Jan 03

cough
ਇਹ ਆਸਾਨ Tips ਅਪਣਾਓ ,1 ਘੰਟੇ ‘ਚ ਹੀ ਖ਼ਤਮ ਹੋਵੇਗੀ Cough

ਠੰਡ ਦੇ ਦਿਨਾਂ ਸਰਦੀ ,ਜ਼ੁਕਾਮ ਤੇ ਖਾਂਸੀ ਦੀ ਪਰੇਸ਼ਾਨੀ ਤਾਂ ਆਮ ਹੀ ਹੈ।ਪਰ ਜੇਕਰ ਅਸੀਂ ਆਪਣੇ ਘਰ ਵਿਚ ਹੀ ਮੌਜੂਦ ਅਜਿਹੇ ਉਪਾਅ ਅਪਣਾਈਏ ਜਿਨ੍ਹਾਂ ਵਿਚ ਐਂਟੀ ਬੈਕਟੀਰੀਅਲ ਤੇ ਐਂਟੀ ਵਾਇਰਲ ਰੂਟ ਮੌਜੂਦ ਹੋਣ ਤਾਂ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ। -ਸ਼ਹਿਦ ,ਅਦਰਕ ਤੇ ਨੀਂਬੂ ਪਾਣੀ ਇਕ ਚੱੱਮਚ ਸ਼ਹਿਦ ਤੇ ਅੱੱਧਾਂ ਚੱੱਮਚ

Tea
Waste ਚਾਹ ਪੱੱਤੀ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ

ਚਾਹ ਬਣਾਉਣ ਤੋਂ ਬਾਅਦ ਅਕਸਰ ਚਾਹ ਪੱੱਤੀ ਨੂੰ ਸੁੱੱਟ ਦਿੱੱਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਵੇਸਟ ਚਾਹ ਪੱੱਤੀ ਤੋਂ ਵੀ ਕਈ ਤਰ੍ਹਾਂ ਦੇ ਫਾੲਦੇ ਲਏ ਜਾ ਸਕਦੇ ਹਨ। -ਕਰੋ ਵਾਲਾਂ ਨੂੰ ਸ਼ਾਇਨੀ ਚਾਹ ਦੀ ਪੱੱਤੀ ਨੂੰ ਪਾਣੀ ‘ਚ ਉਬਾਲ ਲਓ।ਇਸ ਪਾਣੀ ਨੂੰ ਠੰਡਾ ਕਰਕੇ ਸ਼ੈਂਪੂ ਤੋਂ ਬਾਅਦ ਵਾਲਾਂ ‘ਚ ਪਾਓ।ਇਸ ਨਾਲ ਵਾਲਾਂ ਦੀ

ਖਾਓ ਇਹ ਫੂਡ ਤੇ ਰੱੱਖੋ ਦਿਲ ਦੇ ਰੋਗਾਂ ਨੂੰ ਦੂਰ

ਅੱੱਜ ਕਲ ਦੇ ਤਨਾਓ ਭਰੇ ਮਾਹੌਲ ‘ਚ ਹਰ ਕੋਈ ਪਰੇਸ਼ਾਨ ਹੈ ,ਕਿਸੀ ਨੂੰ ਚਿੰਤਾ ਹੈ ਆਪਣੇ ਕਰੀਅਰ ਦੀ ਤੇ ਕਿਸੀ ਨੂੰ ਪਰਿਵਾਰ ਦੀ ।ਅਜਿਹੀਆਂ ਪਰੇਸ਼ਾਨੀਆਂ ਕਿਸੀ ਸਮੱੱਸਿਆ ਦਾ ਹੱੱਲ ਤਾਂ ਨਹੀਂ ਕਰਦੀਆਂ ਪਰ ਸਿਹਤ ਖਰਾਬ ਜ਼ਰੂਰ ਕਰਦੀਆਂ ਹਨ।ਸਰਵੇਖਣਾਂ ਮੁਤਾਬਕ ਦਿਲ ਦੇ ਰੋਗ ਪਿਛੇ ਮੁੱਖ ਕਾਰਨ ਹੈ ਤਨਾਅ ।ਅੱੱਜ ਅਸੀਂ ਦੱੱਸਾਂਗੇ ਕਿ ਕਿਵੇਂ ਕੁਝ ਸਮਝਦਾਰੀ ਨਾਲ

