Oct 18

Here are all the ways sleep deprivation is killing your sex life
ਕੀ ਤੁਹਾਨੂੰ ਵੀ ਨੀਂਦ ਤੇ ਸੈਕਸ ਵਿੱਚੋਂ ਇੱਕ ਨੂੰ ਪੈਂਦਾ ਹੈ ਚੁਣਨਾ ?

ਨੀਂਦ ਨਾਲ ਸਿਰਫ ਸਰੀਰ ਨੂੰ ਅਰਾਮ ਨਹੀਂ ਮਿਲਦਾ, ਇਹ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਸਹਾਇਕ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਡੂੰਘੀ ਨੀਂਦ ਵੱਡੀ ਉਮਰ ਵਿੱਚ ਵੀ ਜਵਾਨੀ ਬਰਕਰਾਰ ਰੱਖਣ ਵਿੱਚ ਸਹਾਇਕ ਹੈ। ਇਸ ਨਾਲ ਵੱਡੀ ਉਮਰ ਵਿੱਚ ਹੋਣ ਵਾਲੀਆਂ ਅਲਜ਼ਾਈਮਰ ਵਰਗੀਆਂ ਯਾਦਦਾਸ਼ਤ ਨਾਲ ਜੁੜੀਆਂ ਦਿਮਾਗੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਵਿਆਹੁਤਾ ਜੀਵਨ

Are your poisoning symptoms from produce and vegetables?
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਸਬਜ਼ੀਆਂ ਦੀ ਥਾਂ ਜ਼ਹਿਰ

ਆਮ ਆਦਮੀ ਅੱਜ ਤਾਜ਼ਾ ਸਬਜ਼ੀਆਂ ਦੀ ਚਾਹਤ ਵਿੱਚ ਬਿਮਾਰੀਆਂ ਅਤੇ ਮੌਤ ਖਰੀਦ ਰਿਹਾ ਹੈ ਜਦੋਂ ਕਿ ਮੁਨਾਫਾਖੋਰ ਵਪਾਰੀ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਸਬਜ਼ੀਆਂ ਵਿੱਚ ਏਨੇ ਰਸਾਇਣ ਮਿਲਾ ਦਿੰਦੇ ਹਨ ਕਿ ਖਾਣ ਵਾਲੇ ਦੀ ਜਾਨ ‘ਤੇ ਬਣ ਆਉਂਦੀ ਹੈ। ਇਹ ਮੁਨਾਫਾਖੋਰ ਆਮ ਆਦਮੀ ਦੀ ਥਾਲੀ ਵਿੱਚ ਹਰਾ ਜ਼ਹਿਰ ਪਰੋਸ ਰਹੇ ਹਨ। ਇਕ

How to get rid of mouth stains using and eating cardamom
ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਹੈ ਇਲਾਇਚੀ

ਪੇਟ ਖਰਾਬ ਹੋਣ ਦੇ ਕਾਰਨ ਮੂੰਹ ‘ਚ ਛਾਲੇ ਹੋ ਜਾਂਦੇ ਹਨ। ਇਸ ਨਾਲ ਨਾ ਤਾਂ ਭੁੱਖ ਲੱਗਦੀ ਹੈ ਅਤੇ ਨਾ ਹੀ ਕੁੱਝ ਖਾਂਦਾ ਜਾਂਦਾ ਹੈ। ਕਈ ਵਾਰ ਤਾਂ ਦਵਾਈਆਂ ਨਾਲ ਵੀ ਆਰਾਮ ਨਹੀਂ ਮਿਲਦਾ। ਮੂੰਹ ‘ਚ ਇਕ ਛੋਟਾ ਜਿਹਾ ਜ਼ਖਮ ਹੁੰਦਾ ਹੈ, ਜਿਸ ਨੂੰ ਅਸੀਂ ਛਾਲੇ ਬੋਲਦੇ ਹਾਂ। ਜੇਕਰ ਮੂੰਹ ‘ਚ ਛਾਲੇ ਹੋ ਜਾਣ ਤਾਂ

How best big deal to increase stamina sexual power of Men's
ਮਰਦਾਂ ਦੀ ਯੌਨ ਸ਼ਕਤੀ ਦਾ ਕਿੰਝ ਹੈ ਕਾਰੋਬਾਰ ਨਾਲ ਗੂੜਾ ਨਾਤਾ !

