Oct 23

Time for Tea: Tea that can help an Stomach problems
ਢਿੱਡ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਇਸ ਤਰ੍ਹਾਂ ਦੀ ਚਾਹ…

ਅਸੀਂ ਅਕ‍ਸਰ ਬਾਹਰ ਦਾ ਤੇਲ-ਮਸਾਲੇ ਵਾਲਾ ਚਟਪਟਾ ਅਤੇ ਤਲਿਆ ਹੋਇਆ ਖਾਣਾ ਖਾ ਲੈਂਦੇ ਹਾਂ। ਅਜਿਹੇ ਵਿੱਚ ਕਈ ਵਾਰ ਤਾਂ ਸਾਡਾ ਢਿੱਡ ਇਸ ਨੂੰ ਪਚਾ ਲੈਂਦਾ ਹੈ, ਪਰ ਹਰ ਵਾਰ ਅਜਿਹਾ ਨਹੀਂ ਹੁੰਦਾ, ਜਿਸਦੇ ਚਲਦੇ ਢਿੱਡ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਕਬ‍ਜ, ਐਸਿਡਿਟੀ, ਢਿੱਡ ‘ਚ ਜਲਨ, ਢਿੱਡ ‘ਚ ਗੈਸ, ਦਸ‍ਤ, ਗਲਤ ਖਾਣ-ਪੀਣ ਦੇ ਚਲਦਿਆਂ

ਇਸ ਦਾਲ ਨਾਲ ਦੋ ਹਫਤਿਆਂ ‘ਚ ਕਰੋ ਪੱਥਰੀ ਦਾ ਇਲਾਜ

ਪੱਥਰੀ ਇਕ ਆਮ ਹੋਣ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਇਸ ਸਮੇਂ ਤਕਰੀਬਨ ‘ਆਪਰੇਸ਼ਨ’ ਦੀ ਸਲਾਹ ਦਿੰਦੇ ਹਨ ਪਰ ਜੇਕਰ ਪਰਹੇਜ਼ ਕੀਤਾ ਜਾਵੇ ਜਾਂ ਘਰੇਲੂ ਨੁਸਖੇ ਆਪਣਾ ਕੇ ਵੀ ਇਸ

ਚੰਗੀ ਸਿਹਤ ਲਈ ਸੋਚ ਕੇ ਖਾਇਓ ਇਹ 12 ਫਲ ਤੇ ਸਬਜ਼ੀਆਂ

ਵਸ਼ਿੰਗਟਨ: ਇਹ ਗੱਲ ਸਾਰੇ ਜਾਣਦੇ ਹਨ ਕਿ ਸਿਹਤ ਤੋਂ ਵੱਧ ਕੋਈ ਚੀਜ਼ ਨਹੀ ਹੁੰਦੀ। ਜੇਕਰ ਸਿਹਤ ਚੰਗੀ ਹੋਵੇ ਸਭ ਕੁਝ ਚੰਗਾ ਲੱਗਦਾ, ਨਹੀ ਤਾਂ ਕੁਝ ਵੀ ਚੰਗਾ ਨਹੀ ਲੱਗਦਾ। ਇਸ ਲਈ ਸਿਹਤਮੰਦ ਰਹਿਣ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਬਜ਼ੀਆਂ ਤੇ ਫਲਾਂ ਨੂੰ ਪੌਸਟਿਕ ਅਹਾਰ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨਾਲ ਚਿੰਬੜੇ

ਕਿਉਂ ਮਰ ਜਾਦੀ ਹੈ ਸੰਭੋਗ ਕਰਨ ਦੀ ਚਾਅ ?

