Sep 25

These ayurvedic medicines are extremely effective in preventing cancer
ਕੈਂਸਰ ਤੋਂ ਬਚਾਉਂਦੀਆਂ ਨੇ ਇਹ ਆਯੁਰਵੈਦਿਕ ਔਸ਼ਧੀਆਂ

ਅੱਜ-ਕਲ੍ਹ ਦੇ ਬਦਲਦੇ ਲਾਈਫ ਸਟਾਈਲ ਦੇ ਨਾਲ ਲੋਕਾਂ ‘ਚ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਕੈਂਸਰ । ਹਰ ਸਾਲ ਮੂੰਹ, ਫੇਫੜੇ ਅਤੇ ਬ੍ਰੈਸਟ ਕੈਂਸਰ ਦੇ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਆਯੁਰਵੈਦਿਕ ਤਰੀਕੇ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁੱਝ ਚੀਜ਼ਾਂ ਦੇ ਬਾਰੇ ਦੱਸਣ

Sleep is especially necessary for memory functions
ਮਾਨਸਿਕ ਸਮਰੱਥਾ ਨੂੰ ਚਾਹੁੰਦੇ ਹੋ ਵਧਾਉਣਾ, ਤਾਂ ਕਰੋ ਇਹ ਕੰਮ

ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ ਸਮਰੱਥਾ ‘ਚ ਸਿੱਧੇ ਸਬੰਧ ਦਾ ਪਤਾ ਲਗਾਇਆ ਹੈ। ਤਾਜ਼ਾ ਖੋਜ ਮੁਤਾਬਕ, ਗਹਿਰੀ ਅਤੇ ਚੰਗੀ ਨੀਂਦ ਨਾਲ ਮੋਟਰ ਸਕਿੱਲਸ ਜ਼ਿਆਦਾ ਮਜ਼ਬੂਤ ਹੁੰਦੇ ਹੁਨ। ਕਿਸੇ ਵੀ ਚੀਜ਼ ਨੂੰ ਫੜਨ ‘ਚ ਇਸਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ। ਦਿਮਾਗ਼, ਨਰਵਸ ਸਿਸਟਮ ਅਤੇ ਮਾਸਪੇਸ਼ੀਆਂ ਦੇ ਤਾਲਮੇਲ ਨਾਲ ਘੱਟ ਕਰਨ ਦੀ ਪੂਰੀ

These can be the early symptoms of low vision of children
ਛੋਟੀ ਉਮਰ ‘ਚ ਬੱਚਿਆਂ ਨੂੰ ਕਿਉਂ ਆਉਂਦੀ ਹੈ ਚਸ਼ਮਾ ਲੱਗਣ ਦੀ ਨੌਬਤ 

ਬਦਲਦੇ ਲਾਈਫ ਸਟਾਈਲ ‘ਚ ਮੋਬਾਈਲ ਫੋਨ, ਗੇਮਸ, ਟੈਲੀਵਿਜਨ ਆਦਿ ਦਾ ਕ੍ਰੇਜ ਜ਼ਿਆਦਾ ਵਧ ਗਿਆ ਹੈ। ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਸਾਰਾ ਦਿਨ ਗੇਮਸ ‘ਤੇ ਚਿਪਕੇ ਰਹਿੰਦੇ ਹਨ। ਘੰਟਿਆਂ ਤੱਕ ਕੰਪਿਊਟਰ ਜਾਂ ਟੀਵੀ ਦੇ ਸਾਹਮਣੇ ਬੈਠਕੇ ਬਿਤਾ ਦਿੰਦੇ ਹਨ। ਇਸੇ ਵਜ੍ਹਾ ਨਾਲ ਅੱਜ ਛੋਟੀ ਉਮਰ ‘ਚ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਹੈ।

Surprising health benefits of Jackfruit you need to know
ਸ਼ਹਿਤੂਤ ਪਰਿਵਾਰ ਦੀ ਇਹ ਪ੍ਰਜਾਤੀ ਭਿਆਨਕ ਰੋਗਾਂ ਤੋਂ ਕਰਦੀ ਹੈ ਬਚਾਅ