ਯੌਨ ਸ਼ਕਤੀ ਦਾ ਬਿਹਤਰ ਹੋਣਾ ਨਾ ਸਿਰਫ਼ ਜੀਵਨ ਦਾ ਪੂਰਨ ਕੰਮ ਹੈ ਬਲਕਿ ਪ੍ਰੇਮ ਦੀ ਭਾਵਨਾ ਨੂੰ ਹੋਰ ਵੀ ਮਜਬੂਤ ਕਰਦਾ। ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਕਿ ਮਰਦਾਂ ‘ਚ ਵਿਸ਼ੇਸ਼ ਤੌਰ ‘ਤੇ ਪਾਇਆ ਜਾਣ ਵਾਲਾ ਟੈਸਟੋਸਟ੍ਰੋਨ ਹਾਰਮੋਨਜ਼ ਸ਼ੇਅਰ ਬਾਜ਼ਾਰ ‘ਚ ਭਾਰੀ ਉਥਲ ਪੁਥਲ ਦਾ ਵੀ ਜ਼ਿੰਮੇਦਾਰ ਹੋ ਸਕਦਾ ਹੈ। ਆਮ ਤੌਰ ‘ਤੇ ਇਸ ਹਾਰਮੋਨ ਦਾ

These healthy foods for people with Kidney Disease
ਮਰੀਜ਼ ਦੇ ਪੋਸ਼ਣ ਦਾ ਕਿਡਨੀ ਨਾਲ ਹੈ ਸਿੱਧਾ ਸਬੰਧ

ਕਿਡਨੀ ਨੂੰ ਖ਼ਰਾਬ ਹੌਣ ਤੋਂ ਬਚਾਉਣ ਦੇ ਲਈ ਡਾਇਬਟੀਜ਼ ਦੇ ਕਾਰਨ ਕਿਡਨੀ ਤੇ ਅਸਰ ਦਾ ਸ਼ੂਰੁਆਤੀ ਨਿਦਾਨ ਜ਼ਰੂਰੀ ਹੈ। ਸੋਸਾਇਟੀ ਆਫ ਰੀਨਲ ਨਿਊਟਰੀਸ਼ਿਅਨ ਐਂਡ ਮੈਟਾਬਾਲਿਜਮ (ਐਸਆਰਐਨਐਮਸੀ) ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਦੇ ਨਾਲ – ਨਾਲ ਮਰੀਜਾਂ ਦੇ ਪੋਸਣ ਉੱਤੇ ਵੀ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਦਿੱਲੀ  ਦੇ ਸਰ

If you even listen for late in the morning then be careful
ਦੇਰ ਨਾਲ ਉੱਠਣ ਦੀ ਇਹ ਆਦਤ ਦੇ ਸਕਦੀ ਹੈ ਬਿਮਾਰੀਆਂ ਨੂੰ ਸੱਦਾ

ਵੱਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਦੇਰ ਰਾਤ ਅਤੇ ਸਵੇਰੇ ਦੇਰ ਨਾਲ ਉੱਠਣ ਦੀ ਆਦਤ ਕੁੱਝ ਇਸ ਕਦਰ ਜਕੜ ਲੈਂਦੀ ਹੈ ਕਿ ਬਾਅਦ ਵਿੱਚ ਚਾਹ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ ਪਰ ਵਿਗਿਆਨੀਆਂ ਦੀ ਮੰਨੀਏ ਤਾਂ ਇਸ ਆਦਤ ਤੋਂ ਸੌਖਿਆਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਈ ਜਾ

Effects of morning misconduct mistakes about the causes of obesity
ਸਵੇਰ ਦੀਆਂ ਇਹ ਗਲਤੀਆਂ ਜਿੰਮੇਵਾਰ ਨੇ ਤੁਹਾਡੇ ਮੋਟਾਪੇ ਲਈ

ਮੋਟਾਪਾ ਅੱਜ-ਕੱਲ੍ਹ ਲੋਕਾਂ ਲਈ ਆਮ ਸਮੱਸਿਆ ਬਣਦੀ ਜਾ ਰਹੀ ਹੈ। ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਮੋਟਾਪੇ ਦਾ ਮੁੱਖ ਕਾਰਨ ਹਨ। ਇਸ ਨਾਲ ਨਾ ਸਿਰਫ ਭਾਰ ਵਧਦਾ ਹੈ ਬਲਕਿ ਸਰੀਰ ਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਡਾਈਟਿੰਗ ਦੇ ਇਲਾਵਾ ਤੁਸੀਂ ਆਪਣੀ ਰੋਜ਼ਾਨਾ ਦੇ

