ਪੁਰਸ਼ਾਂ ਨੂੰ ਵੀ ਹੋ ਸਕਦਾ ‘Breast Cancer’, ਜਾਣੋ ਲੱਛਣ …


Men Breast Cancer ਜਦੋਂ ਛਾਤੀ ਦੇ ਕੈਂਸਰ ਦੀ ਗੱਲ ਆਉਂਦੀ ਹੈ ਤਾਂ ਲੋਕ ਮਹਿਸੂਸ ਕਰਦੇ ਹਨ ਕਿ ਇਹ ਔਰਤਾਂ ਦੀ ਬਿਮਾਰੀ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਆਦਮੀਆਂ ਨੂੰ ਵੀ ਛਾਤੀ ਦਾ ਕੈਂਸਰ ਹੁੰਦਾ ਹੈ। ਇਸਦੀ ਤਾਜ਼ਾ ਉਦਾਹਰਣ ਮਾਈਕਲ ਨੋਲਸ ਹੈ ਜੋ ਕਿ ਅਮਰੀਕੀ ਗਾਇਕਾ ਬੇਯੋਨਸੀ ਦਾ ਪਿਤਾ ਹੈ ਜਿਸਨੂੰ ਛਾਤੀ ਦੇ

ਝੜਦੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ!

hair fall remedies: ਆਮ ਤੌਰ ‘ਤੇ ਦੇਖਿਆਂ ਜਾਦਾ ਹੈ ਕਿ ਕਪੂਰ ਦੀ ਵਰਤੋਂ ਘਰਾਂ ‘ਚ ਪੂਜਾ ਦੌਰਾਨ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਕਈ ਅਸ਼ੋਦੀ ਗੁਣਾਂ ਦੇ ਕਾਰਨ ਇਹ ਬਿਊਟੀ ਪ੍ਰੋਬਲਮ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਕਪੂਰ ਬਿਊਟੀ ਟ੍ਰੀਟਮੈਂਟ ਵਜੋਂ ਵੀ ਵਰਤੋਂ ‘ਚ ਆਉਂਦਾ ਹੈ। ਨਾਰੀਅਲ ਤੇਲ ਵਿੱਚ ਕਪੂਰ ਮਿਕਸ

ਘਰ ਬੈਠੇ ਬਣਾਓ Charcoal ਪੇਸਟ

Homemade Charcoal paste : ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ,  ਤੇ ਇਹ ਤੁਹਾਡੇ ਲਈ

ਜਾਣੋ, ਖ਼ਾਲੀ ਪੇਟ ਗਰਮ ਪਾਣੀ ਪੀਣ ਦੇ ਚਮਤਕਾਰੀ ਫ਼ਾਇਦੇ

Drinking warm water benifits : ਪਾਣੀ ਪੀਣਾ ਵਿਅਕਤੀ ਦੀ ਸਿਹਤ ਲਈ ਉਨਾ ਮਹੱਤਵਪੂਰਣ ਹੁੰਦਾ ਹੈ ਜਿੰਨਾ ਭੋਜਨ, ਜਾਣਕਾਰੀ ਲਈ ਦੱਸ ਦੇਈਏ ਕਿ ਮਨੁੱਖੀ ਸਰੀਰ 70% ਪਾਣੀ ਨਾਲ ਭਰਿਆ ਹੋਇਆ ਹੈ, ਫਿਰ ਵੀ ਇਸ ਨੂੰ ਹਮੇਸ਼ਾਂ ਪਾਣੀ ਦੀ ਜ਼ਰੂਰਤ ਹੈ। ਪਰ ਅਸੀਂ ਤੁਹਾਨੂੰ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਚਮਤਕਾਰੀ ਫਾਇਦਿਆਂ ਬਾਰੇ ਦੱਸਣ ਜਾ ਰਹੇ

