Mar 19

ਸ਼ੂਗਰ ਲੈਵਲ ਵਧਾਉਂਦੀਆਂ ਹਨ ਇਹ ਸਬਜ਼ੀਆਂ…

diabetes patient never eat 8 vegetables: ਡਾਇਬੀਟੀਜ਼ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ। ਜੋ ਕਿ ਚੁਪਚਾਪ ਹਮਲਾ ਕਰ ਦਿੰਦੀ ਹੈ। ਇਸ ਬਿਮਾਰੀ ‘ਚ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜਰੂਰੀ ਹੈ। ਇਸ ਲਈ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ।  ਅੱਜ ਅਸੀਂ ਤੁਹਾਨੂੰ ਦੱਸਦੇ ਹੈ ਕਿ ਇਸ ਬਿਮਾਰੀ ਤੋਂ ਬਚਨ ਲਈ ਸਾਨੂੰ ਕਿਹੜੀਆਂ ਸਬਜ਼ੀਆਂ ਦਾ ਸੇਵਨ

ਵਾਲਾਂ ਤੇ ਚਮੜੀ ‘ਤੇ ਨਹੀਂ ਹੋਵੇਗਾ ਹੋਲੀ ਦੇ ਰੰਗਾ ਦਾ ਅਸਰ, ਇਸ ਤਰ੍ਹਾਂ ਕਰੋ ਬਚਾਅ

Hair-Skin Care Tips: ਹੋਲੀ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਕਈ ਲੋਕ ਦਾ ਕਹਿਣਾ ਹੈ ਕੇ ਹੋਲੀ ਦੇ ਰੰਗ ਸਾਡੀ ਜਿੰਦਗੀ ‘ਚ ਵੀ ਰੰਗ ਲੈ ਕੇ ਆਉਂਦੇ ਹਨ। ਹੋਲੀ ਖੇਡਣ ਦਾ ਅਸਲੀ ਮਜਾ ਉਸ ਸਮੇਂ ਆਉਂਦਾ ਹੈ। ਜਦੋਂ ਕੋਈ ਇਨਸਾਨ ਬੇਫਿਕਰ ਹੋ ਕੇ ਖੇਡਦਾ ਹੋਵੇ। ਹੋਲੀ ਇੱਕ ਇਸ ਤਰ੍ਹਾਂ ਦਾ ਤਿਉਹਾਰ ਹੈ ਜਿਸ ਦੇ

ਇਨ੍ਹਾਂ ਦੇਸ਼ਾਂ ‘ਚ ਇਸ ਤਰ੍ਹਾਂ ਮਨਾਈ ਜਾਂਦੀ ਹੈ ਹੋਲੀ

Holi Celebrations: ਸਾਰੇ ਲੋਕ ਹੋਲੀਆਂ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। 21 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਲੋਕ ਇੱਕ ਦੁਜੇ ਨੂੰ ਰੰਗ ਲਗਾਕੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦੇ ਹਨ। ਪਰ ਕਈ ਦੇਸ਼ ਇਸ ਤਰ੍ਹਾਂ ਦੇ ਵੀ ਹਨ। ਜਿਥੇ ਹੋਲੀ ਰੰਗਾਂ ਦੇ ਨਾਲ ਨਹੀਂ ਬਲਕਿ  ਮਿੱਟੀ ਤੇ ਅੰਡਿਆਂ ਨੂੰ ਇਕ

Liver ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਦਿੰਦੀਆਂ ਹਨ ਇਹ 7 ਗ਼ਲਤ ਆਦਤਾਂ

liver problem reasons: ਮਿਹਦਾ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੈ। ਤੁਸੀ ਜੋ ਵੀ ਖਾਂਦੇ ਪੀਂਦੇ ਹੋ ਸਾਹ ਦੇ ਰਾਹੀਂ ਆਕਸੀਜਨ ਲੈਂਦੇ ਹੋ। ਮਿਹਦਾ ਉਹਨਾਂ ਸਾਰਿਆਂ ਦੀ ਪ੍ਰਕਿਰਿਆ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚੋ ਜ਼ਹਿਰ ਨੂੰ ਵੀ ਬਾਹਰ ਕੱਢਦਾ ਹੈ। ਹਾਰਮੋਨਸ ਨੂੰ ਠੀਕ ਰੱਖਣ ‘ਚ ਮਿਹਦਾ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਕੁੱਝ

ਮੋਟਾਪੇ ਤੋਂ ਦੂਰ ਰਹਿਣ ਲਈ ਹੋਲੀ ਦੌਰਾਨ ਇਹਨਾਂ ਚੀਜ਼ਾਂ ਨੂੰ ਕਹੋ Bye-Bye!

Holi 2019: ਹੋਲੀ  ਭਾਰਤ ਦੇ ਵੱਡੇ ਤਿਉਹਾਰਾਂ ‘ਚੋਂ  ਇੱਕ ਹੈ। ਇਸ ਦਿਨ ਲੋਕ ਇੱਕ ਦੂਜੇ ਤੇ ਰੰਗ ਪਾ ਕੇ ਤੇ ਗਲ਼ੇ ਮਿਲਕੇ ਖੁਸ਼ੀ ਮਨਾਂਉਦੇ ਹਨ। ਇਸ ਤਿਉਹਾਰ ਨੂੰ ਬੱਚਿਆਂ ਤੋਂ ਲੈ ਕੇ ਬੁੱਢੇ ਲੋਕਾਂਤੱਕ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਹੋਲੀ ‘ਚ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤਰ੍ਹਾਂ ਦੂਜੇ ਪਾਸੇ ਹੋਲੀ ਨੂੰ ਮਿਠਾਈਆਂ  ਤੋਂ ਬਿਨ੍ਹਾਂ ਅਧੂਰੀ ਮੰਨਿਆ

ਇਹ 10 ਆਯੂਰਵੈਦਿਕ ਨੁਸਖ਼ੇ ਕਰਨਗੇ ਖੂਨ ਦੀ ਗੰਦਗੀ ਨੂੰ ਸਾਫ਼

ayurvedic treatment: ਖੂਨ ਸਾਡੇ ਸਰੀਰ ‘ਚ ਓਕ੍ਸੀਜਨ ਸਪਲਾਈ ਕਰਕੇ ਸਾਡੀ ਸਿਹਤ ਨੂੰ ਠੀਕ ਰੱਖਦਾ ਹੈ। ਗ਼ਲਤ ਖਾਣ ਜਾਂ ਕਸਰਤ ਨਾਲ ਖੂਨ ‘ਚ ਕੁੱਝ ਜ਼ਹਿਰੀਲੇ ਤੱਤ ਫੈਲ ਜਾਂਦੇ ਹਨ ਜਿਸ ਨਾਲ ਸਾਡਾ ਖੂਨ ਹੌਲੀ ਹੌਲੀ ਖ਼ਰਾਬ ਹੋਣ ਲੱਗ ਜਾਂਦਾ ਹੈ। ਖੂਨ ‘ਚ ਖ਼ਰਾਬੀ ਹੋਣ ਦੇ ਕਾਰਨ ਖੂਨ ਜੰਮਣਾ ਤੇ ਗਾੜਾ ਹੋਣ ਲੱਗ ਜਾਂਦਾ ਹੈ। ਜਿਸ ਨਾਲ

ਖੀਰਾ ਖਾ ਕੇ ਬਚਿਆ ਜਾ ਸਕਦਾ ਹੈ ਕਈ ਬਿਮਾਰੀਆਂ ਤੋਂ

Cucumbers Benefits: ਗਰਮੀਆਂ ‘ਚ ਲੋਕ ਭੋਜਨ ਨਾਲ ਖੀਰਾ ਖਾਣਾ ਪਸੰਦ ਕਰਦੇ ਹਨ ਖੀਰੇ ‘ਚੋ ਸਾਨੂੰ ਪਾਣੀ ਦੀ ਮਾਤਰਾ ਪ੍ਰਾਪਤ ਹੁੰਦੀ ਹੈ। ਇਸ ਸਰੀਰ ‘ਚੋ ਪਾਣੀ ਦੀ ਕਮੀ ਪੂਰੀ ਹੁੰਦੀ ਹੈ।  ਖੀਰਾ ਸਾਨੂੰ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀ ਇਸ ਨੂੰ  ਸਲਾਦ, ਸੈਂਡਵਿਚ ਜਾਂ ਨਮਕ ਲਗਾ ਕੇ ਵੀ ਖਾ ਸਕਦੇ ਹੋ। * ਖੀਰਾ ਖਾਣ ਦੇ ਫ਼ਾਇਦੇ *