ਗੁੜ ਅਤੇ ਛੋਲੇ ਖਾਣ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਗੁੜ ਅਤੇ ਛੋਲੇ ਦੋਨੋਂ ਹੀ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਅਤੇ ਇਹ ਦੋਨੇਂ ਹੀ ਆਪਣੇ ਆਪ ਵਿਚ ਪੂਰਨ ਭੋਜਨ ਹਨ ਪਰ ਜਦ ਗੁੜ ਅਤੇ ਚਨੇ ਨੂੰ ਮਿਲਾ ਕੇ ਖਾਧਾ ਜਾਂਦਾ ਹੈ ਤਾਂ ਇਸਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ। ਖਾਸਕਰ ਇਹ ਪੁਰਸ਼ਾਂ ਦੇ ਲਈ ਜ਼ਿਆਦਾ ਲਾਭਦਾਇਕ ਹੁੰਦੇ ਹਨ ਅਤੇ ਸਰੀਰ ਦੇ ਲਗਪਗ

These steam facials are everything your oily skin needs
ਚਿਹਰੇ ਦੀ ਵੱਡੀ ਸਮੱਸਿਆ ਤੋਂ ਇਹ ਫੇਸ਼ੀਅਲ ਦੇਵੇਗਾ ਰਾਹਤ

ਬਿਊਟੀ ਪਾਰਲਰ ਅਤੇ ਸੁੰਦਰਤਾ ਨੂੰ ਨਿਖਾਰਨ ਦੀ ਨਵੀਂ ਤਕਨੀਕ, ਸਾਡੀਆਂ ਮੁਸ਼ਕਲਾਂ ਨੂੰ ਆਸਾਨ ਬਣਾਉਂਦੀ ਹੈ, ਪਰ ਕਈ ਵਾਰ ਇਨ੍ਹਾਂ ਦੇ ਗਲਤ ਅਸਰ ਵੀ ਹੋ ਜਾਂਦੇ ਹਨ। ਕਾਸਮੈਟਿਕ ਨਾਲ ਅੱਜ ਬਾਜ਼ਾਰ ਭਰਿਆ ਪਿਆ ਹੈ ਅਤੇ ਹਰ ਪ੍ਰਾਡਕਟ ਤੁਹਾਨੂੰ ਖੂਬਸੂਰਤ ਬਣਾਉਣ ਦਾ ਵਾਅਦਾ ਕਰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਖਾਰਸ਼ ਅਤੇ ਜਲਣ ਦੀ ਸਮੱਸਿਆ ਹੁੰਦੀ

Amazing facts about your heart that are hard to beat
ਕੀ ਤੁਸੀਂ ਵੀ ਜਾਣਦੇ ਹੋ ਦਿਲ ਸਬੰਧੀ ਇਨ੍ਹਾਂ ਹੈਰਾਨੀਜਨਕ ਤੱਥਾਂ ਨੂੰ

ਦਿਲ ਸਬੰਧੀ ਰੋਗ ਦੇ ਖਤਰੇ ਨੂੰ ਘੱਟ ਕਰਨ ‘ਚ ਯੋਗ ਓਨਾ ਹੀ ਕਾਰਗਰ ਹੈ ਜਿੰਨਾ ਕਿ ਐਰੋਬਿਕਸ ਅਭਿਆਸ ਅਤੇ ਘੁੰਮਣਾ। ਯੋਗ ਇਕ ਪੁਰਾਤਨ ਮਾਨਸਿਕ ਸਰੀਰਕ ਕਸਰਤ ਹੈ ਜਿਸ ਦੀ ਉਤਪੱਤੀ ਭਾਰਤ ‘ਚ ਹੋਈ ਸੀ। ਨੀਦਰਲੈਂਡ ਅਤੇ ਅਮਰੀਕਾ ਦੇ ਡਾਕਟਰੀ ਖੋਜਕਰਤਾਂ ਨੇ 2768 ਲੋਕਾਂ ਨਾਲ 37 ਵੱਖ-ਵੱਖ ਦੌਰ ਦੇ ਸਮਾਂ ਬੱਧ ਪ੍ਰਯੋਗਾਂ ਤੋਂ ਬਾਅਦ ਪਾਇਆ ਕਿ

