Nov 07

“ਸ਼ੂਗਰ ਫਰੀ” ਪਦਾਰਥ ਵੀ ਹੁੰਦੇ ਹਨ ਸਿਹਤ ਲਈ ਖਤਰਨਾਕ

ਚੰਡੀਗੜ੍ਹ: ਭਾਰਤ ਵਿਚ ਸ਼ੂਗਰ ਦੇ ਮਰੀਜ਼ਾਂ ਦੇ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਸ਼ੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਵੀ ਸ਼ੂਗਰ ਫਰੀ ਵਸਤੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ 1 ਕਰੋੜ 40 ਲੱਖ ਲੋਕ ਸ਼ੂਗਰ ਦਾ ਸਿ਼ਕਾਰ ਹਨ ।

40 ਸਿਗਰਟਾਂ ਤੋਂ ਵੀ ਵੱੱਧ ਜ਼ਹਿਰੀਲਾ ਹੈ ‘ਧੂੰਆਂ’

ਜਿਥੇ ਇਕ ਪਾਸੇ ਪ੍ਰਸ਼ਾਸਨ ਸਿਗਰੇਟ ਪੀਣ ਤੇ ਅਜਿਹੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦੇ ਖਿਲਾਫ ਸਮੇਂ ਸਮੇਂ ‘ਤੇ ਮੁਹੀਮ ਚਲਾਉਂਦੀ ਹੈ ਉਥੇ ਹੀ ਅੱੱਜ ਪ੍ਰਸ਼ਾਸਨ ਸਿਗਰੇਟ ਤੋਂ ਵੀ ਵੱੱਧ ਖਤਰਨਾਕ ਧੂੰਏ ਦੇ ਖਿਲਾਫ ਸਖਤ ਰੁਖ ਅਪਣਾਉਂਨ ਤੋਂ ਮੂੰਹ ਫੇਰ ਰਹੀ ਹੈ।ਜਿਸਦੇ ਚਲਦਿਆਂ ਕਈ ਮਾਸੂਮ ਬੱੱਚਿਆਂ,ਅਸਥਮਾ ਰੋਗੀਆਂ ਤੇ ਆਮ ਜਨਤਾ ਨੂੰ ਪ੍ਰਦੂਸ਼ਿਤ ਹਵਾ ਵਿਚ ਹੀ ਸਾਹ

ਆਪਣੀ ਸਵੇਰ ਬਣਾਉਣਾ ਚਾਹੁੰਦੇ ਹੋ ‘ਵਧੀਆ ’ਤਾਂ ਅਪਣਾਉ ਇਨ੍ਹਾਂ ਗੱਲਾ ਨੂੰ

ਅਬਰਾਹਿਮ ਲਿੰਕਨ ਨੇ ਕੀ ਖੂਬ ਕਿਹਾ ਹੈ ਕਿ ਅਸੀਂ ਇਸ ਲਈ ਸ਼ਿਕਾਇਤ ਕਰ ਸਕਦੇ ਹਾਂ ਕਿ ਗੁਲਾਬ ਵਿਚ ਕਾਂਟੇ ਹੁੰਦੇ ਹਨ ,ਪਰ ਇਸਲਈ ਖੁਸ਼ ਵੀ ਹੋ ਸਕਦੇ ਹਾਂ ਕਿਉਂਕਿ ਕਾਂਟਿਆਂ ਵਿਚ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਜੀ ਹਾਂ ,ਹਰ ਦਿਨ ਇਕ ਨਵਾਂ ਹੈ ਅਤੇ ਸਵੇਰ ਹੀ ਤੁਹਾਡਾ ਦਿਨ ਤੈਅ ਕਰਦੀ ਹੈ। ਤੁਹਾਡਾ ਸਾਰਾ ਦਿਨ ਕਿਸ

ਪੌਦੇ ਜੋ ਵਧੀਆ ਨੀਂਦ ਲਈ ਸਹਾਇਕ,ਕਮਰੇ ‘ਚ ਲਗਾ ਕੇ ਮਾਣੋ ਆਰਾਮ

ਅਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਨੀਂਦ ਨਾ ਆਉਣ ਕਾਰਨ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਆਪਣੇ ਬੈੱਡਰੂਮ ‘ਚ ਕਈ ਪੌਦੇ ਲਗਾ ਸਕਦੇ ਹੋ। ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਚੰਗੀ ਨੀਂਦ ਆਉਂਦੀ ਹੈ।

ਜਾਣੋ ਹਲਦੀ ਵਾਲੇ ਦੁੱਧ ਦੇ ਅਨੋਖੇ ਫਾਇਦੇ…..