dipper baby
ਮਾਵਾਂ ਲਈ ਵੱੱਡੀ ਰਾਹਤ,ਡਾਈਪਰ ਗਿੱੱਲਾ ਹੋਣ ‘ਤੇ ਵੱੱਜੇਗਾ ਅਲਾਰਮ

ਹਰ ਮਾਂ ਨੂੰ ਫਿਕਰ ਹੁੰਦੀ ਹੈ ਆਪਣੇ ਨੰਨ੍ਹੇ ਜਿਹੇ ਬੱੱਚੇ ਦੀ ,ਜੋ ਬਹੁਤ ਹੀ ਨਾਜ਼ੁਕ ਹੁੰਦਾ ਹੈ। ਮਾਵਾਂ ਨੂੰ ਆਪਣੇ ਛੋਟੇ ਬੱੱਚਿਆਂ ਦੀ ਹਮੇਸ਼ਾ ਫਿਕਰ ਹੁੰਦੀ ਹੀ ਹੈ ਖਾਸ ਕਰਕੇ ਉਦੋਂ ਜਦੋਂ ਉਨ੍ਹਾ ਦੀ ਸੋਫਟ ਸਕਿਨ ‘ਤੇ ਰੈਸ਼ਿਜ਼ ਹੋ ਜਾਣ। ਉਹਡੇ ਬੇਬੀ ਦੀ ਤਵਚਾ ਜਿਆਦਾ ਦੇਰ ਤਕ ਗਿੱੱਲੀ ਰਹਿਣ ‘ਤੇ ਅਕਸਰ ਉਨ੍ਹਾ ਦੀ ਸਕਿਨ ‘ਤੇ

heart attacks
ਘੱੱਟ ਪੜ੍ਹੇ-ਲਿਖੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਹੁੰਦਾ ਹੈ ਦੌਗੁਣਾ

ਕਹਿੰਦੇ ਹਨ ਕਿ ਪੜ੍ਹਾਈ ਕਦੀ ਵੀ ਫਜ਼ੂਲ ਨਹੀਂ ਜਾਂਦੀ। ਅੱੱਜ ਕਲ ਜਿਥੇ ਪੜ੍ਹਾਈ ਆਰਥਿਕ ਜੀਵਨ ਨੂੰ ਵਧੀਆ ਬਣਾਉਣ ਦੇ ਕੰਮ ਆਉਂਦੀ ਹੈ ਉਥੇ ਹੀ ਕਈ ਬਿਮਾਰੀਆਂ ਨੂੰ ਦੂਰ ਰੱੱਖਣ ਲਈ ਵੀ,ਜੀ ਹਾਂ ਪੜ੍ਹਾਈ ਦੀ ਸਾਡੇ ਜੀਵਨ ਵਿਚ ਅਹਿਮ ਭੂਮਿਕਾ ਹੈ । ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਦੇ ਸਰਵੇਖਣਾਂ ਦੇ ਮੁਤਾਬਕ ਪੜ੍ਹੇ ਲਿਖੇ ਲੋਕਾਂ ਨੂੰ ਹਾਰਟ ਅਟੈਕ ਦਾ