ਮੇਕਅਪ ਕਰਨ ਲੱਗੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Makeup concealer use : ਨਵੀਂ ਦਿੱਲੀ : ਹਰ ਕੋਈ ਸੁੰਦਰ ਚਮੜੀ ਅਤੇ ਦਿੱਖ ਲਈ ਪਾਗਲ ਹੈ। ਹਰ ਕੋਈ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਤਾਂ ਆਓ ਅਸੀਂ ਤੁਹਾਨੂੰ ਆਪਣੀ ਚਮੜੀ ਦੀ ਸੁੰਦਤਰਤਾ ਵਧਾਉਣ ਲਈ ਕੁਝ ਨੁਸਖੇ ਦੱਸਣ ਜਾ ਰਹੇ ਹਾਂ। ਅਸੀਂ ਤੁਹਾਨੂੰ ਮੇਕਅਪ ਦੇ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਚਿਹਰਾ ਵੀ

ਠੰਡੀ ਮੱਛੀ ਦਾ ਭੁੱਲ ਕੇ ਵੀ ਨਾ ਕਰੋ ਸੇਵਨ

harmful fridge fish dish : ਨਵੀਂ ਦਿੱਲੀ :ਅਸੀਂ ਆਪਣੀ ਸਿਹਤ ਨੂੰ ਧਿਆਨ ‘ਚ ਰੱਖਦਿਆਂ, ਮਾਸਾਹਾਰੀ ਅਤੇ ਸ਼ਾਕਾਹਾਰੀ ਭੋਜਨ ਦੋਵੇਂ ਖਾਉਂਦੇ ਹਾਂ। ਪਰ ਅਸੀਂ ਨਹੀਂ ਜਾਣਦੇ ਕਿ ਫਰਿੱਜ ‘ਚ ਰੱਖਿਆ ਮੀਟ ਤੁਹਾਡੇ ਲਈ ਨੁਕਸਾਨਦੇਹ ਕਿਵੇਂ ਹੋ ਸਕਦਾ ਹੈ। ਹਾਂ, ਅਸੀਂ ਮੱਛੀ ਬਾਰੇ ਗੱਲ ਕਰ ਰਹੇ ਹਾਂ ਜੋ ਖਾਣਾ ਬਹੁਤ ਫਾਇਦੇਮੰਦ ਹੈ, ਪਰ ਤੁਸੀਂ ਜਾਣਦੇ ਹੋ, ਇਹ

ਜਾਣੋ ਗਰਮ ਪਾਣੀ ਪੀਣ ਦੇ ਫ਼ਾਇਦੇ

Hot Water Benefits ਗਰਮ ਪਾਣੀ ਪੀਣ ਨਾਲ ਸਿਹਤ ਨੂੰ ਕਈ ਪ੍ਰਕਾਰ ਦੇ ਲਾਭ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇੱਕ ਦਿਨ ‘ਚ ਤਕਰੀਬਨ 8 ਤੋਂ 10 ਗਲਾਸ ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜੇਕਰ ਦਿਨ ‘ਚ ਤਿੰਨ ਵਾਰ ਆਸਾਨੀ ਨਾਲ ਗਰਮ ਪਾਣੀ ਪੀਤਾ ਜਾਵੇ ਤਾਂ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗੇਗੀ। ਗਰਮ

ਭੁੱਲ ਕੇ ਵੀ ਚਿਕਨ ਨਾਲ ਨਾ ਖਾਓ ਇਹ ਚੀਜ਼ਾਂ …

Chicken allergy product  : ਨਵੀਂ ਦਿੱਲੀ : ਚਿਕਨ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਚਿਕਨ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।ਤੁਹਾਨੂੰ ਦੱਸ ਦੇਈਏ ਕਿ ਚਿਕਨ ‘ਚ ਮੌਜੂਦ ਪ੍ਰੋਟੀਨ, ਵਿਟਾਮਿਨ, ਖਣਿਜ ਲੂਣ ਆਦਿ ਮਾਤਰਾ ‘ਚ ਪਾਏ ਜਾਂਦੇ ਹਨ। ਪਰ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕਿ ਕੁਝ ਚੀਜ਼ ਅਜਿਹੀਆਂ ਹਨ ਜਿਨ੍ਹਾਂ ਨੂੰ

