Dec 14

ਸਰੀਰ ‘ਚ ਕਿਤੇ ਵੀ ਦਰਦ ਹੋ ਸਕਦਾ ਹੈ ਖਤਰਨਾਕ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ਜਾਂਦਾ ਹੈ।ਪਰ ਜੇ ਇਹੀ ਦਰਦ ਲੰਮੇਂ ਸਮੇਂ ਤੱਕ ਬਣੇ ਰਹਿਣ ਤਾਂ ਗੰਭੀਰ ਸਿਹਤ ਦੀ ਸਮੱਸਿਆ ਹੋ ਸਕਦੀ ਹੈ।ਸਰੀਰ ਦੇ ਕੁਝ ਅਜਿਹੇ ਦਰਦ ਜਿਸ ਨਾਲ ਸਿਹਤ ਸਮੱਸਿਆ ਹੋ ਸਕਦੀ ਹੈ। 1.ਸਿਰ ਦਰਦ:-ਲੰਮੇਂ ਸਮੇਂ ਤੱਕ ਪੂਰੇ ਸਿਰ ‘ਚ ਦਰਦ ਹੋਣਾ ਮਾਈਗ੍ਰੇਨ, ਬ੍ਰੇਨ

ਚਾਹ ਪੀਣ ਨਾਲ ਵੀ ਹੋ ਸਕਦਾ ਹੈ ਘੱਟ ਵਜ਼ਨ..ਜਾਣੋ ਕਿਵੇਂ

ਚਾਹ ਪੀਣਾ ਜੇ ਤੁਹਾਨੂੰ ਪਸੰਦ ਹੈ ਤਾਂ ਇਸ ਨੂੰ ਹੈਲ਼ਦੀ ਹੈਬਿਟ ਬਣਾ ਲੈਣਾ ਚਾਹੀਦਾ ਹੈ। ਅੱਜ ਕੱਲ ਵਜ਼ਨ ਵੱਧਣ ਦੀ ਸਮੱਸਿਆ ਨਾਲ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ ਤੇ ਇਸ ਪਿੱਛੇ ਕਾਰਣ ਵੀ ਸਾਡੀ ਲਾਈਫਸਟਾਈਲ ਹੈ । ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਚਾਹ ਦੀਆਂ ਕੁਝ ਅਜਿਹੀਆਂ ਵੈਰਾਇਟੀਆਂ ਜਿਹਨਾਂ ਨੂੰ ਪੀਣ ਨਾਲ ਤੁਸੀਂ ਆਪਣੇ ਵੱਧਦੇ ਵਜ਼ਨ

ਕਿਵੇਂ ਛੱਡ ਸਕਦੇ ਹੋ ‘Smoking’ ਦੀ ਆਦਤ, ਇਹ ਰਹੇ Tips

ਸਿਗਰੇਟ ਪੀਣ ਵਾਲੇ ਕਈ ਲੋਕ ਸੋਚਦੇ ਨੇ ਉਹ ਇਹ ਬੁਰੀ ਆਦਤ ਛੱਡ ਦੇਣਗੇ, ਪਰ ਸਮੋਕਿੰਗ ਦੀ ਆਦਤ ਛੱਡਣਾ ਆਸਾਨ ਨਹੀਂ।ਜਿਵੇਂ ਅਸੀਂ ਸਭ ਜਾਣਦੇ ਨੇ ਕਿ ਸਿਗਰੇਟ ਪੀਣ ਨਾਲ ਲੋਕ ਕਈ ਬੀਮਾਰੀਆਂ ਨਾਲ ਪੀੜਤ ਹੋ ਜਾਂਦੇ ਨੇ, ਸਗੋਂ ਪੀਣ ਵਾਲਾ ਤਾਂ ਬੀਮਾਰੀ ਨੂੰ ਸੱਦਾ ਦੇ ਹੀ ਰਿਹਾ ਹੈ, ਦੂਜਿਆਂ ਨੂੰ ਵੀ ਇਸ ਦੇ ਧੂੰਏ ਨਾਲ ਬੀਮਾਰੀ