fish food
ਦਿਮਾਗੀ ਵਿਕਾਸ ਲਈ ਮੱਛੀ ਹੈ ਫਾਇਦੇਮੰਦ

ਕਈ ਲੋਕ ਭੋਜਨ ਖਾਣ ਲੱੱਗੇ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਦਾ ਪਰਹੇਜ਼ ਕਰਦੇ ਹਨ ਪਰ ਜੇਕਰ ਭੋਜਨ ਨੂੰ ਸਿਹਤ ਲਈ ਫਾੲਦੇਮੰਦ ਸਮਝ ਕੇ ਲਿਆ ਜਾਏ ਤਾਂ ਸਿਹਤ ਨੂੰ ਕਈ ਰੋਗਾਂ ਤੋਂ ਦੂਰ ਰੱੱਖਿਆ ਜਾ ਸਕਦਾ ਹੈ। ਅਜਿਹਾ ਹੀ ਇਕ ਭੋਜਨ ਹੈ ਮੱਛੀ ਜੋ ਸਿਹਤ ਲਈ ਬੜੀ ਫਾਇਦੇਮੰਦ ਹੈ। ਮੱਛੀ ਬਹੁਤ ਪੌਸ਼ਟਿਕ, ਛੇਤੀ ਹਜ਼ਮ ਹੋਣ ਵਾਲੀ ਅਤੇ

ginger
ਅਦਰਕ ਹੈ ਸਿਹਤ ਲਈ ਬਹੁਤ ਹੀ ਗੁਣਕਾਰੀ,ਜਾਣੋ ਇਸਦੇ ਫਾਇਦੇ

ਅਦਰਕ ਬਹੁਤ ਹੀ ਗੁਣਕਾਰੀ ਹੈ, ਜਿਸ ਦੀ ਠੀਕ ਵਰਤੋਂ ਨਾਲ ਕਈ ਰੋਗਾਂ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਵਧੀਆ ਅਤੇ ਸਾਫ ਅਦਰਕ ਲੈ ਕੇ ਛਿੱਲੋ ਤੇ ਪਤਲੀਆਂ ਸਲਾਈਸਜ਼ ਬਣਾਉ। ਧਿਆਨ ਰੱਖੋ, ਅਦਰਕ ‘ਤੇ ਵੀ ਕਈ ਤਰ੍ਹਾਂ ਦੇ ਕੈਮੀਕਲ ਲਾ ਕੇ ਜਾਂ ਤੇਜ਼ਾਬ ਨਾਲ ਧੋ ਕੇ ਬਹੁਤ ਸੋਹਣਾ ਚਮਕੀਲਾ ਬਣਾ

ਗੰਜਾਪਨ ਦੂਰ ਕਰਨ ਲਈ ਕਰੋ ਇਹ ਉਪਾਅ…

ਵੱਧਦੀ ਉਮਰ ਦੇ ਨਾਲ ਹੀ ਕਈ ਲੋਕਾਂ ਵਲੋਂ ਵਾਲਾਂ ਦੇ ਗਿਰਨ,ਸਫੇਦ ਹੋਣ ਤੇ ਗੰਜੇਪਨ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ। ਜਿਸਤੋਂ ਹਰ ਕੋਈ ਪਰੇਸ਼ਾਨ ਹੈ ਚਾਹੇ ਉਹ ਪੁਰਸ਼ ਹੋਏ ਜਾਂ ਔਰਤ ।ਹਰ ਕੋਈ ਚਾਹੁੰਦਾ ਹੈ ਹੈਲਦੀ ਤੇ ਸ਼ਾਇਨੀ ਵਾਲ।ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਨੁਸਖੇ ਜਿਨ੍ਹਾਂ ਦੇ ਇਸਤੇਮਾਲ ਨਾਲ ਵਾਲਾਂ ਨੂੰ ਹੈਲਦੀ ਤੇ ਸਾਇਨੀ

