ਜੋਯਾ ਅਖਤਰ ਦੇ ਘਰ ਪਾਰਟੀ ‘ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

Zoya akhtar party: 'Gully Boy' Wrap-Up Party: Alia Bhatt

1 of 10

Zoya Akhtar Party: ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਡਾਇਰੈਕਟਰ ਜੋਯਾ ਅਖਤਰ ਨੇ ਬੀਤੀ ਰਾਤ ਆਪਣੇ ਘਰ ਉੱਤੇ ਡਿਨਰ ਪਾਰਟੀ ਰੱਖੀ ਜਿਸ ਵਿੱਚ ਸ਼ਾਹਰੁਖ ਖਾਨ, ਆਲੀਆ ਭੱਟ, ਰਣਬੀਰ ਕਪੂਰ, ਸ਼ਵੇਤਾ ਬੱਚਨ ਵਰਗੇ ਕਈ ਵੱਡੇ ਸਿਤਾਰੇ ਪਹੁੰਚੇ।

Zoya akhtar party

ਇਸ ਪਾਰਟੀ ਤੋਂ ਬਾਅਦ ਹੁਣ ਰਣਬੀਰ ਕਪੂਰ ਅਤੇ ਆਲੀਆ ਭੱਟ ਸੁਰਖੀਆਂ ਵਿੱਚ ਹਨ।

Zoya akhtar party

ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਨਜ਼ਦੀਕੀਆਂ ਦੀ ਚਰਚਾ ਉਦੋਂ ਤੋਂ ਸ਼ੁਰੂ ਹੋ ਗਈ ਸੀ ਜਦੋਂ ਇਹ ਦੋਨੋਂ ਅਯਾਨ ਮੁਖਰਜੀ ਦੀ ਫਿਲਮ ਬਰਹਮਾਸਤਰ ਦੀ ਸ਼ੂਟਿੰਗ ਕਰ ਰਹੇ ਸਨ।

Zoya akhtar party

ਹੁਣ ਇਹ ਦੋਨੋਂ ਇੱਕ ਦੂਜੇ ਦੇ ਨਾਲ ਅੱਧੀ-ਅੱਧੀ ਰਾਤ ਤੱਕ ਪਾਰਟੀ ਵੀ ਕਰਦੇ ਨਜ਼ਰ ਆਉਂਦੇ ਹਨ।

Zoya akhtar party

ਬੀਤੀ ਰਾਤ ਡਿਨਰ ਤੋਂ ਬਾਅਦ ਇਹ ਦੋਨੋਂ ਇੱਕ ਹੀ ਗੱਡੀ ਵਿੱਚ ਨਾਲ-ਨਾਲ ਉੱਥੋਂ ਨਿਕਲੇ।

Zoya akhtar party

ਦਿਲਚਸਪ ਇਹ ਸੀ ਕਿ ਜਦੋਂ ਇਹ ਦੋਨੋਂ ਉੱਥੋਂ ਰਵਾਨਾ ਹੋਏ ਤਾਂ ਉਸ ਸਮੇਂ ਹੁਣੇ ਪਾਰਟੀ ਚੱਲ ਹੀ ਰਹੀ ਸੀ।

Zoya akhtar party

ਇਸ ਪਾਰਟੀ ਵਿੱਚ ਦੋਨੋਂ ਮੈਚਿੰਗ ਡ੍ਰੈੱਸ ਵਿੱਚ ਹੀ ਪਹੁੰਚੇ ਸਨ।

Zoya akhtar party

ਇਸ ਤੋਂ ਇਲਾਵਾ ਇਸ ਪਾਰਟੀ ਵਿੱਚ ਸੁਪਰਸਟਾਰ ਸ਼ਾਹਰੁਖ ਖਾਨ ਵੀ ਪਹੁੰਚੇ। ਫਰਹਾਨ ਅਖਤਰ ਵੀ ਨਜ਼ਰ ਆਏ।

Zoya akhtar partyZoya akhtar party

ਬਿੱਗ ਬੀ ਦੀ ਧੀ ਸ਼ਵੇਤਾ ਬੱਚਨ ਵੀ ਅੱਜਕੱਲ੍ਹ ਇਸ ਪਾਰਟੀਆਂ ਵਿੱਚ ਨਜ਼ਰ ਆਉਂਦੀ ਹੈ।

Zoya akhtar partyZoya akhtar party

ਬਰਹਮਾਸਤਰ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਵੀ ਇੱਥੇ ਪੈਪਰਾਜੀ ਨੂੰ ਇਸ ਸਟਾਇਲ ਵਿੱਚ ਪੋਜ ਦਿੱਤਾ।Zoya akhtar party