Sep 06

ਬੱੱਚਿਆਂ ‘ਤੇ ਜਾਨਵਰਾਂ ਦੀ ਦਿਮਾਗੀ ਸ਼ਕਤੀ ਵਧਾਉਂਣ ਲਈ ਅਯੂਰਵੈਦਿਕ ਟੌਨਿਕ ਵੇਚਦਾ ਸੀ ਰਾਮ ਰਹੀਮ

ਚੰਡੀਗੜ੍ਹ/ਨਵੀਂ ਦਿੱਲੀ— ਹਰਿਆਣਾ ਸਿਰਸੇ ‘ਚ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਆਏ ਦਿਨੀਂ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਬਾਬਾ ਆਪਣੇ ‘ਅੰਨੇ ਸ਼ਰਧਾਲੂਆਂ’ (ਅੰਧਵਿਸ਼ਵਾਸ਼ੀ ਸ਼ਰਧਾਲੂ) ਦੇ ਬੱਚਿਆਂ ਤੇ ਜਾਨਵਰਾਂ ਦੀ ਦਿਮਾਗੀ ਸ਼ਕਤੀ ਵਧਾਉਣ ਲਈ ਆਯੁਰਵੈਦਿਕ ਟੌਨਿਕ ਵੀ ਵੇਚਦਾ ਸੀ। ਡੇਰੇ ਦੇ ਕਰੀਬ 151 ਪ੍ਰੋਡੈਕਟ ਚੁਨਿੰਦਾ (ਉਤਪਾਦ) 150 ਤੋਂ 200 ਥਾਵਾਂ ‘ਤੇ

These hair care tips on how to get rid of split ends (hair masks)
ਦੋ ਮੂੰਹੇ ਵਾਲਾਂ ਦੀ ਸਮੱਸਿਆ ਨੂੰ ਨੇੜੇ ਨਹੀਂ ਖੜ੍ਹਨ ਦੇਣਗੇ ਇਹ ਅਸਰਦਾਰ ਨੁਸਖੇ

ਦੋ ਮੂੰਹੇ ਵਾਲਾਂ ਦੀ ਸਮੱਸਿਆ ਬਹੁਤ ਹੀ ਆਮ ਸਮੱਸਿਆ ਹੈ। ਜ਼ਿਆਦਾਤਰ ਔਰਤਾਂ ਦੋ ਮੂੰਹੇ ਵਾਲਾਂ ਦੀ ਵਜ੍ਹਾ ਨਾਲ ਪ੍ਰੇਸ਼ਾਨ ਰਹਿੰਦੀਆਂ ਹਨ। ਵਾਲਾਂ ਨੂੰ ਸਹੀਂ ਤਰ੍ਹਾਂ ਨਾਲ ਪੋਸ਼ਣ ਨਾਲ ਮਿਲਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਵਾਲਾਂ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ ਅਤੇ ਕਈ ਵਾਰ ਹੇਅਰ ਸਟਾਈਲ ਵਧੀਆ ਨਹੀਂ ਲੱਗਦਾ। ਇਸ

These home remedies treatment causes, symptoms for thinness
ਜੇ ਦੁਬਲਾਪਨ ਕਰ ਰਿਹਾ ਹੈ ਤੁਹਾਡੀ Personality ਖਰਾਬ, ਅਪਣਾਓ ਇਹ ਨੁਸਖੇ

ਦੁਬਲਾਪਨ ਪਰਸਨੈਲਿਟੀ ‘ਤੇ ਕਾਫੀ ਮਾੜਾ ਅਸਰ ਪਾਉਂਦਾ ਹੈ। ਸਰੀਰ ਨਾ ਤਾਂ ਜ਼ਿਆਦਾ ਮੋਟਾ ਅਤੇ ਨਾ ਹੀ ਜ਼ਿਆਦਾ ਪਤਲਾ ਚੰਗਾ ਹੁੰਦਾ ਹੈ। ਦੁਬਲੇਪਨ ਦੇ ਕਾਰਨ ਅਕਸਰ ਲੋਕਾਂ ਨੂੰ ਕੋਈ ਵੀ ਡ੍ਰੈਸ ਪਹਿਨੀ ਚੰਗੀ ਨਹੀਂ ਲੱਗਦੀ। ਕਈ ਵਾਰ ਤਾਂ ਇਸ ਦੁਬਲੇਪਨ ਦੇ ਕਾਰਨ ਲੋਕਾਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈ ਜਾਂਦਾ ਹੈ। ਜੇ ਤੁਸੀਂ ਵੀ ਆਪਣੇ ਭਾਰ ਨੂੰ