ਨਵੀਂ ਦਿੱਲੀ: ਅਸੈਕਸੂਐਲਟੀ ਇੰਡੀਆ ਦੇ ਸਹਿ ਸੰਸਥਾਪਕ ਪੂਰਨਿਮਾ ਕੁਮਾਰ ਮੁਤਾਬਕ ਜਿਸ ਤਰ੍ਹਾਂ ਕੁਝ ਵਿਰੋਧੀ ਲਿੰਗ ਪ੍ਰਤੀ ਦਿਲਚਸਪੀ ਰੱਖਦੇ ਹਨ ਤੇ ਕੁਝ ਲੋਕ ਸਮਾਨ ਲਿੰਗ ਵੱਲ ਅਕਰਸ਼ਿਤ ਹੁੰਦੇ ਹਨ। ਠੀਕ ਉਸੇ ਤਰ੍ਹਾਂ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਦਾ ਦੋਵਾਂ ‘ਚੋਂ ਕਿਸੇ ਪ੍ਰਤੀ ਅਕਰਸ਼ਨ ਨਹੀਂ ਹੁੰਦਾ। ਅਜਿਹੇ ਲੋਕ ਹੀ ਅਸੈਕਸੂਐਲਟੀ ਦੀ ਸ੍ਰੇਣੀ ਦੀ ਮੰਨੇ

Amazing Health benefits of cumin seeds and jaggery water
ਕਈ ਛੋਟੀ-ਮੋਟੀ ਸਮੱਸਿਆਵਾਂ ਲਈ ਰਾਮਬਾਣ ਹੈ ਜੀਰੇ ਤੇ ਗੁੜ ਦਾ ਪਾਣੀ…

ਬਦਲਦੇ ਲਾਈਫਸਟਾਈਲ ਅਤੇ ਵਧਦੀ ਉਮਰ ਕਾਰਨ ਲੋਕਾਂ ਨੂੰ ਕਈ ਛੋਟੀ-ਮੋਟੀ ਸਮੱਸਿਆਵਾਂ ਲੱਗੀਆਂ ਰਹਿੰਦੀਆਂ ਹਨ, ਜਿਸ ਦੇ ਇਲਾਜ਼ ਲਈ ਉਹ ਕਈ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਇਕ ਤਾਂ ਪੈਸਿਆਂ ਦੀ ਬਰਬਾਦੀ ਹੁੰਦੀ ਹੈ ਦੂਜਾ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਲਈ ਜੀਰੇ ਅਤੇ ਗੁੜ ਦੇ ਪਾਣੀ ਨੂੰ ਮਿਲਾ ਕੇ ਪੀਣ ਨਾਲ

World egg day five common myths about egg busted
ਅੰਡੇ ਖਾਣ ਬਾਰੇ ਇਹ ਖ਼ਬਰ ਕਰੇਗੀ ਸਾਰੇ ਭਰਮ-ਭੁਲੇਖੇ ਦੂਰ

ਵਿਸ਼ਵ ਅੰਡਾ ਦਿਵਸ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ। ਆਈਈਸੀ ਵਿਆਨਾ 1996 ਸੰਮੇਲਨ ‘ਚ ਹਰ ਸਾਲ ਅਕਤੂਬਰ ਦੇ ਦੂਜੇ ਹਫ਼ਤੇ ‘World Egg Day’ ਦਾ ਜਸ਼ਨ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਇਹ ਦਿਨ ਅੰਡੇ ਨਾਲ ਹੋਣ ਵਾਲੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਲਈ ਸਮਰਪਿਤ ਹੈ। ਅੰਡੇ ਨੂੰ ਨਾ ਸਿਰਫ਼ ਬਣਾਉਣਾ ਅਸਾਨ ਹੈ ਬਲਕਿ ਇਹ ਸਿਹਤ

what really happens when you swallow chewing gum
ਜੇਕਰ ਚੁਇੰਗਮ ਢਿੱਡ ਵਿੱਚ ਚਲੀ ਜਾਵੇ, ਤਾਂ ਹੁੰਦਾ ਹੈ ਇਹ ਕੁੱਝ…