ਆਯੂਰਵੇਦ ‘ਚ ਹਲਦੀ ਨੂੰ ਸਭ ਤੋਂ ਵਧੀਆ ਅਤੇ ਕੁਦਰਤੀ ਐਂਟੀਬਾਇਓਟਿਕ ਮੰਨਿਆਂ ਜਾਂਦਾ ਹੈ। ਇਸ ਲਈ ਹਲਦੀ ਚਮੜੀ, ਪੇਟ ਅਤੇ  ਸਰੀਰ ਦੇ ਕਈ ਰੋਗਾਂ ਲਈ ਉਪਯੋਗੀ ਸਿੱਧ ਹੁੰਦੀ ਹੈ। ਹਲਦੀ ਦੇ ਪੌਦੇ ਦੀਆਂ ਗੱਠਾਂ ਹੀ ਨਹੀਂ ਸਗੋਂ ਇਸਦੇ ਪੱਤੇ ਵੀ ਬੇਹੱਦ ਉਪਯੋਗੀ ਹੁੰਦੇ ਹਨ। ਇਹ ਤਾਂ ਗੱਲ ਸੀ ਹਲਦੀ ਦੇ ਗੁਣਾਂ ਦੀ, ਇਸੇ ਪ੍ਰਕਾਰ ਦੁੱਧ ਵੀ

ਸਰਕਾਰੀ ਜਾਂਚ ਵਿਚ ਫੇਲ ਹੋਈਆਂ ਕੋਕਾ ਕੋਲਾ, ਪੈਪਸੀ, ਡਿਊ, ਸਪ੍ਰਾਈਟ ਤੇ 7 ਅਪ ਕੋਲਡ ਡਰਿੰਕ

ਕੋਲਡ ਡਰਿੰਕਸ ਸਿਹਤ ਲਈ ਹਾਨੀਕਾਰਕ ਨੇ ਇਹ ਤਾਂ ਸਭ ਨੂੰ ਪਤਾ ਹੀ ਹੈ ਪਰ ਹੁਣ ਸਿਹਤ ਮੰਤਰਾਲੇ ਦੇ ਬੋਰਡ ਵੱਲੋਂ ਕੀਤੀ ਗਈ ਜਾਂਚ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ । ਸਰਕਾਰੀ ਜਾਂਚ ਵਿਚ ਪੈਪਸੀਕੋ ਤੇ ਕੋਕਾ ਕੋਲਾ ਵਰਗੀਆਂ ਕੰਪਨੀਆਂ ਦੇ ਕੋਲਡ ਡਰਿੰਕਸ ਵਿਚ ਐਂਟੀਮੋਨੀ, ਲੈੱਡ, ਕ੍ਰੋਮੀਅਮ, ਕੈਡਮੀਅਮ ਤੇ ਕੰਪਾਊਂਡ ਡੀਈਐਚਪੀ ਵਰਗੇ ਜ਼ਹਿਰੀਲੇ