ਜਾਣੋ ਸੁਰਖ ਲਾਲ ਅਨਾਰ ਦੇ ਫਾਇਦੇ

ਫਲ ਚਾਹੇ ਕੋਈ ਵੀ ਹੋਵੇ ਮੌਸਮ ਅਨੁਸਾਰ ਹੀ ਖਾਣਾ ਚਾਹੀਦਾ ਹੈ।ਵੈਸੇ ਤਾਂ ਅੰਬ ਨੂੰ  ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਹਰ ਫਲ ਦੀ ਮਨੁੱਖੀ ਸਰੀਰ ਵਿੱਚ ਵੱਖ-ਵੱਖ ਮਹੱਤਤਾ ਹੁੰਦੀ ਹੈ।ਜਿਥੇ ਇਹ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਉਥੇ ਹੀ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ।ਫਲ ਚਾਹੇ ਸਾਬੁਤ ਹੋਵੇ ਤੇ

ਜਾਣੋ….ਕੈਲੋਰੀ ਪਾਇਨਐਪਲ ਸ਼ੀਰਾ ਬਣਾਉਣ ਦਾ ਤਰੀਕਾ

ਕੈਲੋਰੀ ਪਾਇਨਐਪਲ ਸ਼ੀਰਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਪ੍ਰੋਟੀਨ ਦੇ ਨਾਲ ਨਾਲ ਵਿਟਾਮਿਨ ਏ ਹੁੰਦਾ ,ਹੈ ਜੋ ਕਿ ਸਿਹਤ ਲਈ ਬਹੁਤ ਜਰੂਰੀ ਹੈ। ਇਸਤੋਂ ਇਲਾਵਾ ਇਸ ਵਿੱਚ ਆਇਰਨ ਵੀ ਮੌਜੂਦ ਹੈ। ਕੁਲ ਮਿਲਾ ਕੇ ਇਹ ਇਕ ਸਵਾਦੀ ਰੈਸੀਪੀ ਹੈ ਅਤੇ ਇਸਨੂੰ ਬਣਾਉਣਾ ਵੀ ਬੇਹੱਦ ਅਸਾਨ ਹੈ। ਬਣਾਉਣ ਲਈ ਲੱਗਣ ਵਾਲਾ ਸਮਾਂ:30 ਮਿੰਟ ਲੋੜ੍ਹੀਦੀ

ਵਜ਼ਨ ਘਟਾਉਣ ਦੇ ਨਹੀਂ ਵਧਾਉਣ ਦੇ ਸੁਝਾਅ

ਵਜ਼ਨ ਘਟਾਉਣ ਦੇ ਨਹੀਂ ਵਧਾਉਣ ਦੇ ਸੁਝਾਅ  ਅੱਜ ਦੀ ਦੌੜਦੀ-ਭੱਜਦੀ ਜਿੰਦਗੀ ‘ਚ ਜਿਆਦਾਤਰ ਲੋਕ ਜਿੱਥੇ ਸਰੀਰ ਦਾ ਵਜਨ ਘਟਾਉਣ ਦੇ ਲਈ ਪਸੀਨੇ ਬਹਾ ਰਹੇ ਨੇ ਉਥੇ ਹੀ ਕੁਝ ਲੋਕ ਅਜਿਹੇ ਵੀ ਨੇ ਜੋ ਸਰੀਰ ਦਾ ਵਜਨ ਵਧਾਉਣ ਦੇ ਲਈ ਕਈ ਸੰਘਰਸ਼ ਕਰ ਰਹੇ ਹਨ। ਇਸਦੇ ਲਈ ਤੁਹਾਨੂੰ ਆਪਣੇ ਲਾਈਫਸਟਾਈਲ‘ਚ ਕੁਝ ਬਦਲਾਅ ਕਰਨ ਦੀ ਲੋੜ ਹੈ।

ਹਲਦੀ,ਅਦਰਕ ਅਤੇ ਦਾਲਚੀਨੀ ਦੀ ਇਸ Special Tea ਦੇ ਫਾਈਦੇ

ਐਸਿਡਿਟੀ-ਇਹ ਚਾਹ ਪੇਟ ਵਿਚ ਐਸਿਡ ਲੈਵਲ ਨੂੰ ਕੰਟਰੋਲ ਕਰਦੀ ਹੈ।ਇਸ ਨਾਲ ਪੇਟ ਵਿਚ ਐਸੀ.ਡੀ.ਟੀ. ਦੀ ਪਰਾੱਬਲਮ ਦੂਰ ਹੋ ਜਾਂਦੀ ਹੈ। ਸਿਰ ਦਰਦ-ਇਸ ਚਾਹ ਨੂੰ ਪੀਣ ਨਾਲ ਬਾੱਡੀ ਦਾ ਬੱਲਡ ਸਰਕੁਲੇਸ਼ਨ ਠੀਕ ਹੋ ਜਾਂਦਾ ਹੈ।ਇਸ ਨਾਲ ਦਿਮਾਗ ਤੱਕ ਬਲੱਡ ਦੀ ਸਪਲਾਈ ਸਹੀ ਤਰੀਕੇ ਨਾਲ ਹੁੰਦੀ ਹੈ ਅਤੇ ਇਸ ਨਾਲ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ।