ਚੁਇੰਗਮ ਚਿੱਥਦੇ ਕਿਸੇ ਵਿਅਕਤੀ ਨੂੰ ਤੁਸੀਂ ਆਮ ਹੀ ਦੇਖਿਆ ਹੋਵੇਗਾ। ਇੰਝ ਕਰਦਾ ਉਹ ਬਹੁਤ ਅਸੱਭਿਅਕ ਲੱਗਦਾ ਹੈ। ਚਾਰ ਵਿਅਕਤੀ ਬੈਠੇ ਗੱਲ ਕਰ ਰਹੇ ਹੋਣ ਅਤੇ ਇਕ ਜੇਕਰ ਚੁਇੰਗਮ ਚਿੱਥਦਾ-ਚਿੱਥਦਾ ਗੱਲਾਂ ਕਰੇ ਤਾਂ ਤੁਹਾਨੂੰ ਬੁਰਾ ਲੱਗ ਸਕਦਾ ਹੈ। ਚੁਇੰਗਮ ਚਿੱਥਣਾ ਨਾ ਸਿਰਫ ਵਿਅਕਤੀ ਨੂੰ ਅਸਿੱਭਅਕ ਦਰਸਾਉਂਦਾ ਹੈ, ਸਗੋਂ ਇਸ ਦੇ ਸਿਹਤ ਸੰਬੰਧੀ ਬਹੁਤ ਸਾਰੇ ਨੁਕਸਾਨ ਵੀ

ਰਾਤ ਨੂੰ ਸੌਂਣ ਲੱਗੇ ਪੀਓ ਦੁੱਧ ਦਾ ਇੱਕ ਗਲਾਸ

ਅੱਜ ਅਸੀਂ ਤੁਹਾਨੂੰ ਦੁੱਧ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ |ਦੁੱਧ ਤੋਂ ਵੱਧ ਕੇ ਹੋਰ ਕੋਈ ਵੀ ਦੂਸਰਾ ਪਦਾਰਥ ਨਹੀਂ ਹੈ ,ਦੁੱਧ ਵਿਚ ਪਾਇਆ ਜਾਣ ਵਾਲਾ ਕੈਲਸ਼ੀਅਮ ਅਤੇ ਵਿਟਾਮਿਨ D ਨਾ ਕੇਵਲ ਸਡੀਆਂ ਹੱਡੀਆਂ ਦੇ ਲਈ ਨਹੀ ਬਲਕਿ ਪੂਰੀ ਸਿਹਤ ਦੇ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਕਈ ਲੋਂਕ ਦੁੱਧ ਦਾ ਨਾਮ ਸੁਣਦੇ ਹੀ ਨੱਕ

Gastroparesis: 'Smart' Pill uncovers this mysterious stomach condition
Microchip ਵਾਲੀ ਸਮਾਰਟ ਪਿਲ, ਲੱਭੇਗੀ ਢਿੱਡ ਦੀਆਂ ਬਿਮਾਰੀਆਂ

ਗਲਤ ਖਾਣ-ਪਾਣ ਕਾਰਨ ਕਈ ਲੋਕਾਂ ਦਾ ਪੇਟ ਅਕਸਰ ਖਰਾਬ ਰਹਿੰਦਾ ਹੈ। ਪੇਟ ਵਿਚ ਗੈਸ ਅਤੇ ਵਰਗੀਆਂ ਕਈ ਸਮੱਸਿਆਵਾਂ ਸਰੀਰ ਨੂੰ ਘੇਰੇ ਕੇ ਰੱਖਦੀਆਂ ਹਨ।ਪੇਟ ਦੀ ਸਮੱਸਿਆ ਦਾ ਮੁੱਖ ਕਾਰਨ ਅਨਿਯਮਿਤ ਰੂਟੀਨ, ਖਾਣ-ਪੀਣ ਦਾ ਧਿਆਨ ਨਾ ਰੱਖਣਾ, ਗਲਤ ਸਮੇਂ ‘ਤੇ ਸੋਣਾ ਅਤੇ ਜਾਗਣਾ ਹੈ। ਇਸ ਸਮੱਸਿਆ ਕਾਰਨ ਕਬਜ਼ ਹੋ ਜਾਂਦੀ ਹੈ ਅਤੇ ਤੁਹਾਡਾ ਪੂਰਾ ਦਿਨ ਖਰਾਬ

