coconut oil face benefits: ਨਾਰੀਅਲ ਤੇਲ ਦੇ ਇਸਤੇਮਾਲ ਨਾਲ ਕਈ ਫਾਇਦੇ ਹੁੰਦੇ ਹਨ। ਕਈ ਗੁਣਾਂ ਨਾਲ ਭਰਪੂਰ ਇਹ ਤੇਲ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਸਿਹਤ ਦੇ ਨਾਲ-ਨਾਲ ਨਾਰੀਅਲ ਦਾ ਤੇਲ ਸਕਿਨ ਸਬੰਧੀ ਸਮਸਿਆਵਾਂ ਲਈ ਵੀ ਸਦੀਆਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

– ਨਾਰੀਅਲ ਤੇਲ ਸਕਿਨ ਲਈ ਨੈਚੁਰਲ ਮਾਇਸ਼ਚਰਾਇਜਰ ਦਾ ਕੰਮ ਕਰਦਾ ਹੈ, ਇਹ ਮਰੀ ਸਕਿਨ ਨੂੰ ਹਟਾਕੇ ਰੰਗ ਨਿਖਾਰਦਾ ਹੈ। ਇਸਦੀ ਵਰਤੋਂ ਸਕਿਨ ਰੋਗ, ਡਰਮੇਟਾਇਟਿਸ, ਐਕਜਿਮਾ ਅਤੇ ਸਕਿਨ ਬਰਨ ‘ਚ ਕੀਤਾ ਜਾ ਸਕਦਾ ਹੈ। ਨਾਰੀਅਲ ਤੇਲ ਸਟਰੇਚ ਮਾਰਕਸ ਹਟਾਉਣ ‘ਚ ਵੀ ਮਦਦ ਕਰਦਾ ਹੈ ਅਤੇ ਬੁੱਲ੍ਹਾ ਨੂੰ ਫਟਣ ਤੋਂ ਬਚਾਉਂਦਾ ਹੈ।

– ਨਾਰੀਅਲ ਤੇਲ ਵਾਲਾਂ ਨੂੰ ਸੰਘਣਾ, ਲੰਮਾ ਅਤੇ ਚਮਕਦਾਰ ਬਣਾਉਣ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਸਿਰ ਦੀ ਮਸਾਜ ਸਿਰਫ ਪੰਜ ਮਿੰਟ ਨਾਰੀਅਲ ਤੇਲ ਨਾਲ ਕਰਨ ਨਾਲ ਨਾ ਸਿਰਫ ਰਕਤ ਸੰਚਾਰ ‘ਚ ਵਾਧਾ ਹੁੰਦਾ ਹੀ, ਸਗੋਂ ਇਹ ਮਰ ਚੁੱਕੇ ਤੱਤਾਂ ਨੂੰ ਵੀ ਪੈਦਾ ਕਰਦਾ ਹੈ, ਰੋਜਾਨਾ ਨਾਰੀਅਲ ਤੇਲ ਨਾਲ ਮਸਾਜ ਕਰਨ ਨਾਲ ਵਾਲਾਂ ‘ਚ ਰੂਸੀ ਨਹੀਂ ਹੁੰਦੀ ਹੈ।

-ਆਯੁਰਵੇਦ ‘ਚ ਨਾਰੀਅਲ ਤੇਲ ਦਾ ਇਸਤੇਮਾਲ ਗਠੀਆ,ਜੋੜਾ ਦੇ ਦਰਦ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਹੈ।ਇਹ ਹੱਡੀਆਂ ‘ਚ ਕੈਲਸ਼ਿਅਮ ਅਤੇ ਮੈਗਨੀਸ਼ਿਅਮ ਵਧਾਉਂਦਾ ਹੈ।
-ਸਕਿਨ ‘ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੋ ਜਾਨ ‘ਤੇ ਜਾਂ ਫਿਰ ਫੰਗਸ, ਨਾਰੀਅਲ ਤੇਲ ‘ਚ ਕਪੂਰ ਨੂੰ ਮਿਕਸ ਕਰੋ ਅਤੇ ਸਬੰਧਤ ਸਥਾਨ ‘ਤੇ ਲੇਪ ਕਰੋ। ਇੱਕ ਹੀ ਵਾਰ ਪ੍ਰਯੋਗ ਨਾਲ ਤੁਸੀਂ ਇਸਦਾ ਪ੍ਰਭਾਵ ਵੇਖ ਸੱਕਦੇ ਹੋ।

-ਜੇਕਰ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ। ਨਾਰੀਅਲ ਤੇਲ ‘ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ ‘ਚ ਰੱਖਦੇ ਹਨ।
-ਸਕਿਨ ‘ਚ ਖੁਰਕ ਹੋਣ ‘ਤੇ ਇਹ ਤਰੀਕਾ ਬਹੁਤ ਹੀ ਛੇਤੀ ਅਸਰ ਕਰਦਾ ਹੈ। ਬਸ ਸਕਿਨ ‘ਤੇ ਇਸਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ।

-ਵਾਲਾਂ ‘ਚ ਡੈਂਡਰਫ ਤੋਂ ਪਰੇਸ਼ਾਨ ਹੋ, ਤਾਂ ਨਾਰੀਅਲ ਤੇਲ ‘ਚ ਥੋੜ੍ਹਾ ਜਿਹਾ ਕਪੂਰ ਮਿਲਾਓ ਅਤੇ ਸਿਰ ਦੀ ਸਕਿਨ ‘ਤੇ ਊਂਗਲੀਆਂ ਦੇ ਪੋਰਾਂ ਨਾਲ ਮਾਲਿਸ਼ ਕਰੋ। ਜਲਦੀ ਹੀ ਤੁਹਾਡੀ ਇਹ ਸਮੱਸਿਆ ਵੀ ਹੱਲ ਹੋ ਜਾਵੇਗਾ ।
-ਜੇਕਰ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ। ਨਾਰੀਅਲ ਤੇਲ ‘ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ ‘ਚ ਰੱਖਦੇ ਹਨ।