ਕਟਹਲ ਦੀ ਸਬਜੀ ਬਹੁਤ ਘੱਟ ਲੋਕਾਂ ਨੂੰ ਪੰਸਦ ਹੁੰਦੀ ਹੈ, ਜੇਕਰ ਬੱਚਿਆ ਦੀ ਗੱਲ ਕਰੀਏ ਤਾਂ ਇਸ ਸਬਜੀ ਦਾ ਨਾਂ ਸੁਣਦੇ ਹੀ ਕਹਿ ਦੇਣਗੇ ਅਸੀਂ ਨਹੀਂ ਖਾਣੀ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿੰਨ੍ਹੀ ਜ਼ਿਆਦਾ ਲਾਭਦਾਇਕ ਹੈ। ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਹੁੰਦੇ ਹਨ, ਜੋ ਕਿ

ਕੀ ਹੈ ਖੋਜੀਆਂ ਦਾ Diabetes ਬਾਰੇ ਨਵਾਂ ਖੁਲਾਸਾ ?

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਡਾਇਬਟੀਜ਼ ਨੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਮਰਦ ਤੇ ਔਰਤਾਂ ਦੋਵੇਂ ਕਰੀਬ ਬਰਾਬਰ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਡੈਨਮਾਰਕ ਦੇ ਖੋਜਕਰਤਾਵਾਂ ਨੇ ਔਰਤਾਂ ‘ਚ ਡਾਇਬਟੀਜ਼ ਹੋਣ ਦੇ ਨਵੇਂ ਖ਼ਤਰੇ ਬਾਰੇ ਪਤਾ ਲਾਇਆ ਹੈ। ਉਨ੍ਹਾਂ ਦੀ ਖੋਜ ਵਿੱਚ ਪਾਲੀਸਿਸਟਿਕ ਓਵਰੀ ਸਿੰਡਰੋਮ (ਪੀਸੀਓਐਸ) ਤੋਂ ਪੀੜਤ ਔਰਤਾਂ ‘ਚ ਟਾਈਪ-2

The use of these things in pregnancy increases the risk of Miscarriage
ਇਨ੍ਹਾਂ ਚੀਜਾਂ ਦੀ ਵਰਤੋਂ ਨਾਲ ਵਧ ਸਕਦਾ ਹੈ Miscarriage ਦਾ ਖ਼ਤਰਾ

ਗਰਭ ਅਵਸਥਾ ਵਿੱਚ ਔਰਤਾਂ ਨੂੰ ਕਈ ਤਰ੍ਹਾਂ ਦੇ ਉਤਾਰ-ਚੜਾਅ ਦੇਖਣੇ ਪੈਂਦੇ ਹਨ ਜਿਸ ਕਾਰਨ ਉਹ ਆਪਣੀ ਡਾਈਟ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖ ਪਾਉਂਦੀਆਂ। ਗਰਭ ਅਵਸਥਾ ਵਿੱਚ ਮਾਂ ਦੇ ਖਾਣ-ਪੀਣ ਦਾ ਸਿੱਧਾ ਅਸਰ ਹੋਣ ਵਾਲੇ ਬੱਚੇ ‘ਤੇ ਪੈਂਦਾ ਹੈ। ਕਿਸੇ ਵੀ ਗਲਤ ਚੀਜ਼ ਦੀ ਵਰਤੋਂ ਨਾਲ ਮਿਸਕੈਰਿਜ ਦਾ ਖਤਰਾ ਵਧ ਸਕਦਾ ਹੈ। ਇਸ ਲਈ

Can Gastric Disorders Contribute to Anxiety and Depression?
ਪੇਟ ਦੀਆਂ ਤਕਲੀਫਾਂ ਦਾ ਚਿੰਤਾ ਨਾਲ ਹੈ ਗਹਿਰਾ ਸਬੰਧ

ਮਾਨਸਿਕ ਤਣਾਓ ਕੀ ਹੈ? ਇਹ ਪੇਟ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪੈਦਾ ਕਰਦਾ ਹੈ? ਇਹ ਕਿਉਂ ਹੁੰਦਾ ਹੈ? ਅੱਜਕਲ੍ਹ ਜ਼ਿੰਦਗੀ ਦੀ ਤੇਜ਼ੀ ਕਾਰਨ ਹਰ ਕੋਈ ਇਨਸਾਨ ਥੋੜ੍ਹਾ ਜਾਂ ਬਹੁਤਾ ਚਿੰਤਾਗ੍ਰਸਤ ਜ਼ਰੂਰ ਰਹਿੰਦਾ ਹੈ। ਹਰ ਕੰਮ ਕਰਦੇ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਜੇ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਉਸ ਨੂੰ ਉਸ ਸਬੰਧੀ ਕਾਫੀ ਚਿੰਤਾ ਹੋ