Simple tricks to use baby powder for enhancing your beauty
ਟੈਲਕਮ ਪਾਊਡਰ ਦੇ ਇਹ ਬਿਊਟੀ ਹੈਕਸ ਵਧਾਉਣਗੇ ਤੁਹਾਡੀ ਖੂਬਸੂਰਤੀ

ਪਸੀਨਾ ਸੋਖਣ ਅਤੇ ਫਰੈਸ਼ ਦਿਖਣ ਲਈ ਟੈਲਕਮ ਪਾਊਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਇਸਦੀ ਮਦਦ ਨਾਲ ਤੁਸੀਂ ਕੁੱਝ ਹੀ ਸੈਕਿੰਡ ਵਿੱਚ ਆਪਣੀ ਖੂਬਸੂਰਤੀ ਵਧਾ ਸਕਦੇ ਹੋ। ਟੈਲਕਮ ਪਾਊਡਰ ਦੀ ਮਦਦ ਨਾਲ ਤੁਸੀਂ ਕੁੱਝ ਬਿਊਟੀ ਹੈਕਸ ਆਪਣਾ ਸਕਦੇ ਹੋ,  ਜੋ ਤੁਹਾਡੇ ਮੇਕਅਪ ਅਤੇ ਖੂਬਸੂਰਤੀ ਨੂੰ  ਫਰੈਸ਼ ਲੁਕ ਦੇਕੇ

Common reasons for increased hair growth during pregnancy
ਕਿਉਂ ਗਰਭ ਅਵਸਥਾ ‘ਚ ਆਉਣ ਲੱਗਦੇ ਹਨ ਅਣਚਾਹੇ ਵਾਲ ?

ਗਰਭ ਅਵਸਥਾ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਔਰਤ ਦੇ ਸ਼ਰੀਰ ਅੰਦਰ ਇੱਕ ਜਾਂ ਵਧੇਰੇ ਸੰਤਾਨ ਜਨਮ ਲੈਣ ਦੀ ਤਿਆਰੀ ਕਰ ਰਹੀ ਹੁੰਦੀ ਹੈ। ਗਰਭ ਅਵਸਥਾ ਜਿਨਸੀ ਸਬੰਧਾਂ ਜਾਂ ਫ਼ਿਰ ਤਕਨੀਕ ਦੀ ਮਦਦ ਨਾਲ ਹੋ ਸਕਦੀ ਹੈ। ਇਹ ਸਮਾਂ ਲਗਭਗ 40 ਹਫ਼ਤਿਆਂ ਦਾ ਹੁੰਦਾ ਹੈ ਜੋ ਕਿ ਆਖ਼ਰੀ ਮਾਹਵਾਰੀ ਤੋਂ ਲੈਕੇ ਬੱਚੇ ਦੇ

Pyorrhea : What is causes and its home remedies treatment
ਦੰਦਾਂ ਦੀ ਇਸ ਗੰਭੀਰ ਬਿਮਾਰੀ ਤੋਂ ਇਹ ਨੁਸਖੇ ਕਰਨਗੇ ਬਚਾਅ