ਘੱਟ ਖਾਣਾ ਖਾਣ ਲਈ ਦੋਸਤਾਂ ਤੋਂ ਰਹੋ ਦੂਰ, ਜਾਣੋ ਕਾਰਨ

Study Says Eat Alone Eat less : ਵਾਸ਼ਿੰਗਟਨ :  ਜੇਕਰ ਤੁਸੀਂ ਜ਼ਿਆਦਾ ਖਾਣ ਪੀਣ ਤੋਂ ਬੱਚਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸਭ ਤੋਂ ਵਧੀਆ ਹੈ ਕਿ ਤੁਸੀਂ ਇਕੱਲੇ ਖਾਣਾ ਖਾਓ ਕਿਉਂਕਿ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਦੋਂ ਉਹ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਖਾਣਾ ਖਾਣਗੇ ਤਾਂ ਲੋਕ ਜ਼ਿਆਦਾ ਖਾਣਾ ਖਾਣਗੇ। ਅਧਿਐਨ ‘ਚ ਪਤਾ

ਫਿੱਟ ਰਹਿਣ ਲਈ ਅਪਣਾਓ ਇਨ੍ਹਾਂ ਆਦਤਾਂ ਨੂੰ…

weight loss tips : ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਣ ਜਾ ਰਹੇ ਹਾਂ ਭਾਰ ਘੱਟ ਕਰਣ ਦਾ ਆਸਾਨ ਤੇ ਅਸਰਦਾਰ ਤਰੀਕਾ। ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ ਐਕਸਰਸਾਈਜ਼ ਅਤੇ ਡਾਇਟ ‘ਤੇ ਧਿਆਨ ਦੇਣ ਨਾਲ ਹੀ ਸਵੇਰੇ ਦੀ ਆਪਣੀ ਦਿਨ ਰੁਟੀਨ ‘ਤੇ ਵੀ ਧਿਆਨ ਦਿਓ। ਜੀ ਹਾਂ ਜੇਕਰ ਤੁਸੀਂ ਆਪਣਾ ਭਾਰ ਘੱਟ

ਜੇਕਰ ਵੱਧ ਗਿਆ ਹੈ ਕੋਲੇਸਟ੍ਰੋਲ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

cholesterol Reduce Diet : ਨਵੀਂ ਦਿੱਲੀ : ਅਜੋਕੇ ਦੇ ਬਦਲਦੇ ਲਾਈਫ ਸਟਾਈਲ ਕਾਰਨ ਅਸੀਂ ਕਈ ਬੀਮਾਰੀਆਂ ਦੀ ਗ੍ਰਿਫਤ ‘ਚ ਆ ਜਾਂਦੇ ਹਾਂ। ਨਾ ਤਾਂ ਅਸੀਂ ਪੌਸ਼ਟਿਕ ਖਾਣਾ ਪੂਰੀ ਤਰ੍ਹਾਂ ਲੈਂਦੇ ਹਾਂ ਅਤੇ ਨਾ ਹੀ ਰੋਜ਼ਾਨਾ ਕਸਰਤ ਜਾਂ ਯੋਗਾ ਕਰਦੇ ਹਾਂ। ਕਈ ਵਾਰ ਅਸੀਂ ਬਾਹਰ ਦਾ ਵੀ ਖਾਣ ਲੱਗ ਜਾਂਦੇ ਹਾਂ, ਜਿਸ ਕਾਰਨ ਬਾਅਦ ‘ਚ ਕਈ

ਮਿੱਠੇ ਦੇ ਸ਼ੋਕੀਨ ਵੀ ਘਟਾ ਸਕਦੇ ਨੇ ਆਪਣਾ ਵਜਨ

Weight Loss Tips : ਅੱਜ ਅਸੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹੈ ਮਿੱਠਾ ਖਾ ਕੇ ਭਾਰ ਘੱਟ ਕਰਣ ਦੇ ਨੁਸਖੇ,ਜੇਕਰ ਤੁਸੀ ਭਾਰ ਘੱਟ ਕਰਣ ਦੀ ਸੋਚ ਰਹੇ ਹੋ ਪਰ ਮਿੱਠਾ ਖਾਣ ਦੀ ਆਦਤ ਦੀ ਵਜ੍ਹਾ ਨਾਲ ਤੁਸੀ ਆਪਣੇ ਵੱਧਦੇ ਭਾਰ ‘ਤੇ ਕੰਟਰੋਲ ਨਹੀਂ ਕਰ ਪਾ ਰਹੇ ਹੋ ਤਾਂ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ

ਗਲਾ ਖਰਾਬ ਹੋਣ ਤੇ ਅਪਣਾਓ ਇਹ ਘਰੇਲੂ ਨੁਸਖੇ …

Throat Problem Treatment : ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਣ ਜਾ ਰਹੇ ਹੈ ਕਿ ਬਦਲਦੇ ਮੌਸਮ ‘ਚ ਗਲੇ ਦੀ ਖਰਾਸ਼ ਤੋਂ ਕਿਵੇਂ ਬੱਚਿਆਂ ਜਾਵੇ। ਬਦਲਦੇ ਮੌਸਮ ‘ਚ ਖੰਘ- ਜੁਕਾਮ, ਸਰਦੀ ਤੋਂ ਇਲਾਵਾ ਸਭ ਤੋਂ ਜ਼ਿਆਦਾ ਗਲੇ ਵਿੱਚ ਖਰਾਸ਼ ਜ਼ਿਆਦਾ ਚਿੰਤਾ ਰਹਿੰਦੀ ਹੈ। ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਗਲੇ ਦਾ ਇਨਫੈਕਸ਼ਨ ਦੀ ਸੱਮਸਿਆ ਵੀ ਆ ਜਾਂਦੀ

ਤੇਜ਼ ਪੱਤਾ ਦੂਰ ਕਰੇਗਾ ਤੁਹਾਡਾ ਤਣਾਅ…

tej patta benefits ਰਸੋਈ ‘ਚ ਮਿਲਣ ਵਾਲੇ ਸਾਮਾਨ ‘ਚ ਕਈ ਤਰ੍ਹਾਂ ਦੇ ਆਯੁਰਵੈਦਿਕ ਤੱਤ ਹੁੰਦੇ ਹਨ ਭਾਰਤੀ ਮਸਲਿਆਂ ‘ਚ ਤੇਜ਼ ਪੱਤਾ ਇੱਕ ਖਾਸ ਮੱਹਤਵ ਰੱਖਦਾ ਹੈ। ਤੇਜ਼ ਪੱਤਾ ਖਾਣੇ ਦਾ ਸਵਾਦ ਅਤੇ ਰੰਗਤ ਨੂੰ ਵਧਾਉਂਦਾ ਹੈ। ਇਸ ਲਈ ਜਿਆਦਾਤਰ ਲੋਕ ਆਪਣੇ ਖਾਣੇ ‘ਚ ਤੇਜ਼ ਪੱਤੇ ਦਾ ਇਸਤੇਮਾਲ ਕਰਦੇ ਹਨ। ਇਸਦੇ ਇਲਾਵਾ ਕੀ ਤੁਸੀ ਜਾਣਦੇ ਹਨ

ਮੂੰਹ ਖੋਲ੍ਹ ਕੇ ਸੌਣ ਨਾਲ ਹੋ ਸਕਦੀ ਹੈ ਇਹ ਭਿਆਨਕ ਬਿਮਾਰੀ …!

open mouth sleeping ਨਵੀਂ ਦਿੱਲੀ :  ਮੂੰਹ ਖੋਲ੍ਹ ਕੇ ਸੌਣ ਵਾਲੇ ਨੂੰ ਦੇਖ ਹਰ ਵਾਰ ਇਹ ਕਹਿਣਾ ਠੀਕ ਨਹੀਂ ਕਿ ਸਾਹਮਣੇ ਵਾਲਾ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਹੈ। ਸਗੋਂ ਇਹ ਇਹ ਖ਼ਤਰੇ ਦੀ ਘੰਟੀ ਵੀ ਹੋ ਸਕਦੀ ਹੈ। ਮੂੰਹ ਖੋਲ੍ਹ ਕੇ ਸੌਣ ਵਾਲਿਆਂ ਨੂੰ ਆਬਸਟ੍ਰਕਟਿਵ ਸਲੀਪ ਐਪ੍ਰਿਆ (ਓਐਸਏ) ਕਹੇ ਜਾਣ ਵਾਲੇ ਰੋਗ ਤੋਂ ਪੀੜਤ ਹੁੰਦੇ