ਟੈਨਿੰਗ ਨੂੰ ਕਰਦਾ ਹੈ ਦੂਰ ਬਾਦਾਮ

ਬਾਦਾਮ ਜਿਸ ਨੂੰ Almond ਵੀ ਕਿਹਾ ਜਾਂਦਾ ਹੈ।ਇਸਦੇ ਕਈ ਗੁਣ ਹਨ। ਉਝ ਤਾਂ ਬਾਦਾਮ ਦਰਖੱਤਾਂ ਤੇ ਉੱਗਦਾ ਹੈ। ਜਿਸ ਵਿਚ ਪ੍ਰੋਟੀਨ,ਮੈਗਨੀਸ਼ੀਅਮ,ਅਤੇ ਆਈਰਨ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ।ਬਾਦਾਮ ਸਾਡੇ ਸ਼ਰੀਰ ਲਈ ਕਾਫੀ ਲਾਹੇਵੰਦ ਹੁੰਦਾ ਹੈ ।ਅੱਜ ਡੇਲੀ ਪੋਸਟ ਤੁਹਾਨੂੰ ਬਾਦਾਮ ਦੇ ਕਈ ਗੁਣ ਦੱਸਣ ਜਾ ਰਿਹਾ ਹੈ… ਦਿਮਾਗ- ਦਾਦੀ ਮਾਂ ਦੇ ਨੁਸਖੇ ਵਿਚ ਕਿਹਾ ਜਾਂਦਾ

ਗਲਤ ਵਿਹਾਰ ਵਧਾ ਸਕਦਾ ਹੈ ਮੋਟੇ ਲੋਕਾਂ ‘ਚ ਤਣਾਅ

ਅਜੋਕੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਵਿੱਚ ਇੰਨਾ ਪਰਿਵਰਤਨ ਆ ਗਿਆ ਹੈ ਕਿ ਬਿਮਾਰੀਆਂ ਸਾਨੂੰ ਸਮੇਂ ਤੋਂ ਪਹਿਲਾਂ ਹੀ ਘੇਰੀ ਬੈਠੀਆਂ ਹਨ।ਜਿੰਨ੍ਹਾਂ ਵਿੱਚੋਂ ਡਾਇਬਟੀਜ਼, ਕੈਂਸਰ ,ਮੋਟਾਪਾ ਅਤੇ ਹੋਰ ਕਈ ਬਿਮਾਰੀਆਂ ਸ਼ਾਮਿਲ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਮੋਟੇ ਲੋਕਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਪਰ ਹੁਣ ਖੋਜ ਕਰਤਾਵਾਂ ਦੀ ਇੱਕ ਤਾਜ਼ਾਂ ਖੋਜ ਨੇ ਸਭ ਨੂੰ

ਵਿਗਿਆਨੀਆਂ ਨੇ ਖੋਜਿਆ ਅਲਜਾਇਮਰ ਤੋਂ ਬਚਣ ਦਾ ਤਰੀਕਾ

ਵਾਸ਼ਿੰਗਟਨ : ਦਿਮਾਗ ਸਾਡੇ ਸਰੀਰ ਦੇ ਅੰਗਾਂ ਨੂੰ ਕੰਟਰੋਲ ਕਰਦਾ ਹੈ।ਉਥੇ ਹੀ ਦਿਮਾਗ ਨਾਲ ਸਬੰਧਿਤ ਕਈ ਬਿਮਾਰੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਇਹੋ ਜਿਹੀ ਇੱਕ ਬਿਮਾਰੀ ਜੋ ਦਿਮਾਗ ਲਈ ਕਾਫੀ ਨੁਕਸਾਨਦਾਇਕ ਹੈ ਉਹ ਹੈ ਐਂਜਾਇਮਰ।ਜਿਸ ਨਾਲ ਨਿਪਟਣ ਲਈ ਅਮਰੀਕੀ ਵਿਗਿਆਨੀਆਂ ਨੇ ਮਹੱਤਵਪੂਰਨ ਕਾਮਯਾਬੀ ਹਾਸਲ ਕੀਤੀ ਹੈ। ਖੋਜਕਰਤਾਵਾਂ ਨੇ ਦਿਮਾਗ ਨਾਲ ਜੁੜੀ ਇਸ ਖ਼ਤਰਨਾਕ ਬਿਮਾਰੀ