Feeding cow's milk to toddlers below one year could prove harmful
ਕਿਤੇ ਤੁਸੀਂ ਵੀ ਤਾਂ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ ਇਹ ਦੁੱਧ

ਇੱਕ ਸਾਲ ਦੀ ਉਮਰ ਤੋਂ ਹੇਠਾਂ ਬੱਚਿਆਂ ਨੂੰ ਗਾਂ ਦਾ ਦੁੱਧ ਦੇਣ ਨਾਲ ਉਨ੍ਹਾਂ ਦੇ ਸਾਹ ਤੇ ਪਾਚਨ ਵਿੱਚ ਐਲਰਜੀ ਸਬੰਧੀ ਰੋਗਾਂ ਦੇ ਵਧਣ ਦਾ ਖ਼ਦਸ਼ਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਦੁੱਧ ਵਿੱਚ ਮੌਜੂਦ ਪ੍ਰੋਟੀਨ ਨੂੰ ਪਚਾ ਨਹੀਂ ਪਾਉਂਦਾ। ਕੀ ਕਹਿੰਦੇ ਬੱਚਿਆਂ ਦੇ ਮਾਹਿਰ :-ਬੱਚਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗਾਂ

Incredible Health Benefits of Black Cardamom (Badi Elaichi)
ਇੰਝ ਰਸੋਈ ‘ਚ ਮੌਜੂਦ ਇਹ ਮਸਾਲਾ ਹੋ ਸਕਦਾ ਹੈ ਫਾਇਦੇਮੰਦ ਸਾਬਤ

ਅੱਜ ਦੀ ਭੱਜਦੌੜ ਭਰੀ ਜਿੰਦਗੀ ਵਿੱਚ ਥਕਾਨ ਹੋਣਾ ਆਮ ਗੱਲ ਹੈ ਪਰ ਕਦੇ ਇਹ ਥਕਾਵਟ ਵੀ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਥਕਾਵਟ ਅਤੇ ਉਸਦੇ ਬਾਅਦ ਹੋਣ ਵਾਲੀਆਂ ਦੂਜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੁੱਝ ਘਰੇਲੂ ਨੁਸਖੇ ਕਾਫ਼ੀ ਕੰਮ ਆ ਸਕਦੇ ਹਨ। ਥਕਾਨ ਦੇ ਬਾਅਦ ਸਿਰ ਦਰਦ ਤੋਂ ਲੈ ਕੇ ਕੈਂਸਰ ਵਰਗੀ ਬਿਮਾਰੀ ਹੋ

ਔਰਤਾਂ ਦੇ ਸੁਹਾਗ ਦੀ ਇਹ ਨਿਸ਼ਾਨੀ ਸਿਹਤ ਲਈ ਹੈ ਵਰਦਾਨ !

ਭਾਰਤੀ ਸੰਸਕ੍ਰਿਤੀ ਵਿਚ ਮੰਗਲਸੂਤਰ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਨਵੀਂ ਵਿਆਹੀ ਲਾੜੀ ਨੂੰ ਵਿਆਹ ਦੇ ਦੌਰਾਨ ਪਹਿਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੰਗਲਸੂਤਰ ਪਹਿਨਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਹਿੰਦੂ ਧਰਮ ਵਿਚ ਮੰਗਲਸੂਤਰ ਨੂੰ ਛੁਪਾ ਕੇ ਪਹਿਨਾਉਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਜਿਨਾਂ ਸਰੀਰ

Skin Fungus: Symptoms, Causes, Treatment and Home Remedies
ਚਮੜੀ ਦੀ ਇਸ ਐਲਰਜੀ ਤੋਂ ਰਾਹਤ ਪਾਉਣ ਦੇ ਇਹ ਨੇ ਕੁੱਝ ਘਰੇਲੂ ਉਪਾਅ