ਕਿਸ ਤਰ੍ਹਾਂ ਚੁੱਣੋ ਆਪਣੇ ਲਈ ਸਹੀ ‘Deodorant’

ਅੱਜਕੱਲ ਬਾਜ਼ਾਰ ਵਿਚ Deodorant ਦੀ ਇਨ੍ਹੀ ਜਿਆਦਾ ਵਰਾਈਟੀ ਹੈ ਕਿ ਸਹੀ Deodorant ਚੁਨਣਾ ਮੁਸ਼ਕਿਲ ਹੋ ਗਿਆ ਹੈ।ਅਸੀਂ Deodorant ਨੂੰ ਉਸਦੀ ਖੁਸ਼ਬੂ ਨੂੰ ਦੇਖ ਕੇ ਚੁਣ ਲੈਂਦੇ ਹਾਂ ਜਦੋਂਕਿ Deodorant ਚੁੱਣਦੇ ਸਮੇਂ ਦੂਜੇ factors ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।ਅੱਜ ਡੇਲੀ ਪੋਸਟ ਤੁਹਾਨੂੰ ਦੱਸਣ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ Deodorant ਸਾਨੂੰ ਚੁੱਨਣੇ ਚਾਹੀਦੇ

ਜਾਣੋਂ ਦਹੀਂ ਦੇ ਫਾਇਦੇ

ਦਹੀਂ ਨੂੰ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ,ਇਸ ਵਿਚ ਕੁੱਝ ਅਜਿਹੇ ਰਸਾਇਣਕ ਪਦਾਰਥ ਹੁੰਦੇ ਹਨ ,ਜਿਸ ਕਰਕੇ ਉਹ ਦੁੱਧ ਦੀ ਤੁਲਨਾ ਵਿਚ ਜਲਦੀ ਪਚ ਜਾਂਦਾ ਹੈ।ਜਿਹੜੇ ਲੋਕਾਂ ਨੂੰ ਪੇਟ ਦੀਆਂ ਪਰੇਸ਼ਾਨੀਆਂ ਹੋਣ ਜਿਵੇਂ ਬਦਹਜ਼ਮੀ,ਕਬਜ਼,ਗੈਸ ,ਉਨ੍ਹਾਂ ਲਈ ਦਹੀਂ ਜਾਂ ਉਸ ਤੋਂ ਬਣੀ ਲੱਸੀ ,ਛਾਛ ਦੀ ਵਰਤੋਂ ਬਹੁਤ ਲਾਹੇਵੰਦ ਹੈ। ਇਸ ਨਾਲ ਡਾਈਜੈਸ਼ਨ ਠੀਕ ਹੋ

ਜੇੇ ਹੈ ਐਸੀਡਿਟੀ ,ਤਾਂ ਅਪਣਾਓ ਇਹ ਨੁਸਖੇ

ਕੇਲਾ:-ਕੇਲੇ ਵਿਚ ਐਸੀਡਿਟੀ ਨਾਲ ਲੜਨ ਦੀ ਸਭ ਤੋਂ ਵੱੱਧ ਤਾਕਤ ਹੁੁੰਦੀ ਹੈ।ਕੇਲਾ ਪੋਟਾਸ਼ੀਅਮ ਵਿਚ ਰਿਚ ਹੁੰਦਾ ਹੈ ਤੇ ਇਸ ਨੂੰ ਹਰ ਰੋਜ਼ ਖਾਣਾ ਚਾਹੀਦਾ ਹੈ।ਜੇਕਰ ਖਾਣਾ ਖਾਣ ਵਿਚ ਗੈੋਪ ਹੈ ਤਾਂ ਇਸਨੂੰ ਸਨੈਕਸ ਦੀ ਤਰ੍ਹਾ ਵੀ ਖਾਇਆ ਜਾ ਸਕਦਾ ਹੈ।   ਲੱੱਸੀ:-ਇਸ ਵਿਚ ਲੈਕਟਿਕ ਐਸਿਡ ਹੁੰਦਾ ਹੈ ਜਿਸਦੇ ਕਾਰਣ ਐਸੀਡਿਟੀ ਵਿਚ ਲੱੱਸੀ ਪੀਂਦੇ ਹੀ ਅਰਾਮ