Tooth cavities: Symptoms, Causes and Treatments
ਪਰੇਸ਼ਾਨ ਹੋ ਦੰਦਾਂ ਦੀ ਝਨਝਨਾਹਟ ਤੋਂ, ਤਾਂ ਇਹ ਨੁਸਖੇ ਦੇਣਗੇ ਆਰਾਮ

ਸਿਹਤਮੰਦ ਸਰੀਰ ਦੇ ਨਾਲ-ਨਾਲ ਦੰਦਾਂ ਦਾ ਮਜ਼ਹੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਦੰਦਾਂ ਨਾਲ ਅਸੀਂ ਖਾਣੇ ਦਾ ਸਹੀ ਸੁਆਦ ਲੈਂਦੇ ਹਾਂ ਪਰ ਕੁੱਝ ਲੋਕਾਂ ਦੇ ਦੰਦ ਬਹੁਤ ਸੈਂਸਿਟਿਵ ਹੁੰਦੇ ਹਨ ਅਤੇ ਕੁੱਝ ਵੀ ਠੰਡਾ-ਗਰਮ ਖਾਣ ਨਾਲ ਵੀ ਦੰਦਾਂ ਵਿੱਚ ਝਨਝਨਾਹਟ ਹੋਣ ਲੱਗਦੀ ਹੈ। ਅਜਿਹਾ ਸਿਰਫ ਦੰਦਾਂ ਦੀ ਸਹੀਂ ਦੇਖਭਾਲ ਨਾ ਕਰਨ ਦੀ ਵਜ੍ਹਾ ਨਾਲ ਹੁੰਦਾ

ਇਹ ਚੀਜ਼ਾਂ ਕਰਦੀਆਂ ਨੇ ਪੱਥਰੀ ਦੀ ਸੰਭਾਵਨਾ ਨੂੰ ਘੱਟ

ਜ਼ਿੰਦਗੀ ਦੀ ਭੱਜ-ਦੋੜ ਵਿੱਚ ਅਸੀਂ ਖਾਣ ਪਾਣ ਦੀਆਂ ਆਦਤਾਂ ‘ਤੇ ਧਿਆਨ ਨਹੀਂ ਦਿੰਦੇ, ਜਿਸ ਵਜ੍ਹਾ ਨਾਲ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ। ਪੱਥਰੀ ਵੀ ਖਾਣ ਪੀਣ ‘ਤੇ ਧਿਆਨ ਨਾ ਦੇਣ ਦੀ ਵਜ੍ਹਾ ਨਾਲ ਹੁੰਦੀ ਹੈ। ਪੱਥਰੀ ਦੇ ਬਾਰੇ ਵਿੱਚ ਸ਼ੁਰੂ ਵਿੱਚ ਕੁੱਝ ਪਤਾ ਨਹੀਂ ਚਲਦਾ ਕਿਡਨੀ ਦੀ ਪੱਥਰੀ ਦਾ ਉਦੋਂ ਪਤਾ ਚਲਦਾ ਹੈ ਜਦੋਂ ਇਸ ਦਾ

ਗਰਭ-ਅਵਸਥਾ ਦੌਰਾਨ Blood Pressure ਵਧਣਾ ਹੋ ਸਕਦਾ ਹੈ ਖਤਰਨਾਕ

ਹਾਲ ਹੀ ਵਿੱਚ ਸਾਹਮਣੇ ਆਏ ਇਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ-ਅਵਸਥਾ ਦੌਰਾਨ ਹਾਈ ਬੀ. ਪੀ. ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਭਵਿੱਖ ਵਿੱਚ ਦਿਲ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਖਤਰਾ ਵਧ ਰਹਿੰਦਾ ਹੈ। ਇਨ੍ਹਾਂ ਵਿੱਚ ਆਮ ਔਰਤਾਂ ਦੇ ਮੁਕਾਬਲੇ ਦਿਲ ਦੀਆਂ ਗੰਭੀਰ ਬਿਮਾਰੀਆਂ ਹੋਣ ਦਾ

These foods to eat and avoid on an empty stomach
ਜੇ ਰਹਿਣਾ ਹੈ ਤੰਦਰੁਸਤ ਤਾਂ ਨਿਰਨੇਕਾਲਜੇ ਕਦੇ ਨਾ ਖਾਓ ਇਹ 5 ਚੀਜਾਂ