ਸੌਂਫ ਦੀ ਚਾਹ ਪੀਣ ਦੇ ਫਾਇਦੇ.. ਬਿਮਾਰੀਆਂ ਰਹਿਣਗੀਆਂ ਦੂਰ

ਵੈਸੇ ਤਾਂ ਸੌਂਫ ਦੇ ਦਾਣੇ ਮੂੰਹ ਨੂੰ ਫਰੈਸ਼ ਕਰਨ ਲਈ ਖਾਏ ਜਾਂਦੇ ਹਨ ਤੇ ਇਸ ਦੀ ਤਸੀਰ ਵੀ ਠੰਡੀ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੌਂਫ ਦੀ ਚਾਹ ਪੀਣ ਦੇ ਕਿੰਨੇ ਫਾਇਦੇ ਹਨ ।ਪੁਰਾਣੇ ਜ਼ਮਾਨੇ ਵਿਚ ਲੋਕ ਇਸ ਦਾ ਸੇਵਨ ਬਿਮਾਰੀਆਂ ਨੂੰ ਦੂਰ ਕਰਨ ਲਈ ਕਰਦੇ ਸਨ । ਉਹ ਲੋਕ ਜਿਹਨਾਂ ਨੂੰ ਪੇਟ

propose
ਇਸ ਕਾਰਨ ਵੀ ਨਹੀਂ ਹੁੰਦੀਆਂ ਕੁੜੀਆਂ Impress, ਅਪਣਾਓ ਇਹ ਸਮਾਧਾਨ

ਆਕਸਫੋਰਡ ਯੂਨੀਵਰਸਿਟੀ ਦੀ ਰਿਸਰਚ ਮੁਤਾਬਕ ਕੁੜੀਆਂ ਦੇ Impress ਨਾ ਹੋਣ ਦੇ ਕਈ ਕਾਰਨ ਹਨ ਪਰ ਇਸਦਾ ਅਹਿਮ ਕਾਰਨ ਹੈ ਮੁੰਡਿਆਂ ਦਾ ਕੱੱਦ ਛੋਟਾ ਹੋਣਾ। ਕੱੱਦ ਛੋਟੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ।ਪਰ ਸਮਾਂ ਰਹਿੰਦੇ ਇਸ ਪਰੇਸ਼ਾਨੀ ਤੋਂ ਨਿਜਾਤ ਪਾਇਆ ਜਾ ਸਕਦਾ ਹੈ। ਅਸੀਂ ਦੱੱਸਣ ਜਾ ਰਹੇ ਹਾਂ ਕੁਝ ਅਜਿਹੇ ਟਿਪਸ ਜਿਸਦੀ ਸਹਾਇਤਾ ਨਾਲ ਤੁਸੀਂ

ਜਾਣੋ, ਗੁੜ ਸਰਦੀਆਂ ‘ਚ ਸਿਹਤ ਲਈ ਕਿੰਨਾ ਹੈ ਫਾਇਦੇਮੰਦ

ਸਰਦੀਆਂ ‘ਚ ਜਿਆਦਾਤਰ ਲੋਕਾਂ ਨੂੰ ਗੁੜ ਖਾਣਾ ਪਸੰਦ ਹੁੰਦਾ ਹੈ।ਲੋਕ ਸਵਾਦ ਦੇ ਲਈ ਗੁੜ ਖਾਂਦੇ ਨੇ।ਪਰ ਕੀ ਤੁਹਾਨੂੰ ਇਸਦੇ ਫਾਇਦਿਆਂ ਬਾਰੇ ਪਤਾ ਹੈ, ਭਾਵੇਂ ਗੁੜ ਮਿੱਠਾ ਹੁੰਦਾ ਹੈ ਪਰ ਇਸਦੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਨੇ।ਅੱਜ ਤੁਹਾਨੂੰ ਅਸੀਂ ਗੁੜ ਦੇ ਉਹਨਾਂ ਫਾਇਦਿਆਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ। -ਗੁੜ ‘ਚ ਆਇਰਨ ਹੁੰਦਾ ਹੈ, ਜੋ ਕਿ