ਧੁੱਪ ਵਿਚ ਬੈਠੋ ਅਤੇ ਰਹੋ ਤੰਦਰੁਸਤ…

ਸਰੀਰ ਨੂੰ ਦਿਨਭਰ ਵਿਚ 10 ਤੋਂ 20 ਨੈਨੋਗ੍ਰਾਮ ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ।ਜੇਕਰ ਅਸੀਂ ਠੰਡ ਵਿਚ ਰੋਜ਼ ਸਵੇਰੇ 15 ਮਿੰਟ ਲਈ ਧੁੱਪ ਵਿਚ ਬੈਠਦੇ ਹਾਂ ,ਤਾਂ ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਵਿਟਾਮਿਨ-ਡੀ ਮਿਲਦਾ ਹੈ।ਇਸ ਨਾਲ ਹਾਰਟ ਅਟੈਕ ਵਰਗੀਆਂ ਅਜਿਹੀ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਇਸ ਨਾਲ ਸਰੀਰ ਵਿਚ ਕਲੈਸਟਰੋਲ ਘੱਟ ਹੁੰਦਾ ਹੈ

ਪੁਰਸ਼ਾਂ ਲਈ ਗਰਭ ਨਿਰੋਧਕ ਇੰਜੈਕਸ਼ਨ!

ਔਰਤਾਂ ਤੋਂ ਬਾਅਦ ਪੁਰਸ਼ਾਂ ਲਈ ਵੀ ਹਾਰਮੋਨ ਇੰਜੈਕਸ਼ਨ ਨੂੰ ਗਰਭ ਨਿਰੋਧਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ, ਤੇ ਇਸ ਗੱਲ ਦੀ ਪੁਸ਼ਟੀ ਹਾਲ ਹੀ ਵਿਚ ਕੀਤੇ ਗਏ ਕੁਝ ਪ੍ਰਯੋਗਾਂ ਤੋਂ ਹੋਈ ਹੈ । ਅਮਰੀਕਾ ਵਿਚ ਇਸ ਬਾਰੇ ਹੋਈ ਖੋਜ ਵਿਚ ਕਿਹਾ ਗਿਆ ਹੈ ਕਿ 270 ਪੁਰਸ਼ਾਂ ਤੇ ਇਸ ਹਾਰਮੋਨ ਇੰਜੈਕਸ਼ਨ ਦੀ ਵਰਤੋਂ ਕੀਤੀ ਗਈ

ਵੱੱਧਦੀ ਉਮਰ ਨਾਲ ਪੁਰਸ਼ ਗੰਜੇ ਹੋ ਜਾਂਦੇ ਹਨ ਪਰ ਔਰਤਾਂ ਕਿਉਂ ਨਹੀਂ?ਪੜ੍ਹੋ ਪੂਰੀ ਖ਼ਬਰ,ਜਾਣੋ ਰਾਜ…..

1.(ਸ਼ਰਾਬ)ਸ਼ਰਾਬ ਵੱੱਧ ਪੀਣ ਨਾਲ ਸ਼ਰੀਰ ‘ਚ ਵੱੱਧਦੇ ਹਨ ਟਾਕਸਿਨ ਤੇ ਆਇਰਨ,ਜਿੰਕ ਤੇ ਪਾਣੀ ਦੀ ਹੁੰਦੀ ਹੈ ਕਮੀ 2. (ਸਮੋਕਿੰਗ)ਤੰਬਾਕੂ ‘ਚ ਮੌਜੂਦ ਨਿਕੋਟੀਨ ਦੇ ਕਾਰਨ ਬਲੱੱਡ ਨਰਵਸ ਸਿਕੁੜ ਜਾਂਦੀਆਂ ਹਨ,ਆਕਸੀਜਨ ਦਾ ਪੱੱਧਰ ਗਿਰ ਜਾਂਦਾ ਹੈ,ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ 3.(ਸਟ੍ਰੈਸ)ਪੁਰਸ਼ ਆਪਣੀ ਪਰੇਸ਼ਾਨੀ ਸ਼ੇਅਰ ਨਹੀਂ ਕਰਦੇ,ਜਿਸ ਨਾਲ ਸ਼ਰੀਰ ਦੇ ਹਾਰਮੋਨਜ਼ ਦਾ ਸੰਤੁਲਨ ਵਿਗੜਦਾ ਹੈ 4.(ਫੈਮਿਲੀ ਹਿਸਟਰੀ)ਗੰਜੇਪਣ ਦੇ

