Milk mix gond katira benefits : ਅੱਜ ਕੱਲ੍ਹ ਦੇ ਗ਼ਲਤ ਖਾਣ-ਪੀਣ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਲੋਕਾਂ ਵਿੱਚ ਤਮਾਮ ਤਰ੍ਹਾਂ ਦੀਆਂ ਬਿਮਾਰੀਆਂ ਪੈ ਹੋ ਰਹੀਆਂ ਹਨ। ਜਿਸ ਨੂੰ ਕੁੱਝ ਨਹੀਂ ਹੈ ਉਹ ਕਮਜ਼ੋਰੀ ਦਾ ਸ਼ਿਕਾਰ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਅਜਿਹੇ ਘਰੇਲੂ ਨੁਸਖ਼ੇ ਦੇ ਬਾਰੇ ਵਿੱਚ, ਜਿਸ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਸਰੀਰਕ ਕਮਜ਼ੋਰੀ ਦੂਰ ਕਰ ਸਕਦੇ ਹੋ, ਤਾਂ ਆਓ ਜਾਣਦੇ ਹਾਂ ਕਿ ਹੈ ਉਹ ਚੀਜ਼।
Milk mix gond katira benefits
ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪਵੇਗੀ ਪਹਿਲਾ ਗੂੰਦ ਕਤੀਰਾ ਅਤੇ ਦੂਜਾ ਦੁੱਧ, ਗੂੰਦ ਨੂੰ ਰਾਤ ਵਿੱਚ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਦੁੱਧ ਦੇ ਨਾਲ ਮਿਲਾ ਕੇ ਇਸ ਦਾ ਰੋਜ਼ਾਨਾ ਸੇਵਨ ਕਰੋ। ਜਦੋਂ ਤੁਹਾਨੂੰ ਫ਼ਾਇਦਾ ਹੋ ਜਾਵੇ ਇਸ ਦਾ ਸੇਵਨ ਬੰਦ ਕਰ ਦਿਓ ਅਤੇ ਕੁੱਝ ਦਿਨਾਂ ਦੇ ਬਾਅਦ ਵਿੱਚ ਫਿਰ ਸੇਵਨ ਕਰ ਸਕਦੇ ਹੋ, ਇਸ ਨਾਲ ਤੁਹਾਡਾ ਸਰੀਰ ਅੰਦਰ ਅਤੇ ਬਾਹਰ ਦੋਨੋਂ ਤਰੀਕੇ ਨਾਸ ਇੱਕ ਦਮ ਤਾਕਤਵਰ ਹੋ ਜਾਵੇਗਾ। ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋ ਅਤੇ ਥੋੜ੍ਹਾ-ਜਿਹਾ ਕੰਮ ਕਰਨ ਉੱਤੇ ਥਕਾਵਟ ਹੋਣ ਲੱਗੇ ਤਾਂ ਗੂੰਦ ਕਤੀਰੇ ਦਾ ਸੇਵਨ ਕਰੋ।
Milk mix gond katira benefits
Milk mix gond katira benefits
ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਗੂੰਦ ਕਤੀਰਾ ਚਿੱਟੇ ਅਤੇ ਪੀਲੇ ਰੰਗ ਦੇ ਠੋਸ ਟੁੱਕੜੇ ਹੁੰਦੇ ਹਨ, ਜਿਨ੍ਹਾਂ ਨੂੰ ਪਾਣੀ ‘ਚ ਭਿਓਂ ਕੇ ਰੱਖਣ ਨਾਲ ਉਹ ਨਰਮ ਹੋ ਜਾਂਦੇ ਹਨ। ਇਸ ਨੂੰ ਖਾਣ ਤੋਂ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਇਸ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੈ। ਇਸ ਨੂੰ ਨਿੰਬੂ ਦੇ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਖਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋ ਅਤੇ ਥੋੜ੍ਹਾ-ਜਿਹਾ ਕੰਮ ਕਰਨ ਉੱਤੇ ਥਕਾਵਟ ਹੋਣ ਲੱਗੇ ਤਾਂ ਗੂੰਦ ਕਤੀਰੇ ਦਾ ਸੇਵਨ ਕਰੋ। ਇਸ ਦੇ ਲਈ ਹਰ ਰੋਜ਼ ਸਵੇਰੇ ਅੱਧਾ ਗਲਾਸ ਦੁੱਧ ਵਿੱਚ ਗੂੰਦ ਕਤੀਰਾ ਅਤੇ ਚੀਨੀ ਮਿਲਾ ਕੇ ਪੀਓ। ਇਸ ਨਾਲ ਤੁਸੀਂ ਪੂਰਾ ਦਿਨ ਫਰੈੱਸ਼ ਫ਼ੀਲ ਕਰੋਗੇ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com