ਸ਼ੂਗਰ ਤੇ ਏਡਜ਼ ਦੀਆਂ ਦਵਾਈਆਂ ਹੋਈਆਂ ਸਸਤੀਆਂ

ਨਵੀਂ ਦਿੱਲੀ: ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਨ. ਪੀ. ਪੀ. ਏ. (ਨੈਸ਼ਨਲ ਫਾਰਮਾਸਿਟੀਕਲ ਪ੍ਰਾਈਸਿੰਗ ਅਥਾਰਿਟੀ) ਨੇ 50 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 44 ਫੀਸਦੀ ਤੱਕ ਘੱਟ ਕਰ ਦਿੱਤੀਆਂ ਹਨ। ਉਥੇ 29 ਦਵਾਈਆਂ ਨੂੰ ਕੀਮਤਾਂ ਕੰਟਰੋਲ ਦੇ ਘੇਰੇ ‘ਚ ਲਿਆਂਦਾ ਗਿਆ ਹੈ। ਜਿੰਨ੍ਹਾਂ ਦਵਾਈਆਂ ਦੀਆਂ ਕੀਮਤਾਂ ਘੱਟ ਹੋਈਆਂ ਹਨ ਉਨ੍ਹਾਂ ‘ਚ ਏਡਜ਼, ਬੈਕਟੀਰੀਅਲ ਇਨਫੈਕਸ਼ਨ ਅਤੇ ਡਾਇਬਟੀਜ਼

sugar-fastfood
ਸ਼ੂਗਰ ਰੋਗੀ ਹੁਣ ਖਾ ਸਕਦੇ ਹਨ ਫਾਸਟਫੂਡ,ਨਹੀਂ ਹੋਏਗਾ ਨੁਕਸਾਨ

ਸ਼ੂਗਰ ਜਾਂ ਡਾਈਬੀਟੀਜ਼ ਦੇ ਰੋਗੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ।ਹੁਣ ਸ਼ੂਗਰ ਰੋਗੀ ਵੀ ਫਾਸਟਫੂਡ ਖਾ ਸਕਦੇ ਹਨ ਤੇ ਉਨਾਂ ਨੂੰ ਕਿਸੀ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ ।ਪਰ ਇਸ ਦੇ ਲਈ ਉਨ੍ਹਾਂ ਨੂੰ ਫਾਸਟਫੂਡ ਸੋਚ ਸਮਝ ਕੇ ਖਾਣਾ ਪਏਗਾ।ਟੈਲੀਫੋਨ ਐਪ ਡਾਕਟਰ ਇੰਸਟਾ ਦੇ ਮੁੱੱਖ ਚਿਕਿਤਸਾ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨੇ ਸ਼ੂਗਰ ਰੋਗੀਆਂ

ਆਖਿਰ ਕਿਵੇਂ ਘਟਾਇਆ ਅਨੰਤ ਅੰਬਾਨੀ ਨੇ 18 ਮਹੀਨਿਆਂ ‘ਚ 108 ਕਿਲੋ ਭਾਰ

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਨਵੇਂ ਰੂਪ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ,ਦਰਅਸਲ ਗਲ ਹੈਰਾਨੀ ਜਨਕ ਹੀ ਸੀ ਕਿਉਂਕਿ ਕੁਝ ਸਮੇਂ ਪਹਿਲਾਂ ਅਨੰਤ ਅੰਬਾਨੀ ਦਾ ਭਾਰ 108 ਕਿਲੋ ਸੀ। ਇਹ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿਜਦ ਵੀ ਕੋਈ ਵੱੱਡੀ ਹਸਤੀ ਆਪਣਾ ਭਾਰ ਅਚਾਨਕ ਘੱੱਟ ਕਰਦੀ ਜਾਂ ਵਧਾਉਂਦੀ ਹੈ ਤਾਂ ਅਕਸਰ