ਸਵੇਰੇ ਵੇਲੇ ਆਪਣੇ ਕੰਮਾਂ ਤੇ ਜਾਣ ਦੀ ਜਲਦਬਾਜੀ ਵਿੱਚ ਅਸੀਂ ਕੁੱਝ ਵੀ ਖਾਲੀ ਢਿੱਡ ਖਾਕੇ ਨਿਕਲ ਜਾਂਦੇ ਹਾਂ ਪਰ ਕਦੇ ਸੋਚਿਆ ਹੈ ਕਿ ਤੁਹਾਡੀ ਇਹ ਆਦਤ ਸਿਹਤ ਉੱਤੇ ਭਾਰੀ ਪੈ ਸਕਦੀ ਹੈ। ਮਾਹਰ ਕੁੱਝ ਚੀਜਾਂ ਨੂੰ ਖਾਲੀ ਢਿੱਡ ਖਾਣ ਤੋਂ ਮਨ੍ਹਾ ਕਰਦੇ ਹਨ। ਹਾਲ ਹੀ ‘ਚ ਇਸ ਗੱਲ ਨੂੰ ਸਾਬਤ ਵੀ ਕੀਤਾ ਗਿਆ ਹੈ। ਆਓ

ਸਿਹਤ ਵਿਭਾਗ ਦੀ ਟੀਮ ਵਲੋਂ ਵਿਕਰੀ ਵਾਲੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ

ਮੋਗਾ: ਅੰਮ੍ਰਿਤਸਰ ਰੋਡ, ਲੁਧਿਆਣਾ-ਫਿਰੋਜ਼ਪੁਰ ਰੋਡ ਸਮੇਤ ਕਈ ਸਥਾਨਾਂ ‘ਤੇ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਤੇ ਜ਼ਿਲ੍ਹਾਂ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਦੀ ਅਗਵਾਈ ‘ਚ ਜ਼ਿਲ੍ਹਾਂ ਸਿਹਤ ਵਿਭਾਗ ਦੀ ਫੂਡ ਟੀਮ ਨੇ ਖਾਧ-ਪਦਾਰਥਾਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।ਟੀਮ ਵੱਲੋਂ ਖਾਸ ਤੌਰ ‘ਤੇ ਸ਼ਹਿਰ ‘ਚ ਜਗ੍ਹਾ-ਜਗ੍ਹਾ ‘ਤੇ ਲੱਗਣ ਵਾਲੀਆਂ ਫਰੂਟ ਜੂਸ ਦੀਆਂ ਰੇਹੜੀਆਂ

When's the best time to Shower: morning or night?
ਕਿੰਝ ਨਹਾਉਣ ਦਾ ਸਮਾਂ ਤੁਹਾਡੀ ਸਿਹਤ ਲਈ ਹੈ ਵਰਦਾਨ

ਦਿਨ ਦੇ ਸਮੇਂ ਤਾਂ ਸਾਰੇ ਹੀ ਨਹਾਉਂਦੇ ਹਨ ਪਰ ਰਾਤ ਨੂੰ ਸੋਂਣ ਤੋਂ ਪਹਿਲਾਂ ਨਹਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਸਿਰਫ ਗਰਮੀ ਵਿਚ ਹੀ ਨਹੀਂ ਬਲਕਿ ਠੰਡ ਦੇ ਮੌਸਮ ਵਿਚ ਵੀ ਰਾਤ ਨੂੰ ਸੋਂਣ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ। ਗਰਮ ਦੀ ਬਜਾਏ ਠੰਡੇ ਪਾਣੀ ਨਾਲ ਨਹਾਉਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਨਾਲ ਸਰੀਰ ਦੀ ਗੰਦਗੀ

Pinched nerve legs (Compressed Nerve): symptoms and treatment
ਸੌਂਦੇ ਸਮੇਂ ਤੁਹਾਨੂੰ ਵੀ ਆਉਂਦੀ ਹੈ ਅਜਿਹੀ ਸਮੱਸਿਆ, ਤੁਰੰਤ ਕਰੋ ਇਹ ਕੰਮ