ਜਾਣੋ ਕਿਉਂ ਹੁੰਦਾ ਹੈ ਬੱਚਿਆਂ ਦਾ ਪਾਚਨ ਖ਼ਰਾਬ

Children Digestive System: ਛੋਟੇ ਬੱਚਿਆਂ ਨੂੰ ਕਈ ਵਾਰ ਖਾਣਾ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ। ਅਜਿਹਾ ਬੱਚਿਆਂ ਦੀ ਖ਼ਰਾਬ ਪਾਚਨ ਸ਼ਕਤੀ ਕਾਰਨ ਹੁੰਦਾ ਹੈ। ਕਈ ਬੱਚਿਆਂ ਦਾ ਪਾਚਨਤੰਤਰ  ਕਮਜ਼ੋਰ ਹੁੰਦਾ ਹੈ। ਜਿਸ ਕਰਕੇ ਉਹ ਜਿਆਦਾ ਭਾਰੀ ਭੋਜਨ ਨੂੰ ਆਸਾਨੀ ਨਾਲ ਹਜਮ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਬੱਚੇ ਮੈਦੇ ਨਾਲ ਬਣੀਆਂ

ਸੌਣ ਦੀਆਂ ਆਦਤਾਂ ਤੋਂ ਜਾਣੋ ਤੰਦਰੁਸਤੀ ਦੇ ਰਾਜ਼

Sleeping Habits: ਸਿਹਤਮੰਦ ਰਹਿਣ ਲਈ ਜਿੰਨੀ ਜਰੂਰੀ ਨੀਂਦ ਹੈ। ਓਨਾ ਹੀ ਜ਼ਰੂਰੀ ਸਹੀ ਹਾਲਤ ‘ਚ ਸੌਣਾ ਖ਼ਰਾਬ ਨੀਂਦ ਨਾ ਸਿਰਫ਼ ਦਰਦ ਦਾ ਕਾਰਨ ਬਣਦੀ ਹੈ। ਬਲਕਿ ਇਸ ਨਾਲ ਸ਼ੁਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਨਾਲ ਸਬੰਧਤ ਕਈ ਰੋਗ ਲੱਗ ਜਾਂਦੇ ਹਨ। ਤੁਹਾਡੇ ਸੌਣ ਦੀਆ ਆਦਤਾਂ ਤੋਂ ਸਿਹਤ ਬਾਰੇ ਕਈ ਗੱਲਾਂ ਜਾਣੀਆਂ ਜਾਂ ਸਕਦੀਆਂ ਹਨ। *

ਉਂਗਲੀਆਂ ਦੇ ਪਟਾਕੇ ਪਾਉਣ ਵਾਲੇ ਹੋ ਜਾਓ ਸਾਵਧਾਨ…

Knuckle Cracking Bad: * ਬਹੁਤ ਸਾਰੇ ਲੋਕ ਵਿਹਲੇ ਸਮੇਂ ਆਪਣੇ ਹੱਥਾਂ ਦੀਆਂ ਉਂਗਲੀਆਂ ਦੇ ਪਟਾਕੇ ਪਾਉਂਦੇ ਰਹਿੰਦੇ ਹਨ। ਹੌਲੀ ਹੌਲੀ ਇਹ ਉਹਨਾਂ ਦੀ ਆਦਤ ਬਣ ਜਾਂਦੀ ਹੈ। ਇਹ ਆਦਤ ਸਾਡੀ ਸਿਹਤ ਲਈ ਖ਼ਤਰਨਾਕ ਹੈ। ਬਾਅਦ ‘ਚ ਚਾਹੇ ਸਾਡੀਆਂ ਉਂਗਲਾਂ ਨੂੰ ਆਰਾਮ ਮਿਲਦਾ ਹੈ। ਪਰ ਅੱਗੇ ਜਾ ਕੇ ਇਹ ਗਠੀਆ ਨਾਮ ਦੀ ਬਿਮਾਰੀ ਦਾ ਰੂਪ ਧਾਰਨ