ਸਿਹਤ ਸੇਵਾ ਦੀ ਉਹ ਸ਼ਾਖਾ ਹੈ, ਜਿਸਦਾ ਸਬੰਧ ਮੂੰਹ ਦੇ ਅੰਦਰਲੇ ਭਾਗ ਅਤੇ ਦੰਦਾਂ ਆਦਿ ਦੀ ਸ਼ਕਲ, ਕਾਰਜ, ਰੱਖਿਆ ਅਤੇ ਸੁਧਾਰ ਅਤੇ ਇਨ੍ਹਾਂ ਅੰਗਾਂ ਅਤੇ ਸਰੀਰ ਦੇ ਅੰਤਰ ਸਬੰਧਾਂ ਨਾਲ ਹੈ। ਇਸ ਦੇ ਅਨੁਸਾਰ ਸਰੀਰ ਦੇ ਰੋਗਾਂ ਦੇ ਮੂੰਹ ਸਬੰਧੀ ਲੱਛਣ, ਮੂੰਹ ਦੇ ਅੰਦਰ ਦੇ ਰੋਗ, ਜਖਮ, ਵਿਗਾੜ, ਤਰੁਟੀਆਂ, ਰੋਗ ਅਤੇ ਦੁਰਘਟਨਾਵਾਂ ਨਾਲ ਨੁਕਸਾਨੇ ਦੰਦਾਂ

Stomach Ulcer Diet : Foods to eat and foods to avoid
ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਸੰਕੇਤ ਇਹ ਬਿਮਾਰੀ, ਨਾ ਕਰੋ ਨਜ਼ਰਅੰਦਾਜ਼

ਪੇਟ ‘ਚ ਜ਼ਖਮ ਹੋਣ ਨੂੰ ਪੇਟ ਦਾ ਅਲਸਰ ਕਿਹਾ ਜਾਂਦਾ ਹੈ। ਇਸ ਨੂੰ ਪੈਪਟਿਕ ਅਲਸਰ ਵੀ ਕਹਿੰਦੇ ਹਨ। ਚਾਹ, ਕੌਫੀ, ਸ਼ਰਾਬ, ਵਧੇਰੇ ਖੱਟੇ ਅਤੇ ਮਸਾਲੇਦਾਰ ਭੋਜਨ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਨੂੰ ਇਸ ਸਮੱਸਿਆ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੋਰ ਵੀ ਭਿਆਨਕ ਰੂਪ ਧਾਰਨ

ਸੁਸਤ ਲੋਕ ਵੀ ਘਟਾ ਸਕਦੇ ਨੇ ਇਨ੍ਹਾਂ ਤਰੀਕਿਆਂ ਨਾਲ ਭਾਰ

ਮੋਟਾਪਾ ਇੱਕ ਸਰਾਪ ਹੈ, ਜੋ ਕਿਸੇ ਵੀ ਵਿਅਕਤੀ ਦੀ ਦਿਖ ਤੇ ਕਾਫੀ ਡੂੰਘਾ ਪ੍ਰਭਾਵ ਪਾਉਂਦਾ ਹੈ। ਮੋਟੇ ਲੋਕ ਅਕਸਰ ਕੁੱਝ ਵੀ ਖਾਣ ਤੋਂ ਬਾਅਦ ਆਰਾਮ ਫਰਮਾਉਣਾ ਜਿਆਦਾ ਪਸੰਦ ਕਰਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਜਿਸ ਕਰਕੇ ਉਹ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ।

Benefits and uses of pineapple juice for skin, hair and health
ਅਨਾਨਾਸ ਦੇ ਸਿਹਤ ਨੂੰ ਨੇ ਇਹ ਫਾਇਦੇ