ਸਰਦੀ ਦੇ ਮੌਸਮ ‘ਚ ਇਸ ਤਰਾਂ ਵਧਾਓ ਚੇਹਰੇ ਦੀ ਸੁੰਦਰਤਾ

ਚਮੜੀ ਨੂੰ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ | ਸਰਦੀਆਂ ਵਿਚ ਵੀ ਕੁਝ ਖਾਸ ਫੇਸ ਪੈਕ ਦੀ ਵਰਤੋਂ ਨਾਲ ਤੁਸੀਂ ਚਮੜੀ ਨੂੰ ਇਸ ਰੁੱਖੇ ਮੌਸਮ ਵਿਚ ਵੀ ਮੁਲਾਇਮ ਤੇ ਸੁੰਦਰ ਰੱਖ ਸਕਦੇ ਹੋ | ਦੁੱਧ ਅਤੇ ਸ਼ਹਿਦ ਦਾ ਫੇਸਪੈਕ:  1 ਚਮਚ ਕੱਚਾ ਦੁੱਧ  ਅਤੇ 1 ਚਮਚ ਸ਼ਹਿਦ ਦਾ  ਲਓ ,ਇਨ੍ਹਾਂ ਦੋਨਾਂ

ਸਿਰਫ ਇਕ ਪੱਤੇ ਨਾਲ ਦੂਰ ਹੋ ਜਾਵੇਗਾ ਸਟ੍ਰੈਸ.. ਜਾਣ ਕੇ ਰਹਿ ਜਾਓਗੇ ਹੈਰਾਨ

ਅੱਜ ਕੱਲ ਦੇ ਲਾਈਫਸਟਾਈਲ ਵਿਚ ਤਣਾਅ ਹੋਣਾ ਆਮ ਗੱਲ ਬਣ ਚੁੱਕੀ ਹੈ । ਪੜ੍ਹਾਈ ਕਰਨ ਵਾਲੇ ਬੱਚਿਆਂ ਤੋਂ ਲੈ ਕੇ ਤਕਰੀਬਨ ਹਰ ਉਮਰ ਦਾ ਵਿਅਕਤੀ ਕਿਸੇ ਨਾ ਕਿਸੇ ਤਰਾਂ ਦੀ ਤਣਾਅ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਤੇ ਕਈ ਵਾਰ ਤਾਂ ਇਹ ਡਿਪ੍ਰੈਸ਼ਨ ਇੰਨਾ ਭਿਆਨਕ ਹੋ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਤੇ ਵੀ ਅਸਰ ਪੈਣਾ

ਸਿਹਤ ਲਈ ਕਿਉਂ ਫਾਇਦੇਮੰਦ ਹੈ ਹਰੀ ਮਿਰਚ?

ਹਰੀ ਮਿਰਚ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾਂਦਾ ਹੈ।ਹਰੀ ਮਿਰਚ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੀ ਹੈ ਸਗੋਂ ਇਸ ਨੂੰ ਆਚਾਰ ਦੇ ਰੂਪ ‘ਚ ਵੀ ਲੋਕ ਖਾਣਾ ਪਸੰਦ ਕਰਦੇ ਨੇ।ਪਰ ਕੀ ਤੁਸੀਂ ਹਰੀ ਮਿਰਚ ਖਾਣ ਦੇ ਫਾਇਦਿਆਂ ਬਾਰੇ ਜਾਣਦੋ ਹੋ।ਅੱਜ ਤੁਹਾਨੂੰ ਦੱਸਦੇ ਹਾਂ ਹਰੀ ਮਿਰਚ ਖਾਣ ਦੇ ਫਾਇਦੇ। ਹਰੀ ਮਿਰਚ ਦੇ ਕਈ ਗੁਣ ਨੇ ਸ਼ਾਇਦ