Blood pressure in men is more common than women
ਖੋਜ, ਔਰਤਾਂ ਦੇ ਮੁਕਾਬਲੇ ਪੁਰਸ਼ਾਂ ਵਿੱਚ ਬੀ.ਪੀ. ਦੇ ਮਾਮਲੇ ਜ਼ਿਆਦਾ

ਇੱਕ ਨਵੀਂ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਸ਼ਹਿਰੀ ਪੁਰਸ਼ਾਂ ਅਤੇ ਔਰਤਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਵਾਧੇ ਦੀ ਦਰ 31 ਫ਼ੀਸਦੀ ਅਤੇ 26 ਫ਼ੀਸਦੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੋ ਜਿਹਾ ਖਾਣ-ਪੀਣ ਉਸੇ ਤਰ੍ਹਾਂ ਦੀ ਸਿਹਤ। ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਲੋਕ ਇੰਨੇ ਰੁੱਝੇ ਹੋਏ ਹਨ ਕਿ ਕਿਸੇ ਕੋਲ

Papaya excess eating side effects
ਕਬਜ਼ ਤੋਂ ਛੁਟਕਾਰਾ ਪਾਉਣ ਲਈ ਛੱਡੋ ਇਹ ਗਲਤ ਆਦਤਾਂ

ਕਬਜ਼ ਦੀ ਸਮੱਸਿਆ ਵੱਡਿਆਂ ਅਤੇ ਬੱਚਿਆਂ ਲਈ ਇਕ ਆਮ ਸਮੱਸਿਆ ਹੈ। ਸਰੀਰ ਵਿੱਚ ਪਾਣੀ ਦੀ ਘਾਟ, ਭੋਜਨ ਵਿੱਚ ਪੋਸ਼ਣ ਦੀ ਘਾਟ, ਕਸਰਤ ਨਾ ਕਰਨਾ ਅਤੇ ਖਰਾਬ ਲਾਈਫ ਸਟਾਈਲ ਦੇ ਕਾਰਨ ਹਰ ਇਨਸਾਨ ਕਬਜ਼ ਦੇ ਰੋਗ ਨਾਲ ਪੀੜਤ ਹੋ ਚੁੱਕਿਆ ਹੈ ਅਤੇ ਲਾਈਫ ਸਟਾਈਲ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਕਰਕੇ ਹੀ ਇਸ ਰੋਗ ਨੂੰ ਠੀਕ ਕੀਤਾ ਜਾ

Almond and coffee are useful to keep the brain healthy
ਇਹ ਦੋ Super Foods ਰੱਖਣਗੇ ਦਿਮਾਗ ਨੂੰ ਸਿਹਤਮੰਦ

ਬਦਾਮ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇੱਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਦਾਮ ਨੂੰ ਪੂਰੀ ਰਾਤ ਪਾਣੀ ‘ਚ ਭਿਓ ਕੇ ਸਵੇਰੇ ਇਸ ਨੂੰ ਛਿੱਲ ਕੇ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫਾਇਦੇ ਦੋ-ਗੁਣਾਂ ਵੱਧ ਜਾਂਦੇ ਹਨ। ਬਦਾਮ ‘ਚ ਮੌਜੂਦ ਖਣਿਜ, ਵਿਟਾਮਿਨ, ਫਾਇਬਰ ਦਿਮਾਗ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸਰੀਰ ਦੀ ਮੋਟਾਬਾਲਿਜਮ ‘ਚ

Significant health and medicinal benefits of Carom Seeds
ਜਾਣੋ, ਕੌੜੀ ਅਜਵਾਇਣ ਦੇ ਗੁਣਕਾਰੀ ਫਾਇਦੇ  