smart-phone
ਸਮਾਰਟਫੋਨ ਸਿਹਤ ਲਈ ਖਤਰਾ

ਅੱਜ ਕੱਲ ਦੇ ਟਾਈਮ ਵਿਚ ਸਭ ਤੋਂ ਜ਼ਿਆਦਾ ਸਮਾਂ ਸਮਾਰਟਫੋਨ ਤੇ ਬਿਤਾਉਣ ਵਾਲੇ ਲੋਕਾਂ ਲਈ ਇਹ ਖਬਰ ਹੈਰਾਨ ਕਰਨ ਵਾਲੀ ਹੈ । ਸਮਾਰਟਫੋਨ ਤੁਹਾਡੀ ਸਿਹਤ ਲਈ ਸਭ ਤੋਂ ਵੱਡਾ ਖਤਰਾ ਬਣ ਸਕਦਾ ਹੈ। ਦਰਅਸਲ ਸਮਾਰਟਫੋਨ ਅਤੇ ਟੈਬਲਟ ਦੀਆਂ ਬੈਟਰੀਆਂ ਤੋਂ ਜਿਹੜੀਆਂ ਗੈਸਾਂ ਨਿਕਲਦੀਆਂ ਉਸ ਸਿਹਤ ਲਈ ਹਾਨੀਕਾਰਕ ਹਨ । ਤੁਸੀਂ ਜਾਣ ਕੇ ਤੁਸੀਂ ਹੈਰਾਨ ਹੋ

ਸੋਇਆ ਪ੍ਰੋਟੀਨ ਦੇ ਫਾਈਦੇ

ਸੋਇਆ ਪ੍ਰੋਟੀਨ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਹੈ।ਅਮਰੀਕੀ ਖੋਜਾਰਥੀਆਂ ਨੇ ਕਿਹਾ ਕਿ ਬਚਪਨ ‘ਚ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਭਵਿੱਖ ਵਿਚ ਬੋਨਜ਼ ਜਾਂ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ। ਅਰਕੰਸਾਸ ਯੂਨੀਵਰਸਟੀ ਦੇ ਜਿਨ ਰੈਨ ਚੇਨ ਦਾ ਦਾਅਵਾ ਹੈ ਕਿ ਬਚਪਨ

ਜ਼ੁਕਾਮ ਦੀ ਦਵਾਈ ਕੈਂਸਰ ਦੀ ਰੋਕਥਾਮ ‘ਚ ਲਾਹੇਵੰਦ

ਸਰਦੀ ਜਾਂ ਜ਼ੁਕਾਮ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀ ਸਾਧਾਰਨ ਅਤੇ ਸਸਤੀ ਦਵਾਈ ਕੈਂਸਰ ਦੀ ਰੋਕਥਾਮ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ। ਦਵਾਈ ‘ਚ ਇਹ ਖਤਰਨਾਕ ਬਿਮਾਰੀ ਦੇ ਫੈਲਾਅ ‘ਤੇ ਰੋਕ ਲਗਾਉਣ ਦੀ ਸਮਰੱਥਾ ਪਾਈ ਗਈ ਹੈ।ਇਹ ਦਾਅਵਾ ਨਵੀਂ ਖੋਜ ‘ਚ ਕੀਤਾ ਗਿਆ ਹੈ। ਜਾਪਾਨੀ ਖੋਜਕਰਤਾਵਾਂ ਦੇ ਮੁਤਾਬਕ ਬਲੱਡ ਕੈਂਸਰ ਆਮ ਤੌਰ ‘ਤੇ ਮਰਦਾਂ ਨੂੰ