5 ਦਰਦ ਜੋ ਬਣ ਸਕਦੇ ਹਨ ਗੰਭੀਰ ਸਿਹਤ ਸਮੱੱਸਿਆ

ਆਮ ਤੌਰ ‘ਤੇ ਜਿਆਦਾ ਕੰਮ ਕਰਨ ਨਾਲ ਜਾਂ ਸਹੀ ਡਾਈਟ ਨਾ ਲੈਣ ਨਾਲ ਕਈ ਤਰ੍ਹਾਂ ਦੀਆਂ ਹੈਲਥ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭੁੱੱਲਕੇ ਵੀ 5 ਦਰਦ ਨਾ ਕਰੋ ਨਜ਼ਰ ਅੰਦਾਜ਼:- 1. ਚੈਸਟ ਪੇਨ: ਕਈ ਵਾਰ ਆਕਸੀਜਨ ਦੀ ਕਮੀ ਜਾਂ ਐਸੀਡਿਟੀ ਨਾਲ ਚੈਸਟ ਪੇਨ ਹੋ ਸਕਦੀ ਹੈ ਜੋ ਦਿਲ ਦੇ ਰੋਗਾਂ ਦਾ ਕਾਰਨ ਬਣਦੀ

ਇੰਝ ਰੱਖੋ ਦਿਮਾਗ ਨੂੰ ਤਰੋ-ਤਾਜ਼ਾ

ਦਿਮਾਗ ਸਰੀਰ ਦਾ ਉਹ ਹਿੱਸਾ ਹੈ ਜੋ ਸਾਡੇ ਸਰੀਰ ਦੇ ਅੰਗਾਂ ਨੂੰ ਕੰਟਰੋਲ ਕਰਦਾ ਹੈ।ਦਿਮਾਗ ਹੀ ਸਾਡੇ ਸਰੀਰ ਤੱਕ ਸਾਰੇ ਸਿਗਨਲ ਭੇਜਦਾ ਹੈ ਜਿਸਦੇ ਸਹਾਰੇ ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਨੇਪਰੇ ਚਾੜਦੇ ਹਾਂ।ਇਸ ਲਈ ਸਰੀਰਕ ਖੁਰਾਕ ਦੇ ਨਾਲ ਨਾਲ ਦਿਮਾਗੀ ਖੁਰਾਕ ਵੀ ਉਨ੍ਹਾਂ ਹੀ ਜ਼ਰੂਰੀ ਹੈ।ਦਿਮਾਗ ਸਿੱਖਣ ਵਾਲੀ 1 ਮਸ਼ੀਨ ਹੈ ਜਿਸਨੂੰ ਹਰ ਵੇਲੇ

ਕਰੇਲੇ ਦੀ 1 ਬੂੰਦ ਪੇਟ ਦੀ ਸਮੱਸਿਆਵਾਂ ਲਈ ਰਾਮਬਾਣ!

ਅਕਸਰ ਹੀ ਤੁਸੀਂ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਹਨਾਂ ਨੂੰ ਖਾਣਾ ਪਚ ਨਹੀਂ ਰਿਹਾ ਹੈ, ਜਾਂ ਫਿਰ ਕੁਝ ਖਾਣ ਦਾ ਦਿਲ ਨਹੀਂ ਕਰਦਾ।ਢਿੱਡ ਦੀ ਸਮੱਸਿਆਂ ਤੋਂ ਹਰ ਕੋਈ ਪਰੇਸ਼ਾਨ ਹੈ, ਵੱਖ-ਵੱਖ ਚੂਰਨ ਖਾ ਕੇ ਵੀ ਲੋਕਾਂ ਦੀ ਪੇਟ ਦੀ ਸਮੱਸਿਆ ਦੂਰ ਨਹੀਂ ਹੁੰਦੀ।ਅੱਜ ਅਸੀਂ ਤੁਹਾਨੂੰ ਪੇਟ ਨਾਲ ਜੁੜੀ ਸਮੱਸਿਆ ਦਾ ਹੱਲ ਦੱਸਣ ਜਾ ਰਹੇ ਹਾਂ।