World Mental Health Day: ਮਾਨਸਿਕ ਤੌਰ ‘ਤੇ ਸਿਹਤਮੰਦ ਰਹਿਣ ਲਈ ਅਪਣਾਓ ਇਹ ਤਰੀਕੇ

10 ਅਕਤੂਬਰ ਦਾ ਹਰ ਸਾਲ ਵਿਸ਼ਵ ਪੱਧਰੀ World Mental Health Day ਮਨਾਇਆ ਜਾਂਦਾ ਹੈ। ਇਹ World Mental Health Day ਲੋਕਾਂ ਦੇ ਅੰਦਰ ਮਾਨਸਿਕ ਸਿਹਤ ਦੀ  ਜਾਗਰੂਕਤਾ ਫੈਲਾਉਂਦਾ ਹੈ। ਵਿਸ਼ਵ ਮਾਨਸਿਕ ਸਿਹਤ ਦਿਵਸ 10 ਅਕਤੂਬਰ ਨੂੰ ਗਲੋਬਲ ਮਾਨਸਿਕ ਸਿਹਤ ਸਿੱਖਿਆ, ਜਾਗਰੂਕਤਾ ਅਤੇ ਵਕਾਲਤ ਲਈ ਇੱਕ ਦਿਹਾੜਾ ਹੈ। ਪਹਿਲੀ ਵਾਰ 150 ਤੋਂ ਵੱਧ ਦੇਸ਼ਾਂ ਵਿੱਚ ਸੰਪਰਕ ਅਤੇ

ਪਿਆਜ਼ ਤੋਂ ਬਾਅਦ ਹੁਣ ਟਮਾਟਰ ਦੀਆਂ ਕੀਮਤਾਂ ‘ਚ ਆਇਆ ਉਛਾਲ

tomato price hike ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਮਹਿੰਗਾਈ ਨੇ ਆਮ ਜਨਤਾ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ । ਜਿਸ ਕਾਰਨ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ । ਇਸ ਤੋਂ ਇਲਾਵਾ ਕਰਨਾਟਕ ਸਮੇਤ ਵੱਖ-ਵੱਖ ਸੂਬਿਆਂ ਵਿੱਚ ਵੀ ਭਾਰੀ ਬਾਰਿਸ਼ ਕਾਰਨ ਟਮਾਟਰਾਂ ਦੀ ਪੂਰਤੀ ਵਿੱਚ

ਜਾਣੋ, ਯੂਰਿਕ ਐਸਿਡ ਨੂੰ ਦੂਰ ਕਰਨ ਦਾ ਆਸਾਨ ਨੁਸਖ਼ਾ

uric acid  ਯੂਰਿਕ ਐਸਿਡ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਜੇਕਰ ਇਸ ਦਾ ਸਹੀ ਸਮੇਂ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਖੂਨ ਵਿੱਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿੱਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿੱਚ ਸੋਜ ਪੈ ਜਾਂਦੀ ਹੈ   ਜਿਆਦਾਤਰ

Diabetes ਦੇ ਰੋਗੀਆਂ ਲਈ ਲਾਹੇਵੰਦ ਹੈ ‘ਕੱਚਾ ਪਪੀਤਾ’

raw papaya benefits ਪਪੀਤਾ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕੱਚਾ ਪਪੀਤਾ ਵੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦੇ ਹਨ। ਕੱਚਾ ਪਪੀਤਾ ਖਾਣ ਨਾਲ ਡਾਇਬਿਟੀਜ਼ ਦੇ ਰੋਗੀਆਂ ਨੂੰ ਕਾਫੀ ਫਾਇਦਾ

ਪਾਲਕ ਕਰਦੀ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ

spinach benefits ਨਵੀਂ ਦਿੱਲੀ : ਪਾਲਕ ‘ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ, ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਮੌਜੂਦ ਹੁੰਦੀ ਹੈ। ਉਨ੍ਹਾਂ ਨੂੰ ਹਰ ਦਿਨ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਲਕ ‘ਚ ਕਈ ਤਰ੍ਹਾਂ ਦੇ ਵਿਟਾਮਿਨ ਤੋਂ