ਵਿਟਾਮਿਨ ਬੀ 12 ਦੀ ਘਾਟ ਦਾ ਪਤਾ ਲਗਾਉਣ ਵਾਲਾ ਯੰਤਰ ਹੋਵੇਗਾ ਇਜਾਦ

ਮੈਲਬੋਰਨ: ਵਿਗਿਆਨੀ ਵਿਸ਼ਵ ਦਾ ਪਹਿਲਾ ਅਜਿਹਾ ਯੰਤਰ ਜਿਸਦੀ ਮਦਦ ਨਾਲ ਵਿਟਾਮਿਨ ਬੀ12 ਦੀ ਕਮੀ ਪਤਾ ਲਗਾਉਣ ਵਾਲੇ ਯੰਤਰ ਨੂੰ ਵਿਕਸਿਤ ਕਰਨ ‘ਤੇ ਕੰਮ ਕਰ ਰਹੇ ਹਨ। ਇਸ ਯੰਤਰ ਰਾਹੀਂ ਵਿਟਾਮਿਨ ਦੀ ਕਮੀ ਹੋਣ ‘ਤੇ ਸ਼ੁਰੂਆਤੀ ਸਮੇਂ ‘ਚ ਹੀ ਵਿਟਾਮਿਨ ਦਾ ਪੱਧਰ ਵਧਾਇਆ ਜਾ ਸਕਦਾ ਹੈ। ਇਹ ਯੰਤਰ ਮੋਜੂਦਾ ਜਾਂਚ ਦੀਆ ਸੀਮਾਵਾਂ ਨੂੰ ਦੂਰ ਕਰੇਗਾ, ਜਿਹੜੀਆਂ

ਸਰੀਰ ਨੂੰ ਚੁਸਤ ਰੱਖਣ ਲਈ ਮਾਲਿਸ਼ ਇੱਕ ਚਮਤਕਾਰੀ ਇਲਾਜ਼

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼

ਗੁੱਸੇ ਤੇ ਕਾਬੂ ਰੱਖਣਾ ਹੈ ਬਹੁਤ ਜ਼ਰੂਰੀ

ਸਭ ਨੂੰ ਪਤਾ ਹੈ ਕਿ ਗੁੱਸਾ ਸਿਹਤ ਲਈ ਖਰਾਬ ਹੁੰਦਾ ਹੈ ਪਰ ਫਿਰ ਵੀ ਅੱਜ ਦੀ ਜੀਵਨਸ਼ੈਲੀ ਕਹੀਏ ਜਾਂ ਤਣਾਅ ਦੇ ਮਾਹੌਲ ਵਿਚ ਕੰਮ ਕਰਨ ਦੀ ਆਦਤ, ਗੁੱਸਾ ਹਰ ਕਿਸੇ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ । ਕਈ ਵਾਰ ਚਾਹ ਕੇ ਵੀ ਗੁੱਸੇ ਤੇ ਕਾਬੂ ਨਹੀਂ ਰੱਖਿਆ ਜਾ ਸਕਦਾ ਹੁੰਦਾ ਪਰ ਸਿਹਤ ਮਾਹਰਾਂ ਦਾ ਕਹਿਣਾ

ਸਰਦੀਆਂ ‘ਚ ਬਚੋ ਐਲਰਜੀ ਤੋਂ

ਸਰਦੀਆਂ ਆਉਂਦੇ ਹੀ ਕੁੱਝ ਲੋਕਾਂ ਨੂੰ ਐਲਰਜੀ, ਸਰਦੀ-ਜ਼ੁਕਾਮ ਜਿਹੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ, ਪਰ ਜੇਕਰ ਤੁਸੀਂ ਇਸ ਵਾਰ ਸਰਦੀਆਂ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾ ਕੇ ਤੁਹਾਡਾ ਇਮਯੂਨ ਸਿਸਟਮ ਵਧੇਗਾ। ਲੰਡਨ ਦੇ ਸੈਫ਼ ਸੋਫ਼ੀ ਮਿਸ਼ੇਲ ਨੇ 10 ਅਜਿਹੇ ਫਾਇਟਿੰਗ ਫੂਡ ਬਾਰੇ

ਬਲੱਡ ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾਣਾ ਤੇ ਕਲੌਂਜੀ ਹੈ ਰਾਮਬਾਣ

ਬਲੱਡ ਸ਼ੂਗਰ ਅੱਜ ਇੱਕ ਚੁਣੌਤੀ ਬਣ ਗਿਆ ਹੈ ਜੀ ਹਾਂ ਅੱਜ ਕੱਲ ਬਲੱਡ ਸ਼ੂਗਰ ਦੀ ਬੀਮਾਰੀ ਬਹੁਤ ਆਮ ਹੋ ਗਈ ਹੈ ਤੇ ਇਸ ਨੂੰ ਕੰਟਰੋਲ ਕਰਨਾ ਆਸਾਨ ਗੱਲ ਨਹੀਂ ਪਰ ਜੇਕਰ ਅਸੀਂ ਆਯੂਰਵੇਦ ਜਾਂ ਘਰੇਲੂ ਜਾਣਕਾਰੀ ਤੇ ਵਿਸ਼ਵਾਸ ਕਰਕੇ ਨਿਰੰਤਰ ਇਨ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਕੋਈ ਵੀ ਵੱਡੀ ਬੀਮਾਰੀ ਠੀਕ ਹੋ ਸਕਦੀ ਹੈ ,ਤੇ ਕਈ ਲੋਕਾਂ