ਅਜਵਾਇਣ ਦੀ ਵਰਤੋਂ ਹਰੇਕ ਰਸੋਈ-ਘਰ ਵਿੱਚ ਮਸਾਲੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਜਿਗਰ, ਪੇਟ ਅਤੇ ਆਂਤੜੀਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਲਾਭ ਪਹੁੰਚਾਉਂਦੀ ਹੈ। ਬੱਚਿਆਂ ਦੀਆਂ ਪੇਟ ਨਾਲ ਜੁੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਅਫਾਰਾ ਅਤੇ ਭੋਜਨ ਨੂੰ ਪਚਾਉਣਾ ਆਦਿ । ਪੇਟ ਦਰਦ ਅਤੇ ਗੈਸ —

Could eating one banana a day cut the risk a heart attack
ਇਹ ਦੋ ਖਾਸ ਫ਼ਲ ਬਚਾਉਣਗੇ Heart Attack ਤੋਂ

ਬਦਲਦੇ ਲਾਈਫ ਸਟਾਈਲ ਵਿੱਚ ਲੋਕ ਕਿਸੇ ਨਾ ਕਿਸੇ ਬਿਮਾਰੀ ਨਾਲ ਬਿਮਾਰ ਰਹਿੰਦੇ ਹਨ। ਦੁਨੀਆ ਵਿੱਚ ਜ਼ਿਆਦਾਤਰ ਮੌਤ ਦਾ ਕਾਰਨ ਹਾਰਟ ਅਟੈਕ ਹੁੰਦਾ ਹੈ। ਅਸਲ ਵਿੱਚ ਲੋਕਾਂ ਨੂੰ ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ ਵਿੱਚ ਪਤਾ ਨਹੀਂ ਚਲਦਾ ਹੈ, ਜੇ ਹਾਰਟ ਅਟੈਕ ਦੇ ਕੁੱਝ ਜ਼ਰੂਰੀ ਲੱਛਣ ਦੇ ਬਾਰੇ ਪਤਾ ਚਲ ਜਾਵੇ ਤਾਂ ਜਾਣ ਬਚਾਉਣਾ ਕਾਫੀ

This smart bandage releases meds on command for better healing
ਸੱਟ ਲੱਗਣ ‘ਤੇ ਲਗਾਓ ਇਹ ਸਮਾਰਟ ਪੱਟੀ, ਛੇਤੀ ਭਰੇਗਾ ਜ਼ਖ਼ਮ

ਰੋਜ਼ਾਨਾ ਕੰਮ ਕਰਦੇ ਕਈ ਵਾਰ ਸਰੀਰ ਦੇ ਕਿਸੇ ਅੰਗ ‘ਤੇ ਖਰੋਚ ਆ ਜਾਂਦੀ ਹੈ। ਇਸ ਤਰ੍ਹਾਂ ਜ਼ਿਆਦਾਤਰ ਨੋਕੀਲੀ ਚੀਜ਼ਾਂ ਦੇ ਕਾਰਨ ਹੁੰਦਾ ਹੈ। ਜੇਕਰ ਘਰ ‘ਚ ਛੋਟੇ ਬੱਚੇ ਹੋਣ ਤਾਂ ਇਸ ਤਰ੍ਹਾਂ ਦੇ ਹਲਾਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਅਕਸਰ ਅਜਿਹਾ ਰਸੋਈ ਵਿੱਚ ਕੰਮ ਕਰਦੇ ਸਮੇਂ ਚਾਕੂ ਨਾਲ ਹੱਥ ‘ਤੇ ਹਲਕਾ ਜਿਹਾ ਕੱਟ ਲਗ

Raisins Nutrition Facts - Health benefits of kishmish
ਹੈਰਾਨ ਰਹਿ ਜਾਓਗੇ ਕਿਸ਼ਮਿਸ਼ ਦੇ ਫਾਇਦਿਆਂ ਬਾਰੇ ਜਾਣ ਕੇ

ਡ੍ਰਾਈਫਰੂਟ ਖਾਣ ਦੇ ਤਾਂ ਹਜ਼ਾਰ ਫਾਇਦੇ ਹਨ ਪਰ ਕਿਸ਼ਮਿਸ਼ ਖਾਣ ਦੇ ਕੁੱਝ ਖਾਸ ਫਾਇਦੇ ਵੀ ਹਨ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਤਿਉਹਾਰਾਂ ਨੇ ਆਪਣੀ ਦਸਤਕ ਦੇ ਦਿੱਤੀ ਹੈ ਅਤੇ ਬਜਾਰਾਂ ਵਿੱਚ ਡ੍ਰਾਈਫਰੂਟ ਆਉਣਾ ਸ਼ੁਰੂ ਹੋ ਗਿਆ ਹੈ। ਲੋਕ ਇਨ੍ਹਾਂ ਦਿਨਾਂ ਚ ਆਪਣੇ ਖਾਸ ਰਿਸ਼ਤੇਦਾਰਾਂ ਨੂੰ ਤੋਹਫੇ ਦੇ ਰੂਪ ਵਿੱਚ

