Garlic enhanced facial beauty : ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਔਰਤਾਂ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਸੋਈ ਵਿੱਚ ਮੌਜੂਦ ਲਸਣ ਦੇ ਜਰੀਏ ਵੀ ਤੁਸੀਂ ਆਪਣੀ ਖ਼ੂਬਸੂਰਤੀ ਨੂੰ ਨਿਖਾਰ ਸਕਦੇ ਹੋ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਲਸਣ ਦਾ ਇਸਤੇਮਾਲ ਕਰ ਆਪਣੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾ ਸਕਦੇ ਹੋ।
Garlic enhanced facial beauty
ਜੇਕਰ ਤੁਹਾਡੇ ਚਿਹਰੇ ਉੱਤੇ ਫਿਨਸੀਆਂ ਹਨ ਤਾਂ ਤੁਸੀਂ ਇਸ ਦੇ ਲਈ 2 ਲਸਣ ਦੀ ਪੋਥੀਆਂ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਨੂੰ 10 ਮਿੰਟ ਲਈ ਛੱਡ ਦਿਓ, ਅਤੇ ਇਸ ਨੂੰ ਚਿਹਰੇ ਉੱਤੇ ਹੋਏ ਫੋੜੇ ਫਿਨਸੀਆਂ ਉੱਤੇ ਲਗਾਓ ਅਤੇ ਇਸ ਨੂੰ 10 ਮਿੰਟ ਤੱਕ ਲਗਾ ਰਹਿਣ ਦਿਓ। ਫਿਰ ਇਸ ਨੂੰ ਸਾਫ਼ ਕਰ ਲਓ।
Garlic enhanced facial beauty
ਤੁਸੀਂ ਚਾਹੋ ਤਾਂ ਫਿਨਸੀਆਂ ਨੂੰ ਦੂਰ ਕਰਨ ਲਈ ਲਸਣ ਦਾ ਰਸ ਵੀ ਇਸਤੇਮਾਲ ਕਰ ਸਕਦੇ ਹੈ, ਇਸ ਦੇ ਲਈ ਲਸਣ ਦੀਆਂ 5 ਪੋਥੀਆਂ ਨੂੰ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ, ਅਤੇ 10 ਮਿੰਟ ਤੱਕ ਛੱਡਣ ਤੋਂ ਬਾਅਦ ਰੂਈ ਦੀ ਮਦਦ ਨਾਲ ਫਿਨਸੀਆਂ ਉੱਤੇ ਲਸਣ ਲਗਾਓ। ਫਿਰ 10 – 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ, ਧਿਆਨ ਰੱਖੋ ਕਿ ਚਮੜੀ ਨੂੰ ਰਗੜੋ ਨਾ। ਜੇਕਰ ਤੁਹਾਨੂੰ ਲਸਣ ਦੀ ਖ਼ੁਸ਼ਬੂ ਪਸੰਦ ਨਹੀਂ ਤਾਂ ਤੁਸੀਂ ਇਸ ਵਿੱਚ ਹਲਦੀ ਵੀ ਮਿਲਾ ਸਕਦੇ ਹੋ।
Garlic enhanced facial beauty
ਲਸਣ ਅਤੇ ਸਿਰਕੇ ਨੂੰ ਨਾਲ ਮਿਲਾਕੇ ਵੀ ਫਿਨਸੀਆਂ ਉੱਤੇ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ, ਇਸ ਦੇ ਲਈ ਤੁਸੀਂ ਇੱਕ ਚਮਚ ਸਿਰਕਾ ਅਤੇ ਇੱਕ ਚਮਚ ਸਾਦਾ ਪਾਣੀ ਲਓ, ਇਸ ਵਿੱਚ ਲਸਣ ਦੀ 2 ਪੋਥੀਆਂ ਦਾ ਪੇਸਟ ਬਣਾ ਕੇ ਇੱਕ ਸੂਤੀ ਕੱਪੜੇ ਨੂੰ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਪਾ ਦਿਓ, ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਕੇ ਫਿਨਸੀਆਂ ਉੱਤੇ ਲਗਾਓ ਅਤੇ 10 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।
Garlic enhanced facial beauty
ਚਿਹਰਾ ਭਾਵੇਂ ਕਿਨ੍ਹਾਂ ਹੀ ਗੋਰਾ ਕਿਉਂ ਨਾ ਹੋਵੇ ਪਰ ਉਸ ‘ਤੇ ਵੀ ਮੁਹਾਸੇ ਖੂਬਸੂਰਤੀ ‘ਚ ਰੁਕਾਵਟ ਬਣ ਜਾਂਦੇ ਹਨ। ਕਿਲ-ਮੁਹਾਸੇ ਦੇ ਕਾਰਨ ਚਿਹਰਾ ਕਾਫੀ ਬੁਰਾ ਨਜ਼ਰ ਆਉਂਦਾ ਹੈ, ਜੋ ਕਈ ਵਾਰ ਮੇਅਕੱਪ ਦੇ ਨਾਲ ਵ ਨਹੀਂ ਲੁੱਕਦਾ। ਜੇਕਰ ਤੁਸੀਂ ਵੀ ਆਪਣੇ ਚਿਹਰੇ ਦੇ ਮੋਕਿਆ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਲਸਣ ਦਾ ਇਸਤੇਮਾਲ ਕਰੋ। ਇਸ ‘ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ, ਜੋ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਬਾਰੇ।
Garlic enhanced facial beauty
ਲਸਣ ਦਾ ਪੇਸਟ — ਸਭ ਤੋਂ ਪਹਿਲਾਂ ਲਸਣ ਦਾ ਪੇਸਟ ਬਣਾ ਲਓ। ਇਸ ਦੇ ਲਈ 2 ਲਸਣ ਦੀਆਂ ਕਲੀਆਂ ਲੈ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਨੂੰ ਮੁਹਾਸਿਆਂ ‘ਤੇ 10 ਮਿੰਟਾਂ ਤੱਕ ਲਗਾ ਕੇ ਸਾਫ ਕਰ ਲਓ।
Garlic enhanced facial beauty
ਲਸਣ ਦਾ ਰਸ — ਤੁਸੀਂ ਕੱਚੇ ਲਸਣ ਦਾ ਰਸ ਕੱਢ ਕੇ ਵੀ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਦੇ ਲਈ ਲਸਣ ਦੀਆਂ 5 ਕਲੀਆਂ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। 10 ਮਿੰਟਾਂ ਬਾਅਦ ਕਾਟਨ ਦੀ ਮਦਦ ਨਾਲ ਮੁਹਾਸਿਆਂ ‘ਤੇ ਇਸ ਰਸ ਨੂੰ ਲਗਾਓ ਅਤੇ 10-15 ਬਾਅਦ ਪਾਣੀ ਨਾਲ ਧੋ ਲਓ।
Garlic enhanced facial beauty
ਲਸਣ ਅਤੇ ਹਲਦੀ — ਲਸਣ ਅਤੇ ਹਲਦੀ ਦੇ ਪੇਸਟ ਨੂੰ ਮਿਲਾ ਕੇ ਲਗਾਉਣ ਨਾਲ ਵੀ ਕਾਈ ਫਾਇਦਾ ਮਿਲਦਾ ਹੈ। 2 ਲਸਣ ਦੀਆਂ ਕਲੀਆਂ ‘ਚ ਇਕ ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। 20 ਮਿੰਟਾਂ ਬਾਅਦ ਚਿਹਰਾ ਧੋ ਲਓ।
Garlic enhanced facial beauty