cleanhand
ਸਿਰਫ ਸਹੀ ਢੰਗ ਨਾਲ ਹੱਥ ਧੋ ਕੇ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ

‘ਗਲੋਬਲ ਹੈਂਡਵਾਸ਼ਿੰਗ ਡੇਅ’ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੀਣ ਵਾਲੇ ਪਾਣੀ ਅਤੇ ਸਾਫ-ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ ‘ਚ 3 ਲੱਖ ਬੱਚਿਆਂ ਦੀ ਡਾਇਰੀਆ ਕਾਰਨ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨੂੰ ਸਹੀ ਤਰੀਕੇ ਨਾਲ ਹੱਥ ਧੋ ਕੇ ਰੋਕਿਆ ਜਾ ਸਕਦਾ ਹੈ। ਦੁਨੀਆ

slim-stomach
ਪੇਟ ਦੇ ਅਕਾਰ ਤੋਂ ਜਾਣੇ ਔਰਤਾਂ ਦਾ ਸੁਬਾਅ

ਤੁਸੀਂ ਇਹ ਸੁਣਿਆ ਹੋਵੇਗਾ ਕਿ ਔਰਤਾਂ ਨੂੰ ਕੋਈ ਨਹੀਂ ਸਮਝ ਸਕਦਾ, ਪਰ ਹੁਣ ਇਸ ਦੀ ਚਿੰਤਾ ਨਾ ਕਰੋ। ਕਿਉਂ ਕਿ ਤੁਸੀਂ ਹੁਣ ਮਹਿਲਾਵਾਂ ਦੇ ਪੇਟ ਤੋਂ ਉਹਨਾਂ ਦੇ ਸੁਬਾੳੇ ਬਾਰੇ ਜਾਣ ਸਕਦੇ ਹੋ।ਜੀ ਹਾਂ, ਮਹਿਣ ਔਰਤਾਂ ਦੇ ਪੇਟ ਦੇ ਅਕਾਰ ਤੋਂ ਤੁਸੀਂ ਉਹਨਾਂ ਬਾਰੇ ਜਾਣ ਸਕਦੇ ਹੋ।ਸ਼ਾਸਤਰਾਂ ਮੁਤਾਬਕ ਅਜੇਹੇ ਕਈ ਤਰੀਕੇ ਹਨ ਜਿਨਾਂ ਤੋਂ ਤੁਸੀਂ

ਮਾਨਸਿਕ ਰੋਗੀਆਂ ਦਾ ਦੇਸ਼ ਬਣਿਆ ਭਾਰਤ, 15 ਕਰੋੜ ਤੋਂ ਵੱਧ ਲੋਕ ਬੀਮਾਰ

ਭਾਰਤ ਵਿਚ ਮਾਨਸਿਕ ਰੋਗ ਕਾਫੀ ਖਤਰਨਾਕ ਸਥਿਤੀ ਵਿਚ ਪਹੁੰਚ ਗਿਆ ਹੈ। ਜੀ ਹਾਂ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਵੱਲੋਂ ਕੀਤੀ ਤਾਜ਼ਾ ਰਿਸਰਚ ਵਿਚ ਇਹ ਖੁਲਾਸਾ ਹੋਇਆ ਹੈ । ਇਸ ਸ਼ੋਧ ਮੁਤਾਬਕ ਭਾਰਤ ਵਿਚ ਕੁਲ ਆਬਾਦੀ ਦੇ 13.7 ਫੀਸਦੀ ਯਾਨਿ ਕਿ ਕਰੀਬ  17 ਕਰੋੜ ਲੋਕ ਕਈ ਤਰਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹਨ