵਰਦਾਨ

ਅਜੋਕੇ ਸਮੇਂ ਵਿੱਚ ਕਈ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਰੱਖਿਆ ਹੈ। ਜਿੰਨ੍ਹਾਂ ਵਿੱਚੋਂ ਕੋਲੇਸਟ੍ਰੋਲ,ਸ਼ੂਗਰ, ਦਮਾ,ਮੋਟਾਪਾ ਵਰਗੀਆਂ ਬਿਮਾਰੀਆਂ ਬਾਰੇ ਆਮ ਤੌਰ ਤੇ  ਲੋਕਾਂ ਤੋਂ ਸੁਣਨ ਲਈ ਮਿਲਦਾ ਹੈ।ਕੋਲੇਸਟ੍ਰੋਲ ਇੱਕ ਅਜਿਹੀ ਬਿਮਾਰੀ ਹੈ ਜੋ ਹੋਰ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਲੋਕ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਤਰੀਕੇ ਅਪਣਾਉਦੇ ਹਨ ਪਰ ਕਾਮਯਾਬ ਨਹੀਂ ਹੁੰਦੇ। ਜੇਕਰ ਤੁਸੀਂ

ਸੱਜੇ ਕੰਨ ਨਾਲ ਫੋਨ ’ਤੇ ਗੱਲ ਕਰਨ ਨਾਲ ਹੁੰਦਾ ਹੈ, ਘੱਟ ਨੁਕਸਾਨ

ਅੱਜਕੱਲ੍ਹ ਫੋਨ ਹਰ ਕਿਸੀ ਆਦਮੀ ਦੀ ਜ਼ਰੂਰਤ ਬਣ ਗਈ ਹੈ ਅਤੇ ਬਿਨਾਂ ਫੋਨ ਦੇ ਰਹਿਣਾ ਮੁਸ਼ਕਿਲ ਹੋ ਗਿਆ ਹੈ। ਅੱਜਕੱਲ੍ਹ ਫੋਨ ਨੇ ਤੁਹਾਡੇ ਜੀਵਨ ਵਿੱਚ ਅਹਿਮ ਸਥਾਨ ਬਣਾ ਗਿਆ ਹੈ ਅਤੇ ਇਸ ਤੋਂ ਪਿੱਛਾ ਛੁਡਾਉਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਕਈਂ ਰਿਸਰਚ ਸਾਹਮਣੇ ਆਈ ਹੈ ਕਿ ਫੋਨ ਤੁਹਾਡੀ ਸਿਹਤ ਦੇ ਲਈ ਨੁਕਸਾਨਦਾਇਕ ਹੁੰਦਾ

ਗ੍ਰੀਨ ਟੀ ਕਿਸ ਕਾਰਨ ਬਣੀ ਸੂਪਰ ਡ੍ਰਿੰਕ, ਜਾਣੋ ਕੀ ਹਨ ਫਾਇਦੇ

ਇੱਕ ਰਿਸਰਚ ਵਿਚ ਪਤਾ ਲੱਗਾ ਹੈ ਕਿ ਗ੍ਰੀਨ ਟੀ ਪੀਣ ਨਾਲ ਦਿੱਲ ਦੇ ਰੋਗਾਂ ਨੂੰ ਲੈ ਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ। ਗ੍ਰੀਨ ਟੀ ਪੀਣ ਵਾਲੇ ਲੋਕਾਂ ਨੂੰ ਦਿੱਲ ਦੇ ਰੋਗ ਹੋਣ ਅਤੇ ਸਮੇਂ ਤੋਂ ਪਹਿਲਾ ਮੌਤ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੁੰਦਾ ਹੈ। ਵਿਗਿਆਨਕਾਂ ਅਨੁਸਾਰ ਗ੍ਰੀਨ ਟੀ ਯਾਦਦਾਸ਼ਤ

“ਸ਼ੂਗਰ ਫਰੀ” ਪਦਾਰਥ ਵੀ ਹੁੰਦੇ ਹਨ ਸਿਹਤ ਲਈ ਖਤਰਨਾਕ

ਚੰਡੀਗੜ੍ਹ: ਭਾਰਤ ਵਿਚ ਸ਼ੂਗਰ ਦੇ ਮਰੀਜ਼ਾਂ ਦੇ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਸ਼ੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਵੀ ਸ਼ੂਗਰ ਫਰੀ ਵਸਤੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ 1 ਕਰੋੜ 40 ਲੱਖ ਲੋਕ ਸ਼ੂਗਰ ਦਾ ਸਿ਼ਕਾਰ ਹਨ ।