ਕਈ ਵਾਰ ਸੋਂਦੇ ਸਮੇਂ ਅਚਾਨਕ ਨਾੜ ‘ਤੇ ਨਾੜ ਚੜ ਜਾਂਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਦਰਦ ਹੋਣ ਲੱਗਦਾ ਹੈ। ਜ਼ਿਆਦਾਤਰ ਲੱਤਾ ਦੀ ਨਾੜ ਚੜਦੀ ਹੈ ਉਂਝ ਤਾਂ ਕੁੱਝ ਹੀ ਸਕਿੰਟਾਂ ਵਿਚ ਨਾੜ ਉਤਰ ਜਾਂਦੀ ਹੈ ਪਰ ਇਸ ਦੌਰਾਨ ਹੋਣ ਵਾਲੀ ਦਰਦ ਨੂੰ ਸਹਿਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਤੁਰੰਤ ਕੁੱਝ ਉਪਾਅ ਕਰ

Amazing benefits of Pears (Nashpati) for skin, hair & health
ਇਹ ਬੇਮਿਸਾਲ ਫ਼ਲ ਇਨ੍ਹਾਂ ਬਿਮਾਰੀਆਂ ਨੂੰ ਕਰੇਗਾ ਕੰਟਰੋਲ

ਨਾਸ਼ਪਾਤੀ ਇਕ ਅਜਿਹਾ ਫਲ ਹੈ, ਜੋ ਖਾਣ ‘ਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੇ ਲਈ ਵੀ ਬਹੁਤ ਲਾਭਕਾਰੀ ਹੈ। ਇਸ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ, ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨਾਸ਼ਪਾਤੀ ਨਾਲ ਜੁੜੇ ਕੁਝ ਫਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣਨ

These are the essential symptoms of thyroid and domestic remedies
Thyroid ਦੇ ਇਨ੍ਹਾਂ ਸੰਕੇਤਾਂ ਦਾ ਇੰਝ ਕਰੋ ਇਲਾਜ, ਹੋਣਗੇ ਫਾਇਦੇ

ਥਾਇਰਾਈਡ ਸਰੀਰ ਵਿਚ ਮੌਜੂਦ ਐਂਡੋਕ੍ਰਾਈਨ ਗਲੈਂਡ ਹੁੰਦਾ ਹੈ ਜੋ ਗਲੇ ਵਿਚ ਮੌਜੂਦ ਇਹ ਗਲੈਂਡ ਥਾਈਰਾਕਸਿਨ ਹਾਰਮੋਨ ਬਣਾਉਂਦੀ ਹੈ ਅਤੇ ਬਾਡੀ ਫੰਕਸ਼ਨ ‘ਤੇ ਕਈ ਤਰ੍ਹਾਂ ਦੇ ਇਨਫੈਕਸ਼ਨ ਪਾਉਂਦੀ ਹੈ। ਥਾਈਰਾਈਚ ਨਾਲ ਪੀੜਤ ਵਿਅਕਤੀ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਤੁਸੀਂ ਵੀ ਕਿਸੇ ਇਕ ਵੀ ਖੁਰਾਕ ਵਿਚ ਛੁੱਟ ਜਾਵੇ ਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ

ਲੋੜ ਤੋਂ ਵੱਧ ਲੂਣ ਖਾਣ ਵਾਲੇ ਹੋ ਜਾਣ ਸਾਵਧਾਨ…

ਹਰ ਰੋਜ਼ ਲੂਣ ਦਾ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ਨੂੰ ਸਾਵਧਾਨ ਕਰਨ ਵਾਲੀ ਖ਼ਬਰ ਹੈ। ਫਿਨਲੈਂਡ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ ‘ਚ ਹੈਰਾਨ ਵਾਲੇ ਤੱਥ ਸਾਹਮਣੇ ਆਏ ਹਨ। ਮਾਹਿਰਾਂ ਨੇ ਕਿਹਾ ਕਿ ਲੋੜ ਤੋਂ ਵੱਧ ਲੂਣ ਦਾ ਇਸਤੇਮਾਲ ਕਰਨ ਨਾਲ ਹਾਰਟ ਫੇਲ੍ਹ ਹੋਣ ਦਾ ਖ਼ਦਸ਼ਾ ਦੁੱਗਣਾ ਹੋ ਜਾਂਦਾ ਹੈ।ਜੀਵਨਸ਼ੈਲੀ ‘ਚ ਬਦਲਾਅ ਦੇ ਨਾਲ ਖਾਣ ਪੀਣ ਦੇ

How to keep your spine healthy and happy as you age
ਰੀੜ੍ਹ ਦੀ ਹੱਡੀ ਦਾ ਇੰਝ ਹੈ ਤੁਹਾਡੇ ਬੁਢਾਪੇ ਨਾਲ ਸਬੰਧ