Exercise for depression - Stress, anxiety and depression
ਦੌੜ- ਭੱਜ ਦੀ ਜ਼ਿੰਦਗੀ ‘ਚ ਇੱਕ ਘੰਟਾ ਕਰੋ ਇਹ ਕੰਮ, ਰਹੋਗੇ Tension Free

ਆਮ ਤੌਰ ’ਤੇ ਲੋਕ ਸਮਝਦੇ ਹਨ ਕਿ ਡਿਪ੍ਰੈਸ਼ਨ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ ਪਰ ਅਜਿਹਾ ਸਮਝਣਾ ਗਲਤ ਹੈ। ਡਿਪ੍ਰੈਸ਼ਨ ਦਾ ਬੁਰਾ ਪ੍ਰਭਾਵ ਕੇਵਲ ਦਿਮਾਗ ’ਤੇ ਹੀ ਨਹੀਂ ਬਲਕਿ ਪੂਰੇ ਸਰੀਰ ’ਤੇ ਹੁੰਦਾ ਹੈ। ਇੱਕ ਨਵੀਂ ਖੋਜ਼ ਵਿੱਚ ਵਿਗਿਆਨੀਆਂ ਨੇ ਸਾਬਿਤ ਕੀਤਾ ਹੈ ਕਿ ਡਿਪ੍ਰੈਸ਼ਨ ਨਾਲ ਹੋਣ ਵਾਲੇ ਬਦਲਾਵ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ।

Itching During Pregnancy - Causes and simple home remedies
ਪ੍ਰੈਗਨੈਂਸੀ ਦੌਰਾਨ ਤੁਹਾਨੂੰ ਵੀ ਹੁੰਦੀ ਹੈ Itching ਕਰੋ ਇਹ ਉਪਾਅ

ਗਰਭ ਅਵਸਥਾ ਇੱਕ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਅਰਸਾ ਹੁੰਦਾ ਹੈ ਕਿਉਂਕਿ ਇਸ ਦੌਰਾਨ ਉਸ ਦੀ ਆਪਣੀ ਸਿਹਤ ਅਤੇ ਭਵਿੱਖ ਨਾਲ ਉਸ ਬੱਚੇ ਦਾ ਵੀ ਭਵਿੱਖ ਤੇ ਸਿਹਤ ਜੁੜੇ ਹੁੰਦੇ ਹਨ ਜੋ ਉਸ ਦੀ ਕੁੱਖ ਅੰਦਰ ਪਲ ਰਿਹਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਗਰਭ ਅਵਸਥਾ ਦੌਰਾਨ ਔਰਤ ਦੀ ਸਿਹਤ ਦੀ ਦੇਖਭਾਲ

These home remedies to get rid of cold hands and feet
ਇਕਦਮ ਠੰਡੇ ਤੇ ਸੁੰਨ ਪੈਰ ਹੋਣਗੇ ਇਨ੍ਹਾਂ ਤਰੀਕਿਆਂ ਨਾਲ ਠੀਕ

ਕੁੱਝ ਲੋਕਾਂ ਦੇ ਪੈਰ ਗਰਮੀ ਦੇ ਮੌਸਮ ਵਿੱਚ ਵੀ ਇਕਦਮ ਠੰਡੇ ਅਤੇ ਸੁੰਨ ਹੋ ਜਾਂਦੇ ਹਨ। ਪੈਰਾਂ ਤੱਕ ਜਦੋਂ ਬਲੱਡ ਸਰਕੁਲੇਸ਼ਨ ਸਹੀਂ ਤਰੀਕੇ ਨਾਲ ਨਹੀਂ ਪਹੁੰਚਦਾ ਤਾਂ ਇਹ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਸਿਗਰਟ ਦੀ ਵਰਤੋਂ ਕਰਨ ਅਤੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਵੀ ਪੈਰ ਠੰਡੇ ਪੈ ਜਾਂਦੇ