ਫੰਗਲ ਇਨਫੈਕਸ਼ਨ ਚਮੜੀ ‘ਤੇ ਹੋਣ ਵਾਲੀ ਐਲਰਜੀ ਨੂੰ ਕਹਿੰਦੇ ਹਨ। ਇਹ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਹੋ ਸਕਦੀ ਹੈ ਪਰ ਜ਼ਿਆਦਾਤਰ ਪੈਰਾਂ ‘ਚ ਹੀ ਦੇਖਿਆ ਜਾਂਦਾ ਹੈ। ਇਸ ਨਾਲ ਪੈਰਾਂ ਦੀ ਚਮੜੀ ‘ਤੇ ਲਾਲ ਪਪੜੀ ਵਰਗੇ ਦਾਗ ਪੈ ਜਾਂਦੇ ਹਨ ਅਤੇ ਖਾਰਸ਼, ਰੈਸ਼ਜ ਅਤੇ ਦਰਦ ਹੁੰਦੀ ਹੈ। ਇਸ ਤੋਂ ਇਲਾਵਾ ਪੈਰਾ ‘ਚ ਸੋਜ, ਨਹੁੰਆ

Use these effective home remedies to get rid of diabetes
ਇਸ ਬਿਮਾਰੀ ਨਾਲ ਹੋਰ ਅੰਗਾਂ ਨੂੰ ਵੀ ਹੁੰਦਾ ਹੈ ਨੁਕਸਾਨ

ਸ਼ੂਗਰ ਇਕ ਅਜਿਹਾ ਰੋਗ ਹੈ ਜਿਸ ਦਾ ਸਮੇਂ ‘ਤੇ ਇਲਾਜ ਨਾ ਕਰਵਾਉਣ ‘ਤੇ ਤੁਹਾਡੀਆਂ ਅੱਖਾਂ, ਨਰਵਸ ਸਿਸਟਮ, ਬਲੱਡ ਵੇਸਲਸ ਅਤੇ ਦਿਲ ਦੇ ਨਾਲ-ਨਾਲ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਕੰਟਰੋਲ ਵਿਚ ਕਰਨ ਲਈ ਸਾਨੂੰ ਆਪਣੇ ਲਾਈਫ ਸਟਾਈਲ ਵਿਚ ਬਦਲਾਅ ਲਿਆ ਕੇ ਭੋਜਨ ਵਿਚ ਪੌਸ਼ਟਿਕ ਆਹਾਰ ਨੂੰ ਸ਼ਾਮਲ ਕਰਨਾ ਹੋਵੇਗਾ। ਅੱਜ ਕੱਲ੍ਹ

Horseshoe crab has blue blood with surprising benefits
ਇਸ ਜੀਵ ਦਾ ਖੂਨ ਹੈ ਅੰਮ੍ਰਿਤ ਸਮਾਨ

ਪਾਣੀ ਵਿੱਚ ਪਾਏ ਜਾਣ ਵਾਲੇ ਹਾਰਸ – ਸ਼ੂ ਕੇਕੜੇ ਦਾ ਖੂਨ ਮੈਡੀਕਲ ਸਾਇੰਸ ਲਈ ਅੰਮ੍ਰਿਤ ਤੋਂ ਘੱਟ ਨਹੀਂ ।  ਇਸ ਦਾ ਖੂਨ ਨੀਲੇ ਰੰਗ ਦਾ ਹੁੰਦਾ ਹੈ ਅਤੇ ਬਦਕਿਸਮਤੀ ਦੀ ਗੱਲ ਹੈ ਕਿ ਇਸ ਜੀਵ ਨੂੰ ਇਸਦੀ ਇਸ ਖੂਬੀ  ਦੇ ਚਲਦੇ ਮਾਰ ਦਿੱਤਾ ਜਾਂਦਾ ਹੈ।  ਇਸ ਜੀਵ ਦੀ ਬਨਾਵਟ ਘੋੜੇ ਵਰਗੀ ਹੁੰਦੀ ਹੈ,  ਜਿਸ ਕਰਕੇ