ਅੱਜ ਦੀ ਦੌੜ-ਭੱਜ ਅਤੇ ਤਣਾਅ ਭਰਪੂਰ ਜ਼ਿੰਦਗੀ ਵਿੱਚ ਜੂਸ ਮਨੁੱਖ ਨੂੰ ਕਾਫੀ ਰਾਹਤ ਦੇ ਸਕਦੇ ਹਨ। ਡਾਕਟਰ ਵੀ ਫਲਾਂ ਅਤੇ ਸਬਜ਼ੀਆਂ ਦੇ ਤਾਜ਼ੇ ਜੂਸ ਦੀ ਸਿਫਾਰਸ਼ ਕਰਦੇ ਹਨ। ਜੂਸ ਸਰੀਰ ਅੰਦਰ ਪੈਦਾ ਹੋਏ ਜ਼ਹਿਰਾਂ ਨੂੰ ਖਤਮ ਕਰਕੇ ਨਵੇਂ ਖੂਨ ਦਾ ਸੰਚਾਰ ਕਰਦਾ ਹੈ। ਸੰਤਰਾ, ਸੇਬ, ਗੰਨੇ ਦੇ ਰਸ ਦੇ ਅਨੇਕਾਂ ਫਾਇਦੇ ਹਨ। ਇਸੇ ਤਰ੍ਹਾਂ ਤਾਜ਼ੀਆਂ

Ancient Medicine: Black seed oil's powerful health benefits
ਇੰਝ ਵਰਤੋਂ ਕਲੌਂਜੀ ਦਾ ਤੇਲ, ਹੋਣਗੇ ਗੁਣਕਾਰੀ ਫਾਇਦੇ

ਜਦੋਂ ਸਾਡੀ ਸਿਹਤ ਖਰਾਬ ਹੁੰਦੀ ਹੈ ਤਾਂ ਅਸੀਂ ਠੀਕ ਹੋਣ ਲਈ ਡਾਕਟਰ ਅਤੇ ਦਵਾਈਆਂ ਦਾ ਸਹਾਰਾ ਲੈਂਦੇ ਹਾਂ। ਇਨ੍ਹਾਂ ਦਵਾਈਆਂ ਨਾਲ ਹੋਰ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਇਕ ਇਸ ਤਰ੍ਹਾਂ ਦਾ ਤੇਲ ਹੈ ਜਿਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ। ਕਲੌਂਜੀ ਦੀ ਵਰਤੋਂ ਸਦੀਆਂ ਤੋਂ ਮਸਾਲੇ

ਜਾਣੋ, ਕਿਹੜਾ ਦੁੱਧ ਹੈ ਕਿੰਨ੍ਹਾਂ ਗੁਣਗਾਕੀ

ਦੁੱਧ ਨੂੰ ਬੇਹੱਦ ਪੌਸ਼ਟਿਕ ਪਦਾਰਥ ਮੰਨਿਆ ਜਾਂਦਾ ਹੈ। ਇਸ ਨੂੰ ਸੰਪੂਰਨ ਭੋਜਨ ਵੀ ਮੰਨਿਆ ਜਾਂਦਾ ਹੈ, ਬੱਚੇ ਹੋਣ ਜਾ ਵੱਡੇ ਹਰ ਕਿਸੇ ਲਈ ਦੁੱਧ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤੀ ਵੀ ਦਿੰਦਾ ਹੈ। ਲੋਕ ਇਸ ਦੇ ਫਾਇਦਿਆਂ ਨੂੰ ਦੇਖਦੇ ਹੋਏ ਦਿਨ ਵਿਚ

These best home remedies to get rid of Itchy Scalp
ਸਿਰ ਦੀ ਖਾਰਸ਼ ਕਰਕੇ ਹੁੰਦੇ ਹੋ ਸ਼ਰਮਿੰਦਾ, ਅਜਮਾਓ ਇਹ ਤਰੀਕੇ