ਭੁੱਜੇ ਛੋਲੇ ਖ਼ਾਕੇ ਘਟਾਓ ਆਪਣਾ ਵਜਨ

Roasted Chana Weight Loss :ਭੁੰਨੇ ਹੋਏ ਛੋਲਿਆਂ ਦੇ ਗੁਣ-ਭੁੰਨੇ ਛੋਲ ਇੱਕ ਕੱਪ ‘ਚ 15 ਗ੍ਰਾਮ ਪ੍ਰੋਟੀਨ ਤੇ 13 ਗ੍ਰਾਮ ਡਾਏਟਰੀ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੁਗਰ, 6 ਮਿ. ਗ੍ਰਾ. ਸੋਡੀਅਮ, 240 ਮਿ. ਗ੍ਰਾ. ਪੋਟਾਸ਼ੀਅਮ, 0 ਮਿ. ਗ੍ਰਾ. 2.5 ਗ੍ਰਾਮ ਚਰਬੀ , 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਭਾਰ

ਨਿੰਮ ਦੇ ਅਜਿਹੇ ਗੁਣ ਜੋ ਤੁਹਾਨੂੰ ਰੱਖਣਗੇ ਸਿਹਤਮੰਦ

Neem Benefits :ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ।  ਗਰਮੀਆਂ ‘ਚ ਸਾਨੂੰ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨਾਲ ਸਿਹਤ ਤੇ ਸੁੰਦਰਤਾ ਨਾਲ ਸਬੰਧਤ ਸਮੱਸਿਆਵਾਂ ਆਉਂਦੀਆਂ ਹਨ। ਗਰਮੀਆਂ ‘ਚ ਸਾਨੂੰ ਪਸੀਨਾ ਆਉਣ ਦੇ ਕਾਰਨ ਇਸ ਦਾ ਅਸਰ ਸਾਡੀ ਸੁੰਦਰਤਾ ਤੇ ਸਿਹਤ ‘ਤੇ ਪੈਂਦਾ ਹੈ। ਇਸ ਗਰਮੀ ‘ਚ ਸਾਨੂੰ ਇਨਫੈਕਸ਼ਨ ਵਾਲੇ ਕੀਟਾਣੂਆਂ ਤੋਂ

ਮਾਈਗ੍ਰੇਨ ਦੇ ਮਰੀਜ਼ ਦੂਰ ਰਹਿਣ ਇਨ੍ਹਾਂ ਚੀਜ਼ਾਂ ਤੋਂ…

Migraine Patient Eat :ਮਾਈਗ੍ਰੇਨ ਦਾ ਦਰਦ ਅਚਾਨਕ ਸ਼ੁਰੂ ਹੁੰਦਾ ਹੈ । ਇਸ ‘ਚ ਸਿਰ ਦਾ ਅੱਧਾ ਹਿੱਸਾ ਬਹੁਤ ਜ਼ੋਰ ਨਾਲ ਦਰਦ ਕਰਦਾ ਹੈ। ਇਸ ਸਮੱਸਿਆ ਹੋਰ ਵੀ ਜਿਆਦਾ ਵੱਧ ਜਾਂਦੀ ਹੈ। ਮਰਦਾਂ ਨਾਲੋਂ ਜਿਆਦਾ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ। ਉਸ ਦਾ ਕਾਰਨ ਉਨ੍ਹਾਂ ਦੀ ਗ਼ਲਤ ਖ਼ੁਰਾਕ  ਤੇ ਰਹਿਣ ਸਹਿਣ ਤੋਂ ਹੈ।ਆਉ ਤੁਹਾਨੂੰ ਦੱਸ ਦੇ

ਫਿੱਟ ਅਤੇ ਤੰਦਰੁਸਤ ਰਹਿਣ ਲਈ ਪੀਓ ਗੁੜ ਤੇ ਜ਼ੀਰੇ ਦਾ ਪਾਣੀ

Sugarcane Tea: ਇਸ ਦੁਨੀਆ ਵਿੱਚ ਹਰ ਕੋਈ ਫਿੱਟ ਤੇ ਸਿਹਤਮੰਦ ਰਹਿਣ ਲਈ ਕੁੱਝ ਨਾ ਕੁੱਝ ਕਰਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਤੇ ਜ਼ੀਰੇ ਬਾਰੇ ਦੱਸਣ ਜਾ ਰਹੇ ਹਾਂ। ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਗੁੜ ਤੇ ਜ਼ੀਰੇ ਦੇ ਨਾਲ ਸਾਡੇ ਖੂਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਚੱਲਦਾ ਹੈ। ਗੁੜ ਤੇ ਜ਼ੀਰੇ ਦੇ ਪਾਣੀ ਦਾ

ਜ਼ਿਆਦਾ ਪੋਰਨ ਫ਼ਿਲਮਾਂ ਦੇਖਣ ਨਾਲ ਹੁੰਦੀ ਹੈ ਯਾਦਸ਼ਕਤੀ ਕਮਜ਼ੋਰ

Harmful Effects See Adult Video: ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਲੋਕ ਆਪਣਾ ਸਾਰਾ ਕੰਮ ਇੰਟਰਨੈੱਟ ਤੇ ਕਰਦੇ ਹਨ। ਵੱਡੇ ਤੋਂ ਲੈ ਕੇ ਛੋਟੇ ਵੀ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਕੁੱਝ ਲੋਕ ਇਸ ਤਰ੍ਹਾਂ ਦੇ  ਵੀ ਹੁੰਦੇ ਹਨ ਜੋ ਇੰਟਰਨੈੱਟ ਦਾ ਇਸਤੇਮਾਲ ਸਿਰਫ ਆਪਣੇ ਵਿਹਲੇਪਨ ਨੂੰ ਦੂਰ ਕਰਨ ਲਈ ਕਰਦੇ ਹਨ। ਇੰਟਰਨੈੱਟ ਦਾ ਜਿਆਦਾ

ਜੇਕਰ ਤੁਹਾਡਾ ਵੀ BP ਹੁੰਦਾ ਹੈ ਲੋਅ, ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

BP Home Remedies: ਬਲੱਡ ਪ੍ਰੈਸ਼ਰ ਦੀ ਘੱਟ ਹੋਣ ਦੀ ਸਮੱਸਿਆ ਨੂੰ ਹਾਇਪੋਟੈਂਸ਼ਨ ਕਿਹਾ ਜਾਂਦਾ ਹੈ। 120/80 ਨੂੰ ਸਧਾਰਨ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ  ਹੈ। ਜੇਕਰ ਬਲੱਡ ਪ੍ਰੈਸ਼ਰ 90 ਤੋਂ ਘੱਟ ਹੈ। ਉਸ ਨੂੰ ਘੱਟ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਖੂਨ ਦੀ ਰਫਤਾਰ ਘੱਟ ਹੋ ਜਾਂਦੀ ਹੈ। ਜਿਸ ਨਾਲ ਚੱਕਰ, ਸੁਸਤੀ ਤੇ ਪੂਰਾ

ਜੇਕਰ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਪੀਓ ਸੌਂਫ ਦਾ ਪਾਣੀ

Fennel Bulbs Benefits: ਭੋਜਨ ਨੂੰ ਸਵਾਦ ਬਨਾਉਣ ਲਈ ਅਸੀਂ ਸੌਫ਼ ਦਾ ਇਸਤੇਮਾਲ ਆਮ ਕਰਦੇ ਹਾਂ। ਭੋਜਨ ਨੂੰ ਡਾਇਜੈਸਟ ਕਰਨ ਲਈ, ਕਈ ਲੋਕ ਸੌਂਫ ਦਾ ਇਸਤੇਮਾਲ ਭੋਜਨ ਤੋਂ ਬਾਅਦ ਕਰਦੇ ਹਨ। ਆਯੁਰਵੈਦਿਕ ਅਨੁਸਾਰ ਸੌਂਫ ‘ਚ ਭਰਪੂਰ ਗੁਣ ਪਾਏ ਜਾਂਦੇ ਹਨ। ਜੋ ਕ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ। ਸੌਂਫ ਦਾ ਪਾਣੀ ਬਣਾਉਣ ਦੀ ਵਿਧੀ :

ਇਸ ਕਸਰਤ ਨਾਲ ਬੁੜ੍ਹਾਪੇ ਤੱਕ ਰੱਖੋ ਆਪਣੀ ਅੱਖਾਂ ਦੀ ਰੋਸ਼ਨੀ ਬਰਕਰਾਰ

Eye Sight Care Benefits: ਅੱਜ ਕੱਲ੍ਹ ਜਿਵੇਂ ਸਾਡੇ ਰਹਿਣ ਸਹਿਣ ਦੇ ਤਰੀਕੇ ਬਦਲਦੇ ਜਾ ਰਹੇ ਹਨ ਉਸੇ ਤਰ੍ਹਾਂ ਸਾਡੇ ਮਨੋਰੰਜਨ ਦੇ ਸਾਧਨ  ਵੀ ਬਾਦਲ ਦੇ ਜਾ ਰਹੇ ਹਨ। ਅੱਜ ਦੇ ਲੋਕ ਆਪਣਾ ਵਹਿਲਾ ਸਮਾਂ ਕੰਪਿਊਟਰ ਜਾਂ ਮੋਬਾਈਲ ਫੋਨ ਤੇ ਬਤੀਤ ਕਰਦੇ ਹਨ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਅੱਖਾਂ ਉੱਪਰ ਹੁੰਦਾ ਹੈ ਤੇ ਅੱਖਾਂ ਕਮਜ਼ੋਰ

ਵਾਲਾਂ ‘ਚ ਜ਼ਿਆਦਾ ਤੇਲ ਲਗਾਉਣ ਨਾਲ ਹੁੰਦਾ ਹੈ ਇਹ ਨੁਕਸਾਨ

oil chumpy hair: ਤੁਸੀਂ ਵੀ ਸਾਰਿਆਂ ਆਪਣੇ ਘਰ ਦੇ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਵਾਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤੇਲ ਲਗਾਉਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਮਜਬੂਤ ਹੁੰਦੀਆਂ ਹਨ।ਪਰ ਕਈ ਵਾਰ ਇਹ ਤੁਹਾਡੇ ਵਾਲਾਂ ਲਈ ਨੁਕਸਾਨ ਵੀ ਪੈਦਾ ਕਰ ਸਕਦਾ ਹੈ। ਜੇਕਰ ਤੁਸੀ ਸੋਚਦੇ ਹੈ ਕਿ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ ਵਾਲ ਭਰਵੇਂ

ਅਦਰਕ ਨਾਲ ਖਤਮ ਕਰੋ ਜੋੜਾਂ ਦਾ ਦਰਦ

Adrak Benefits: ਅਦਰਕ ਦਾ ਇਸਤੇਮਾਲ ਤੁਸੀਂ ਅਕਸਰ ਸਰਦੀਆਂ ‘ਚ ਕਰਦੇ ਹੋ। ਇਸਦੇ ਕਈ ਫਾਇਦੇ ਵੀ ਹਨ। ਅਦਰਕ ਦੀ ਵਰਤੋਂ ਕਈ ‘ਚ ਕੀਤਾ ਜਾਂਦਾ ਹੈ ਜਿਵੇਂ ਸਬਜੀ ‘ਚ, ਚਾਹ ਆਦਿ। ਤੁਹਾਨੂੰ ਦੱਸ ਦੇਈਏ ਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸਦਾ ਸੇਵਨ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