ਬੁਰੇ ਸਮੇਂ ਯਾਦ ਰੱੱਖੋ ਇਹ 10 ਗੱੱਲਾਂ …

1.ਬੀਤ ਗਿਆ ਸਮਾਂ ਕਦੀ ਵੀ ਬਦਲਿਆ ਨਹੀਂ ਜਾ ਸਕਦਾ 2.ਤੁਹਾਡੇ ਬਾਰੇ ਲੋਕਾਂ ਦੇ ਵਿਚਾਰ ਤੁਹਾਡਾ ਸੱੱਚ ਬਿਆਨ ਨਹੀਂ ਕਰਦੇ। 3.ਹਰ ਇਕ ਦਾ ਸਫ਼ਰ ਤੇ ਮੰਜ਼ਿਲ ਵੱੱਖਰੀ ਹੈ 4.ਬਦਲਦੇ ਹੋਏ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ 5.ਵੱੱਧ ਸੋਚਣਾ ਉਦਾਸਹੀਨਤਾ ਨੂੰ ਜਨਮ ਦਿੰਦਾ ਹੈ   6.ਖੁਸ਼ੀ ਦਾ ਜਨਮ ਵਿਅਕਤੀ ਦੇ ਅੰਦਰੋਂ ਹੀ ਹੁੰਦਾ ਹੈ 7.ਸਕਾਰਾਤਮਕ

ਸਿਪਲਾ, ਕੈਡਿਲਾ, ਸਨ ਫਾਰਮਾ ਸਮੇਤ 18 ਕੰਪਨੀਆਂ ਦੀਆਂ ਦਵਾਈਆਂ ਕਵਾਲਟੀ ਵਿਚ ਫੇਲ!

ਤੰਦਰੁਸਤ ਰਹਿਣ ਤੇ ਬਿਮਾਰੀਆਂ ਦੇ ਇਲਾਜ ਲਈ ਜਦ ਤੁਸੀਂ ਦਵਾਈ ਲੈਂਦੇ ਹੋ ਤਾਂ ਯਕੀਨ ਹੁੰਦਾ ਹੈ ਕਿ ਇਸ ਨਾਲ ਆਰਾਮ ਜ਼ਰੂਰ ਮਿਲ ਜਾਵੇਗਾ, ਪਰ ਜੇ ਇਹ ਪਤਾ ਲੱਗੇ ਕਿ ਬਿਮਾਰੀ ਠੀਕ ਕਰਨ ਵਾਲੀ ਦਵਾਈ ਤੁਹਾਨੂੰ ਹੋਰ ਬਿਮਾਰ ਕਰ ਸਕਦੀ ਹੈ ਤਾਂ ਤੁਹਾਡੇ ਹੋਸ਼ ਉਡ ਜਾਣਗੇ ।ਪਰ ਖਬਰ ਇਹੀ ਹੈ ਕਿ 7 ਰਾਜਾਂ ਵਿਚ ਡਰੱਗਜ਼ ਰੈਗੂਲੇਟਰੀ

ਮੋਤੀਆਂ ਵਰਗੇ ਦੰਦਾਂ ਲਈ ਅਪਣਾਓ ਇਹ ਘਰੇਲੂ ਨੁੱੱਸਖੇ,ਹਟਾਓ ਦੰਦਾਂ ਦਾ ਪੀਲਾਪਣ

1.ਕੇਲੇ ਅਤੇ ਸੰਤਰੇ ਦਾ ਛਿਲਕਾ ਹਰ ਰੋਜ਼ ਕੇਲੇ ਜਾਂ ਸੰਤਰੇ ਦਾ ਛਿਲਕਾ ਦੰਦਾਂ ‘ਤੇ ਰਗੜੋ,ਦੰਦਾਂ ਦੇ ਪੀਲੇਪਣ ‘ਚ ਦੇਖੋ ਫ਼ਰਕ 2.ਨਿੰਬੂ ਦਾ ਇਸਤੇਮਾਲ ਨਿੰਬੂ ਦੇ ਰਸ ‘ਚ ਚੁਟਕੀ ਭਰ ਨਮਕ ਨੂੰ ਦੰਦਾਂ ‘ਤੇ ਰਗੜੋ,ਕੁਝ ਹਫਤਿਆਂ ਵਿਚ ਹੀ ਦੇਖੋ ਅਸਰ 3.ਬੇਕਿੰਗ ਸੋਢਾ ਟੂਥਪੇਸਟ ‘ਚ ਬੇਕਿੰਗ ਸੋਢਾ ਮਿਲਾਕੇ ਲਗਾਓ,ਹਫਤੇ ‘ਚ ਸਿਰਫ ਦੋ ਜਾਂ ਤਿੰਨ ਵਾਰ ਕਰੋ ਇਸਤੇਮਾਲ

ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ

ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ। ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ

ਹਾੱਟ-ਡਾੱਗ ਖਾਣ ਨਾਲ ਹੋ ਸਕਦਾ ਹੈ ਕੈਂਸਰ?