ਸਿਰ ਵਿੱਚ ਖਾਰਸ਼ ਦੀ ਵਜ੍ਹਾ ਨਾਲ ਤੁਹਾਨੂੰ ਕਿਤੇ ਵੀ ਸ਼ਰਮਿੰਦਾ ਹੋਣਾ ਪੈ ਸਕਦਾ ਹੈ। ਸਿਰਫ ਇੰਨਾ ਹੀ ਨਹੀਂ,  ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਖਾਰਸ਼ ਦੀ ਵਜ੍ਹਾ ਨਾਲ ਸਿਰ ਦੀ ਤਵਚਾ ਵਿੱਚ ਲਾਲ ਨਿਸ਼ਾਨ ਵੀ ਪੈ ਜਾਂਦੇ ਹਨ। ਅਜਿਹੇ ਵਿੱਚ ਖਾਰਸ਼ ਤੋਂ ਬਚਣ ਦੇ ਉਪਾਅ ਕਰਨੇ ਬਹੁਤ ਜ਼ਰੂਰੀ ਹਨ। ਅਜਿਹਾ ਸਿਰ ਦੀ ਸਾਫ਼ –

ਹੁਣ ਸਮਾਰਟ ਬ੍ਰਾ ਨਾਲ ਹੀ ਕਰ ਸਕਦੇ ਹੋ ਬ੍ਰੈਸਟ ਕੈਂਸਰ ਨੂੰ ਖਤਮ

ਨਵੀਂ ਦਿੱਲੀ : ਜਦੋਂ ਸਰੀਰ ਦੀਆਂ ਕੋਸ਼ਿਕਾਵਾਂ ਵਿਭਾਜਤ ਹੁੰਦੀਆਂ ਹਨ ਤਾਂ ਇਹ ਨਾਲ ਆਲੇ-ਦੁਆਲੇ ਦੇ ਉਤਕਾਂ ਨੂੰ ਫੈਲਾ ਦਿੰਦੇ ਹਨ, ਜਿਸਨੂੰ ਬ੍ਰੈਸਟ ਕੈਂਸਰ ਕਹਿੰਦੇ ਹਨ। ਬ੍ਰੈਸਟ ਕੈਂਸਰ ਮਤਲੱਬ ਛਾਤੀ ਦਾ ਕੈਂਸਰ ਦਿਨੋਂ-ਦਿਨ ਔਰਤਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਇਸ ਨਾਲ ਛਾਤੀ ਦੀਆਂ ਕੋਸ਼ੀਕਾਵਾਂ ਵਿਚ ਗੰਢ ਬਣਨੀ ਮਹਿਸੂਸ ਹੋਣ ਲੱਗਦੀ ਹੈ, ਜਿਸ ਵਜ੍ਹਾ ਨਾਲ

The amazing health benefits of honey mixed with drinking water
ਇਸ ਤਰ੍ਹਾਂ ਕਰੋ ਸ਼ਹਿਦ ਦਾ ਇਸਤੇਮਾਲ, ਹੋਣਗੇ ਕਈ ਫਾਇਦੇ

ਸਦੀਆਂ ਤੋਂ ਸ਼ਹਿਦ ਦਾ ਇਸਤੇਮਾਲ ਇਕ ਮਹੱਤਵਪੂਰਨ ਔਸ਼ਧੀ ਵਜੋਂ ਕੀਤਾ ਜਾ ਰਿਹਾ ਹੈ। ਅੱਜ ਵੀ ਤੁਹਾਨੂੰ ਲਗਭਗ ਹਰ ਰਸੋਈ ‘ਚ ਇਹ ਸਵਾਦੀ ਖਾਣ ਵਾਲਾ ਪਦਾਰਥ ਮਿਲ ਜਾਏਗਾ। ਸਵਾਦ ‘ਚ ਮਿੱਠੇ ਸ਼ਹਿਦ ‘ਚ ਬਹੁਤ ਸਾਰੇ ਗੁਣ ਹੁੰਦੇ ਹਨ, ਜਿਨ੍ਹਾਂ ਨੂੰ ਅੱਜ ਮੈਡੀਕਲ ਸਾਇੰਸ ਵੀ ਸਵੀਕਾਰ ਕਰਨ ਲੱਗੀ ਹੈ। ਸਿਰਫ ਸਿਹਤ ਹੀ ਨਹੀਂ ਸਗੋਂ ਬਿਊਟੀ ਨਾਲ ਜੁੜੇ