40 ਸਿਗਰਟਾਂ ਤੋਂ ਵੀ ਵੱੱਧ ਜ਼ਹਿਰੀਲਾ ਹੈ ‘ਧੂੰਆਂ’

ਜਿਥੇ ਇਕ ਪਾਸੇ ਪ੍ਰਸ਼ਾਸਨ ਸਿਗਰੇਟ ਪੀਣ ਤੇ ਅਜਿਹੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦੇ ਖਿਲਾਫ ਸਮੇਂ ਸਮੇਂ ‘ਤੇ ਮੁਹੀਮ ਚਲਾਉਂਦੀ ਹੈ ਉਥੇ ਹੀ ਅੱੱਜ ਪ੍ਰਸ਼ਾਸਨ ਸਿਗਰੇਟ ਤੋਂ ਵੀ ਵੱੱਧ ਖਤਰਨਾਕ ਧੂੰਏ ਦੇ ਖਿਲਾਫ ਸਖਤ ਰੁਖ ਅਪਣਾਉਂਨ ਤੋਂ ਮੂੰਹ ਫੇਰ ਰਹੀ ਹੈ।ਜਿਸਦੇ ਚਲਦਿਆਂ ਕਈ ਮਾਸੂਮ ਬੱੱਚਿਆਂ,ਅਸਥਮਾ ਰੋਗੀਆਂ ਤੇ ਆਮ ਜਨਤਾ ਨੂੰ ਪ੍ਰਦੂਸ਼ਿਤ ਹਵਾ ਵਿਚ ਹੀ ਸਾਹ

ਆਪਣੀ ਸਵੇਰ ਬਣਾਉਣਾ ਚਾਹੁੰਦੇ ਹੋ ‘ਵਧੀਆ ’ਤਾਂ ਅਪਣਾਉ ਇਨ੍ਹਾਂ ਗੱਲਾ ਨੂੰ

ਅਬਰਾਹਿਮ ਲਿੰਕਨ ਨੇ ਕੀ ਖੂਬ ਕਿਹਾ ਹੈ ਕਿ ਅਸੀਂ ਇਸ ਲਈ ਸ਼ਿਕਾਇਤ ਕਰ ਸਕਦੇ ਹਾਂ ਕਿ ਗੁਲਾਬ ਵਿਚ ਕਾਂਟੇ ਹੁੰਦੇ ਹਨ ,ਪਰ ਇਸਲਈ ਖੁਸ਼ ਵੀ ਹੋ ਸਕਦੇ ਹਾਂ ਕਿਉਂਕਿ ਕਾਂਟਿਆਂ ਵਿਚ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਜੀ ਹਾਂ ,ਹਰ ਦਿਨ ਇਕ ਨਵਾਂ ਹੈ ਅਤੇ ਸਵੇਰ ਹੀ ਤੁਹਾਡਾ ਦਿਨ ਤੈਅ ਕਰਦੀ ਹੈ। ਤੁਹਾਡਾ ਸਾਰਾ ਦਿਨ ਕਿਸ

ਪੌਦੇ ਜੋ ਵਧੀਆ ਨੀਂਦ ਲਈ ਸਹਾਇਕ,ਕਮਰੇ ‘ਚ ਲਗਾ ਕੇ ਮਾਣੋ ਆਰਾਮ

ਅਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਨੀਂਦ ਨਾ ਆਉਣ ਕਾਰਨ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਆਪਣੇ ਬੈੱਡਰੂਮ ‘ਚ ਕਈ ਪੌਦੇ ਲਗਾ ਸਕਦੇ ਹੋ। ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਚੰਗੀ ਨੀਂਦ ਆਉਂਦੀ ਹੈ।

ਜਾਣੋ ਹਲਦੀ ਵਾਲੇ ਦੁੱਧ ਦੇ ਅਨੋਖੇ ਫਾਇਦੇ…..

ਆਯੂਰਵੇਦ ‘ਚ ਹਲਦੀ ਨੂੰ ਸਭ ਤੋਂ ਵਧੀਆ ਅਤੇ ਕੁਦਰਤੀ ਐਂਟੀਬਾਇਓਟਿਕ ਮੰਨਿਆਂ ਜਾਂਦਾ ਹੈ। ਇਸ ਲਈ ਹਲਦੀ ਚਮੜੀ, ਪੇਟ ਅਤੇ  ਸਰੀਰ ਦੇ ਕਈ ਰੋਗਾਂ ਲਈ ਉਪਯੋਗੀ ਸਿੱਧ ਹੁੰਦੀ ਹੈ। ਹਲਦੀ ਦੇ ਪੌਦੇ ਦੀਆਂ ਗੱਠਾਂ ਹੀ ਨਹੀਂ ਸਗੋਂ ਇਸਦੇ ਪੱਤੇ ਵੀ ਬੇਹੱਦ ਉਪਯੋਗੀ ਹੁੰਦੇ ਹਨ। ਇਹ ਤਾਂ ਗੱਲ ਸੀ ਹਲਦੀ ਦੇ ਗੁਣਾਂ ਦੀ, ਇਸੇ ਪ੍ਰਕਾਰ ਦੁੱਧ ਵੀ

ਸਰਕਾਰੀ ਜਾਂਚ ਵਿਚ ਫੇਲ ਹੋਈਆਂ ਕੋਕਾ ਕੋਲਾ, ਪੈਪਸੀ, ਡਿਊ, ਸਪ੍ਰਾਈਟ ਤੇ 7 ਅਪ ਕੋਲਡ ਡਰਿੰਕ

ਕੋਲਡ ਡਰਿੰਕਸ ਸਿਹਤ ਲਈ ਹਾਨੀਕਾਰਕ ਨੇ ਇਹ ਤਾਂ ਸਭ ਨੂੰ ਪਤਾ ਹੀ ਹੈ ਪਰ ਹੁਣ ਸਿਹਤ ਮੰਤਰਾਲੇ ਦੇ ਬੋਰਡ ਵੱਲੋਂ ਕੀਤੀ ਗਈ ਜਾਂਚ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ । ਸਰਕਾਰੀ ਜਾਂਚ ਵਿਚ ਪੈਪਸੀਕੋ ਤੇ ਕੋਕਾ ਕੋਲਾ ਵਰਗੀਆਂ ਕੰਪਨੀਆਂ ਦੇ ਕੋਲਡ ਡਰਿੰਕਸ ਵਿਚ ਐਂਟੀਮੋਨੀ, ਲੈੱਡ, ਕ੍ਰੋਮੀਅਮ, ਕੈਡਮੀਅਮ ਤੇ ਕੰਪਾਊਂਡ ਡੀਈਐਚਪੀ ਵਰਗੇ ਜ਼ਹਿਰੀਲੇ

ਟੈਨਿੰਗ ਨੂੰ ਕਰਦਾ ਹੈ ਦੂਰ ਬਾਦਾਮ

ਬਾਦਾਮ ਜਿਸ ਨੂੰ Almond ਵੀ ਕਿਹਾ ਜਾਂਦਾ ਹੈ।ਇਸਦੇ ਕਈ ਗੁਣ ਹਨ। ਉਝ ਤਾਂ ਬਾਦਾਮ ਦਰਖੱਤਾਂ ਤੇ ਉੱਗਦਾ ਹੈ। ਜਿਸ ਵਿਚ ਪ੍ਰੋਟੀਨ,ਮੈਗਨੀਸ਼ੀਅਮ,ਅਤੇ ਆਈਰਨ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ।ਬਾਦਾਮ ਸਾਡੇ ਸ਼ਰੀਰ ਲਈ ਕਾਫੀ ਲਾਹੇਵੰਦ ਹੁੰਦਾ ਹੈ ।ਅੱਜ ਡੇਲੀ ਪੋਸਟ ਤੁਹਾਨੂੰ ਬਾਦਾਮ ਦੇ ਕਈ ਗੁਣ ਦੱਸਣ ਜਾ ਰਿਹਾ ਹੈ… ਦਿਮਾਗ- ਦਾਦੀ ਮਾਂ ਦੇ ਨੁਸਖੇ ਵਿਚ ਕਿਹਾ ਜਾਂਦਾ