ਕਹਿੰਦੇ ਹਨ ਜਿਨ੍ਹਾਂ ਦੀ ਰੀੜ੍ਹ ਤੰਦਰੁਸਤ ਹੁੰਦੀ ਹੈ, ਉਨ੍ਹਾਂ ਤੋਂ ਬੁਢਾਪਾ ਬਹੁਤ ਦੂਰ ਹੁੰਦਾ ਹੈ। ਇਹ ਸੱਚ ਹੈ, ਜਦੋਂ ਰੀੜ੍ਹ ਤੰਦਰੁਸਤ ਹੁੰਦੀ ਹੈ ਤਾਂ ਕਮਰ ਅਤੇ ਮੋਢੇ ਝੁਕਦੇ ਨਹੀਂ ਹਨ, ਇਸ ਲਈ ਤੰਦਰੁਸਤ ਰੀੜ੍ਹ ਦਾ ਸਬੰਧ ਬੁਢਾਪੇ ਨਾਲ ਮੰਨਿਆ ਜਾਂਦਾ ਹੈ। ਰੀੜ੍ਹ ਨੂੰ ਤੰਦਰੁਸਤ ਰੱਖਣ ਲਈ ਧਿਆਨ ਦਿਓ ਕੁਝ ਗੱਲਾਂ ‘ਤੇ, ਤਾਂ ਕਿ ਰੀੜ੍ਹ ਬੁਢਾਪੇ

Get rid of these problems of your body with Fennel Seeds
ਇਹ Mouth freshener ਵੀ ਦੇ ਸਕਦਾ ਹੈ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ

ਆਮਤੌਰ ‘ਤੇ ਸੌਂਫ ਨੂੰ ਮਾਊਥਫ੍ਰੈਸ਼ਨਰ ਦੇ ਤੌਰ ‘ਤੇ ਹੀ ਵਰਤਿਆ ਜਾਂਦਾ ਹੈ। ਸੌਂਫ ਵਿੱਚ ਕਈ ਗੁਣ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ। ਸੌਂਫ ਨੂੰ ਕਿਸੇ ਵੀ ਉਮਰ ਵਿੱਚ ਖਾਧਾ ਜਾ ਸਕਦਾ ਹੈ। ਸੌਂਫ ਵਿੱਚ ਕੈਲਸ਼ੀਅਮ, ਸੋਡੀਅਮ, ਆਇਰਨ, ਪੋਟਾਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਸੌਂਫ ਦਾ ਫਲ ਬੀਜ ਦੇ ਰੂਪ

This is why your lower back hurts during your periods
ਜਾਣੋ, ਮੁਸ਼ਕਿਲ ਦਿਨਾਂ ‘ਚ ਕਮਰ ਦਰਦ ਹੋਣ ਦੇ ਕੀ ਨੇ ਕਾਰਨ

ਔਰਤਾਂ ਨੂੰ ਮਾਹਾਵਾਰੀ ਆਉਣਾ ਤਾਂ ਕੁਦਰਤੀ ਹੈ। ਇਸ ਦੌਰਾਨ ਔਰਤਾਂ ਨੂੰ ਤੇਜ਼ ਦਰਦ, ਚਿੜਚਿੜਾਪਨ ਅਤੇ ਤਣਾਅ ‘ਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਦਿਨਾਂ ਵਿੱਚ ਇਕ ਸਮੱਸਿਆ ਹੈ ਜੋ ਔਰਤਾਂ ਨੂੰ ਪ੍ਰੇਸ਼ਾਨ ਕਰਦੀ ਹੈ ਉਹ ਹੈ ਕਮਰ ਦਰਦ । ਬਹੁਤ ਸਾਰੀਆਂ ਔਰਤਾਂ ਨੂੰ ਮਾਹਾਵਾਰੀ ਦੇ ਦਿਨਾਂ ਵਿੱਚ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਕਮਰ ਦਰਦ ਹੋਣ ਦੇ

To save the child's bad habit, you must read the news!
ਬੱਚੇ ਦੀ ਇਸ ਬੁਰੀ ਆਦਤ ਨੂੰ ਚਾਹੁੰਦੇ ਹੋ ਛੁਡਾਉਣਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ !

ਛੋਟੇ ਬੱਚੇ ਅਕਸਰ ਸੌਂਦੇ ਸਮੇਂ ਆਪਣਾ ਅੰਗੂਠਾ ਮੂੰਹ ‘ਚ ਪਾਉਂਦੇ ਹਨ। ਇਸੇ ਤਰ੍ਹਾਂ ਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਅਤੇ ਵੱਡੇ ਹੋ ਕੇ ਉਨ੍ਹਾਂ ਦੀ ਇਸ ਆਦਤ ਨੂੰ ਛੁਡਾਉਣਾ ਮੁਸ਼ਕਲ ਹੋ ਜਾਂਦੀ ਹੈ। ਅਜਿਹੇ ‘ਚ ਕੁੱਝ ਤਰੀਕੇ ਅਪਣਾ ਕੇ ਅੰਗੂਠਾ ਚੂਸਣ ਦੀ ਆਦਤ ਨੂੰ ਛੁਡਾਇਆ ਜਾ ਸਕਦਾ ਹੈ। ਆਓ ਜਾਣਿਏ ਇਸ ਬੁਰੀ ਆਦਤ ਨੂੰ

ਇਹ Face Pack ਚਮੜੀ ਦੀ ਹਰ ਸਮੱਸਿਆ ਤੋਂ ਰੱਖਣਗੇ ਦੂਰ

ਬਿਜੀ ਲਾਈਫ ਸਟਾਈਲ ਦੇ ਚਲਦੇ ਔਰਤਾਂ ਆਪਣੀ ਚਮੜੀ ‘ਤੇ ਧਿਆਨ ਨਹੀਂ ਦੇ ਪਾਉਂਦੀਆਂ ਖਾਸ ਕਰਕੇ ਵਰਕਿੰਗ ਵੁਮੇਨ। ਅਜਿਹੇ ਵਿਚ ਉਨ੍ਹਾਂ ਨੂੰ ਕਈ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕੁਝ ਔਰਤਾਂ ਨੂੰ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕਈ ਵਾਰ ਇਨ੍ਹਾਂ ਨਾਲ ਫਾਇਦੇ ਦੀ ਥਾਂ ‘ਤੇ ਨੁਕਸਾਨ

Do not exercise do these two recipes with their weight control
ਜਾਣੋ ਕਿਵੇਂ, ਇਹ 2 Recipes ਕਰਨਗੀਆਂ ਤੁਹਾਡੇ ਭਾਰ ਨੂੰ ਕੰਟਰੋਲ

ਭਾਰ ਘਟਾਉਣ ਲਈ ਤੁਸੀਂ ਕਈ ਤਰ੍ਹਾਂ ਦੀ ਫੂਡ ਡਾਈਟ ਲੈਂਦੇ ਹੋ। ਕੁਝ ਲੋਕ ਤਾਂ ਭਾਰ ਘੱਟ ਕਰਨ ਲਈ ਖਾਣਾ ਵੀ ਛੱਡ ਦਿੰਦੇ ਹਨ ਪਰ ਇਨ੍ਹਾਂ ਸਾਰਿਆਂ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਖਾਣਾ ਨਾ ਖਾਣ ਦੇ ਕਾਰਨ ਤੁਹਾਡੇ ਸਰੀਰ ਵਿਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਅਤੇ ਭਾਰ ਘੱਟਣ ਦੀ

Tips for healthy eyes and maintaining good eyesight
ਇਹ ਗਲਤੀਆਂ ਕਰ ਸਰਦੀਆਂ ਨੇ ਤੁਹਾਨੂੰ ਦੁਨੀਆ ਦੇ ਰੰਗਾਂ ਤੋਂ ਵਾਂਝਾ

ਅੱਖਾਂ ਸਰੀਰ ਦਾ ਸੱਭ ਤੋਂ ਅਨਮੋਲ ਹਿੱਸਾ ਹਨ। ਇਸ ਨਾਲ ਅਸੀਂ ਦੁਨੀਆ ਦੇ ਹਰ ਰੰਗ ਨੂੰ ਦੇਖ ਸਕਦੇ ਹਾਂ। ਅਸੀਂ ਇਨ੍ਹਾਂ ਦੇ ਬਗੈਰ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਰ ਕਈ ਵਾਰੀ ਗਲਤੀ ਨਾਲ ਅੱਖਾਂ ਵਿੱਚ ਧੂਲ-ਮਿੱਟੀ ਜਾਂ ਫਿਰ ਮੱਛਰ ਚਲੇ ਜਾਂਦੇ ਹਨ ਤਾਂ ਮੁਸੀਬਤ ਹੋ ਜਾਂਦੀ ਹੈ। ਸਾਡੀਆਂ ਕੁੱਝ ਗਲਤੀਆਂ ਅੱਖਾਂ ਨੂੰ ਨੁਕਸਾਨ