ਜੇਕਰ ਹਾੱਟ-ਡਾੱਗ ਤੁਹਾਡਾ ਬੇਹੱਦ ਪਸੰਦੀਦਾ ਭੋਜਨ ਹੈ ਤਾਂ ਹਾੱਟ-ਡਾੱਗ ਸ਼ਕੀਨਾਂ ਲਈ ਇਕ ਨਿਰਾਸ਼ਾਜਨਕ ਖਬਰ ਹੈ। ਦਰਅਸਲ ਇਕ ਸਰਵੇਖਣ ਦਾ ਕਹਿਣਾ ਹੈ ਕਿ ਇਸਨੂੰ ਖਾਣ ‘ਤੇ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ।ਇਸ ਸਰਵੇਖਣ ਦੀ ਰਿਪੋਰਟ ਮੁਤਾਬਕ ਹਰ ਸਾਲ ਗਰਮੀਆਂ ਵਿਚ ਸਿਰਫ ਅਮਰੀਕਾ ‘ਚ 700 ਕਰੋੜ ਹਾੱਟ-ਡਾੱਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਮਰੀਕੀ ਸੰਸਥਾ ਕੈਂਸਰ ਅਨੁਸੰਧਾਨ

ਕੋਲਡਰਿੰਕਸ ਹਨ ਸਿਹਤ ਲਈ ਹਾਨੀਕਾਰਕ

ਜੇਕਰ ਤੁਸੀਂ ਕੋਲਡਰਿੰਕਸ ਜਾਂ ਫਿਰ ਸਾਫਟਡ੍ਰਿਕਸ ਪੀਣ ਦੇ ਸੋਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਪਰੇਸ਼ਾਨੀ ਲਿਆਂ ਸਕਦੀ ਹੈ ਕਿਉਂਕਿ ਇਕ ਰਿਪੋਰਟ ਦੇ ਅਨੁਸਰ 5 ਮਸ਼ਹੂਰ ਕੰਪਨੀ ਦੀਆਂ ਸਾਫਟ ਡਰਿੰਕਸ ਦੇ ਵਿਚ ਕੈਮੀਕਲ ਪਾਏ ਗਏ ਹਨ। ਸਰਕਾਰ ਦੇ ਵੱਲੋਂ ਖੁਦ ਜੋ ਰਿਪੋਰਟ ਰਾਜ ਸਭਾ ਵਿਚ ਪੇਸ ਕੀਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਿਕ ਕੋਲਡਰਿੰਕਸ ਵਿਚ

ਪੜ੍ਹੋ.. ਸਰਦੀ ਖਾਂਸੀ ਤੋਂ ਬਚਣ ਦੇ 10 ਅਸਾਨ ਤਰੀਕੇ

ਠੰਡ ਦੇ ਮੌਸਮ ਵਿਚ ਬੈਕਟੀਰੀਆ ਤੇ ਵਾਇਰਸ ਤੇਜ਼ੀ ਨਾਲ ਫੈਲਦੇ ਹਨ ਤੇ ਇਸੇ ਕਾਰਨ ਸਰਦੀ ਜ਼ੁਕਾਮ ਜਿਹੀ ਸਮੱਸਿਆ ਵੱਧ ਜਾਂਦੀ ਹੈ। ਪਰ ਅਸੀਂ ਆਪਣੇ ਕਿਚਨ ਵਿਚ ਹੀ ਕੁਝ ਇਹੋ ਜਿਹੀਆਂ ਚੀਜ਼ਾਂ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਪਾ ਸਕਦੇ ਹਾਂ, ਉਹ ਵੀ ਮਹਿਜ਼ 1-2 ਦਿਨਾਂ ਵਿਚ ਹੀ । ਆਯੁੂਰਵੇਦ ਵਿਚ ਵੀ ਸਰਦੀ ਖਾਂਸੀ ਦੂਰ ਕਰਨ ਦੇ