ਚਿਹਰੇ ਦੀ ਰੰਗਤ ਨੂੰ ਰੱਖਣਾ ਚਾਹੁੰਦੇ ਹੋ ਬਰਕਰਾਰ ਤਾਂ ਵਰਤੋਂ ਇਹ ਪਾਊਡਰ

ਗੋਰੀ ਚਮੜੀ ਪਾਉਣਾ ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕੁੱਝ ਕੁੜੀਆਂ ਦਾ ਰੰਗ ਕੁਦਰਤੀ ਗੋਰਾ ਹੁੰਦਾ ਹੈ ਪਰ ਬਦਲਦੇ ਲਾਈਫ ਸਟਾਈਲ ਦੀਆਂ ਆਦਤਾਂ ਅਤੇ ਧੁੱਪ ਦੇ ਸੰਪਰਕ ‘ਚ ਜ਼ਿਆਦਾ ਸਮਾਂ ਬਿਤਾਉਣ ਨਾਲ ਚਿਹਰੇ ਦਾ ਰੰਗ ਕਾਲਾ ਪੈ ਜਾਂਦਾ ਹੈ। ਆਪਣੇ ਚਿਹਰੇ ਦੀ ਰੰਗਤ ਨੂੰ ਪਹਿਲਾਂ ਵਾਂਗ ਬਰਕਰਾਰ ਰੱਖਣ ਲਈ ਕੁੜੀਆਂ ਹਜ਼ਾਰਾਂ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ

Belly fat may increase your cancer risk, says study
ਮੋਟਾਪੇ ਨੂੰ ਨਹੀਂ ਲੈਂਦੇ ਗੰਭੀਰਤਾ ਨਾਲ, ਤਾਂ ਵਧ ਸਕਦਾ ਹੈ ਕੈਂਸਰ ਦਾ ਖ਼ਤਰਾ  

ਢਿੱਡ ਦਾ ਮੋਟਾਪਾ ਇੱਕ ਆਮ ਸਰੀਰਕ ਸਮੱਸਿਆ ਹੈ। ਕੁੱਝ ਲੋਕ ਇਸ ਨੂੰ ਵੱਡੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਹਰ ਉਪਾਅ ਉੱਤੇ ਕੰਮ ਕਰਦੇ ਹਨ। ਕੁੱਝ ਅਜਿਹੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਦੇ ਲਈ ਇਹ ਕੋਈ ਚਿੰਤਾਜਨਕ ਗੱਲ ਨਹੀਂ ਹੁੰਦੀ। ਜੇਕਰ ਤੁਹਾਨੂੰ ਵੀ ਅਜਿਹਾ ਹੀ ਲੱਗਦਾ ਹੈ ਕਿ ਮੋਟਾਪੇ ਤੋਂ ਤੁਹਾਨੂੰ

How to follow a High Cholesterol diet: Foods and Tips
Cholesterol ਜਿਆਦਾ ਹੋਣ ‘ਤੇ ਕੀ ਖਾਈਏ …

ਖੂਨ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ-ਐਲ.ਡੀ.ਐਲ. ਅਤੇ ਐਚ.ਡੀ.ਐਲ.। ਐਲ.ਡੀ.ਐਲ. ਦਾ ਮਤਲਬ ਹੈ ਖਰਾਬ ਕੋਲੈਸਟ੍ਰੋਲ। ਇਹ ਚਰਬੀ ਦਾ ਉਹ ਥੱਕਾ ਹੁੰਦਾ ਹੈ, ਜੋ ਨਸਾਂ ਦੀ ਦੀਵਾਰ ‘ਤੇ ਚਿਪਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਬਣਾ ਦਿੰਦਾ ਹੈ। ਥੱਕੇ ਦੀ ਵਜ੍ਹਾ ਨਾਲ ਖੂਨ ਨਲਿਕਾ ਸਖ਼ਤ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਖੂਨ ਨਾਲੀਆਂ ਵਿਚੋਂ

extremely
ਸਿਹਤ ਲਈ ਬੇਹੱਦ ਫਾਇਦੇਮੰਦ ਹੈ ਇਹ ਆਟਾ…

ਨਰਾਤਿਆਂ ”ਚ ਲੋਕ ਪੂਰੇ ਨੌ ਦਿਨ ਵਰਤ ਕਰਦੇ ਹਨ। ਜ਼ਿਆਦਤਰ ਲੋਕ ਇਨ੍ਹਾਂ ਦਿਨਾਂ ”ਚ ਖਾਣ ਤੋਂ ਪਰਹੇਜ਼ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਨਰਾਤਿਆਂ ਦੇ ਵਰਤ ਵਿਚ ਕੁੱਟੂ ਦੇ ਆਟੇ ਨਾਲ ਬਣੀ ਰੋਟੀ ਹੀ ਖਾਦੀ ਜਾਂਦੀ ਹੈ। ਰੋਟੀ ਤੋਂ ਇਲਾਵਾ ਇਸ ਨਾਲ ਪੂਰੀ ਅਤੇ ਚਿੱਲਾ ਵੀ ਬਣਾਇਆ ਜਾ ਸਕਦਾ ਹੈ।

Mehandi planting is not only ritual but also with health
ਮਹਿੰਦੀ ਲਾਉਣਾ ਸਿਰਫ਼ ਰਸਮ ਹੀ ਨਹੀਂ, ਸਿਹਤ ਨਾਲ ਵੀ ਹੈ ਇਸਦਾ ਗੂੜਾ ਸਬੰਧ

ਕਿਸੇ ਵਿਆਹ ਜਾਂ ਤਿਓਹਾਰ ਵਿਚ ਔਰਤਾਂ ਮਹਿੰਦੀ ਲਗਾਉਣ ਦੀ ਰਸਮਾਂ ਜ਼ਰੂਰ ਅਦਾ ਕਰਦੀਆਂ ਹਨ। ਮਹਿੰਦੀ ਜਿੱਥੇ ਹੱਥਾਂ ਦੀ ਖੂਬਸੂਰਤੀ ਵਧਾਉਂਦੀ ਹੈ। ਉਂਝ ਹੀ ਇਸ ਨਾਲ ਕਈ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ।  ਮਹਿੰਦੀ ਲਗਾਉਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿਵੇਂ… ਮਾਈਗਰੇਨ — ਮਾਈਗਰੇਨ ਦੀ ਸਮੱਸਿਆ ਅੱਜਕਲ ਆਮ ਹੁੰਦੀ ਜਾ

Kidney failiure risk increases
6 ਘੰਟੇ ਤੋਂ ਘੱਟ ਸੋਂਦੇ ਹੋ ਤਾਂ ਹੋ ਸਕਦਾ ਤੁਹਾਡਾ ਗੁਰਦਾ ਫੇਲ

ਗੁਰਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਇਹ ਖੂਨ ਸਾਫ਼ ਕਰਨ ਲਈ ਕੰਮ ਕਰਦੇ ਹਨ। ਕਲਪਨਾ ਕਰੋ ਗੁਰਦੇ ਤੋਂ ਬਿਨਾ ਜ਼ਿੰਦਗੀ ਅਸੰਭਵ ਹੈ। ਇਕ ਤਾਜ਼ਾ ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਜੇ ਤੁਹਾਡੀ ਨੀਂਦ 6 ਘੰਟਿਆਂ ਤੋਂ ਵੀ ਘੱਟ ਹੈ ਤਾਂ ਤੁਹਾਡਾ ਗੁਰਦਾ ਫੇਲ ਹੋ ਸਕਦਾ ਹੈ। ਹਾਲ ਹੀ ਦੇ ਅਧਿਐਨ ਅਨੁਸਾਰ, ਜਿਹੜੇ

You need to know the health secrets of these nine foods
ਇਨ੍ਹਾਂ ਫੂਡਸ ਦੇ ਦਿਲਚਸਪ ਸੀਕਰੇਟਸ ਬਾਰੇ ਜਾਣ ਰਹਿ ਜਾਓਗੇ ਹੈਰਾਨ …

ਹੁਣ ਤੱਕ ਅਸੀਂ ਫੂਡਸ  ਦੇ ਗੁਣਾਂ  ਦੇ ਬਾਰੇ ਵਿੱਚ ਜਾਣਾ ਹੈ। ਇਹ ਪਾਇਆ ਹੈ ਕਿ ਕਿਹੜੇ ਫੂਡ ਨਾਲ ਕਿਹੜਾ ਰੋਗ ਠੀਕ ਹੋ ਸਕਦਾ ਹੈ ਪਰ,  ਅੱਜ ਅਸੀਂ ਤੁਹਾਨੂੰ ਕੁੱਝ ਫੂਡਸ ਦੇ ਬਾਰੇ ਵਿੱਚ ਅਜਿਹੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ। ਸ਼ਹਿਦ — ਸਿਰਫ ਅਜਿਹੀ ਖਾਣ ਦੀ ਚੀਜ ਹੈ ਜੋ ਕਦੇ